ਬਠਿੰਡਾ, 3 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਵਰਲਡ ਬੁੱਕ ਆਫ ਰਿਕਾਰਡਜ਼ `ਚ ਆਪਣਾ ਨਾਮ ਦਰਜ ਕਰਵਾਉਣ ਵਾਲੇ ਬਠਿੰਡਾ ਦੇ ਵਰੁਣ ਬਾਂਸਲ ਨੂੰ ਗਲੈਮਰ ਈਰਾ ਅਤੇ ਬੇਗਾਨਰ ਮੈਗਜ਼ੀਨ ਨੇ ਆਪਣਾ ਬ੍ਰਾਂਡ ਅੰਬੈਸਡਰ ਨਿਯੁੱਕਤ ਕੀਤਾ ਹੈ।ਨਾਲ ਹੀ ਵਰੁਣ ਨੂੰ ਲੀਗਲ ਐਡਵਾਈਜ਼ਰ ਦੇ ਤੋਰ `ਤੇ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।ਵਰੁਣ ਨੇ ਅੰਬਰ ਪਾਠਕ ਦਾ ਧੰਨਵਾਦ ਕਰਦਿਆਂ ਕਿਹਾ ਕਿ …
Read More »Monthly Archives: March 2019
ਮਨਪ੍ਰੀਤ ਬਾਦਲ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਬੇਰੁਜ਼ਗਾਰ ਬੀ.ਐਡ ਅਧਿਆਪਕ ਰੋਕੇ
ਬਠਿੰਡਾ, 3 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਬੀ.ਐਡ ਅਧਿਆਪਕ ਯੂਨੀਅਨ, ਪੰਜਾਬ ਵਲੋਂ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ ਦੇ ਨਜ਼ਦੀਕ ਜ਼ੋਰਦਾਰ ਰੋਸ-ਮੁਜ਼ਾਹਰਾ ਕੀਤਾ ਗਿਆ।ਬੇਰੁਜ਼ਗਾਰ ਅਧਿਆਪਕਾਂ ਦਾ ਚਿਲਡਰਨ ਪਾਰਕ ਤੋਂ ਸ਼ੁਰੂ ਹੋਇਆ ਰੋਸ ਮਾਰਚ ਸ਼ਹਿਰ ਦੇ ਵੱਖ-ਵੱਖ ਚੌਕਾਂ ‘ਚ ਪੰਜਾਬ ਸਰਕਾਰ ਖ਼ਿਲਾਫ਼ ਪਿੱਟ-ਸਿਆਪਾ ਕਰਨ ਬਾਅਦ ਜਦੋਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ ਵੱਲ …
Read More »ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਦੌਰਾਨ ਚੱਲਿਆ ਤਾਜ਼ਾ ਰਚਨਾਵਾਂ ਦਾ ਦੌਰ
ਬਠਿੰਡਾ, 3 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ ਦੀ ਮਾਸਿਕ ਇਕੱਤਰਤਾ ਸਥਾਨਕ ਟੀਚਰਜ ਹੋਮ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਜੀਤਪਾਲ ਸਿੰਘ ਦੀ ਪ੍ਰਧਾਨਗੀ `ਚ ਹੋਈ। ਮੀਟਿੰਗ ਦੌਰਾਨ ਹਾਜ਼ਰ ਵੱਖ-ਵੱਖ ਲੇਖਕਾਂ ਦੀਆਂ ਤਾਜ਼ਾ ਰਚਨਾਵਾਂ ਦਾ ਦੌਰ ਚੱਲਿਆ।ਦਿਲਜੀਤ ਬੰਗੀ ਨੇ ‘ਗੱਲ ਪਿਆਰ ਦੀ ਕਰ‘ ਕਵਿਤਾ, ਆਗਾਜ਼ ਵੀਰ ਨੇ ਸੰਵੇਦਨਸ਼ੀਲ ਕਵਿਤਾ, ਰਵੀ ਮਿੱਤਲ ਨੇ ਵਿਅੰਗਮਈ …
Read More »ਜੰਗ ਦੀ ਕਵਿਤਾ – ਅਖੀਰ
ਜੰਗ ਤਾਂ ਜੰਗ ਹੁੰਦੀ ਏ ਪਿੱਛੇ ਸੱਥਰ ਵਛਾਉਂਦੀ ਏ ਤੇ ਪਿੱਛੇ ਲੋਥਾਂ ਛੱਡਦੀ ਏ ਜੰਗ ਨੂੰ ਫ਼ਰਕ ਨਹੀਂ ਪੈਂਦਾ ਕੌਣ ਜਿੱਤਿਆ ਕੌਣ ਹਾਰਿਆ ਉਹ ਤਾਂ ਗਿਣਤੀ ਕਰਦੀ ਕਿੰਨੇ ਮਰੇ ਮਰਨ ਵਾਲੇ ਕੌਣ ਸੀ? ਕਿੱਧਰ ਮਰੇ? ਕੋਈ ਫ਼ਰਕ ਨਹੀਂ ਪੈਂਦਾ ਜੰਗ ਤਾਂ ਲਹੂ ਦੀ ਪਿਆਸੀ ਜੋ ਠਹਿਰੀ ਜੰਗ ’ਚ ਮਰੇ ਬੰਦੇ ਇਕੱਲੇ ਨਹੀਂ ਮਰਦੇ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਵੀ …
Read More »ਵਿਆਹ ਦੀ 17ਵੀਂ ਵਰੇਗੰਢ ਮੁਬਾਰਕ – ਹਰਜੀਤ ਸਿੰਘ ਵੀਰੇਵਾਲਾ ਤੇ ਹਰਪ੍ਰੀਤ ਕੌਰ
ਲੁਧਿਆਣਾ, 3 ਮਾਰਚ (ਪੰਜਾਬ ਪੋਸਟ- ਬਲਬੀਰ ਬੱਬੀ) – ਦਿੱਲੀ ਵਾਸੀ ਹਰਜੀਤ ਸਿੰਘ ਵੀਰੇਵਾਲਾ ਤੇ ਹਰਪ੍ਰੀਤ ਕੌਰ ਨੂੰ ਵਿਆਹ ਦੀ 17ਵੀਂ ਵਰੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »Capt. Amarinder approves names of 82 Sportspersons for Maharaja Ranjit Singh Award
Chandigarh, March 3 (Punjab Post Bureau) – Punjab Chief Minister Captain Amarinder Singh has approved the names of eighty two sportspersons to be conferred with the state’s highest sports honour – the Maharaja Ranjit Singh Award. He also gave his nod to a proposal to include 12 Padma Shri, Arjuna and Rajiv Gandhi Khel Ratan Awardees from the state in …
Read More »ਯੱਸਸਵੀ ਅਕੈਡਮੀ ਫਾਰ ਸਕਿਲਜ਼ ਦੇ 15 ਵਿਦਿਆਰਥੀਆਂ ਨੂੰ ਮੁੱਖ ਮੰਤਰੀ ਨੇ ਦਿੱਤੇ ਨਿਯੁੱਕਤੀ ਪੱਤਰ
ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ- ਸੰਧੂ)- ਸਥਾਨਕ ਯੱਸਸਵੀ ਅਕੈਡਮੀ ਫਾਰ ਸਕਿਲਸ ਦੇ ਪ੍ਰਬੰਧ ਅਧੀਨ ਚੱਲ ਰਹੀ ਮਲਟੀ ਸਕਿਲ ਡਿਵੈਲਪ ਸੈਂਟਰ ਵਿਖੇ ਚੱਲ ਰਹੇ ਵੱਖ-ਵੱਖ ਤਰ੍ਹਾਂ ਦੇ ਕੋਰਸਾਂ ਵਿੱਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਨੇ ਬੀਤੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਡੀ.ਏ.ਵੀ ਯੂਨੀਵਰਸਿਟੀ ਜਲੰਧਰ ਵਿਖੇ ਲਗਾਏ ਗਏ ਚੌਥੇ ਰੋਜ਼ਗਾਰ ਮੇਲੇ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ।ਸੈਂਟਰ ਇੰਚਾਰਜ ਸੁਖਜਿੰਦਰ …
Read More »Recreation of Traditional Games & Sports in Philippines
Amritsar/ Philippines, Mar. 2 (Punjab Post Bureau) – Government of Philippines along with Mr. Hari Osais Banaag member Advisory Committee traditional sports and games, UNESCO and Mr. Shammi Rana Rapporteur Advisory Committee traditional sports and games, UNESCO to advocate concept of UNESCO on traditional sports and games. Both hon’ble members welcomed By Phillipine Global Sikaran federation and Phillipine traditional sports …
Read More »ਜਗੀਰ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਨਿਯੁੱਕਤ
ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਪਾਉਂਟਾ ਸਾਹਿਬ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀ ਇਕੱਤਰਤਾ ਗੋਬਿੰਦ ਸਿੰਘ ਲੌਂਗਵਾਲ ਦੀ ਪ੍ਰਧਾਨਗੀ `ਚ ਗੁਰਦੁਆਰਾ ਕਲਗੀਧਰ ਸਾਹਿਬ ਸੈਕਟਰ 27-ਬੀ, ਚੰਡੀਗੜ੍ਹ ਦੇ ਇਕੱਤਰਤਾ ਘਰ ਵਿਖੇ ਹੋਈ।ਇਕੱਤਰਤਾ ਵਿਚ ਕੁਲਵੰਤ ਸਿੰਘ ਚੌਧਰੀ ਮੈਨੇਜਰ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਨੇ ਘਰੇਲੂ ਮਜ਼ਬੂਰੀਆਂ ਅਤੇ ਵਡੇਰੀ ਉਮਰ ਦਾ ਹਵਾਲਾ ਦਿੰਦਿਆਂ ਆਪਣਾ ਅਸਤੀਫ਼ਾ ਪ੍ਰਬੰਧਕ ਕਮੇਟੀ ਨੂੰ ਸੌਂਪਿਆ ਸੀ, ਜਿਸ ਨੂੰ …
Read More »ਸ਼ਬਦ ਗੁਰੂ ਯਾਤਰਾ ਗੁ. ਸਾਹਿਬ ਪਾਤਸ਼ਾਹੀ ਛੇਵੀਂ ਮੰਡੀ ਗੋਬਿੰਦਗੜ੍ਹ ਤੋਂ ਅਗਲੇ ਪੜਾਅ ਲਈ ਰਵਾਨਾ
ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼ਬਦ ਗੁਰੂ ਯਾਤਰਾ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀ ਮੰਡੀ ਗੋਬਿੰਦਗੜ੍ਹ ਤੋਂ ਅਗਲੇ ਪੜਾਅ ਗੁਰਦੁਆਰਾ ਸੁਖਸਾਗਰ ਸਾਹਿਬ ਖੰਨਾ ਲਈ ਰਵਾਨਾ ਹੋਈ।ਇਹ ਯਾਤਰਾ ਨੂਰਪੁਰ, ਭੱਟੋ ਬੜੋਚਾਂ, ਰਾਈਏਵਾਲ, ਬੁੱਗਾ ਕਲਾਂ, ਤੰਦਾਂ ਬੱਧਾ, ਕੋਟਲੀ, ਪਹੇੜੀ, ਚੋਬਦਾਰਾਂ, ਕਪੂਰਗੜ੍ਹ, ਭਰਭੂਰਗੜ੍ਹ, ਨੰਜਾਰੀ, ਸਮਸ਼ਪੁਰ, ਚਹਿਲਾਂ, ਖਨਿਆਣ, ਰਾਏਪੁਰ, …
Read More »
Punjab Post Daily Online Newspaper & Print Media