ਭਗਤਾਂਵਾਲਾ ਡੰਪ ਦੀ ਥਾਂ ਸ਼ਾਨਦਾਰ ਪਾਰਕ ਬਣਾਉਣ ਦੀ ਸ਼ੁਰੂਆਤ ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸ਼ਹਿਰ ਦੇ ਹਲਕਾ ਦੱਖਣੀ ਦੀ ਵੱਡੀ ਪਰੇਸ਼ਾਨੀ ਦਾ ਕਾਰਨ ਬਣੇ ਭਗਤਾਂਵਾਲਾ ਕੂੜਾ ਡੰਪ ਨੂੰ ਹਟਾਉਣ ਦਾ ਕੰਮ ਅੱਜ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰ ਦਿੱਤਾ ਅਤੇ ਇਸ ਨਾਲ ਇਸ ਸਥਾਨ `ਤੇ ਕਰੀਬ 20 ਏਕੜ ਰਕਬੇ ਵਿਚ …
Read More »Monthly Archives: March 2019
2000 ਕਰੋੜ ਦੇ ਵਿਕਾਸ ਕੰਮਾਂ ਦੀ ਨਵਜੋਤ ਸਿੱਧੂ ਨੇ ਕੀਤੀ ਸ਼ੁਰੂਆਤ
ਚਾਰ ਨਵੇਂ ਪੁੱਲਾਂ ਦਾ ਨੀਂਹ ਪੱਥਰ ਛੇਤੀ -ਸ਼ਹਿਰ ਨੂੰ ਮਿਲੇਗਾ ਪੀਣ ਲਈ ਸਾਫ ਨਹਿਰੀ ਪਾਣੀ ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸ਼ਹਿਰ ਦੇ ਵਿਕਾਸ ਲਈ ਕਰੀਬ 2 ਹਜ਼ਾਰ ਕਰੋੜ ਰੁਪਏ ਦੇ ਨਵੇਂ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ। ਇਸ ਵਿਚ 1300 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ ਸ਼ਹਿਰ ਨੂੰ ਪੀਣ ਲਈ ਸਾਫ-ਸੁਥਰੇ …
Read More »ਡੀ.ਏ.ਵੀ ਇੰਟਨੈਸ਼ਨਲ ਵਿਖੇ ਸਵਾਮੀ ਦਯਾਨੰਦ ਜੀ ਦੇ ਜਨਮ ਦਿਵਸ ਅਤੇ ਰਿਸ਼ੀ ਬੋਧ ਦਿਵਸ `ਤੇ ਵਿਸ਼ੇਸ਼ ਯੱਗ
ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਇੰਟਨੈਸ਼ਨਲ ਸਕੂਲ ਵਿਖੇ ਸਵਾਮੀ ਦਯਾਨੰਦ ਜੀ ਦੇ ਜਨਮ ਦਿਵਸ ਅਤੇ ਰਿਸ਼ੀ ਬੋਧ ਦਿਵਸ ਮੌਕੇ ਵਿਸ਼ੇਸ਼ ਯੱਗ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਵੈਦਿਕ ਮੰਤਰ ਉਚਾਰਣ ਕਰ ਕੇ ਹਵਨ ਦੀ ਪਾਵਨ ਅਗਨੀ ਵਿੱਚ ਆਹੂਤੀਆਂ ਅਰਪਿਤ ਕੀਤੀਆਂ ਗਈਆਂ।ਧਾਰਮਿਕ ਵਿਸ਼ੇ ਦੇ ਟੀਚਰਾਂ ਨੇ ਸਵਾਮੀ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ …
Read More »ਸਟਾਰ ਹੈਲਥ ਵਲੋਂ ਐਡਵਾਈਜ਼ਰ ਮੀਟ ਕਰਵਾਈ ਗਈ
ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਟਾਰ ਹੈਲਥ ਅਤੇ ਅਲਾਈਡ ਇਨਸ਼ੁਰੈਂਸ ਦੇ ਸੀਨੀਅਰ ਸੇਲਜ਼ ਮੈਨੇਜਰ ਰੁਮਿੰਦਰ ਸਿੰਘ ਵਲੋਂ ਸਥਾਨਕ ਰੈਸਟੋਰੈਂਟ ਵਿਖੇ ਐਡਵਾਈਜ਼ਰ ਮੀਟ ਕਰਵਾਈ ਗਈ।ਜਿਸ ਵਿੱਚ ਅੰਮ੍ਰਿਤਸਰ ਦੇ ਬਰਾਂਚ ਮੈਨੇਜਰ ਰੋਹਿਤ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਜਿੰਨਾਂ ਨੇ ਸਟਾਰ ਹੈਲਥ ਦੀ ਸੀਨੀਅਰ ਸਿਟੀਜ਼ਨ ਅਤੇ ਕੌਂਬੋ ਪਾਲਸੀ ਬਾਰੇ ਜਾਣਕਾਰੀ ਦਿੱਤੀ।ਇਸ ਮੀਟ ਦੌਰਾਨ ਸਾਲ 2018 ਦੇ ਸੇਲਜ਼ ਟੀਚੇ …
Read More »ਸੁਸ਼ਮਾ ਗਰੁੱਪ ਨੇ `ਪਹਿਲੀ ਬਿਲਡਿੰਗ ਬਿਜ਼ਨਸ ਸਮਿਟ-2019` ਕਰਵਾਈ
ਚੰਡੀਗੜ੍ਹ, 2 ਮਾਰਚ (ਪੰਜਾਬ ਪੋਸਟ ਬਿਊਰੋ) – ਟ੍ਰਾਈਸਿਟੀ ਦੇ ਪ੍ਰਮੁੱਖ ਰੀਅਲ ਅਸਟੇਟ ਡਿਵੈਲਪਰ ਸੁਸ਼ਮਾ ਗਰੁੱਪ ਨੇ ਚੈਨਲ ਪਾਰਟਨਰਾਂ ਦੇ ਲਈ ਆਪਣੀ ਪਹਿਲੀ ਬਿਲਡਿੰਗ ਬਿਜ਼ਨਸ ਸਮਿਟ-2019 ਟੈਗੋਰ ਥਿਏਟਰ ਚੰਡੀਗੜ੍ਹ ’ਚ ਆਯੋਜਿਤ ਕੀਤੀ।ਰੀਅਲ ਇਸਟੇਟ ਸੈਕਟਰ ਦੀ ਬਿਹਤਰੀ ਅਤੇ ਚੈਨਲ ਪਾਰਟਨਰਾਂ ਦੇ ਵਿਕਾਸ ’ਤੇ ਕੇਂਦਰਿਤ ਇਸ ਸਮਿਟ ਦੇ ਸੈਸ਼ਨਾਂ ਨੂੰ ਰੀਅਲ ਇਸਟੇਟ ਖੇਤਰ ਦੇ ਮਾਹਿਰਾਂ ਨੇ ਸੰਬੋਧਿਤ ਕੀਤਾ। ਚੈਨਲ ਪਾਰਟਨਰਾਂ ਨੂੰ ਸਿੱਖਿਅਤ ਅਤੇ …
Read More »ਸਿੱਖਿਆ ਮੰਤਰੀ ਵੱਲੋਂ ਦੁਰਗਿਆਣਾ ਮੰਦਰ ਵਿਖੇ ਕਾਰ ਸੇਵਾ ਪ੍ਰਬੰਧਾਂ ਦਾ ਜਾਇਜ਼ਾ
ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸ੍ਰੀ ਦੁਰਗਿਆਣਾ ਮੰਦਰ ਵਿਚ ਸਰੋਵਰ ਦੀ ਕਾਰ ਸੇਵਾ ਦਾ ਸ਼ੁਭ ਆਰੰਭ ਕਰਨ ਆ ਰਹੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਆਮਦ ਦੇ ਮੱਦੇਨਜ਼ਰ ਸਿੱਖਿਆ ਮੰਤਰੀ ਓ.ਪੀ ਸੋਨੀ ਨੇ ਅੱਜ ਸ਼ਾਮ ਮੰਦਰ ਪਹੁੰਚ ਕੇ ਪ੍ਰਬੰਧਾਂ ਦਾ ਜਾਇਜਾ ਲਿਆ। ਉਨਾਂ ਦੱਸਿਆ ਕਿ 4 ਮਾਰਚ ਨੂੰ 11 ਵਜੇ ਮੁੱਖ ਮੰਤਰੀ ਸ੍ਰੀ ਦੁਰਗਿਆਣਾ ਮੰਦਰ …
Read More »ਨੋਜਵਾਨਾਂ ਲਈ ਸਮੁਦਾਇਕ ਵਿਕਾਸ ਕੈਂਪ ਲਗਾਇਆ ਗਿਆ
ਪਠਾਨਕੋਟ, 3 ਮਾਰਚ (ਪੰਜਾਬ ਪੋਸਟ ਬਿਊਰੋ) – ਦੁਨੇਰਾ ਵਿਖੇ ਨਹਿਰੂ ਯੁਵਾ ਕੇਂਦਰ ਖੇਡ ਮੰਤਰਾਲੇ ਭਾਰਤ ਸਰਕਾਰ ਵੱਲੋਂ ਅੱਜ ਨੋਜਵਾਨਾਂ ਲਈ ਸਮੁਦਾਇਕ ਵਿਕਾਸ ਕੈਂਪ ਲਗਾਇਆ ਗਿਆ। ਕੈਂਪ ਦੋਰਾਨ ਸੰਬੋਧਤ ਕਰਦਿਆਂ ਸੈਮਸਮ ਮਸੀਹ ਜਿਲ੍ਹਾ ਯੁਥ ਕੋਆਰਡੀਨੇਟਰ ਨੇ ਕਿਹਾ ਕਿ ਇਸ ਕੈਂਪ ਦਾ ਉਦੇਸ਼ ਨੋਜਵਾਨਾਂ ਵਿੱਚ ਲੀਡਰਸਿਪ ਦੇ ਗੁਣਾਂ ਦੇ ਨਾਲ-ਨਾਲ ਦੇਸ ਭਗਤੀ ਦਾ ਜਜ਼ਬਾ ਪੈਦਾ ਕਰਨਾ ਹੈ ਤਾਂ ਜੋ ਇੱਕ ਸਿਹਤਮੰਦ ਪੰਜਾਬ …
Read More »ਗੁਰੂ ਨਗਰੀ ਦੇ ਉਘੇ ਪਤੰਗ ਚੈਂਪੀਅਨ ਜਸਵੰਤ ਸਿੰਘ ਗਿਆਨੀ ਸਨਮਾਨਿਤ
ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਗਰੀ ਦੇ ਉਘੇ ਪਤੰਗ ਚੈਂਪੀਅਨ ਜਸਵੰਤ ਸਿੰਘ ਗਿਆਨੀ ਨੂੰ ਬੀਤੇ ਦਿਨੀ ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਅਤੇ ਅਨਵਾਇਰਮੈਂਟ ਸੋਸਾਇਟੀ ਆਫ ਇੰਡੀਆ ਚੰਡੀਗੜ੍ਹ ਵਲੋਂ ਸੀਸ਼ਾ ਰਹਿਤ ਸੂਤੀ ਡੋਰ ਨਾਲ ਪਤੰਗਬਾਜੀ `ਚ ਦਿਖਾਈ ਕਲਾ ਲਈ ਸਨਮਾਨਿਤ ਕੀਤਾ ਗਿਆ।ਸੋਸਾਇਟੀ ਦੇ ਸਕੱਤਰ ਐਨ.ਕੇ ਝਿੰਗਨ ਵਲੋਂ ਨਕਦ ਇਨਾਮੀ ਰਾਸ਼ੀ ਅਤੇ ਯਾਦਗਾਰੀ ਚਿੰਨ ਦੇ ਕੇ ਜਸਵੰਤ ਸਿੰਘ ਨੂੰ …
Read More »ਖਾਲਸਾ ਕਾਲਜ ਐਜ਼ੂਕੇਸ਼ਨ ਦੀ ਕਾਨਵੋਕੇਸ਼ਨ `ਚ 400 ਵਿਦਿਆਰਥੀਆਂ ਨੂੰ ਮਿਲੀਆਂ ਡਿਗਰੀਆਂ
ਰਾਜ ਸਭਾ ਮੈਂਬਰ ਸ਼ਵੇਤ ਮਲਿਕ ਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਛੀਨਾ ਨੇ ਨਿਭਾਈ ਰਸਮ ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਸਫ਼ਲਤਾ ਨੂੰ ਛੂਹ ਰਹੇ ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਵਿਖੇ ਅੱਜ ਕਾਨਵੋਕੇਸ਼ਨ ਦਾ ਅਗਾਜ਼ ਬੜੀ ਹੀ ਸ਼ਾਨੋ-ਸ਼ੌਕਤ ਨਾਲ ਕੀਤਾ ਗਿਆ।ਜਿਸ ’ਚ 400 ਦੇ ਕਰੀਬ ਐਮ.ਐਡ ਅਤੇ ਬੀ.ਐਡ ਦੇ ਵਿਦਿਆਰਥੀਆਂ …
Read More »1 ਕਰੋੜ 40 ਲੱਖ ਦੀ ਲਾਗਤ ਵਾਲੀਆਂ ਲਿੰਕ ਸੜਕਾਂ ਦਾ ਬ੍ਰਹਮਪੁਰਾ ਰੱਖਣਗੇ ਨੀਂਹ ਪੱਥਰ
ਤਰਨ ਤਾਰਨ 3 ਮਾਰਚ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਆਪਣੇ ਐਮ.ਪੀ ਲੈਂਡ ਫੰਡ ਵਿਚੋਂ 1 ਕਰੋੜ 40 ਲੱਖ ਦੀ ਲਾਗਤ ਵਾਲੀਆਂ ਲਿੰਕ ਸੜਕਾਂ ਦਾ ਨੀਂਹ ਪੱਥਰ ਰੱਖਣਗੇ।ਟਕਸਾਲੀ ਦਲ ਦੇ ਆਗੂ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਤਕਰੀਬਨ 3 ਕਿਲੋਮੀਟਰ ਦੇ ਕਰੀਬ …
Read More »
Punjab Post Daily Online Newspaper & Print Media