Tuesday, November 24, 2026

Daily Archives: June 20, 2019

ਕੁੱਲੂ ਬੱਸ ਹਾਦਸੇ `ਚ 35 ਮੌਤਾਂ – ਕੈਪਟਨ ਅਮਰਿੰਦਰ ਨੇ ਕੀਤਾ ਦੁੱਖ ਦਾ ਇਜ਼ਹਾਰ

ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ ਬਿਊਰੋ) – ਹਿਮਾਚਲ ਪ੍ਰਦੇਸ਼ ਦੇ ਕੁੱਲੂ ਜਿਲੇ `ਚ ਪੈਂਦੇ ਬੰਜ਼ਾਰਾ ਨੇੜੇ ਇੱਕ ਬੱਸ ਦੇ ਨਾਲੇ ਵਿੱਚ ਡਿੱਗ ਜਾਣ ਨਾਲ ਤਕਰੀਬਨ 35 ਯਾਤਰੀਆਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਜਖਮੀ ਹੋ ਗਏ ਹਨ।ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਰਦਨਾਕ ਬੱਸ ਹਾਦਸੇ `ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨਾਂ ਨੇ ਮ੍ਰਿਤਕਾਂ ਦੀ ਆਤਮਿਕ …

Read More »

ਯੋਗ ਨੂੰ ਉਤਸ਼ਾਹਿਤ ਕਰਨ ਅਤੇ ਇਸ ਦੇ ਵਿਕਾਸ ਵਿੱਚ ਯੋਗਦਾਨ ਲਈ 2019 ਦੇ ਪ੍ਰਧਾਨ ਮੰਤਰੀ ਪੁਰਸਕਾਰਾਂ ਦਾ ਐਲਾਨ

ਨਵੀਂ ਦਿੱਲੀ, 20 ਜੂਨ (ਪੰਜਾਬ ਪੋਸਟ ਬਿਊਰੋ) – 21 ਜੂਨ  ਨੂੰ ਚੰਡੀਗੜ੍ਹ ਵਿਖੇ ਦੂਜੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਉੱਤੇ ਮਾਣਯੋਗ ਪ੍ਰਧਾਨ ਮੰਤਰੀ ਨੇ ਯੋਗ ਦੀ ਤਰੱਕੀ ਅਤੇ ਵਿਕਾਸ ਲਈ ਇਹ ਪੁਰਸਕਾਰ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਆਯੁਸ਼ ਮੰਤਰਾਲੇ ਨੇ ਇਸ ਪੁਰਸਕਾਰ ਲਈ ਅਗਵਾਈ ਲੀਹਾਂ ਤਿਆਰ ਕੀਤੀਆਂ। ਦੋ ਕਮੇਟੀਆਂ ਦੀ ਸਥਾਪਨਾ ਕੀਤੀ ਗਈ ਜਿਨ੍ਹਾਂ ਵਿੱਚ ਸਕਰੀਨਿੰਗ ਕਮੇਟੀ (ਮੁਢਲੀ ਚੋਣ …

Read More »

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬੇਰੋਜ਼ਗਾਰਾਂ ਲਈ ਸਿੱਧ ਹੋ ਰਿਹਾ ਵਰਦਾਨ

2434 ਨੌਜਵਾਨਾਂ ਨੂੰ ਮਿਲਿਆ ਰੋਜ਼ਗਾਰ, ਅਕਤੂਬਰ ਤੇ ਨਵੰਬਰ `ਚ ਲੱਗਣਗੇ ਵੱਡੇ ਜਾਬ ਮੇਲੇ ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) –  ਪੰਜਾਬ ਸਰਕਾਰ ਵਲੋਂ ਘਰ ਘਰ ਚਲਾਈ ਜਾ ਰਹੀ ਰੁਜਗਾਰ ਸਕੀਮ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਰਾਜ ਦੀ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਨੂੰ ਨਿਸ਼ਚਿਤ ਬਣਾਉਣ ਲਈ ਕਾਇਮ ਕੀਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬੇਰੋਜ਼ਗਾਰਾਂ ਲਈ ਵਰਦਾਨ ਸਿੱਧ …

Read More »

ਡਿਪਟੀ ਕਮਿਸ਼ਨਰ ਵਲੋਂ ਹੜ੍ਹਾਂ ਦੀ ਸਥਿਤੀ ਨਾਲ ਨਿਜੱਠਣ ਲਈ ਅਧਿਕਾਰੀਆਂ ਨਾਲ ਮੀਟਿੰਗ

ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚ ਬਰਸਾਤੀ ਪਾਣੀ ਦੇ ਪ੍ਰਬੰਧ ਕਰਨ ਦੀ ਵੀ ਕੀਤੀ ਹਦਾਇਤ ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਆ ਰਹੇ ਬਰਸਾਤ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਸਾਰੀਆਂ ਤਹਿਸੀਲਾਂ ਦੇ ਐਸ ਡੀ ਐਮ, ਡਰੇਨਜ਼ ਵਿਭਾਗ, ਪੁਲਿਸ, ਫੌਜ, ਸੀਵਰੇਜ, ਨਗਰ ਕੌਂਸਲਾਂ, ਕਾਰਪੋਰੇਸ਼ਨ, ਪੰਚਾਇਤ, ਸਿੰਚਾਈ ਵਿਭਾਗ, ਸਿਹਤ, ਪਸ਼ੂ ਪਾਲਣ ਤੇ ਹੋਰ …

Read More »

ਕਾਂਗਰਸ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲੇ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ

ਨਵੀਂ ਦਿੱਲੀ, 19 ਜੂਨ (ਪੰਜਾਬ ਪੋਸਟ ਬਿਊਰੋ) – 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕਣ ਉਪਰੰਤ ਕਾਂਗਰਸ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਪੰਜਾਬ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਡਾ. ਅਮਰ ਸਿੰਘ, ਗੁਰਜੀਤ ਸਿੰਘ ਔਜਲਾ, ਪ੍ਰਨੀਤ ਕੌਰ, ਚੌਧਰੀ ਸੰਤੋਖ ਸਿੰਘ, ਮੋਹੰਮਦ ਸਦੀਕ ਅਤੇ ਰਵਨੀਤ ਸਿੰਘ ਬਿੱਟੂ।

Read More »

Punjab Drug Administration Directorate orders regular inspection of Medical Stores

On Day one Habit forming drugs worth 2 Lac seized in Jalandhar Chandigarh, June 19 (Punjab Post Bureau) – In a raid conducted by Drug Control Officers in Jalandhar, late evening on Tuesday, habit forming drugs over Rs.2 lac were seized from three different medical stores in the District. Giving details, KS Pannu Commissioner, Food and Drug Administration Punjab informed …

Read More »

Punjab State Scheduled Castes Commission Chairperson Chairs Review Meeting

DGP Punjab Directed To Decide Pending Cases Upto 2016 Within 3 Months Chandigarh, June 19  (Punjab Post Bureau) – The Chairperson of the Punjab State Scheduled Castes Commission Mrs. Tejinder Kaur (IAS Retd.) today presided over a meeting here at Punjab Bhawan to review the pending cases pertaining to various departments.               During the course of meeting, the Chairperson while …

Read More »

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਨੂੰ ਸਮਰਪਿਤ ਸੈਮੀਨਾਰ

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ) – ਦੁਨੀਆਂ ਭਰ `ਚ 29 ਜੂਨ ਨੂੰ ਮਨਾਏ ਜਾ ਰਹੇ ਨਸ਼ਾ ਵਿਰੋਧੀ ਦਿਵਸ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀ ਪਹਿਲ ਕਦਮੀਂ ਨਾਲ ਮਨਾਏ ਜਾ ਰਹੇ ਨਸ਼ਾ ਵਿਰੋਧੀ ਪੰਦਰਵਾੜੇ ਸਬੰਧੀ ਇਕ ਸੈਮੀਨਾਰ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਕਰਵਾਇਆ ਗਿਆ, ਜਿਸ ਵਿਚ ਸਹਾਇਕ ਕਮਿਸ਼ਨਰ ਪੁਲਿਸ ਪਿਆਰਾ ਸਿੰਘ ਵਿਸ਼ੇਸ਼ ਤੌਰ …

Read More »

NCC Army Wing Best Cadet Award for DAV Public School’s Student

Amritsar, June 19 (Punjab Post Bureau) – Yuvam Khosla of Class-Xth of DAV Public School, Lawrence Road, Amritsar was awarded the Best Cadet Award of Army Wing for the year 2018-19. He was awarded this award for his outstanding performance and exceptional talent in the NCC Army Wing Junior Division. Group Commander NCC HEAD QUARTER AMRITSAR Brigadier R.K MOUR presented …

Read More »