Tuesday, November 24, 2026

Daily Archives: June 18, 2019

Advisory to Private Satellite TV Channels for appropriate representation of children in dance based Reality Shows

New Delhi,  June 18 (Punjab Post Bureau) – I&B Ministry has noticed that several dance based reality TV shows portray young children performing dance moves originally done by adults in movies and other popular modes of entertainment. These moves are often suggestive and age-inappropriate. Such acts may also have distressing impact on children, impacting them at a young and impressionable …

Read More »

ਕੈਪਟਨ ਨੇ ਅਨਾਜ ਸਟੋਰੇਜ਼ ਲਈ ਢੱਕੇ ਗੋਦਾਮਾਂ ਦੇ ਨਿਰਮਾਣ ਵਾਸਤੇ ਮੰਗਿਆ ਪ੍ਰਧਾਨ ਮੰਤਰੀ ਦਾ ਦਖਲ

ਚੰਡੀਗੜ, 18 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਨਾਜ ਦੇ ਭੰਡਾਰਨ ਵਾਸਤੇ ਢੱਕੀ ਹੋਈ ਥਾਂ ਦੀ ਭਾਰੀ ਘਾਟ ਨਾਲ ਨਿਪਟਣ ਲਈ ਸੂਬੇ ਵਿੱਚ ਵਿਗਿਆਨਿਕ ਲੀਹਾਂ `ਤੇ ਅਨਾਜ ਦੇ ਭੰਡਾਰਨ ਲਈ 20 ਲੱਖ ਮੀਟਰਕ ਟਨ ਦੀ ਸਮਰੱਥਾ ਦੇ ਢੱਕੇ ਗੁਦਾਮਾਂ ਦੇ ਨਿਰਮਾਣ ਦੀ ਆਗਿਆ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜ਼ਰੂਰੀ ਦਖਲ ਦੀ …

Read More »

ਪੰਜਾਬ ਸਰਕਾਰ ਉਠਾਏਗੀ ਪੀੜਤਾ ਮੀਨਾ ਰਾਣੀ ਦੇ ਇਲਾਜ ਦਾ ਸਾਰਾ ਖਰਚਾ- ਚੰਨੀ

ਕਿਹਾ ਦੋਸ਼ੀਆਂ ਵਿਰੁੱਧ ਹੋਵੇਗੀ ਸਖਤ ਕਾਨੂੰਨੀ ਕਾਰਵਾਈ ਚੰਡੀਗੜ, 18 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਕੈਬਨਿਟ ਮੰਤਰੀ ਸ: ਚਰਨਜੀਤ ਸਿੰਘ ਚੰਨੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਵਿਖੇ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਪੀੜਤ ਮੀਨਾ ਰਾਣੀ ਦਾ ਹਾਲ ਚਾਲ ਪੁੱਛਿਆ।ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਕ ਕੌਂਸਲਰ ਤੇ ਉਸ ਦੇ ਸਮੱਰਥਕਾਂ ਵਲੋਂ ਮੀਨਾ ਰਾਣੀ ਬੇਰਹਿਮੀ ਨਾਲ ਕੁੱਟਮਾਰ …

Read More »

ਫੂਡ ਸਕਿਉਰਿਟੀ ਗਰੁੱਪ ਦੀ ਪਹਿਲੀ ਮੀਟਿੰਗ

ਸਮਾਰਟ ਰਾਸ਼ਨ ਕਾਰਡਾਂ ਦੇ ਲਾਭਪਾਤਰੀਆਂ ਤੱਕ ਪੜਤਾਲ ਦੀ ਪਹੁੰਚ ਆਸਾਨ ਬਣਾਉਣ ਦੀ ਸਿਫਾਰਿਸ਼ ਚੰਡੀਗੜ, 18 ਜੂਨ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਪੰਜਾਬ ਵਲੋਂ ਸਲਾਹਕਾਰ ਸਮੂਹਾਂ ਦੇ ਗਠਨ ਤੋਂ ਬਾਅਦ ਸਰਕਾਰ ਦੀਆਂ ਖੁਰਾਕ ਸੁਰੱਖਿਆ ਸਬੰਧੀ ਪ੍ਰਮੁੱਖ ਸਕੀਮਾਂ ਨੂੰ ਗਤੀਸ਼ੀਲਤਾ ਪ੍ਰਦਾਨ ਕਰਨ ਲਈ ਸਮਾਰਟ ਰਾਸ਼ਨ ਕਾਰਡ ਗਰੁੱਪ ਦੀ ਪਲੇਠੀ ਮੀਟਿੰਗ ਕੀਤੀ ਗਈ।ਖੁਰਾਕ ਤੇ ਸਿਵਲ ਸਪਲਾਈ ਮੰਤਰੀ ਪੰਜਾਬ ਭਾਰਤ ਭੂਸ਼ਣ ਆਸ਼ੂ ਦੀ …

Read More »

ਰਾਣਾ ਸੋਢੀ ਦੀ ਹਾਜ਼ਰੀ `ਚ ਦਲਜੀਤ ਸਿੰਘ ਸਹੋਤਾ ਨੇ ਐਨ.ਆਰ.ਆਈ ਕਮਿਸ਼ਨ ਦੇ ਆਨਰੇਰੀ ਮੈਂਬਰ ਦਾ ਅਹੁੱਦਾ ਸੰਭਾਲਿਆ

ਚੰਡੀਗੜ, 18 ਜੂਨ (ਪੰਜਾਬ ਪੋਸਟ ਬਿਊਰੋ) – ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਹਾਜ਼ਰੀ ਵਿੱਚ ਅੱਜ ਉਘੇ ਸਮਾਜ ਸੇਵੀ ਤੇ ਇੰਗਲੈਂਡ ਵਸਦੇ ਦਲਜੀਤ ਸਿੰਘ ਸਹੋਤਾ ਨੇ ਪੰਜਾਬ ਰਾਜ ਕਮਿਸ਼ਨ ਫਾਰ ਐਨ.ਆਰ.ਆਈਜ਼ ਦੇ ਆਨਰੇਰੀ ਮੈਂਬਰ ਵਜੋਂ ਅਹੁਦਾ ਸੰਭਾਲ ਲਿਆ।               ਇਥੇ ਸੈਕਟਰ-9 ਸਥਿਤ ਪੰਜਾਬ ਸਿਵਲ ਸਕੱਤਰੇਤ-2 ਵਿਖੇ ਕਮਿਸ਼ਨ ਦੇ ਦਫਤਰ ਵਿਖੇ ਹੋਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ …

Read More »

ਪ੍ਰਸਿੱਧ ਪੱਤਰਕਾਰ ਤੇ ਲੇਖਕ – ਖ਼ੁਸ਼ਵੰਤ ਸਿੰਘ

        ਖ਼ੁਸ਼ਵੰਤ ਸਿੰਘ ਇੱਕੋ ਸਮੇਂ ਗਲਪਕਾਰ, ਪੱਤਰਕਾਰ ਤੇ ਇਤਿਹਾਸਕਾਰ ਸੀ।ਉਸ ਨੇ ਮੁੱਖ ਤੌਰ `ਤੇ ਅੰਗਰੇਜ਼ੀ ਵਿੱਚ ਹੀ ਲਿਖਿਆ, ਪਰ ਉਸਦੀਆਂ ਕਿਤਾਬਾਂ ਦੇ ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਵਿੱਚ ਅਨੁਵਾਦ ਵੀ ਮਿਲਦੇ ਹਨ।         ਖ਼ੁਸ਼ਵੰਤ ਸਿੰਘ ਦਾ ਮੁੱਢਲਾ ਨਾਮ ਖ਼ੁਸ਼ਹਾਲ ਸਿੰਘ ਸੀ ਤੇ ਉਹਦੀ ਦਾਦੀ ਲਕਸ਼ਮੀ ਬਾਈ ਉਹਨੂੰ `ਸ਼ਾਲੀ` ਕਹਿ ਕੇ ਬੁਲਾਉਂਦੀ ਸੀ।ਸਕੂਲ ਵਿੱਚ ਜਮਾਤੀ ਅਕਸਰ ਉਹਨੂੰ ਇਸੇ ਨਾਂ ਨਾਲ ਛੇੜਦੇ- “ਸ਼ਾਲੀ …

Read More »

ਵਿੱਚ ਚੁਰਾਹੇ……

ਇਸ ਦੁਨੀਆ ਦੀ ਕੀ ਕੀ ਕਰਾਂ ਬਿਆਨ ਸੱਚਾਈ ਲੋਕੋ ਮੇਰੀ ਨਿੱਤ ਕਲਮ ਸੋਚਦੀ ਰਹਿੰਦੀ ਕਿਸੇ ਚੁਰਾਹੇ ਖੜ ਕੇ ਜੇਕਰ ਸੱਚ ਬੋਲਣ ਦੀ ਕੋਸ਼ਿਸ਼ ਕਰਦਾ ਬੁਰੇ ਇਨਸਾਨਾਂ ਦੀ ਮੈਨੂੰ ਜੁਬਾਨ ਟੋਕਦੀ ਰਹਿੰਦੀ। ਸੁਨਹਿਰਾ ਭਵਿੱਖ ਬਣਾਉਣ ਲਈ ਪੰਜ ਸਾਲ ਜਿੰਨਾ ਨੂੰ ਦਿੱਤੇ ਉਹ ਟੋਲੀ ਗਿਰਜ਼ਾਂ ਦੀ ਸਾਡਾ ਮਾਸ ਨੋਚਦੀ ਰਹਿੰਦੀ ਭੁੱਲ ਕੇ ਵੀ ਨਾ ਜਾਵੀਂ ਬੁਰਿਆਂ ਦੇ ਸ਼ਹਿਰ ਵੇ ਪੁੱਤਰਾ ਮੇਰੀਆ ਖੈਰਾਂ …

Read More »

ਚੋਣਾਂ ਦਾ ਐਲਾਨ ਹੋ ਗਿਆ…

ਚੋਣਾਂ ਦਾ ਐਲਾਨ ਹੋ ਗਿਆ। ਭੋਲਾ ਹਰ ਸ਼ੈਤਾਨ ਹੋ ਗਿਆ। ਧੌਣ ਝੁਕਾਈ ਦੇਖੋ ਕਿੱਦਾਂ ਨਿਰਬਲ, ਹੁਣ ਬਲਵਾਨ ਹੋ ਗਿਆ। ਦਾਰੂ ਮਿਲਣੀ ਮੁਫਤੋ ਮੁਫਤੀ ਕੈਸਾ ਇਹ ਫੁਰਮਾਨ ਹੋ ਗਿਆ। ਇੱਕ ਦੂਜੇ `ਤੇ ਦੋਸ਼ ਮੜ੍ਹਣਗੇ ਚਾਲੂ ਫਿਰ ਘਮਸਾਨ ਹੋ ਗਿਆ। ਚੋਣਾਂ ਤੱਕ ਨਾ ਬੇਲੀ ਕੋਈ ਵੈਰੀ ਪਾਕਿਸਤਾਨ ਹੋ ਗਿਆ। ਤੂ-ਤੂ ਮੈਂ-ਮੈਂ ਚੱਲਦੀ ਰਹਿਣੀ ਸੌਂਕਣ ਹੁਣ ਇਮਰਾਨ ਹੋ ਗਿਆ। ਜੋ ਸੀ ਆਕੜ ਆਕੜ …

Read More »

ਭਗਤ ਸਿੰਘ ਸੂਰਮਾ

ਗੱਲ ਗੂੜ੍ਹੀ ਮੈਂ ਸੁਣਾਵਾਂ ਤੁਸੀਂ ਸੁਣੋ ਖੋਲ ਕੰਨ, ਕਿਤੇ ਧੁੰਦਲਾ ਨਾ ਰਹੇ ਬੱਦਲਾਂ ਦੇ ਵਿੱਚ ਚੰਨ, ਜਾਣ ਲੱਗਾ ਹੋਇਆ ਸਾਰਿਆਂ ਨੂੰ ਸੋਚ ਸੀ, ਉਹ ਸਮਾਜਵਾਦੀ ਦੇ ਗਿਆ, ਯਾਦ ਰੱਖਿਓ ਭਗਤ ਸਿੰਘ ਸੂਰਮਾ, ਦੇਸ਼ ਨੂੰ ਆਜ਼ਾਦੀ ਦੇ ਗਿਆ। ਜਲਿਆਂਵਾਲੇ ਬਾਗ ਵਾਲਾ ਕਾਂਡ, ਸੀਨੇ ਭਾਂਬੜ ਮਚਾ ਗਿਆ, ਡੁੱਲ੍ਹਿਆ ਜੋ ਖ਼ੂਨ ਮਾਸੂਮਾਂ ਦਾ, ਭਗਤ ਸਿੰਘ ਨੂੰ ਜਗਾ ਗਿਆ, ਬੰਬ ਸੁੱਟ ਕੇ ਅਸੈਂਬਲੀ ਵਿੱਚ, ਗੋਰਿਆਂ …

Read More »