ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ.ਸੀ.ਏ.ਈ, ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਦੇ ਤਹਿਤ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਦੋ ਦਿਨਾਂ ਦੀ `ਸਮਰੱਥਾ ਨਿਰਮਾਣ` ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ।ਇਹ ਕਾਰਜਸ਼ਾਲਾ ਵੱਖ-ਵੱਖ ਵਿਸ਼ਿਆਂ ਗਣਿਤ, ਵਿਗਿਆਨ, ਫਾਈਨ ਆਰਟਸ, ਸਰੀਰਿਕ ਵਿਗਿਆਨ, ਯੋਗਾ, ਸੰਗੀਤ/ਨਾਚ, ਕੰਪਿਊਟਰ ਅਤੇ ਈ.ਈ.ਡੀ.ਪੀ (ਅਰਲੀ ਐਜੂਕੇਸ਼ਨ ਡਿਵੈਲਪਮੈਂਟ ਪ੍ਰੋਗਰਾਮ) `ਤੇ ਕਰਵਾਈ ਗਈ।ਕਾਰਜਸ਼ਾਲਾ ਵਿੱਚ ਵੱਖ-ਵੱਖ ਡੀ.ਏ.ਵੀ ਸੰਸਥਾਵਾਂ ਦੇ 475 ਅਧਿਆਪਕ/ਅਧਿਆਪਕਾਵਾਂ …
Read More »Daily Archives: June 4, 2019
ਪੰਜਾਬੀ ਨੌਜਵਾਨਾਂ ਨੂੰ ਵਰਤ ਰਹੇ ਨੇ ਸਮਗਲਰ ਤੇ ਵਿਦੇਸ਼ਾਂ `ਚ ਬੈਠੇ ਕੱਟੜਪੰਥੀ – ਐਸ.ਐਸ.ਪੀ ਦੁੱਗਲ
ਮਾਮਲਾ ਨਾਕੇ ਦੌਰਾਨ ਗਰਨੇਡ ਮਿਲਣ ਦਾ-ਸੋਸ਼ਲ ਮੀਡੀਆ ਜ਼ਰੀਏ ਬਣਾ ਰਹੇ ਹਨ ਸਬੰਧ ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਰਾਜਾਸਾਂਸੀ ਨੇੜੇ ਲਗਾਏ ਗਏ ਨਾਕੇ ਤੋਂ ਮੋਟਰਸਾਈਕਲ `ਤੇ ਭੱਜੇ ਨੌਜਵਾਨਾਂ ਦੇ ਡਿੱਗੇ ਬੈਗ ਵਿਚੋਂ ਪੁਲਿਸ ਨੂੰ 2 ਹੈਂਡ ਗਰਨੇਡ ਅਤੇ ਇਕ ਮੋਬਾਈਲ ਫੋਨ ਮਿਲਿਆ ਸੀ, ਬਾਰੇ ਖੁਲਾਸਾ ਕਰਦੇ ਜਿਲ੍ਹਾ ਪੁਲਿਸ ਮੁੱਖੀ ਦਿਹਾਤੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਮੋਬਾਈਲ ਫੋਨ …
Read More »ਜੀ.ਐਨ.ਡੀ.ਯੂ ਦੇ ਐਨ.ਐਸ.ਐਸ ਵਿਭਾਗ ਵਲੋਂ 7 ਰੋਜ਼ਾ ਕੈਂਪ ਦਾ ਆਯੋਜਨ
ਬੇਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਦਾ ਹੋਵੇਗਾ ਸਨਮਾਨ- ਪੋ੍ਰ. ਰਾਜੇਸ਼ ਕੁਮਾਰ ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਨ.ਐਸ.ਐਸ ਵਿਭਾਗ ਵਲੋਂ ਵੀ.ਸੀ ਪ੍ਰੋਫਸਰ (ਡਾ.) ਜਸਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ `ਤੇ ਯੂਨਿਟ-2 ਦੇ ਇੰਚਾਰਜ ਪ੍ਰੋ. (ਡਾ.) ਰਾਜੇਸ਼ ਕੁਮਾਰ ਦੀ ਦੇਖ-ਰੇਖ `ਚ 7 ਰੋਜ਼ਾ ਕੈਂਪ ਦਾ ਸ਼ੁਭਆਰੰਭ ਕੀਤਾ ਗਿਆ।ਇਸ ਦੌਰਾਨ ਸੈਂਕੜੇ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਹਿੱਸਾ ਲੈ ਕੇ …
Read More »Art exhibition of Digital Graphic and Wood Carved Lamps at KT:Kala
Amritsar, June 4 (Punjab Post Bureau) – KT:Kala organised an art exhibition of the Digital Graphic Art Works of Harmit Artist and the Wood Carved Lamps by Brahmjit Singh. Beeba Balwant renowned painter, photo artist, poet inaugurated the exhibition at KT:Kala Amritsar. As many as 17 Digital art works and 22 Wood carved Art Lamps are on display at …
Read More »ਡਿਜ਼ੀਟਲ ਗ੍ਰਾਫਿਕ ਆਰਟ ਤੇ ਵੁੱਡ ਕਾਰਵਡ ਲੈਂਪਸ ਨੁਮਾਇਸ਼ ਦਾ ਕੇਟੀ:ਕਲਾ ਵਿਖੇ ਉਦਘਾਟਨ
ਅੰਮ੍ਰਿਤਸਰ, 4 ਜੂਨ (ਪੰਜਬ ਪੋਸਟ ਬਿਊਰੋ) – ਹਰਮੀਤ ਆਰਟਿਸਟ ਦੇ ਡਿਜ਼ੀਟਲ ਗ੍ਰਾਫਿਕ ਆਰਟ ਤੇ ਬਰਹਮਜੀਤ ਸਿੰਘ ਦੇ ਵੁੱਡ ਕਾਰਵਡ ਲੈਂਪਸ ਦੀ ਕੇਟੀ:ਕਲਾ ਵਿਖੇ ਨੁਮਾਇਸ਼ ਲਗਾਈ ਗਈ।ਜਿਸ ਦਾ ਉਦਘਾਟਨ ਪ੍ਰਸਿੱਧ ਚਿੱਤਰਕਾਰ, ਫੋਟੋ ਕਲਾਕਾਰ, ਕਵੀ ਬੀਬਾ ਬਲਵੰਤ ਨੇ ਕੀਤਾ।5 ਜੂਨ ਤੱਕ ਚੱਲਣ ਵਾਲੀ ਨੁਮਾਇਸ਼ ਦੌਰਾਨ 17 ਡਿਜ਼ੀਟਲ ਆਰਟ ਵਰਕ ਅਤੇ 22 ਵੁੱਡ ਨੱਕਾਸ਼ੀਦਾਰ ਆਰਟ ਲੈਂਪ ਪਦਰਸ਼ਿਤ ਕੀਤੀਆਂ ਗਈਆਂ ਹਨ । ਹਰਮੀਤ …
Read More »ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਦਾ ‘ਪ੍ਰਿਥਵੀ ਵਿਗਿਆਨ ਓਲੰਪੀਅਡ-2019’ ਦੀ ਦਾਖਲਾ ਪ੍ਰੀਖਿਆ ’ਚ ਬੇਹਤਰੀਨ ਪ੍ਰਦਰਸ਼ਨ
ਅੰਮ੍ਰਿਤਸਰ, ਜੂਨ 4 (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਸ੍ਰੀ ਗੁਰੂ ਤੇਗ ਬਹਾਦੁਰ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਇੰਟਰਨੈਸ਼ਨਲ ਪ੍ਰਿਥਵੀ ਵਿਗਿਆਨ ਓਲੰਪੀਅਡ (ਆਈ.ਈ.ਐਸ.ਓ) ਵਲੋਂ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ‘ਪ੍ਰਿਥਵੀ ਵਿਗਿਆਨ ਓਲੰਪੀਅਡ-2019’ ਦੇ ਦਾਖਲਾ ਪ੍ਰੀਖਿਆ ’ਚ ਬੇਹਤਰ ਪ੍ਰਦਰਸ਼ਨ ਕਰਕੇ ਕਾਲਜ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। …
Read More »ਖਾਲਸਾ ਕਾਲਜ ਸੀ: ਸੈਕੰ: ਸਕੂਲ ਵਿਖੇ ਫ਼ੁਟਬਾਲ ਵਿਦਿਆਰਥੀਆਂ ਲਈ ਸਮਰ ਕੈਂਪ ਆਯੋਜਿਤ
ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਨੌਜਵਾਨਾਂ ਨੂੰ ਫ਼ੁੱਟਬਾਲ ਦੇ ਗੁਰ ਸਿਖਾਉਣ ਅਤੇ ਖੇਡਾਂ ਨੂੰ ਪ੍ਰਫ਼ੁਲਿੱਤ ਕਰਨ ਦੇ ਮਕਸਦ ਤਹਿਤ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਸਮਰ ਕੋਚਿੰਗ ਕੈਂਪ ਦਾ ਉਦਘਾਟਨ ਕੀਤਾ ਗਿਆ।ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ 10 ਰੋਜ਼ਾ ਦੇ ਇਸ ਲੰਬੇ ਕੈਂਪ ’ਚ ਵੱਖ-ਵੱਖ ਸਕੂਲਾਂ ਦੇ ਨੌਜਵਾਨ ਖਿਡਾਰੀ …
Read More »ਖ਼ਾਲਸਾ ਕਾਲਜ ਵਿਖੇ ਵੱਖ-ਵੱਖ ਖੇਡਾਂ ਦੇ ਟਰਾਇਲ ਲਈ ਸੂਬੇ ਭਰ ’ਚੋਂ ਪੁੱਜੇ ਖਿਡਾਰੀ 150 ਕੀਤੇ ਸ਼ਾਰਟ ਲਿਸਟ
ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਚਲ ਰਹੇ ਦਾਖਲਿਆਂ ਦੇ ਮੱਦੇਨਜ਼ਰ ਲੜਕਿਆਂ ਲਈ ਵੱਖ-ਵੱਖ ਖੇਡਾਂ ਦੇ ਟਰਾਇਲ ਬੀਤੇ ਦਿਨੀਂ ਕਰਵਾਏ ਗਏ। ਜਿਸ ’ਚ ਕਰੀਬ 400 ਤੋਂ ਵਧੇਰੇ ਲੜਕਿਆਂ ਨੇ ਹਿੱਸਾ ਲੈਂਦਿਆਂ ਆਪਣੀ-ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਖ਼ਾਲਸਾ ਮੈਨੇਜ਼ਮੈਂਟ ਅਧੀਨ ਚਲ ਰਹੇ ਖ਼ਾਲਸਾ ਕਾਲਜ ਕੈਂਪਸ ਸਥਿਤ ਹੋਰਨਾਂ ਵਿੱਦਿਅਕ ਅਦਾਰਿਆਂ ਦੇ ਵੱਖ-ਵੱਖ ਖੇਡ ਮੈਦਾਨ ’ਚ …
Read More »ਗੁਰਮਤਿ ਪ੍ਰਚਾਰ ਸਭਾ ਦੇ ਮੁੱਖ ਸੇਵਾਦਾਰ ਬਲਾਲਾ ਨੂੰ ਸਦਮਾ, ਨਾਨਾ ਸਵਰਗਵਾਸ
ਸਮਰਾਲਾ, 4 ਜੂਨ (ਪੰਜਾਬ ਪੋਸਟ -ਇੰਦਰਜੀਤ ਕੰਗ) – ਪੰਜਾਬੀ ਦੇ ਉਘੇ ਲੇਖਕ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਅਤੇ ਸਮਾਜਸੇਵੀ ਹਰਜਿੰਦਰਪਾਲ ਸਿੰਘ ਸਮਰਾਲਾ ਨੇ ਲਖਬੀਰ ਸਿੰਘ ਬਲਾਲਾ ਮੁੱਖ ਸੇਵਾਦਾਰ ਗੁਰਮਤਿ ਪ੍ਰਚਾਰ ਸਭਾ ਸਮਰਾਲਾ ਨਾਲ ਉਨ੍ਹਾਂ ਦੇ ਨਾਨਾ ਦੀ ਮੌਤ ਤੇ ਦੁੱਖ ਸਾਂਝਾ ਕਰਦਿਆ ਕਿਹਾ ਕਿ ਗਿਆਨੀ ਪ੍ਰੇਮ ਸਿੰਘ (97) ਮੁੱਖ ਗ੍ਰੰਥੀ ਗੁਰਦੁਆਰਾ ਕਲਗੀਧਰ ਪਾਇਲ, ਜਿਹੜੇ ਕਿ ਬੀਤੇ ਦਿਨੀਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ …
Read More »ਇਕ ਵੱਡੇ ਦਾਰਸ਼ਨਿਕ ਪੰਜਾਬੀ ਲੇਖਕ ਦੇ ਚਲਾਣੇ `ਤੇ ਦੁੱਖ ਦਾ ਪ੍ਰਗਟਾਵਾ
ਸਮਰਾਲਾ, 4 ਜੂਨ (ਪੰਜਾਬ ਪੋਸਟ -ਇੰਦਰਜੀਤ ਕੰਗ) – ਪੰਜਾਬੀ ਦੇ ਉਘੇ ਤ੍ਰੈਮਾਸਿਕ ਪਰਚੇ ਰੂਪਾਂਤਰ ਦੇ ਸੰਚਾਲਕ ਬਰਤਾਨੀਆ ਵਾਸੀ ਪੂਰਨ ਸਿੰਘ ਯੂ.ਕੇ ਦਾ ਬਰਤਾਨੀਆ ਵਿਖੇ ਬੇਵਕਤੀ ਦੇਹਾਂਤ ਹੋ ਗਿਆ।ਰੂਪਾਂਤਰ ਦੇ ਸੰਪਾਦਕ ਧਿਆਨ ਸਿੰਘ ਸ਼ਾਹ ਸਿੰਕਦਰ ਤੇ ਲੇਖਕ ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਹਰਜਿੰਦਰਪਾਲ ਸਿੰਘ, ਲਖਬੀਰ ਸਿੰਘ ਬਲਾਲਾ, ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਪੂਰਨ ਸਿੰਘ ਯੂ.ਕੇ ਦੇ ਅਕਾਲ ਚਲਾਣੇ `ਤੇ ਹਾਰਦਿਕ ਦੁੱਖ ਦਾ ਪ੍ਰਗਟਾਵਾ …
Read More »
Punjab Post Daily Online Newspaper & Print Media