Monday, November 23, 2026

Daily Archives: June 21, 2019

ਮੁੱਖ ਮੰਤਰੀ ਵਲੋਂ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਨਾਲ ਨਿਪਟਣ ਲਈ ਸਰਬ ਪਾਰਟੀ ਮੀਟਿੰਗ ਸੱਦਣ ਦਾ ਐਲਾਨ

 ਪਾਣੀ ਦੇ ਵਧੀਆ ਪ੍ਰਬੰਧਨ ਲਈ ਸੂਬਾਈ ਜਲ ਅਥਾਰਟੀ ਗਠਿਤ ਕਰਨ ਲਈ ਦਿੱਤੀ ਸਹਿਮਤੀ ਚੰਡੀਗੜ, 21 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗਣ ਦੀ ਸਮੱਸਿਆ ਦੇ ਵਿਆਪਕ ਹੱਲ ਲਈ ਆਮ ਸਹਿਮਤੀ ਪੈਦਾ ਕਰਨ ਵਾਸਤੇ ਛੇਤੀ ਹੀ ਸਰਬ-ਪਾਰਟੀ ਮੀਟਿੰਗ ਸੱਦੇ ਜਾਣ ਦਾ ਐਲਾਨ ਕੀਤਾ ਹੈ।               ਸੂਬੇ ਵਿਚ ਧਰਤੀ …

Read More »

ਬੁਖਾਰ ਹੋਣ `ਤੇ ਹਸਪਤਾਲਾਂ `ਚ ਮਲੇਰੀਏ ਤੇ ਡੇਂਗੂ ਦਾ ਟੈਸਟ ਮੁਫਤ ਕਰਵਾਉਣ ਮਰੀਜ਼ – ਬਲਬੀਰ ਸਿੰਘ ਸਿੱਧੂ

ਚੰਡੀਗੜ, 21 ਜੂਨ (ਪੰਜਾਬ ਪੋਸਟ ਬਿਊਰੋ) – ਮਲੇਰੀਏ ਤੇ ਡੇਂਗੂ ਦੀ ਮਾਰ ਨੂੰ ਸੂਬੇ ਵਿਚ ਮੁਕੰਮਲ ਤੌਰ `ਤੇ ਖਤਮ ਕਰਨ ਲਈ ਇਹ ਅਤੀ ਜ਼ਰੂਰੀ ਹੈ ਕਿ ਬੁਖਾਰ ਤੋਂ ਪੀੜਤ ਹਰ ਮਰੀਜ਼ ਸਰਕਾਰੀ ਹਸਪਤਾਲਾਂ ਵਿਚ ਜਾ ਕੇ ਆਪਣੇ ਖੂਨ ਦੇ ਨਮੂਨੇ ਦਾ ਟੈਸਟ ਮੁਫਤ ਕਰਵਾਉਣ ਤਾਂ ਜੋ ਹਰ ਸ਼ੱਕੀ ਮਾਮਲੇ ਦੀ ਪੁਸ਼ਟੀ ਕਰਕੇ ਸਮੇਂ `ਤੇ ਇਲਾਜ ਸ਼ੁਰੂ ਕੀਤਾ ਜਾ ਸਕੇ। ਇਸ …

Read More »

ਪੀ.ਐਸ.ਆਈ.ਈ.ਸੀ ਵਲੋਂ ਡਿਫਾਲਟਰ ਅਲਾਟੀਆਂ ਨੂੰ ਸਮੇਂ `ਚ ਦਿੱਤੇ ਵਾਧੇ ਨੂੰ ਭਰਵਾਂ ਹੁੰਗਾਰਾ

ਚੰਡੀਗੜ, 21 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਮਾਲ ਇੰਡਸਟ੍ਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ) ਵਲੋਂ ਨਿਰਮਾਣ ਦੀ ਸ਼ੁਰੂਆਤ ਅਤੇ ਆਪਣੀ ਇਕਾਈ ਵਿਚ ਉਤਪਾਦਨ ਸ਼ੁਰੂ ਕਰਨ ਲਈ ਦਿਤੇ ਸਮਾਂ ਮਿਆਦ ਦੇ ਵਾਧੇ ਨੂੰ ਵੱਖ ਵੱਖ ਫੋਕਲ ਪੁਆਇੰਟਾਂ `ਚ ਉਦਯੋਗਿਕ ਪਲਾਟਾਂ ਦੇ ਡਿਫਾਲਟਰ ਅਲਾਟੀਆਂ ਵਲੋਂ ਭਰਵਾਂ ਹੁੰਘਾਰਾ ਮਿਲਿਆ ਹੈ। ਇੱਕ ਵੱਡੀ ਰਾਹਤ ਦੇ ਰੂਪ ਵਿਚ ਹੁਣ ਇਹ ਡਿਫਾਲਟਰ ਉਦਯੋਗਿਕ ਪਲਾਟਾਂ ਦੇ ਮਾਲਕਾਂ …

Read More »

ਸ਼ਹੀਦ ਹਮੇਸ਼ਾਂ ਲੋਕਾਂ ਦੇ ਨਾਲ ਸਬੰਧਤ ਦਿਲਾਂ ਵਿੱਚ ਵੱਸਦੇ ਹਨ – ਸੁਖਜਿੰਦਰ ਸਿੰਘ ਰੰਧਾਵਾ

ਪੰਜਾਬ ਤੋਂ ਪੁਲਵਾਮਾ ਹਮਲੇ ਸੀ.ਆਰ.ਪੀ.ਐਫ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੰਡੇ ਚੈਕ ਚੰਡੀਗੜ, 21 ਜੂਨ (ਪੰਜਾਬ ਪੋਸਟ ਬਿਊਰੋ) – “ਪੁਲਵਾਮਾ ਹਮਲੇ ਦੌਰਾਨ ਸ਼ਹੀਦ ਹੋਏ ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਦੇਸ਼ ਦੀ ਰੱਖਿਆ ਲਈ ਇੱਕ ਵੱਡੀ ਕੁਰਬਾਨੀ ਦਿੱਤੀ ਹੈ ਜੋ ਕਿ ਸਾਡੇ ਲਈ ਅਭੁੱਲ ਹੈ ਅਤੇ ਅਸੀਂ ਹਰ ਮਾੜੇ- ਚੰਗੇ ਸਮੇਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਖੜਾਂਗੇ। ਸ਼ਹੀਦ ਹਮੇਸ਼ਾਂ ਲੋਕਾਂ ਦੇ ਦਿਲਾਂ ਵਿਚ ਵਸਦੇ …

Read More »

ਵਿਜੀਲੈਂਸ ਵਲੋਂ ਥਾਣੇਦਾਰ ਰਿਸ਼ਵਤ ਲੈਂਦਾਂ ਰੰਗੇ ਹੱਥੀਂ ਕਾਬੂ

ਚੰਡੀਗੜ, 21 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਥਾਣਾ ਅਮੀਰ ਖਾਸ, ਫਾਜਿਲਕਾ ਵਿਖੇ ਤਾਇਨਾਤ ਸਬ ਇੰਸਪੈਕਟਰ, ਗੁਰਿੰਦਰ ਸਿੰਘ ਨੂੰ 23000 ਰੁਪਏ ਦੀ ਰਿਸ਼ਵਤ ਲੈਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।          ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸੀ ਸਬ ਇੰਸਪੈਕਟਰ ਗੁਰਿੰਦਰ ਸਿੰਘ ਨੂੰ ਸ਼ਿਕਾਇਕਕਰਤਾ ਕਰਨੈਲ ਸਿੰਘ ਵਾਸੀ ਪਿੰਡ ਸੁਖੇਰਾ ਬੋਦਲਾਂ ਜਿਲਾ ਫਾਜਿਲਕਾ …

Read More »

Vigilance nabs Sub-Inspector for taking bribe

Chandigarh, June 21 (Punjab Post Bureau) – State Vigilance Bureau nabbed a Sub Inspector red handed for accepting bribe of Rs 23,000/-.                Disclosing this here an official spokesperson of the Vigilance Bureau said Sub Inspector Gurinder Singh posted at  Ameer Khas police station, Fazilka was nabbed red handed while accepting bribe of Rs. 23,000 from complainant Karnail Singh resident …

Read More »

Punjab Govt. Distributed more than 2 Crore Saplings Previous Year- Dharamsot

Project underway to plant 75 lakh saplings concerning 550th Parkash Purb Chandigarh, June 21 (Punjab Post Bureau) –  “The Punjab Government has distributed more than 2 crore various types of saplings free of cost  till date under Mission Tandarust Punjab  beginning previous year 5th June.The rationale behind this endeavour is to ensure that the environment and ecological balance in Punjab …

Read More »

Punjab Revenue Officer’s Association Expresses gratitude over declaring Naib Tehsildar as Group B Post

Seek Promotions, Vehicles and Infrastructure in Tehsils & Sub Tehsils Chandigarh, June 21 (Punjab Post Bureau) –  Paying a courtesy call to the Revenue Minister Punjab, Mr. Gurpreet Singh Kangar who has recently assumed office, the Punjab Revenue Officer’s Association expressed gratitude to the State government and the Department of Revenue for declaring Naib Tehsildars as the Group B post. …

Read More »

SC Commission Instructs ACS higher education to act against Punjab College of Education Chunni Kalan

Matter Pertaining To Illegal Collection Of Fees From Sc Students Chandigarh, June 21 (Punjab Post Bureau) – The Punjab State Schedule casts commission had ordered the Additional Chief Secretary Higher Education Department to act against erring Officers/Officials of Punjab Group of College Chunni kalan who are illegally collecting the admission fee from SC Students.               Disclosing this in a press communiqué …

Read More »

ਨਸ਼ਿਆਂ ਸਬੰਧੀ ਸੂਚਨਾ ਲਈ ਐਸ.ਟੀ.ਐਫ ਵਲੋਂ ਫੋਨ ਨੰਬਰ ਜਾਰੀ

ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਦਿ੍ਰੜ ਹੈ ਅਤੇ ਇਸ ਲਈ ਸਰਕਾਰ ਵੱਲੋਂ ਗਠਿਤ ਕੀਤੀ ਗਈ ਸਪੈਸ਼ਲ ਟਾਸਕ ਫੋਰਸ ਤੋਂ ਇਲਾਵਾ ਸਿਹਤ ਅਤੇ ਸਿਵਲ ਵਿਭਾਗ ਵੱਲੋਂ ਆਪਣੇ ਪੱਧਰ ਉਤੇ ਨਸ਼ੇ ਦੇ ਪੀੜਤ ਲੋਕਾਂ ਦਾ ਇਲਾਜ ਕਰਵਾਉਣ ਤੇ ਉਨਾਂ ਦੇ ਮੁੜ ਵਸੇਬੇ ਦੇ ਯਤਨ ਕੀਤੇ ਜਾ ਰਹੇ ਹਨ, ਪਰ ਇਹ ਸਾਰੀ ਕਾਰਵਾਈ ਤਾਂ …

Read More »