Tuesday, November 24, 2026

Daily Archives: June 10, 2019

ਵਿਜੀਲੈਂਸ ਨੇ ਮਈ ਮਹੀਨੇ 16 ਮੁਲਾਜ਼ਮ ਤੇ ਇਕ ਪ੍ਰਾਈਵੇਟ ਵਿਅਕਤੀ ਨੂੰ ਰਿਸ਼ਵਤ ਲੈਂਦੇ ਦਬੋਚਿਆ

ਚੰਡੀਗੜ, 10 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਮਈ ਮਹੀਨੇ ਦੌਰਾਨ ਕੁੱਲ 12 ਛਾਪੇ ਮਾਰਕੇ 16 ਸਰਕਾਰੀ ਮੁਲਾਜ਼ਮ ਅਤੇ 1 ਪ੍ਰਾਈਵੇਟ ਵਿਅਕਤੀ ਨੂੰ ਵੱਖ-ਵੱਖ ਕੇਸਾਂ ਵਿਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਜਿਨਾਂ ਵਿਚ ਪੁਲਿਸ ਵਿਭਾਗ ਦੇ 4, ਮਾਲ ਵਿਭਾਗ ਦੇ 3 ਅਤੇ ਹੋਰਨਾਂ ਵੱਖ-ਵੱਖ ਵਿਭਾਗਾਂ ਦੇ 9 ਮੁਲਾਜਮ ਸ਼ਾਮਲ ਹਨ। ਇਸ …

Read More »

ਪਟਵਾਰੀਆਂ ਦੀ ਭਰਤੀ ਜਲਦ, ਤਹਸੀਲ ਕੰਪਲੈਕਸਾਂ ਦੇ ਬੁਨਿਆਦੀ ਢਾਂਚੇ ਨੂੰ ਕੀਤਾ ਜਾਵੇਗਾ ਮਜ਼ਬੂਤ- ਕਾਂਗੜ

ਚੰਡੀਗੜ, 10 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਮੰਤਰੀ ਮੰਡਲ `ਚ ਹੋਏ ਫੇਰਬਦਲ ਤੋਂ ਬਾਅਦ ਗੁਰਪ੍ਰੀਤ ਸਿੰਘ ਕਾਂਗੜ ਨੇ ਪੰਜਾਬ ਸਿਵਲ ਸਕੱਤਰੇਤ ਵਿਖੇ ਮਾਲ ਮੰਤਰੀ ਵਜੋਂ ਆਪਣਾ ਅਹੁੱਦਾ ਸੰਭਾਲ ਲਿਆ ਹੈ।            ਮੀਡੀਆ ਨਾਲ ਗੱਲਬਾਤ ਕਰਦਿਅਆਂ ਕਾਂਗੜ ਨੇ ਕਿਹਾ ਕਿ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਸਟਾਫ ਅਤੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਦੇ ਕੰਮਾਂ ਨੂੰ ਪਹਿਲ ਦੇ ਆਧਾਰ `ਤੇ …

Read More »

ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਨੇ ਆਪਣੇ ਕੰਮ `ਚ ਲਿਆਂਦੀ ਪਾਰਦਰਸ਼ਤਾ

ਉਮੀਦਵਾਰਾਂ ਨੂੰ ਵਿਭਾਗਾਂ ਦੀ ਵੰਡ ਹੁਣ ਮੈਰਿਟ ਅਧਾਰ `ਤੇ ਕੀਤੀ ਜਾਵੇਗੀ ਚੰਡੀਗੜ, 10 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਨੇ ਸਿਸਟਮ ਵਿਚਲੀ ਜਟਿਲਤਾ ਨੂੰ ਖ਼ਤਮ ਕਰਕੇ ਆਪਣੀ ਤਰਾਂ ਦੀ ਵੱਖਰੀ ਪਹਿਲਕਦਮੀ ਕੀਤੀ ਹੈ, ਜਿਸ ਅਨੁਸਾਰ ਹੁਣ ਸ਼ਾਰਟਲਿਸਟਿਡ ਉਮੀਦਵਾਰਾਂ ਨੂੰ ਮੈਰਿਟ ਦੇ ਅਧਾਰ `ਤੇ ਵਿਭਾਗਾਂ ਦੀ ਵੰਡ ਕੀਤੀ ਜਾਵੇਗੀ।      ਇਸ ਬਾਰੇ ਜਾਣਕਾਰੀ ਦਿੰਦਿਆਂ ਚੇਅਰਮੈਨ ਰਮਨ ਬਹਿਲ …

Read More »

550 ਸਾਲਾ ਪ੍ਰਕਾਸ਼ ਪੁਰਬ ਦੁਨੀਆ ਭਰ ਦੀਆਂ ਨਾਨਕ ਨਾਮ ਲੇਵਾ ਸੰਸਥਾਵਾਂ ਨੂੰ ਨਾਲ ਲੈ ਕੇ ਮਨਾਇਆ ਜਾਵੇਗਾ – ਚੰਨੀ

ਪੰਜਾਬ ਸਰਕਾਰ ਦੀ ਸੈਰ ਸਪਾਟਾ ਨਾਲ ਸਬੰਧਤ ਕੋਈ ਵੀ ਥਾਂ ਨਹੀਂ ਵੇਚੀ ਜਾਵੇਗੀ – ਚੰਨੀ ਚੰਡੀਗੜ, 10 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਗੁਰੁ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਦੁਨੀਆ ਭਰ ਦੀਆਂ ਨਾਨਕ ਨਾਮ ਲੇਵਾ ਸੰਸਥਾਵਾਂ ਨੂੰ ਨਾਲ ਲੈ ਕੇ ਸਿੱਖ ਰਹਿਤ ਮਰਿਆਦਾ ਨਾਲ ਮਨਾਇਆ ਜਾਵੇਗਾ।ਅੱਜ ਇਥੇ ਸਭਿਆਚਾਰਕ ਮਾਮਲੇ ਅਤੇ ਸੈਰ ਸਪਾਟਾ ਵਿਭਾਗ ਦਾ ਚਾਰਜ …

Read More »

ਸੂਬੇ ਦੇ 6000 ਪਿੰਡਾਂ ਵਿੱਚ ਛੱਪੜਾਂ ਦੀ ਸਫਾਈ ਦਾ ਕੰਮ ਮੁਕੰਮਲ ਹੋਣ ਨੇੜੇ – ਤ੍ਰਿਪਤ ਬਾਜਵਾ

ਚੰਡੀਗੜ, 10 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਕਿਹਾ ਹੈ ਕਿ ਵਿਭਾਗ ਵਲੋਂ `ਪੰਜਾਬ ਤੰਦਰੁਸਤ ਮਿਸ਼ਨ` ਤਹਿਤ ਸੂਬੇ ਭਰ ਵਿਚ ਜੰਗੀ ਪੱਧਰ `ਤੇ ਚੱਲ ਰਹੀ ਛੱਪੜਾਂ ਦੀ ਸਫਾਈ ਮੁਹਿੰਮ ਅਧੀਨ ਹੁਣ ਤੱਕ ਤਕਰੀਬਨ 6000 ਛੱਪੜਾਂ ਵਿਚੋਂ ਗੰਦਾ ਪਾਣੀ ਅਤੇ ਗਾਰ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ ਕਾਰਜ …

Read More »

550TH PARKASH PURB WOULD BE CELEBRATED AS PER SIKH REHAT MARYADA – CHANNI

Punjab Government to formulate act against singers and artists promoting drugs Chandigarh, June 10 (Punjab Post Bureau) – The Punjab Government would celebrate 550th Parkash Purb of Sri Guru Nanak Dev Ji as per Sikh Rehat Maryada in which Nanak Nam Leva organisations from across the world would be involved. Mr. Charanjit Singh Channi said this after taking over charge of …

Read More »

CAPT AMARINDER SETS UP CONSULTATIVE GROUP ON MEDICAL EDUCATION UNDER O.P SONI

Chandigarh, June 10 (Punjab Post Bureau) – Punjab Chief Minister Captain Amarinder Singh on Monday ordered the constitution of another Consultative Group, taking he total number of such groups, aimed at assessing and expediting the implementation of the government’s flagship programmes, to nine.             he new group, on Revamping of Medical Education, is headed by Medical Education Minister O P …

Read More »

PUNJAB SUBORDINATE SERVICES SELECTION BOARD ENDS OPACITY

CANDIDATES TO BE ALLOTTED DEPARTMENTS ON MERIT Chandigarh, June 10 (Punjab Post Bureau) –  Putting an end to opacity Punjab Subordinate Services Selection Board (SSSB) in a first of its kind initiative, has begun allotment of Departments to the shortlisted candidates on merit, informed Mr. Raman Behl Chairman Punjab Subordinate Services Selection Board.           Divulging into details, the Chairman informed that SSSB …

Read More »

Ropar Police nabs north India’s most wanted Akashey Pehlwan

Akashey wanted in 15 cases of murder and 20 cases of highway robbery and dacoity Chandigarh, June 10 (Punjab Post Bureau) –   In another major crackdown, Ropar police has nabbed Akashey Pehlwan @ Kali after an exchange of fire in Nurpurbedi area. He was nabbed as he ran out of bullets by teams of CIA and local police. 19 years …

Read More »

ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ

ਧੂਰੀ, 10 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਥਾਨਕ ਧਰਮਪੂਰਾ ਮੁਹੱਲਾ ਵਿਖੇ ਬਾਬਾ ਪੀਰ ਦੀ ਸਮਾਧ ਦੇ ਨਜਦੀਕ ਛੋਟੇ ਬੱਚਿਆਂ ਵੱਲੋਂ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਦਿਵਾਉਣ ਲਈ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ।ਬੱਚਿਆਂ ਦੇ ਇਸ ਉਪਰਾਲੇ ਦੀ ਰਾਹਗੀਰਾਂ ਅਤੇ ਮੁਹੱਲਾ ਨਿਵਾਸੀਆਂ ਨੇ ਖੂਬ ਸ਼ਲਾਘਾ ਕੀਤੀ।ਇਸ ਮੋਕੇ ਦਕਸ਼ ਕੁਮਾਰ, ਪ੍ਰਿਆ ਗਰਗ, ਆਸ਼ੁ, ਤਰਨ, ਹਿਮਾਂਸ਼ੀ, ਲੱਕੀ, ਹਰਮਨ …

Read More »