ਲੌਂਗੋਵਾਲ, 19 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਸੁਨਾਮ ਦੇ ਸੀਨੀਅਰ ਮੀਤ ਪ੍ਰਧਾਨ ਗੁਰਭਗਤ ਸਿੰਘ ਸ਼ਾਹਪੁਰ ਨੇ ਕਿਹਾ ਹੈ ਕਿ ਇਲਾਕੇ ਵਿੱਚ ਭਾਰੀ ਬਾਰਿਸ਼ ਪੈਣ ਕਾਰਨ ਜੋ ਹਜਾਰਾਂ ਏਕੜ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਚੁੱਕੀ ਹੈ, ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ।ਇਸ ਲਈ ਪੰਜਾਬ ਸਰਕਾਰ ਤੁਰੰਤ ਨੁਕਸਾਨੀ ਫਸਲ ਦੀ ਨਿਸ਼ਾਨਦੇਹੀ ਕਰਕੇ …
Read More »Daily Archives: July 20, 2019
ਡੋਮੈਸਟਿਕ ਵਰਕਰ ਸਕੀਮ ਦੀ ਰਜਿਸਟ੍ਰੇਸ਼ਨ ਸੇਵਾ ਕੇਂਦਰਾਂ `ਤੇ ਮੁਫਤ ਕੀਤੀ ਜਾ ਰਹੀ ਹੈ- ਡੀ.ਸੀ
ਲੋਕ ਗੁੰਮਰਾਹ ਹੋ ਕੇ ਗੈਰ ਸਮਾਜਿਕ ਅਨਸਰਾਂ ਦੇ ਧੋਖੇ ਵਿੱਚ ਨਾ ਆਉਣ ਲੌਂਗੋਵਾਲ, 19 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀਆਂ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ ਧਨ ਯੋਜਨਾ ਅਤੇ ਡੋਮੈਸਟਿਕ ਵਰਕਰ ਰਜਿਸਟਰੇਸ਼ਨ ਯੋਜਨਾਵਾਂ ਸਬੰਧੀ ਆਮ ਲੋਕ ਗੁੰਮਰਾਹ ਹੋ ਕੇ ਗੈਰ ਸਮਾਜਿਕ ਅਨਸਰਾਂ ਦੇ ਧੋਖੇ ਵਿੱਚ ਨਾ ਆਉਣ।ਡਿਪਟੀ ਕਮਿਸ਼ਨਰ ਨੇ …
Read More »ਐਸ.ਡੀ.ਐਮ ਨੇ ਮੁਆਫੀ ਨਾ ਮੰਗੀ ਗਈ ਤਾਂ ਲੜੀਵਾਰ ਸੰਘਰਸ਼ 28 ਜੁਲਾਈ ਤੋਂ – ਐਕਸ਼ਨ ਕਮੇਟੀ
ਮਾਮਲਾ ਮੈਮੋਰੰਡਮ ਦੇਣ ਮੌਕੇ ਵਫਦ ਨਾਲ ਕੀਤੀ ਬਦਸਲੂਕੀ ਦਾ ਸਮਰਾਲਾ, 19 ਜੁਲਾਈ (ਪੰਜਾਬ ਪੋਸਟ – ਇੰਦਰਜੀਤ ਕੰਗ) -ਸਮਰਾਲਾ ਇਲਾਕੇ ਵਿਚ ਭ੍ਰਿਸ਼ਟਾਚਾਰ ਰੋਕਣ ਦੇ ਮੰਤਵ ਲਈ ਵੱਖ-ਵੱਖ ਜਥੇਬੰਦੀਆਂ ਵਲੋਂ ਮਿਲ ਕੇ ਐਕਸ਼ਨ ਕਮੇਟੀ ਸਮਰਾਲਾ ਦਾ ਗਠਨ ਕੀਤਾ ਗਿਆ ਹੈ।ਜਿਸ ਦੀ ਇੱਕ ਹੰਗਾਮੀ ਮੀਟਿੰਗ ਸਮਰਾਲਾ ਵਿਖੇ ਕੀਤੀ ਗਈ।ਮੀਟਿੰਗ ਵਿਚ ਸਰਬਸੰਮਤੀ ਨਾਲ ਮਤੇ ਪਾਸ ਕਰਕੇ ਪ੍ਰਵਾਨ ਕੀਤੇ ਗਏ, ਮਤਿਆਂ ਵਿੱਚ ਪ੍ਰਮੁੱਖ ਤੌਰ `ਤੇ …
Read More »
Punjab Post Daily Online Newspaper & Print Media