Tuesday, November 24, 2026

Daily Archives: July 8, 2019

ਸਵ. ਬਾਬੂ ਭਗਵਾਨ ਦਾਸ ਅਰੋੜਾ ਦੀ 19ਵੀਂ ਬਰਸੀ `ਤੇੇ ਮੁਫ਼ਤ ਡੈਂਟਲ ਤੇ ਮੈਡੀਕਲ ਚੈਕਅਪ ਕੈਂਪ

ਵਿਧਾਇਕ ਅਮਨ ਅਰੋੜਾ ਦੇ ਪਿਤਾ ਦੀਆਂ ਕੀਤੀਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ ਲੌਂਗੋਵਾਲ, 7 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਗੁਰੂ ਨਾਨਕ ਦੇਵ ਡੈਂਟਲ ਕਾਲਜ ਤੇ ਦੰਦਾਂ ਦੇ ਹਸਪਤਾਲ ਅਤੇ ਬਾਬੂ ਭਗਵਾਨ ਦਾਸ ਅਰੋੜਾ ਜਨਰਲ ਹਸਪਤਾਲ ਵਿਖੇ ਹਲਕਾ ਵਿਧਾਇਕ ਅਮਨ ਅਰੋੜਾ ਦੇ ਪਿਤਾ ਤੇ ਸਾਬਕਾ ਮੰਤਰੀ ਪੰਜਾਬ ਸਵਰਗੀ ਬਾਬੂ ਭਗਵਾਨ ਦਾਸ ਅਰੋੜਾ ਦੀ 19ਵੀਂ ਬਰਸੀ ਮੌਕੇ ਸ੍ਰੀ ਆਖੰਡ …

Read More »

ਸਾਈਕਲਿੰਗ ਫੈਡਰੇਸ਼ਨ ਪ੍ਰਧਾਨ ਚੁਣੇ ਜਾਣ `ਤੇ ਢੀਂਡਸਾ ਦਾ ਰਾਮਗੜੀਆ ਭਾਈਚਾਰੇ ਵਲੋਂ ਸਨਮਾਨ

ਲੌਂਗੋਵਾਲ, 7 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਾਬਕਾ ਖ਼ਜ਼ਾਨਾ ਮੰਤਰੀ ਅਤੇ ਹਲਕਾ ਲਹਿਰਾਗਾਗਾ ਤੋਂ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੇ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦਾ ਮੁੜ ਤੋਂ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਜਾਣ `ਤੇ ਲੌਂਗੋਵਾਲ ਵਿਖੇ ਰਾਮਗੜੀਆ ਭਾਈਚਾਰੇ ਵਲੋਂ ਸੀਨੀਅਰ ਆਗੂ ਸੰਦੀਪ ਸਿੰਘ ਦਿਓਸੀ ਦੀ ਅਗਵਾਈ `ਚ ਸਨਮਾਨਿਤ ਕੀਤਾ ਗਿਆ।ਰਾਮਗੜੀਆ ਭਾਈਚਾਰੇ ਦੇ ਆਗੂਆਂ ਨੇ ਦੱਸਿਆ ਕਿ ਸਮੁੱਚੇ …

Read More »

ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਰਕ ਬਣੀ ਪੱਤੀ ਦੁੱਲਟ

ਲੌਂਗੋਵਾਲ, 7 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਵਾਰਡ ਨੰ.13 ਪੱਤੀ ਦੁੱਲਟ ਵਿਖੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਵਾਰਡ ਵਾਸੀਆਂ ਦਾ ਜਿਉਣਾ ਦੁੱਬਰ ਹੋਇਆ ਪਿਆ ਹੈ।ਇਥੇ ਗੰਦੇ ਪਾਣੀ ਨਾਲ ਭਰੀਆਂ ਗਲੀਆਂ ਵਿਚੋਂ ਦੀ ਜਿਥੇ ਲੰਘਣਾ ਬਹੁਤ ਹੀ ਮੁਸ਼ਕਲ ਹੈ, ਉਥੇ ਬਦਬੂ ਮਾਰਦਾ ਪਾਣੀ ਅਨੇਕਾਂ ਹੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਵਾਰਡ ਵਾਸੀਆਂ ਦਾ ਦੱਖ ਦਰਦ …

Read More »

ਬਜੁਰਗ ਔਰਤ ਦੇ ਘਰ ਦੀ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਤੇ ਲੋਕਾਂ ਨੇ ਕਰਵਾਈ ਉਸਾਰੀ

ਭੀਖੀ, 7 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਸਥਾਨਕ ਵਿਧਵਾ ਤੇ ਬੇਸਹਾਰਾ ਔਰਤ ਰਾਮਜੀਤ ਕੌਰ ਪਤਨੀ ਸਵ. ਦਲਵਾਰਾ ਸਿੰਘ ਦੇ ਰਹਿਣ ਲਈ ਉਸ ਦੇ ਪੁਰਾਣੇ ਖ਼ਸਤਾ ਹਾਲਤ ਘਰ ਨੂੰ ਢਹਾ ਕੇ ਇਲਾਕੇ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਤੇ ਲੋਕਾਂ ਵਲੋਂ ਨਵੀਂ ਉਸਾਰੀ ਕੀਤੀ ਗਈ ਹੈ। ਜਿਕਰਯੋਗ ਹੈ ਕਿ ਰਾਮਜੀਤ ਕੌਰ ਦੇ ਰਿਸ਼ਕਾ ਚਾਲਕ ਪਤੀ ਦੀ ਮੌਤ ਕਈ ਸਾਲ ਪਹਿਲਾਂ …

Read More »

ਨਰੇਸ਼ ਕੁਮਾਰ ਬਣੇ ਰੋਟਰੀ ਕਲੱਬ ਦੇ ਪ੍ਰਧਾਨ

ਭੀਖੀ, 7 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਨਰੇਸ਼ ਕੁਮਾਰ ਵਿੱਕੀ ਨੇ ਰੋਟਰੀ ਕਲੱਬ ਦੇ ਪ੍ਰਧਾਨ ਦਾ ਅਹੁੱਦਾ ਸੰਭਾਲ ਲਿਆ ਹੈ।ਇਥੇ ਇੱਕ ਸਮਾਗਮ ਦੌਰਾਨ ਐਸ.ਡੀ.ਐਮ ਅਭੀਜੀਤ ਕਪਲਿਸ਼ ਅਤੇ ਰੋਟਰੀ ਗਵਰਨਰ ਰਾਜੀਵ ਗਰਗ ਨੇ ਉਨ੍ਹਾਂ ਨੂੰ ਪ੍ਰਧਾਨ ਦੀ ਕੁਰਸੀ `ਤੇ ਬਿਠਾਇਆ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।ਰੋਟਰੀ ਗਵਰਨਰ ਰਾਜੀਵ ਗਰਗ ਨੇ ਕਿਹਾ ਕਿ ਪੂਰੇ ਵਿਸ਼ਵ `ਚੋਂ ਪੋਲਿਓ ਨੂੰ ਖਤਮ ਕਰਨ `ਚ ਰੋਟਰੀ ਇੰਟਰਨੈਸ਼ਨਲ …

Read More »

ਵਾਤਾਵਰਨ ਦੀ ਸ਼ੁੱਧਤਾ ਲਈ ਪ੍ਰਾਇਮਰੀ ਸਕੂਲਾਂ `ਚ ਲਾਏ ਜਾਣਗੇ ਹੋਰ ਵਧੇਰੇ ਬੂਟੇ – ਔਲਖ

ਭੀਖੀ, 7 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਜਿਲਾ ਸਿੱਖਿਆ ਅਫ਼ਸਰ (ਪ੍ਰ.) ਜਸਪਾਲ ਸਿੰਘ ਔਲਖ ਨੇ ਵਾਤਾਵਰਨ `ਚ ਆ ਰਹੇ ਵਿਗਾੜ `ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਜਿਲੇ ਦੇ ਪ੍ਰਾਇਮਰੀ ਸਕੂਲਾਂ `ਚ ਹੋਰ ਵਧੇਰੇ ਬੂਟੇ ਲਗਾਏ ਜਾਣਗੇ।ਉਨ੍ਹਾਂ ਨੇ ਅਧਿਆਪਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਬੱਚਿਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਅਤੇ ਉਨ੍ਹਾਂ ਨਾਲ ਮਿਲ …

Read More »

ਨਸ਼ਿਆਂ ਵਿਰੁੱਧ ਜੰਗ `ਚ ਚੰਗੀ ਕਾਰਗੁਜ਼ਾਰੀ ਵਾਲੇ ਪੁਲਿਸ ਮੁਲਾਜ਼ਮ ਹੋਣਗੇ ਸਨਮਾਨਿਤ – ਐਸ.ਐਸ.ਪੀ ਖੁਰਾਣਾ

ਭੀਖੀ, 7 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਮਹਿਕਮਾ ਪੁਲਿਸ ਵਿੱਚ ਡਸਿਪਲਨ ਕਾਇਮ ਰੱਖਣ, ਵਰਦੀ ਨਾਲ ਛੇੜਛਾੜ ਨਾ ਕਰਨ, ਪੈਟਰਨ ਅਨੁਸਾਰ ਵਰਦੀ ਪਹਿਨਣ ਅਤੇ ਫੋੋਰਸ ਨੂੰ ਚੁਸਤ ਫੁਰਤ ਰੱਖਣ ਲਈ ਜਿਲ੍ਹਾ ਹੈਡਕੁਆਟਰ ਪੁਲਿਸ ਲਾਈਨ ਮਾਨਸਾ `ਚ ਹਰ ਸ਼ੁਕਰਵਾਰ ਨੂੰ ਜਨਰਲ ਪ੍ਰੇਡ ਕਰਵਾਈ ਜਾਂਦੀ ਹੈ।ਐਸ.ਐਸ.ਪੀ ਮਾਨਸਾ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਸ ਪ੍ਰੇਡ ਵਿੱਚ ਗਜ਼ਟਿਡ, ਮੁੱਖ ਅਫਸਰਾਨ, ਚੌਕੀਆਂ ਦੇ …

Read More »

ਰਲੀਜ਼ ਹੁੰਦੇ ਹੀ ਲੋਕਾਂ ਦੀ ਜ਼ੁਬਾਨ `ਤੇ ਚੜ੍ਹਿਆ ਜੈਜ਼ੀ ਬੀ ਦਾ ਨਵਾਂ ਗੀਤ `ਵਰਲਡਵਾਈਡ`

ਪਟਿਆਲਾ, 7 ਜੁਲਾਈ (ਪੰਜਾਬ ਪੋਸਟ – ਹਰਜਿੰਦਰ ਸਿੰਘ ਜਵੰਦਾ) – ਭੰਗੜਾ ਕਿੰਗ ਤੇ ਸਟਾਈਲਿਸ਼ ਗਾਇਕ ਜੈਜ਼ੀ ਬੀ ਨੇ ਆਪਣੇ ਨਵੇਂ ਗੀਤ `ਵਰਲਡਵਾਈਡ` ਨਾਲ ਸੰਗੀਤ ਜਗਤ `ਚ ਇਕ ਵਾਰ ਫਿਰ ਹੜਬੜੀ ਮਚਾ ਦਿੱਤੀ ਹੈ।ਗੀਤਕਾਰ ਨਿੰਦਰ ਮੋਰਾਂਵਾਲੀ ਦੇ ਲਿਖੇ ਇਸ ਗੀਤ ਨੂੰ ਸੰਗੀਤ ਮਸ਼ਹੂਰ ਸੰਗੀਤਕਾਰ ਹਰਜ ਨਾਗਰਾ ਨੇ ਦਿੱਤਾ ਹੈ, ਜਦਕਿ ਵੀਡੀਓ ਟਰੂਰੂਟਸ ਪ੍ਰੋਡਕਸ਼ਨ ਵੱਲੋਂ ਤਿਆਰ ਕੀਤਾ ਹੈ।ਜੈਜ਼ੀ ਬੀ ਦੇ ਆਪਣੇ ਯੂ-ਟਿਊਬ …

Read More »

GBP group organizes mega channel partners meet

Over 500 channel partners across North India attends the meet Chandigarh, July 7 (Punjab Post Bureau) – The largest real estate developer and Builders in North India Gupta Builders and Promoters organized a mega channel partners meet of channel partners from all over the North India in Zirakpur. Over 500 channel partners from Tricity, Punjab, Haryana & Himachal attended the …

Read More »