Tuesday, November 24, 2026

Daily Archives: July 26, 2019

ਸਪਸ ਖਿਆਲਾਂ ਕਲਾਂ ਦੇ ਸਿਤਾਰਿਆਂ ਨੇ ਜਿੱਤੇ ਸਭ ਤੋਂ ਵੱਧ ਮੈਡਲ

ਭੀਖੀ/ਮਾਨਸਾ, 26  ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਵਿਅਕਤੀਗਤ ਮੁਕਾਬਲਿਆਂ `ਚ ਮਾਨਸਾ ਬਲਾਕ ਚੋਂ ਸਪਸ ਖਿਆਲਾਂ ਕਲਾਂ ਨੇ ਸਭ ਤੋਂ ਵੱਧ ਮੈਡਲ ਜਿੱਤੇ ਹਨ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਸਕੂਲ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਸ਼ਨਦੀਪ ਕੌਰ ਨੇ ਅੰਗਰੇਜ਼ੀ ਸੁੰਦਰ ਲਿਖਾਈ ਵਿੱਚ, ਅਕਾਸ਼ਦੀਪ ਸਿੰਘ ਨੇ ਪੇਂਟਿੰਗ ਵਿੱਚ, ਮਨਪ੍ਰੀਤ ਸਿੰਘ ਨੇ ਸੋਲੋ ਡਾਂਸ ਵਿੱਚ ਪਹਿਲਾ ਅਤੇ ਜਸ਼ਨਪ੍ਰੀਤ ਕੌਰ ਨੇ ਪੰਜਾਬੀ …

Read More »

ਖੁਦ ਨੂੰ ਸਿਹਤ ਵਿਭਾਗ ਦੇ ਅਧਿਕਾਰੀ ਦੱਸ ਕੇ ਦੁਕਾਨਦਾਰਾਂ ਨੂੂੰ ਧਮਕਾਉਣ ਵਾਲਿਆਂ ਤੋਂ ਸਾਵਧਾਨ

ਸਿਹਤ ਵਿਭਾਗ ਦੇ ਨਾਂ ਤੇ ਪੈਸਿਆਂ ਦੀ ਮੰਗ ਕਰਨ ਵਾਲੇ ਦੀ ਦਿੱਤੀ ਜਾਵੇ ਤੁਰੰਤ ਸੂਚਨਾ – ਡਾ. ਲਾਲ ਚੰਦ ਠਕਰਾਲ ਭੀਖੀ/ਮਾਨਸਾ, 26  ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਬਾਜ਼ਾਰਾਂ ਵਿਚ ਘੁੰਮ ਰਹੇ ਕੁੱਝ ਅਣਪਛਾਤੇ ਲੋਕ ਜੋ ਕਿ ਆਪਦੇ ਆਪ ਨੂੰ ਸਿਹਤ ਵਿਭਾਗ ਦੇ ਅਧਿਕਾਰੀ ਕਹਿੰਦੇ ਹਨ ਵੱਲੋਂ ਆਮ ਦੁਕਾਨਦਾਰਾਂ ਨੂੰ ਡਰਾ ਧਮਕਾ ਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ …

Read More »

ਭਾਰੀ ਬਾਰਸ਼ਾਂ ਨਾਲ ਖਰਾਬ ਹੋਈ ਨਰਮੇ ਦੀ ਫਸਲ ਨੂੰ ਵਾਹੁਣ ਲਈ ਕਿਸਾਨ ਹੋਏ ਮਜ਼ਬੂਰ

ਭੀਖੀ/ਮਾਨਸਾ, 26  ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) ਪਿਛਲੇ ਦਿਨੀਂ ਪਈਆਂ ਭਾਰੀ ਬਾਰਸ਼ਾਂ ਨਾਲ ਹੋਏ ਨੁਕਸਾਨ, ਖਾਸਕਰ ਨਰਮੇ ਦੀ ਫਸਲ ਉੱਪਰ, ਦਾ ਅਸਲੀ ਰੂਪ ਹੁਣ ਸਾਹਮਣੇ ਆਉਣ ਲੱਗਾ ਹੈ।ਇਸ ਵਾਰ ਨਰਮੇ ਦੀ ਫਸਲ ਕਾਫੀ ਵਧੀਆ ਸੀ ਅਤੇ ਨਰਮਾ ਦੋ ਦੋ ਫੁੱਟ ਦੇ ਕਰੀਬ ਹੋ ਚੁੱਕਿਆ ਸੀ ਪਰ ਪਿਛਲੇ ਦਿਨੀਂ ਪਈਆਂ ਭਾਰੀ ਬਾਰਸ਼ਾਂ ਕਾਰਨ ਜਿਆਦਾ ਮਾਤਰਾ ਵਿੱਚ ਪਾਣੀ ਖੜ੍ਹਨ ਨਾਲ ਇਹ …

Read More »

ਢਾਕਾ ਵਿਖੇ ਏਸ਼ੀਆ ਕੁੰਗ ਫੂ ਵੁਸ਼ੂ ਚੈਂਪੀਅਨਸ਼ਿਪ ‘ਚ ਪਿੰਡ ਨਮੋਲ ਦੀ ਮਨਜੋਤ ਕੌਰ ਦਾ ਪਹਿਲਾ ਸਥਾਨ

ਲੌਂਗੋਵਾਲ, 26 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬੰਗਲਾਦੇਸ਼ ਦੇ ਢਾਕਾ ਵਿਖੇ ਹੋਈ ਏਸ਼ੀਆ ਕੁੰਗ ਫੂ ਵੁਸ਼ੂ ਚੈਂਪੀਅਨਸ਼ਿਪ ਵਿਚ ਪਿੰਡ ਨਮੋਲ ਦੀ ਖਿਡਾਰਨ ਮਨਜੋਤ ਕੌਰ ਪੁੱਤਰੀ ਜਸਵੀਰ ਸਿੰਘ ਨੇ ਭਾਰਤ ਅੰਡਰ 14 ਵਲੋਂ ਖੇਡਦਿਆਂ ਕੁੰਗ ਫੂ ਵੁਸ਼ੂ ਵਿਚ ਸੋਨੇ ਦਾ ਤਗਮਾ ਪ੍ਰਾਪਤ ਕੀਤਾ ਹੈ।ਇਸ ਖਿਡਾਰਨ ਦਾ ਉਸ ਦੇ ਜੱਦੀ ਪਿੰਡ ਨਮੋਲ ਵਿਖੇ ਪਹੁੰਚਣ ‘ਤੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ …

Read More »

ਪੀ.ਪੀ.ਐਸ ਚੀਮਾਂ ਦੇ ਵਿਦਿਆਰਥੀਆਂ ਨੇ ਤਿਆਰ ਕੀਤੇ ਵੱਖ-ਵੱਖ ਵਿਸ਼ਿਆਂ ਦੇ ਮਾਡਲ

ਲੌਂਗੋਵਾਲ, 26 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) –  ਬੀਤੇ ਦਿਨੀਂ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਅਧਿਆਪਕ ਦੇ ਸਹਿਯੋਗ ਅਗਵਾਈ ਹੇਠ ਬੱਚਿਆਂ ਵੱਲੋਂ ਵੱਖ-ਵੱਖ ਵਿਸ਼ਿਆਂ ਦੇ ਮਾਡਲ ਤਿਆਰ ਕੀਤੇ ਗਏ।ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਮਾਡਲ ਸਕੂਲ ਦੀ ਉਸਾਰੂ, ਅਗਾਂਹ-ਵਧੂ ਅਤੇ ਰਚਨਾਤਮਿਕ ਸੋਚ ਨੂੰ ਦਰਸਾਉਂਦੇ ਹਨ।ਮਾਰੂਥਲ ਦ੍ਰਿਸ਼, ਕਿਸ਼ਤੀਆਂ, ਘੜੀਆਂ ਅਤੇ ਮਾਚਿਸ ਦੀ ਤਿਲੀਆਂ ਦੇ ਵੱਖ-ਵੱਖ ਘਰਾਂ …

Read More »

ਗਾਇਕ ਅਮਰੀਕ ਜੱਸਲ ਦਾ ਗੀਤ ਸੁਨੇਹਾ ਫ਼ਤਿਹਵੀਰ ਦਾ 27 ਜੁਲਾਈ ਨੂੰ ਹੋਵੇਗਾ ਰੀਲੀਜ਼

ਲੌਂਗੋਵਾਲ, 26 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬੇਸ਼ੱਕ ਬਹੁਤ ਸਾਰੇ ਪੰਜਾਬੀ ਗੀਤ ਲੇਖਕ ਦੀਆਂ ਕਲਪਨਾਵਾਂ ਦੀ ਉਡਾਰੀ ਵਿੱਚੋਂ ਨਿਕਲ ਕੇ ਬਾਹਰ ਆਉਂਦੇ ਹਨ, ਪਰ ਕਲਪਨਾਵਾਂ ਦੀ ਕਿਤੇ ਨਾ ਕਿਤੇ ਸਾਡੀਆਂ ਸਮਾਜਿਕ ਘਟਨਾਵਾਂ ਅਤੇ ਸਮਾਜਿਕ ਵਰਤਾਰਿਆਂ ਨਾਲ ਜੁੜੀਆਂ ਹੁੰਦੀਆਂ ਹਨ ਅਤੇ ਜੋ ਸਮਾਜ ਵਿੱਚ ਜੋ ਵਾਪਰਦਾ ਹੈ ਉਸ ਨੂੰ ਸ਼ਬਦਾਂ ਵਿੱਚ ਪਰੋ ਕੇ ਦੁਨੀਆ ਸਾਹਮਣੇ ਰੱਖਣ ਵਾਲਾ ਹੀ ਅਸਲ …

Read More »

ਪੰਜਾਬ ਸਪੋਰਟਸ ਵਿਭਾਗ ਵਲੋਂ ਮਜੀਠਾ ਡਵੀਜਨ ਪੱਧਰ `ਤੇ ਕਬੱਡੀ ਮੁਕਾਬਲੇ ਸ਼ੁੁਰੂ

ਅੰਮ੍ਰਿਤਸਰ, 26 ਜੁਲਾਈ (ਸੁਖਬੀਰ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਪੋਰਟਸ ਵਿਭਾਗ ਵਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਡਵੀਜਨ ਪੱਧਰ ਦੇ ਕਬੱਡੀ ਟੂਰਨਾਮੈਂਟ ਅੰ:14, ਅੰ:18 ਅਤੇ ਅੰ:25 ਸਾਲ ਉਮਰ ਵਰਗ ਟੂਰਨਾਂਮੈਂਟ ਕਰਵਾਏ ਜਾ ਰਹੇ ਹਨ।ਅੱਜ 26 ਜੁਲਾਈ 2019 ਨੂੰ ਪਹਿਲੇ ਦਿਨ ਇਹ ਖੇਡ ਮੁਕਾਬਲੇ ਮਜੀਠਾ ਅਧੀਨ ਸ.ਹੀਦ ਸਰਬਜੀਤ ਸਿੰਘ ਸਟੇਡੀਅਮ ਸੋਹੀਆ …

Read More »

ਅੰਮ੍ਰਿਤਸਰ ਦੇ ਲੜਕੇ ਰਿਧਮ ਨੇ ਜਿੱਤਿਆ ਕੂੰਗ-ਫੂ `ਚ ਗੋਲਡ ਮੈਡਲ

ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮਿ੍ਰਤਸਰ ਦੇ ਲੜਕੇ ਰਿਧਮ ਕੁਮਾਰ ਨੇ ਬੰਗਲਾ ਦੇਸ਼ ਵਿਖੇ ਹੋਈਆਂ ਦੂਜੀਆਂ ਏਸ਼ੀਆਈ ਕੂੰਗ ਫੂ ਯੂਸ਼ੂ ਚੈਂਪਿਅਨਸ਼ਿਪ 2019 ਵਿੱਚ ਗੋਲਡ ਮੈਡਲ ਜਿੱਤਿਆ ਹੈ।ਇਸ ਖੇਡ ਵਿੱਚ ਭਾਰਤ ਤੋਂ ਇਲਾਵਾ ਪਾਕਿਸਤਾਨ, ਅਫਗਾਨਿਸਤਾਨ, ਭੁਟਾਨ, ਬੰਗਲਾ ਦੇਸ਼ ਨੇ ਭਾਗ ਲਿਆ।ਮੈਡਲ ਜਿੱਤਣ ਉਪਰੰਤ ਰਿਧਮ ਕੁਮਾਰ ਨੇ ਅੱਜ ਓਮ ਪ੍ਰਕਾਸ਼ ਸੋਨੀ ਮੈਡੀਕਲ ਸਿੱਖਿਆ ’ਤੇ ਖੋਜ ਮੰਤਰੀ ਪੰਜਾਬ ਦੇ …

Read More »

ਪੰਜਾਬ ਰਾਜ ਵਾਰ ਹੀਰੋਜ਼ ਮੈਮੋਰੀਅਲ ਤੇ ਮਿਊਜ਼ਿਅਮ ਵਿਖੇ ਮਨਾਇਆ ਗਿਆ ਕਾਰਗਿਲ ਵਿਜੈ ਦਿਵਸ

ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਾਰਗਿਲ ਵਿਜੈ ਦਿਵਸ ਦੇ ਮੌਕੇ ਪੰਜਾਬ ਰਾਜ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ਿਅਮ ਵਿਖੇ ਅੱਜ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਯਾਦ ਕਰਨ ਲਈ ਇਕ ਸਮਾਗਮ ਕਰਵਾਇਆ ਗਿਆ।ਕਾਰਗਿਲ ਜੰਗ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਵਿੱਚ ਅੰਮਿ੍ਰਤਸਰ, ਤਰਨਤਾਰਨ, ਅਤੇ ਪਠਾਨਕੋਟ ਦੇ 27 ਪਰਿਵਾਰ ਹਾਜ਼ਰ ਹੋਏ।     ਇਸ ਮੌਕੇ …

Read More »