Tuesday, November 24, 2026

Monthly Archives: June 2019

ਸਾਡਾ ਆਲਮ (ਬਾਲ ਕਵਿਤਾ)

ਸਾਡਾ ਆਲਮ ਬੜਾ ਪਿਆਰਾ। ਨਾਨਕਿਆਂ ਦੀ ਅੱਖ ਦਾ ਤਾਰਾ। ਦਾਦਕੇ ਖੂਬ ਨੇ ਲਾਡ ਲਡਾਉਂਦੇ, ਉਂਗਲੀ ਫੜ ਤੁਰਨਾ ਸਿਖਾਉਂਦੇ। ਚਾਚੇ ਲਿਆਉਂਦੇ ਕਈ ਖਿਡਾਉਣੇ, ਕਾਰਾਂ, ਜੀਪਾਂ ਤੇ ਭਾਲੂ ਮਨਭਾਉਣੇ। `ਮਰਕਸ` ਆਲਮ ਜਦ ਆਖ ਬੁਲਾਵੇ, ਚਾਈਂ ਚਾਈਂ ਉਹ ਦੌੜਿਆ ਆਵੇ।           ਮਰਕਸ ਪਾਲ ਗੁਮਟਾਲਾ ਮੋ – 98720 70182

Read More »

ਝਾਂਜਰਾਂ ਦੇ ਬੋਰ

ਝਾਂਜਰਾਂ ਦੇ ਬੋਰ ਮੇਰੇ ਟੁੱਟ ਗਏ ਵੇ ਸੱਜਣਾ ਚੁਗ-ਚੁਗ ਝੋਲੀ ਵਿਚ ਪਾਵਾਂ।          ਗੁੰਗੀ-ਬੋਲੀ ਹੋ ਗਈ ਮੇਰੀ ਝਾਂਜਰ ਪਿਆਰੀ ਅੱਡੀ ਮਾਰ ਕੇ ਕਿਵੇਂ ਛਣਕਾਵਾਂ। ਅੱਥਰੀ ਜਵਾਨੀ ਮੇਰੀ ਨਾਗ ਬਣ ਛੂਕਦੀ ਗਿੱਧੇ ਵਿੱਚ ਦੱਸ ਕਿਵੇਂ ਜਾਵਾਂ।          ਕੁੜੀਆਂ `ਚ ਮੇਰੀ ਸਰਦਾਰੀ ਚੰਨ ਸੋਹਣਿਆਂ ਮੈਂ ਨੱਚ-ਨੱਚ ਧਰਤ ਹਿਲਾਵਾਂ।             ਸਬਰਾਂ ਦੀ ਭੱਠੀ ਮੈਨੂੰ ਝੋਕਿਆ ਤੂੰ ਹਾਣੀਆਂ ਵੇ ਕਿਵੇਂ ਤੈਨੂੰ ਨਾਲ …

Read More »

ਨਗਾਂ ਰਾਸ਼ੀਆਂ ਦਾ ਸੱਚ

ਤੁਹਾਡੇ ਨਾਲ ਬਹੁਤ ਵੱਡਾ ਧੋਖ਼ਾ ਹੋ ਰਿਹਾ ਹੈ, ਹੁਣ ਤਾਂ ਕੰਮ ਬਹੁਤ ਹੀ ਅਨੋਖਾ ਹੋ ਰਿਹਾ ਹੈ, ਤੁਹਾਨੂੰ ਫਸਾਇਆ ਜਾ ਰਿਹਾ ਹੈ, ਕੁੰਡਲੀਆਂ ਦੇ ਭਰਮ ਵਿੱਚ, ਸ਼ਰੇਆਮ ਨਾਲ ਤੁਹਾਡੇ ਧੋਖਾ ਹੋ ਰਿਹਾ ਹੈ, ਰੂੜੀਵਾਦੀਆਂ ਦਾ ਕੰਮ ਕੁੱਝ ਸੌਖਾ ਹੋ ਰਿਹਾ ਹੈ । ਜੰਮਦੇ ਬੱਚੇ ਦੀ ਹੀ ਬਣਾ ਦਿੱਤੀ ਜਾਂਦੀ ਹੈ ਕੁੰਡਲੀ, ਮਾਂ ਕੋਈ ਕਾਲਾ, ਪੀਲਾ ਨਗ ਜੜਾ ਪਾ ਲਵੇ ਵਿੱਚ …

Read More »

ਅਪਾਹਜ (ਮਿੰਨੀ ਕਹਾਣੀ)

      `ਰੱਖਾ ਸਿਹਾਂ, ਉਸ ਦਿਨ ਜਿਹੜਾ ਲੰਬੜਦਾਰਾਂ ਦਾ ਮੁੰਡਾ, ਬੰਤੇ  ਹਲਵਾਈ  ਦੇ ਮੁੰਡੇ ਦੀ, ਜੋ ਕਿ ਇੱਕ ਲੱਤ ਤੋਂ ਅਪਾਹਜ ਏ, ਦੀ ਰੀਸ ਲਾਉਂਦਾ ਸੀ ਨਾ, ਉਸ  ਦਾ ਕੱਲ੍ਹ ਐਕਸੀਡੈਂਟ ਹੋ ਗਿਆ, ਇੱਕ ਲੱਤ ਤੋਂ ਤਾਂ ਜਮ੍ਹਾਂ ਹੀ ਨਕਾਰਾ  ਹੋ ਗਿਆ,` ਬਿਸ਼ਨੇ ਨੇ ਰੱਖੇ ਨੂੰ ਕਿਹਾ।          `ਬਿਸ਼ਨ ਸਿਹਾਂ, ਸਿਆਣਿਆਂ ਨੇ ਸੱਚ ਹੀ ਤਾਂ ਕਿਹਾ ਏ, ਜੈਸੀ  ਕਰਨੀ  ਵੈਸੀ ਭਰਨੀ, …

Read More »

ਅਹਿਸਾਸ (ਮਿੰਨੀ ਕਹਾਣੀ)

            ਹਰਨੇਕ ਦੇ ਪੁੱਤਰ ਅਤੇ ਧੀ ਦੋਵੇਂ ਵਿਦੇਸ਼ ਚਲੇ ਗਏ।ਪਹਿਲਾਂ ਤਾਂ ਬੱਚਿਆਂ ਨੂੰ ਬਾਹਰ ਭੇਜਣ ਦਾ ਬੜਾ ਚਾਅ ਸੀ, ਪਰ ਅੱਜ ਸਾਰੀ ਹਵੇਲੀ ਸੁੰਨੀ ਜਿਹੀ ਜਾਪਦੀ ਸੀ।ਏਨੇ ਨੂੰ ਗੁਆਂਢੀ ਜੈਲਾ ਆਣ ਟਪਕਿਆ ਤੇ ਬੱਚਿਆਂ ਦੀ ਵਧਾਈ ਦੇਣ ਲੱਗਾ।ਹਰਨੇਕ ਦਾ ਮਨ ਭਰ ਆਇਆ ਤੇ ਕਹਿਣ ਲੱਗਾ, ‘ਯਾਰ ਅੱਜ ਤਾਂ ਇੰਝ ਪ੍ਰਤੀਤ ਹੁੰਦੈ ਜਿਵੇਂ ਘਰ ਦੀ ਫੁਲਵਾੜੀ ਗਵਾਚ ਗਈ ਹੋਵੇ।’ ਜੈਲਾ ਬੋਲਿਆ, …

Read More »

ਛੁੱਟੀਆਂ ਨੇ ਬਣਾਂ ਲਈਆਂ ਦੂਰੀਆਂ

ਕਈ ਬੱਚੇ ਕਹਿਣ ਅਸੀਂ ਨਾਨਕੇ ਸੀ ਗਏ। ਕੋਈ ਕਹੇ ਮਾਮੀ-ਮਾਸੀ ਕੋਲ ਜਾ ਰਹੇ। ਸਾਡੇ ਹਿੱਸੇ ਆ ਗਈਆਂ ਬਾਲ ਮਜ਼ਦੂਰੀਆਂ, ਛੁੱਟੀਆਂ ਨੇ ਸਾਡੇ ਤੋਂ ਬਣਾ ਲਈਆਂ ਦੂਰੀਆਂ। ਘਰ ਦੀ ਗਰੀਬੀ, ਬਣੀ ਸਾਡੇ ਉਤੇ ਭਾਰ, ਮਾਂਜਦੀ ਮੈਂ ਭਾਂਡੇ ਰੋਈ ਜਾਵਾਂ-ਜਾਰੋ-ਜਾਰ। ਵਿੱਚੋ-ਵਿੱਚ ਮਾਲਕਣ ਵੱਟੇ ਮੈਨੂੰ ਘੂਰੀਆਂ। ਛੁੱਟੀਆਂ ਨੇ ਸਾਡੇ ਤੋਂ……………… ਛੁੱਟੀਆਂ ਦਾ ਸਾਨੂੰ ਬੜਾ ਚੜ੍ਹਿਆ ਚਾਅ ਸੀ, ਮੰਮੀ ਜੀ ਨੇ ਮੈਨੂੰ ਦਿੱਤਾ  ਕੰਮ …

Read More »

ਦਲ-ਬਦਲੂ (ਮਿੰਨੀ-ਕਹਾਣੀ)

           ਸਾਬਕਾ ਮੰਤਰੀ ਬਘੇਲ ਸਿੰਘ ਨੇ ਪੂਰੇ ਵੀਹ ਵਰ੍ਹੇ ਆਪਣੀ ਪਾਰਟੀ `ਸੇਵਾ ਦਲ` ਦੀ ਤਨ, ਮਨ, ਧਨ ਨਾਲ ਸੇਵਾ ਕੀਤੀ ਸੀ ਤੇ ਹਰ ਕੁਰਬਾਨੀ ਦੇ ਕੇ ਵੀ ਪਾਰਟੀ ਦੀ ਸਾਖ ਨੂੰ ਬਚਾਇਆ ਸੀ।ਇਸ ਵਾਰ ਉਸ ਨੂੰ ਐਮ.ਐਲ.ਏ ਦੀ ਸੀਟ ਲਈ ਟਿਕਟ ਮਿਲਣਾਂ ਤੈਅ ਸੀ, ਪਰ ਐਨ ਆਖਰੀ ਮੌਕੇ `ਤੇ ਕਿਸੇ ਹੋਰ ਦਾ ਨਾਮ ਪਾਰਟੀ ਉਮੀਦਵਾਰ ਵਜੋਂ ਐਲਾਨ ਦਿੱਤੇ ਜਾਣ ਨਾਲ …

Read More »

ਡਾ. ਰਵੀ ਮਹਾਜਨ ਨੇ ਇਟਲੀ ਵਿਖੇ ਡਬਲਯੂ.ਐਸ.ਆਰ.ਐਮ ਕਾਨਫਰੰਸ ‘ਚ ਕੀਤੀ ਭਾਰਤ ਦੀ ਨੁਮਾਇੰਦਗੀ

ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅਮਨਦੀਪ ਗਰੁੱਪ ਹਸਪਤਾਲ ਨੇ ਇੱਕ ਹੋਰ ਉਪਲੱਬਧੀ ਉਦੋਂ ਹਾਸਲ ਕੀਤੀ, ਜਦੋਂ ਇਸ ਦੇ ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ- ਡਾ. ਰਵੀ ਮਹਾਜਨ ਨੇ ਵਰਲਡ ਸੁਸਾਇਟੀ ਫ਼ਾਰ ਰੀਕੰਸਟਰਕਟਿਵ ਮਾਈਕ੍ਰੋਸਰਜਰੀ ਦੀ ਸਾਲ 2019 ਵਾਸਤੇ ਇਟਲੀ ਦੇ ਸ਼ਹਿਰ ਬਲੋਗਨਾ ‘ਚ ਹੋਈ ਕੌਮਾਂਤਰੀ ਕਾਨਫਰੰਸ ਦੌਰਾਨ ਭਾਰਤ ਦੀ ਨੁਮਾਇੰਦਗੀ ਕੀਤੀ।ਡਾ. ਰਵੀ ਮਹਾਜਨ ਇਸ ਕਾਨਫਰੰਸ ‘ਚ ਇੰਡੀਅਨ ਸੁਸਾਇਟੀ …

Read More »

ਝੁੱਗੀਆਂ `ਚ ਲੱਗੀ ਅੱਗ ਦੌਰਾਨ ਬੱਚਿਆਂ ਨੂੰ ਬਚਾਉਣ ਵਾਲੇ ਕੌਂਸਲਰ ਸ਼ੈਲੀ ਦਾ ਸਨਮਾਨ ਅੱਜ- ਮੇਅਰ

ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਚਮਰੰਗ ਰੋਡ ਵਿਖੇ ਝੁੱਗੀਆਂ ਵਿੱਚ ਲੱਗੀ ਭਿਆਨਕ ਅੱਗ ਦੀ ਦੁਰਘਟਨਾ ਦੌਰਾਨ ਸੈਲਿੰਦਰ ਸਿੰਘ ਸ਼ੈਲੀ ਕੌਸਲਰ ਵਾਰਡ ਨੰ. 46 ਵਲੋਂ ਨਿਭਾਈ ਗਈ ਜਿੰਮੇਵਾਰੀ ਅਤੇ ਬਚਾਅ ਕਾਰਜ਼ਾਂ ਵਿਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ 15 ਬੱਚਿਆਂ ਨੂੰ ਅੱਗ ਤੋਂ ਬਚਾਇਆ ਗਿਆ।ਉਨਾਂ ਨੇ ਕਈ ਸਿਲੰਡਰਾਂ ਨੂੰ ਅੱਗ ਵਾਲੀ ਥਾਂ …

Read More »

8ਵੇਂ ਸਮਰ ਆਰਟ ਕੈਂਪ/ ਫੈਸਟੀਵਲ ਦੌਰਾਨ ਸਪਰੇਅ ਪੇਂਟਿੰਗ ਦਾ ਪ੍ਰਦਰਸ਼ਨੀ ਸ਼ੋਅ ਕਰਵਾਇਆ

ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) –  ਇੰਡੀਅਨ ਅਕੈਡਮੀ ਆਫ ਫਾੲਨਿ ਆਰਟ ਵਿਖੇ ਉਤਰੀ ਜੋਨ ਕਲਚਰਲ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਚੱਲ ਰਹੇ 8ਵੇਂ ਸਮਰ ਆਰਟ ਕੈਂਪ/ ਫੈਸਟੀਵਲ ਦੌਰਾਨ ਸਪਰੇਅ ਪੇਂਟਿੰਗ ਦਾ ਪ੍ਰਦਰਸ਼ਨੀ ਸ਼ੋਅ ਕਰਵਾਇਆ ਗਿਆ।ਜਿਸ ਦੌਰਾਨ ਉਘੇ ਆਰਟਿਸਟ ਧਰਮਿੰਦਰ ਸ਼ਰਮਾ ਨੇ ਇਸ ਕਲਾ ਦਾ ਲਾਈਵ ਪ੍ਰਦਰਸ਼ਨ ਕੀਤਾ।ਆਰਟ ਗੈਲਰੀ ਦੇ ਆਨ. ਜਨਰਲ ਸਕੱਤਰ ਏ.ਐਸ ਚਮਕ ਨੇ ਦੱਸਿਆ …

Read More »