ਚੰਡੀਗੜ੍ਹ, 27 ਜੁਲਾਈ (ਪੰਜਾਬ ਪੋਸਟ ਬਿਊਰੋ) – ਉਤਰ ਭਾਰਤ ਦੇ ਨਾਮਵਰ ਰੀਅਲ ਇਸਟੇਟ ਡਿਵੈਲਪਰ ਅਤੇ ਬਿਲਡਰਸ, ਜੀਬੀਪੀ-ਗੁਪਤਾ ਬਿਲਡਰਸ ਐਂਡ ਪ੍ਰਮੋਟਰਸ ਨੂੰ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ‘ਪ੍ਰਾਈਡ ਆਫ ਨੇਸ਼ਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ।ਦਿੱਲੀ ਕੈਂਟ ਦੇ ਡੀ.ਜੀ ਐਨ.ਸੀ.ਸੀ ਆਡੀਟੋਰੀਅਮ ’ਚ ਆਯਜਿਤ ਸਮਾਗਮ ਦੌਰਾਨ ਗਰੁੱਪ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਰੀਅਲ ਇਸਟੇਟ ਸੈਕਟਰ ’ਚ ਮਹੱਤਵਪੂਰਣ ਯੋਗਦਾਨ ਲਈ ਜੀ.ਬੀ.ਪੀ …
Read More »Daily Archives: July 27, 2019
Once an actor Dinesh Sudarshan Soi is now one of the best Casting Directors
Mumbai, July 27 (Punjab Post Bureau) – Bollywood film ‘Family of Thakurganj’ has been released on July 19 with star cast Jimmy Sheirgill, Mahie Gill, Nandish Singh, Pranati Rai Prakash, Saurabh Shukla, Pavan Malhotra, Supriya Pilgaonkar, Sudhir Pandey, Manoj Pahwa, Raj Zutshi, Mukesh Tiwari, Yashpal Sharma, Salil Acharya and Shivika Rishi. The man behind the Casting of this entire movie is …
Read More »ਖਾਲਸਾ ਕਾਲਜ ਵਿਖੇ ‘ਬਾਲਾ ਪ੍ਰੀਤਮ’ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੜੇ ਹੀ ਉਤਸ਼ਾਹ ਤੇ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ। ਇਸ ਸ਼ੁਭ ਦਿਹਾੜੇ ਮੌਕੇ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਉਚੇਚੇ ਤੌਰ ’ਤੇ …
Read More »ਖ਼ਾਲਸਾ ਇੰਜ. ਕਾਲਜ ਵਿਖੇ ‘ਕਲਾਉਡ ਕੰਪਿਊਟਿੰਗ ਦੀ ਇਕਸਾਰਤਾ’ ਵਿਸ਼ੇ ’ਤੇ 5 ਰੋਜ਼ਾ ਵਰਕਸ਼ਾਪ ਸਮਾਪਤ
ਪੇਸ਼ੇ ਨੂੰ ਇਮਾਨਦਾਰੀ ਨਾਲ ਨਿਭਾਉਣ ’ਤੇ ਹੁੰਦੀ ਹੈ ‘ਰੱਬ ਦੀ ਸੱਚੀ ਬੰਦਗੀ’- ਛੀਨਾ ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਕਰੀਬ 1990 ’ਚ ਕੰਪਿਊਟਰ ਯੁੱਗ ਦੇ ਆਉਣ ਨਾਲ ਬੜੀ ਤੇਜ਼ੀ ਨਾਲ ਐਜ਼ੂਕੇਸ਼ਨ ਦੇ ਖੇਤਰ ’ਚ ਵਿਕਾਸ ਹੋਇਆ ਅਤੇ 10-12 ਸਾਲ ਪਹਿਲਾਂ ਇੰਜੀਨੀਅਰਿੰਗ ਖ਼ੇਤਰ ’ਚ ਬੜੇ ਵੱਡੇ ਪੱਧਰ ’ਤੇ ਇੰਜੀਨੀਅਰਾਂ ਦੀ ਮੰਗ ਵਧੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮਹਿਮਾਨ ਵਜੋਂ …
Read More »ਪਰਵਾਸੀ ਪੰਜਾਬੀਆਂ ਦੇ ਜੀਵਨ `ਤੇ ਝਾਤ ਪਾਉਂਦੀ ਹੈ ਕਾਮੇਡੀ ਵਾਲੀ ਫ਼ਿਲਮ `ਚੱਲ ਮੇਰਾ ਪੁੱਤ`
ਪਟਿਆਲਾ, 27 ਜੁਲਾਈ (ਪੰਜਾਬ ਪੋਸਟ – ਹਰਜਿੰਦਰ ਜਵੰਦਾ) – ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਗਾਇਕ ਅਮਰਿੰਦਰ ਗਿੱਲ ਦੀ ਰਲੀਜ਼ ਹੋਈ ਫ਼ਿਲਮ `ਚੱਲ ਮੇਰਾ ਪੁੱਤ` ਇਨ੍ਹੀਂ ਦਿਨੀਂ ਖੂਬ ਸੁਰਖੀਆਂ `ਚ ਹੈ। ਦੱਸ ਦਈਏ ਇਸ ਫ਼ਿਲਮ `ਚ ਜਿਥੇ ਅਮਰਿੰਦਰ ਗਿੱਲ ਦੇ ਨਾਲ ਮੁੱਖ ਭੂਮਿਕਾ `ਚ ਅਦਾਕਾਰਾ ਸਿੰਮੀ ਚਾਹਲ ਹੈ, ਉਥੇ ਦੁਨੀਆਂ ਭਰ `ਚ ਚਰਚਿਤ ਪਾਕਿਸਤਾਨੀ ਡਰਾਮੇ ਦੇ ਕਲਾਕਾਰ ਅਕਰਮ …
Read More »ਬੇਰਿੰਗ ਸਕੂਲ `ਚ ਟ੍ਰੈਫਿਕ ਸੰਬੰਧੀ ਮੀਟਿੰਗ ਕਰਵਾਈ
ਜੰਡਿਆਲਾ ਗੁਰੂ, 27 ਜੁਲਾਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ ਬੇਰਿੰਗ ਸਕੂਲ ਵਿਖੇ ਸੇਫ ਵਾਹਨ ਪਾਲਿਸੀ ਤਹਿਤ ਸਕੂਲ ਦੇ ਮੈਨੇਜਰ ਡਾ. ਡੈਰਿਕ ਐਗਲਸ ਦੀ ਅਗਵਾਈ `ਚ ਟ੍ਰੈਫਿਕ ਸੰਬੰਧੀ ਵਿਸ਼ੇਸ਼ ਮੀਟਿੰਗ ਕਰਵਾਈ ਗਈ।ਮੀਟਿੰਗ ਵਿੱਚ ਟੈ੍ਫਿਕ ਪੁਲਿਸ ਵਲੋਂ ਇੰਦਰਮੋਹਨ ਪਾਲ ਸਿੰਘ ਤੇ ਡੀ.ਸੀ.ਪੀ ਦਫਤਰ ਵਲੋਂ ਬਲਵਿੰਦਰ ਸਿੰਘ ਸ਼ਾਮਲ ਹੋਏ ਅਤੇ ੳੇਹਨਾਂ ਨੇ ਡਰਾਈਵਰਾਂ ਨੂੰ ਸੁਰੱਖਿਅਤ ਢੰਗ ਨਾਲ ਡਰਾਈਵਿੰਗ ਕਰਨ ਦੀਆਂ …
Read More »ਸ਼ਹੀਦ ਊਧਮ ਸਿੰਘ ਦੇ ਜੱਦੀ ਸ਼ਹਿਰ ਸੁਨਾਮ `ਚ ਫਰੀਡਮ ਫਾਈਟਰਾਂ ਦੇ ਪਰਿਵਾਰਾਂ ਵਲੋਂ ਭੁੱਖ ਹੜਤਾਲ 28 ਨੂੰ
ਸੰਗਰੂਰ, 27 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦੇਸ਼ ਦੀ ਆਜ਼ਾਦੀ ਦੀ ਜੰਗ ਲੜਨ ਵਾਲੇ ਫਰੀਡਮ ਫਾਈਟਰਜ਼ ਉਤਰ ਅਧਿਕਾਰੀ ਸੰਸਥਾ ਪੰਜਾਬ ਵਲੋਂ ਕਰਵਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖ਼ਾਲਸਾ ਨੇ ਕਿਹਾ ਕਿ ਉਹ ਦੇਸ਼ ਲਈ ਅਜ਼ਾਦੀ ਦੀ ਲੜਾਈ ਲੜਨ ਵਾਲੇ ਯੋਧਿਆਂ ਦੇ ਪਰਿਵਾਰਾਂ ਦੇ ਉੱਤਰ ਅਧਿਕਾਰੀ ਹਨ ਅਤੇ ਸਰਕਾਰਾਂ ਨੇ ਉਹਨਾਂ ਵੱਲ ਕੋਈ ਵੀ …
Read More »ਹੁਣ ਰਾਤ ਨੂੰ ਹੋਵੇਗੀ ਵਿਕਾਸ ਕਾਰਜਾਂ ਦੀ ਸਮੀਖਿਆ – ਡਿਪਟੀ ਕਮਿਸ਼ਨਰ
ਭਵਿੱਖ `ਚ ਮੀਟਿੰਗ `ਚੋਂ ਗੈਰ-ਹਾਜ਼ਰ ਰਹਿਣ ਵਾਲੇ ਅਧਿਕਾਰੀਆਂ ਖਿਲਾਫ਼ ਅਨੁਸਾਸ਼ਨੀ ਸੰਗਰੂਰ, 27 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਵਿਕਾਸ ਕਾਰਜਾਂ ਸਬੰਧੀ ਸਮੀਖਿਆ ਮੀਟਿੰਗ ਦੌਰਾਨ ਹਦਾਇਤ ਕੀਤੀ ਕਿ ਜਿਹੜੇ ਅਧਿਕਾਰੀ ਵਿਕਾਸ ਕਾਰਜਾਂ ਸਬੰਧੀ ਪ੍ਰਗਤੀ ਕਰਨ ਵਿੱਚ ਦੇਰੀ ਲਈ ਜ਼ਿੰਮੇਵਾਰ ਪਾਏ ਜਾਣਗੇ ਉਨ੍ਹਾਂ ਨਾਲ ਰਾਤ ਸਮੇਂ ਸਮੀਖਿਆ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਕੰਮ ਵਿੱਚ ਹੋਰ ਤੇਜ਼ੀ …
Read More »ਬਰਨਾਲਾ ਵਿਖੇ ਸੀਵਰਮੈਨ ਦੀ ਮੌਤ ਦੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਨਿਖੇਧੀ
ਪਰਿਵਾਰ ਨੂੰ 20 ਲੱਖ ਆਰਥਿਕ ਸਹਾਇਤਾ ਤੇ ਮ੍ਰਿਤਕ ਦੀ ਪਤਨੀ ਨੂੰ ਪੱਕੀ ਨੌਕਰੀ ਦੇਣ ਦੀ ਮੰਗ ਸੰਗਰੂਰ/ ਲੌਂਗੋਵਾਲ, 27 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬਰਨਾਲਾ ਵਿਖੇ ਅਕਸ਼ੇ ਕੁਮਾਰ ਸੀਵਰਮੈਨ ਦੀ ਮੇਨ ਹੌਲ ਵਿਚ ਉਤਰਣ ਕਾਰਨ ਹੋਈ ਮੌਤ ਦੀ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਸਖ਼ਤ ਸ਼ਬਦਾਂ ਨਿਖੇਧੀ ਵਿਚ ਕਰਦਿਆਂ ਸੂਬਾ ਆਗੂ ਸ਼ੇਰ ਸਿੰਘ …
Read More »ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ 31 ਜੁਲਾਈ ਨੂੰ ਜਿਲ੍ਹਾ ਸੰਗਰੂਰ ’ਚ ਛੁੱਟੀ
ਸੰਗਰੂਰ/ ਲੌਂਗੋਵਾਲ, 27 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵੱਲੋਂ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸੁਨਾਮ ਊਧਮ ਸਿੰਘ ਵਾਲਾ ਵਿਖੇ ਰਾਜ ਪੱਧਰ ’ਤੇ ਮਨਾਉਣ ਦਾ ਐਲਾਨ ਕੀਤਾ ਗਿਆ ਹੈ।ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਤਿਕਾਰ ਵਜੋਂ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਦੇ …
Read More »
Punjab Post Daily Online Newspaper & Print Media