Amritsar, August 3 (Punjab Post Bureau) – Student of MA Economics Sem IV Surbhi bagged 2nd position in university. Principal Dr. Rajesh Kumar congratulated him for her continuous efforts for achieving this success. Speaking on the occasion Principal Dr. Rajesh Kumar said that the college is proud of her achievements and motivated her to keep it up. He also applauded the …
Read More »Daily Archives: August 3, 2019
ਇੰਪਰੂਵਮੈਂਟ ਟਰੱਸਟ ਦੇ ਚੈਅਰਮੇਨ ਦਿਨੇਸ਼ ਬੱਸੀ ਦਾ ਸਨਮਾਨ
ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ ਬਿਊਰੋ) – ਇੰਪਰੂਵਮੈਂਟ ਟਰੱਸਟ ਦੇ ਚੈਅਰਮੈਨ ਦਿਨੇਸ਼ ਬੱਸੀ ਦਾ ਸਨਮਾਨ ਕਰਦੇ ਹੋਏ ਪੁਤਲੀਘਰ ਐਸੋਸੀਏਸ਼ਨ ਦੇ ਪ੍ਰਧਾਨ ਰੋਹਿਤ ਅਰੋੜਾ, ਅਮਿਤ ਅਰੋੜਾ ਅਤੇ ਗੁਰੂ ਰਾਮ ਦਾਸ ਐਸੋਸੀਏਸ਼ਨ ਸੋਸਾਇਟੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਪੱਪੀ ਤੇ ਹੋਰ।
Read More »ਰੁੱਖ
ਸਭ ਨੂੰ ਜੀਵਨ ਦਾਨ ਬਖਸ਼ਦੇ ਸਭ ਦੀ ਹੀ ਜ਼ਿੰਦ ਜਾਨ ਰੁੱਖ ਤਾਂ ਪਹਿਰੇਦਾਰ ਨੇ ਸਾਡੇ ਰੁੱਖ ਬੜੇ ਬਲਵਾਨ। ਆਪਣੇ ਹੀ ਸਿਰ ਮੱਥੇ ਝੱਲਣ ਝੱਖੜ ਮੀਂਹ ਹਨੇਰੀ ਮਸਤੀ ਦੇ ਵਿੱਚ ਮਸਤ ਹੋ ਜਾਂਦੇ ਲਾਉਣ ਰਤਾ ਨਾ ਦੇਰੀ ਪ੍ਰਕਿਰਤੀ ਦੀ ਰੱਖਿਆ ਕਰਦੇ ਆਉਂਦੇ ਜਦੋਂ ਤੂਫਾਨ ਰੁੱਖ ਤਾਂ ਪਹਿਰੇਦਾਰ ਨੇ ਸਾਡੇ ਰੁੱਖ ਬੜੇ ਬਲਵਾਨ। ਖੁਸ਼ੀ ਗਮੀ ਦੇ ਮੌਕੇ ਦੁੱਖ ਸੁੱਖ ਸਭ ਦੇ ਨਾਲ …
Read More »ਜ਼ੁਬਾਨ ਦਾ ਇਕਰਾਰਨਾਮਾ
ਕਦੇ ਸਮਾਂ ਹੁੰਦਾ ਸੀ ਜਦੋ ਜੁਬਾਨ ਨਾਲ ਕੀਤੇ ਕੌਲ-ਇਕਰਾਰ ਦਾ ਵੀ ਮੁੱਲ ਹੁੰਦਾ ਸੀ।ਪੁਰਾਣੇ ਲੋਕ ਜੋ ਜ਼ੁਬਾਨ ਨਾਲ ਵਾਅਦਾ ਕਰ ਲੈਂਦੇ ਉਹ ਤੋੜ ਨਿਭਾਉਦੇਂ ਸਨ।ਭਾਵੇਂ ਕਿ ਕੀਤੇ ਵਾਅਦੇ ਸਮੇਂ ਨਾ ਕੋਈ ਗਵਾਹ, ਨਾ ਕੁੱਝ ਲਿਖਿਆ ਅਤੇ ਨਾ ਹੀ ਕੋਈ ਸਬੂਤ ਹੁੰਦਾ ਸੀ।ਬਿਨ੍ਹਾਂ ਨਫਾ ਨੁਕਸਾਨ ਵੇਖਿਆ ਸਿਰ ਧੜ ਦੀ ਬਾਜ਼ੀ ਲੱਗ ਜਾਂਦੀ ਸੀ। ਜੁਬਾਨ ਦੇ ਸਿਰ `ਤੇ ਹੀ ਵੱਡੇ …
Read More »ਅਸਲੀ ਹੀਰੇ (ਮਿੰਨੀ ਕਹਾਣੀ)
ਸਵੇਰੇ-ਸਵੇਰੇ ਆਪਣੇ ਦਰਾਂ ਮੂਹਰੇ ਖੜ੍ਹਕੇ ਅਖਬਾਰ ਪੜ੍ਹ ਰਹੇ ਨੋਜਵਾਨ ਜਗਤਾਰ ਸਿੰਘ ਨੂੰ ਗਲੀ ’ਚੋਂ ਲੰਘੇ ਜਾ ਰਹੇ ਬਜ਼ੁਰਗ ਨਛੱਤਰ ਸਿਉਂ ਨੇ ਕਿਹਾ, ‘ਭਤੀਜ, ਸੁਣਾ ਕੋਈ ਅੱਜ ਦੀ ਖਾਸ ਖਬਰ।’ ‘ਲਓ ਸੁਣ ਲੋ ਚਾਚਾ ਜੀ, ਜੋ ਇੰਗਲੈਂਡ ਵਾਲੇ ਆਪਣਾ ਹੀਰਾ ਲੈ ਗਏ ਸੀ।ਆਪਣੀ ਸਰਕਾਰ ਉਸਨੂੰ ਵਾਪਸ ਲਿਆਉਣ ਦੀ ਤਿਆਰੀ ਕਰ ਰਹੀ ਏ’, ਜਗਤਾਰ ਸਿੰਘ ਨੇ ਬਿਨਾਂ ਅਖਬਾਰ ਵੱਲ੍ਹ ਦੇਖਿਆ ਪਹਿਲਾਂ …
Read More »ਹੋਰ ਸੁਣਾ……. (ਹਾਸ ਵਿਅੰਗ )
ਨਿਮਾਣਾ ਸਿਹੁੰ ਦੀ ਜਿੰਦਗੀ ਬੁੱਢੇ ਵਾਰੇ ਬੜੀ ਸ਼ਾਂਤਮਈ ਗੁਜ਼ਰ ਰਹੀ ਸੀ।ਖੂੰਡੇ ਦੇ ਸਹਾਰੇ ਚੱਲ ਕੇ ਸੱਥ ਵਿੱਚ ਪਹੁੰਚ ਕੇ ਸਾਰਾ ਦਿਨ ਆਪਣੇ ਸਾਥੀਆਂ ਨਾਲ ਕੀਤੀਆਂ ਗੱਲਾਂ ਬਾਤਾਂ ਉਸ ਨੂੰ ਤਰੋ-ਤਾਜ਼ਾ ਕਰ ਦਿੰਦੀਆਂ।ਨਿਮਾਣੇ ਦੇ ਲੜਕੇ ਨੇ ਉਸ ਨੂੰ ਆਪਣੇ ਜਨਮ ਦਿਨ `ਤੇ ਮੋਬਾਈਲ ਫੋਨ ਲੈ ਦਿੱਤਾ।ਨਿਮਾਣੇ ਦੇ ਪੋਤਰੇ ਨੇ ਝੱਟ ਪਟ ਹੀ ਬਜ਼ਾਰੋਂ ਡੋਰੀ ਲਿਆ ਕੇ ਫੋਨ ਵਿਚ ਪਰੋ ਕੇ …
Read More »ਧੀਆਂ
ਕਿਉਂ ਲੋਕੋ ਜੱਗ ਵਿੱਚ ਰੀਤ ਪੁੱਠੀ ਜਿਹੀ ਪੈ ਗਈ ਧੀ ਜਨਮ ਲੈਣ ਤੋ ਪਹਿਲਾ ਹੀ ਵੱਸ ਮਸ਼ੀਨਾਂ ਦੇ ਪੈ ਗਈ ਇਨਸਾਨ ਕਿਉਂ ਇੱਕੋ ਗੱਲ ਨੂੰ ਪੱਲੇ ਬੰਨ੍ਹ ਕੇ ਬਹਿ ਗਿਆ ਕਿ ਸਭ ਕੁੱਝ ਦੁਨੀਆਂ `ਤੇ ਪੁੱਤਰਾਂ ਨਾਲ ਹੀ ਰਹਿ ਗਿਆ ਕਾਹਤੋਂ ਜਨਮ ਲੈਣ ਨੀ ਦਿੰਦੇ ਧੀਆਂ ਨੂੰ। ਕਿਉਂ ਲੋਕੋ ਤੁਸੀ ਕੁੱਖਾਂ ਵਿੱਚ ਮਾਰਨ ਲੱਗ ਪਏ ਰੱਬ ਦਿਆਂ ਜੀਆਂ ਨੂੰ। ਇੱਕ …
Read More »
Punjab Post Daily Online Newspaper & Print Media