Tuesday, November 24, 2026

Daily Archives: August 19, 2019

ਨਗਰ ਕੋਂਸਲ ਦੇ ਪ੍ਰਧਾਨ ਸੰਦੀਪ ਤਾਇਲ ਜ਼ੋਲੀ ਨੇ ਲਹਿਰਾਇਆ ਤਿਰੰਗਾ

ਧੂਰੀ, 19 ਅਗਸਤ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਨਗਰ ਕੋਂਸਲ ਵਿਖੇ ਆਜ਼ਾਦੀ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ।ਇਸ ਮੋਕੇ ਝੰਡਾ ਲਹਿਰਾਉਣ ਦੀ ਰਸਮ ਨਗਰ ਕੋਂਸਲ ਦੇ ਪ੍ਰਧਾਨ ਸੰਦੀਪ ਤਾਇਲ ਜ਼ੋਲੀ ਵੱਲੋਂ ਨਿਭਾਈ ਗਈ।ਮਹਾਸ਼ਾ ਪ੍ਰਤਿੱਗਿਆ ਪਾਲ, ਅਸ਼ਵਨੀ ਧੀਰ, ਚਰਨ ਦਾਸ, ਕੋਂਸਲਰ ਪੁਸ਼ਪਿੰਦਰ ਸ਼ਰਮਾ, ਦਰਸ਼ਨ ਕੁਮਾਰ ਦਰਸ਼ੀ, ਯੋਗਿਤਾ ਸ਼ਰਮਾ, ਮੱਖਣ ਲਾਲ ਗਰਗ ਚੇਅਰਮੈਨ ਕੈਂਬਰਿਜ ਸਕੂਲ, ਦਰਸ਼ਨ ਸਦਿਉੜਾ, ਦਰਸ਼ਨ ਖੁਰਮੀ, ਜਗਦੇਵ …

Read More »

ਡੀ.ਏ.ਵੀ ਰੈਡ ਕਰਾਸ ਸਕੂਲ ਫਾਰ ਸਪੈਸ਼ਲ ਚਿਲਡਰਨ ਵਿਖੇ ਅਜ਼ਾਦੀ ਦਿਹਾੜਾ ਤੇ ਰੱਖੜੀ ਦਾ ਤਿਓਹਾਰ ਮਨਾਇਆ

ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਵੱਲੋਂ ਸੰਚਾਲਿਤ ਡੀ.ਏ.ਵੀ ਰੈਡ ਕਰਾਸ ਸਕੂਲ ਫਾਰ ਸਪੈਸ਼ਲ ਚਿਲਡਰਨ ਤਹਿਸੀਲਪੁਰਾ ਵਿਖੇ ਅਜ਼ਾਦੀ ਦਿਹਾੜਾ ਤੇ ਰੱਖੜੀ ਦਾ ਤਿਓਹਾਰ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਜਿਸ ਵਿੱਚ ਆਮਦਨ ਕਰ ਅਧਿਕਾਰੀ ਤਰਸੇਮ ਰਾਜ, ਆਮਦਨ ਕਰ ਇੰਸਪੈਕਟਰ ਅਮਿਤ ਕੁਮਾਰ ਵਿਸ਼ੇਸ਼ ਤੌਰ `ਤੇ ਪਹੰੁਚੇ।ਮੁੱਖ ਅਧਿਆਪਕਾ ਸ੍ਰੀਮਤੀ ਸਿਮੀ ਲੁਥਰਾ ਦੀ ਅਗਵਾਈ `ਚ …

Read More »

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਮਿਲਿਆ 5000/- ਦਾ ਨਕਦ ਇਨਾਮ

ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀ ਰਚਿਤ ਅਗਰਵਾਲ ਜਮਾਤ ਗਿਆਰ੍ਹਵੀਂ, ਵਿਦਿਸ਼ਾ ਸਿੰਘ ਜਮਾਤ ਗਿਆਰ੍ਹਵੀਂ ਅਤੇ ਰਿਸ਼ਭ ਅਗਰਵਾਲ ਜਮਾਤ ਗਿਆਰ੍ਹਵੀਂ ਨੇ ਕੁਮਾਰੀ ਰੇਸ਼ਮ ਸ਼ਰਮਾ (ਅਟੱਲ ਲੈਬ ਇੰਚਾਰਜ) ਦੇ ਮਾਗਰ ਦਰਸ਼ਨ ਹੇਠ `ਅਟੱਲ ਖੋਜ ਮੈਰਾਥਨ-2019` ਦੇ ਤਹਿਤ ਪੁਰਾਣੀ ਅਤੇ ਸਰੀਰਿਕ ਤੋਰ `ਤੇ ਚੁਣੋਤੀ ਦੇਣ ਵਾਲੀਆਂ ਖੋਜਾਂ ਵਿੱਚੋਂ 50 ਖੋਜਾਂ ਨੁੰ ਉਚ ਸਥਾਨ …

Read More »

ਡੀ.ਏ.ਵੀ ਪਬਲਿਕ ਸਕੂਲ ਦੀ ਅਧਿਆਪਕਾ ਸ਼ਮਾ ਸ਼ਰਮਾ ਸਨਮਾਨਿਤ

ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਲਾਰੈਨਸ ਰੋਡ ਸਥਿਤ ਡੀ.ਏ.ਵੀ ਪਬਲਿਕ ਸਕੂਲ  ਦੀ ਅਧਿਆਪਕਾ ਕੁਮਾਰੀ ਸ਼ਮਾ ਸ਼ਰਮਾ ਨੂੰ ਉਹਨਾਂ ਵਲੋਂ ਸਿੱਖਿਆ ਦੇ ਖੇਤਰ ਵਿੱਚ 34 ਸਾਲ ਪਾਏ ਗਏ ਯੋਗਦਾਨ ਲਈ `ਪਰਮ ਪੱਤਰ` ਨਾਲ ਨਿਵਾਜ਼ਿਆ ਗਿਆ।ਉਹਨਾਂ ਦੇ ਇਸ ਮਿਸਾਲੀ ਕੰਮ ਲਈ ਜਿਲ੍ਹਾ ਪ੍ਰਸ਼ਾਸਨ ਵਲੋਂ ਅਜ਼ਾਦੀ ਦਿਵਸ ਸਮਾਗਮ ਦੌਰਾਨ ਸਹਿਕਾਰਤਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਇਹ ਵੱਡਮੁੱਲਾ …

Read More »

ਭ੍ਰਿਸ਼ਟਾਚਾਰ, ਅਨਪੜ੍ਹਤਾ, ਗਰੀਬੀ, ਬੇਰੋਜ਼ਗਾਰੀ ਤੇ ਨਸ਼ਿਆਂ ਦੇ ਖਿਲਾਫ ਮਿਲ ਕੇ ਕੰਮ ਕਰਨ ਦੀ ਲੋੜ- ਡਾ. ਅੰਜ਼ਨਾ ਗੁਪਤਾ

 ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਵੇਰਕਾ ਬਾਈਪਾਸ ਸਥਿਤ ਡੀ.ਏ.ਵੀ ਇੰਟਰਨੈਸ਼ਨਲ ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਦੀ ਅਗਵਾਈ `ਚ ਅਜ਼ਾਦੀ ਦਿਵਸ ਮਨਾਇਆ ਗਿਆ।73ਵੇਂ ਸਵਤੰਤਰਤਾ ਦਿਵਸ ਸਮਾਗਮ ਵਿੱਚ ਵਿਜੇ ਸ਼ਰਮਾ ਡਾਇਰੈਕਟਰ ਜੀ.ਐਸ. ਕੇ ਪ੍ਰੋਡਕਸ਼ਨ, ਹਰਿੰਦਰ ਸੋਹਲ ਸੰਗੀਤਕਾਰ ਮੁੱਖ ਮਹਿਮਾਨ ਸਨ।ਮੈਡਮ ਗੁਪਤਾ ਨੇ ਆਪਣੇ ਸੰਬੋਧਨ `ਚ ਕਿਹਾ ਕਿ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਭ੍ਰਿਸ਼ਟਾਚਾਰ, ਅਨਪੜ੍ਹਤਾ, ਗਰੀਬੀ, ਬੇਰੋਜ਼ਗਾਰੀ ਤੇ ਨਸ਼ਿਆਂ ਆਦਿ …

Read More »