Tuesday, November 24, 2026

Monthly Archives: September 2019

ਝੋਨਾ/ਬਾਸਮਤੀ ਪਕਾਉਣ ਲਈ ਨਾ ਕੀਤੀ ਜਾਵੇ ਪੈਰਾਕੁਏਟ ਡਾਈਕਲੋਰਾਈਡ ਸਪਰੇਅ – ਡਾ: ਛੀਨਾ

ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) –     ਮੁੱਖ ਖੇਤੀਬਾੜੀ ਅਫਸਰ ਡਾ: ਦਲਬੀਰ ਸਿੰਘ ਛੀਨਾ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ/ਬਾਸਮਤੀ ਦੀ ਫਸਲ ਨੰੂ ਚੰਗੀ ਤਰਾ ਪਕਾ ਕੇ ਅਤੇ ਸੁਕਾ ਕੇ ਹੀ ਮੰਡੀ ਵਿੱਚ ਵਿਕਰੀ ਲਈ ਲਿਆਉਣ ਤਾਂ ਜੋ ਉਹਨਾਂ ਨੰੂ ਫਸਲ ਦਾ ਸਹੀ ਮੁੱਲ ਮਿਲ ਸਕੇ।ਇਹ ਵੇਖਣ ਵਿੱਚ ਆਇਆ ਹੈ  ਕਿ ਕੁੱਝ ਕਿਸਾਨ ਜਿੰਨਾਂ ਨੇ …

Read More »

Dr. Anchal Arora appointed Director of Punjab Youth Development Board

Amritsar, 11 Sept (Punjab Post Bureau)  – City based Dr. Anchal Arora appointed Director of Punjab Youth Development Board by Punjab Govt.  Renowned social activist, an educationist, a multi-faceted, multi-talented and a multi-dimensional personality Dr. Arora is working as an assistant professor in commerce in PG Department of Commerce & Business Administration Khalsa College Amritsar. She won lots of awards …

Read More »

ਤਖ਼ਤ ਸ੍ਰੀ ਪਟਨਾ ਸਾਹਿਬ ਦਾ ਜਥੇਦਾਰ ਬਣਨ `ਤੇ ਗਿ. ਰਣਜੀਤ ਸਿੰਘ ਗੌਹਰ ਨੂੰ ਦਿੱਤੀ ਵਧਾਈ

ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ ਬਿਊਰੋ) -ਉਘੇ ਵਿਦਵਾਨ ਗਿਆਨੀ ਰਣਜੀਤ ਸਿੰਘ ਗੌਹਰ ਏ-ਮਸਕੀਨ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਜਥੇਦਾਰ ਨਿਯੁੱਕਤ ਕੀਤੇ ਜਾਣ `ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਉਨਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤਖਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਕਮੇਟੀ ਵਲੋਂ ਲਿਆ ਫੈਸਲਾ ਸੰਤੁਸ਼ਟੀ ਵਾਲਾ ਹੈ, ਕਿਉਂਕਿ …

Read More »

Parkash Singh Badal personifies defiance of Akal Takht – Tript Bajwa

Chandigarh, Sept 11 (Punjab Post Bureau) – Punjab Rural Development and Panchayats Minister Mr Tript Rajinder Singh Bajwa today  lashed out at Union Food Processing Minister Mrs  Harsimrat Kaur Badal saying the only political leader who has repeatedly defied the revered Akal Takht is her father-in-law and 5-time chief minister Mr Parkash Singh Badal.           Strongly refuting her allegations against  Chief Minister Capt …

Read More »

‘Innovation and Technology Summit’ to be held in Nov under ‘Mission Innovate Punjab’

Chandigarh, Sept 11 (Punjab Post Bureau) – With a view to giving further push to its ‘Mission Innovate Punjab’, the State Government has decided to organise an ‘Innovation and Technology Summit-2019’ on November 5 with an objective to promote Punjab as the Global destination for Innovations & Research.             Disclosing this here today Principal Secretary Science Technology and Environment Rakesh …

Read More »

ਪਟਿਆਲਾ ਵਿਕਾਸ ਅਥਾਰਟੀ ਵਲੋਂ ਵੱਖ-ਵੱਖ ਪ੍ਰਾਜੈਕਟਾਂ `ਚ ਐਲ.ਈ.ਡੀ ਲਾਈਟਾਂ ਲਾਉਣ ਦਾ ਕੰਮ ਅਲਾਟ

ਪੀ.ਡੀ.ਏ ਹਰ ਸਾਲ ਬਚਾਏਗੀ ਤਕਰੀਬਨ 38 ਲੱਖ ਚੰਡੀਗੜ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ) ਵਲੋਂ ਆਪਣੇ ਵੱਖ-ਵੱਖ ਪ੍ਰਾਜੈਕਟਾਂ ਵਿਚ ਪੁਰਾਣੀਆਂ ਸਟਰੀਟ ਲਾਈਟਾਂ ਦੀ ਥਾਂ ਐਲ.ਈ.ਡੀ.ਲਾਈਟਾਂ ਲਾਉਣ ਦਾ ਕੰਮ ਅਲਾਟ ਕਰ ਦਿੱਤਾ ਗਿਆ ਹੈ। ਇਹ ਕੰਮ ਇਸੇ ਨਵੰਬਰ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ ਅਤੇ ਇਸ ਪ੍ਰਾਜੈਕਟ ਦੀ ਅਨੁਮਾਨਤ ਲਾਗਤ 1.20 ਕਰੋੜ ਰੁਪਏ ਹੈ।ਇਸ ਕੰਮ ਵਿਚ 5 …

Read More »

ਦਲਿਤ ਮਹਿਲਾ ਨੂੰ ਐਸ.ਸੀ ਕਮਿਸ਼ਨ ਨੇ ਦੁਆਈ ਝੂਠੀਆਂ ਸ਼ਿਕਾਇਤਾਂ ਤੋਂ ਨਿਜ਼ਾਤ

ਝੂਠੀਆਂ ਸ਼ਿਕਾਇਤਾਂ ਕਰਨ ਵਾਲਿਆਂ ਬਾਅਦ ਮਾਮਲਾ ਦਰਜ਼ ਚੰਡੀਗੜ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜ਼ਿਲੇ ਦੀ ਵਸਨੀਕ ਇਕ ਦਲਿਤ ਵਿਧਵਾ ਮਹਿਲਾ  ਨੂੰ ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਦੇ ਦਖਲ ਤੋਂ ਬਾਅਦ ਝੂਠੀਆਂ ਸਿਕਾਇਤਾਂ ਤੋਂ ਨਿਜ਼ਾਤ ਮਿਲ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੂਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਪਰਸਨ ਸ਼੍ਰੀਮਤੀ ਤੇਜਿੰਦਰ ਕੋਰ ਨੇ ਦੱਸਿਆ ਕਿ ਅੰਜੂ ਲੂਥਰਾ ਪਤਨੀ ਸਵਰਗੀ …

Read More »

30 ਸਤੰਬਰ ਤੱਕ ਮੁਕੰਮਲ ਹੋਵੇਗਾ ਸੁਲਤਾਨਪੁਰ ਲੋਧੀ ਵਿਖੇ ਉਸਾਰੀ ਅਧੀਨ ਆਧੁਨਿਕ ਬੱਸ ਸਟੈਂਡ- ਰਜ਼ੀਆ ਸੁਲਤਾਨਾ

5 ਕਰੋੜ 73 ਲੱਖ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਹੋਵੇਗਾ ਤਿਆਰ ਚੰਡੀਗੜ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਇੱਕ ਨਵਾਂ ਤੇ ਆਧੁਨਿਕ ਬੱਸ ਸਟੈਂਡ 30 ਸਬੰਤਰ ਤੱਕ ਮੁਕੰਮਲ ਕਰ ਲਿਆ ਜਾਵੇਗਾ।ਬੱਸ ਸਟੈਂਡ `ਚ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਹੋਣਗੀਆਂ।                ਪੰਜਾਬ ਦੀ ਆਵਾਜਾਈ ਮੰਤਰੀ …

Read More »

ਦਿਲ ਦੀਆਂ ਬਿਮਾਰੀਆਂ ਤੋਂ ਪੀੜ੍ਹਤ ਬੱਚੀ ਦਾ ਕਰਵਾਇਆ ਮੁਫਤ ਇਲਾਜ਼

ਪਠਾਨਕੋਟ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿਲ ਦੇ ਸੁਰਾਖ ਤੋਂ ਪੀੜਤ ਬੱਚੀ ਦਾ ਆਰ.ਬੀ.ਐਸ.ਕੇ ਸਕੀਮ ਤਹਿਤ ਮੁਫਤ ਇਲਾਜ ਕਰਵਾਇਆ ਹੈ। ਸਵਲ ਸਰਜਨ ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ ਮਨਜੀਤ ਪੁੱਤਰੀ ਸੁਰੇਸ਼ ਕੁਮਾਰ ਜੋਂ ਕਿ ਬਚਪਨ ਤੋਂ ਹੀ ਦਿਲ ਦੇ ਸੁਰਾਖ ਤੋਂ ਪੀੜਤ ਸੀ, ਦਾ ਇਲਾਜ  ਫੋਰਟਿਸ ਹਸਪਤਾਲ ਮੋਹਾਲੀ ਤੋਂ ਆਰ.ਬੀ.ਐਸ.ਕੇ ਅਧੀਨ ਬਿਲਕੁੱਲ ਮੁਫਤ ਕਰਵਾਇਆ ਗਿਆ ਹੈ।ਬੱਚੀ ਮਨਜੀਤ ਦੇ ਮਾਤਾ …

Read More »