Tuesday, November 24, 2026

Daily Archives: November 7, 2019

The Two-day Annual Management Festival : Exordium 3.0 inaugurated at Guru Nanak Dev University

Amritsar, November 7 (Punjab Post Bureau) – The Two-day Annual Management Festival : Exordium 3.0 was inaugurated here today in the Guru Nanak Dev University. The festival is being organized by the University business school (UBS) of Guru Nanak Dev University under the guidance of Dr. Jaspal Singh Sandhu Vice chancellor.             The event was inaugurated by Member of Parliament …

Read More »

Vigilance nabs revenue Patwari for taking bribe

Chandigarh, November 7 (Punjab Post Bureeau) – State Vigilance Bureau today nabbed a revenue Patwari red handed while accepting bribe of Rs.5,000. Disclosing this here an official spokesperson of the Vigilance Bureau said Gurdeep Singh, Patwari posted at Mehma Sarja in Bathinda district was nabbed red handed by Vigilance team for accepting bribe of Rs. 5,000 from complainant Jagsir Singh …

Read More »

ਸ. ਜਸਵੰਤ ਸਿੰਘ ਰਾਏ ਮੈਮੋਰੀਅਲ ਲੈਕਚਰਸ਼ਿਪ ਐਵਾਰਡ ਲੈਕਚਰ 2019 ਦਾ ਆਯੋਜਨ

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜ਼ੂਆਲੋਜੀ ਵਿਭਾਗ ਵੱਲੋਂ ਸ. ਜਸਵੰਤ ਸਿੰਘ ਰਾਏ ਮੈਮੋਰੀਅਲ ਲੈਕਚਰਸ਼ਿਪ ਐਵਾਰਡ ਲੈਕਚਰ 2019 ਦਾ ਆਯੋਜਨ ਕਰਵਾਇਆ ਗਿਆ।ਵਿਭਾਗ ਦੇ ਖੋਜਾਰਥੀਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।         ਆਈ.ਸੀ.ਐਮ.ਆਰ ਵੈਕਟਰ ਕੰਟਰੋਲ ਰੀਸਰਚ ਸੈਂਟਰ, ਪੌਂਡੀਚਰੀ ਦੇ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਨੇ ਮਲੇਰੀਆ ਦੇ ਮੌਲੀਕੁਲਰ ਆਧਾਰਾਂ ਨੂੰ ਸਮਝਣ ਲਈ ਵੱਖ-ਵੱਖ …

Read More »

Jaswant Rai Memorial Lectureship Award 2019 organized at GNDU

Amritsar, 7 November (Punjab Post Bureau) – S. Jaswant Rai Memorial Lectureship Award 2019 was organized by the department of Zoology of Guru Nanak Dev University.         Dr. Ashwani Kumar, Director , ICMR Vector Control Research Center, Pondicherry, delivered the award lecture on use of proteogenomic and transcriptomic approaches for understanding the molecular basis of malaria. He highlighted the use …

Read More »

ਏਸ਼ੀਆ ਦੇ ਵਿਗਿਆਨੀ ਮਨੁੱਖੀ ਜੀਵਨ ਨੂੰ ਸੁਖਾਵਾਂ ਬਣਾਉਣ ਲਈ ਹੋਏ ਇਕੱਠੇ

ਯੂਨੀਵਰਸਿਟੀ ਵਿਖੇ ਕਰੋਮੋਸੈਂਸਰ ਐਂਡ ਇਮੇਜਨਿੰਗ ਪਰੋਬਜ਼ ਵਿਸ਼ੇ ‘ਤੇ ਤੀਜੀ ਏਸ਼ੀਅਨ ਕਾਨਫਰੰਸ ਸ਼ੁਰੂ ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਆਸਟਿਨ ਅਮਰੀਕਾ ਤੋਂ ਯੂਨੀਵਰਸਿਟੀ ਆਫ ਟੈਕਸਸ ਦੇ ਵਿਗਿਆਨੀ ਪ੍ਰੋ. ਨੈਨਥਨ ਐਲ ਸੈਸਲਰ ਨੇ ਕਿਹਾ ਹੈ ਕਿ ਖੋਜ ਅਤੇ ਵਿਕਾਸ ਦੇ ਖੇਤਰ ਵਿਚ ਤੇਜੀ ਨਾਲ ਵਾਪਰ ਰਹੀਆਂ ਪ੍ਰਸਥਿਤੀਆਂ ਨੂੰ ਵਿਗਿਅਨ ਦੇ ਨਜ਼ਰੀਏ ਨਾਲ ਹੱਲ ਕਰਨ ਦੇ ਆਸਾਨ ਤਰੀਕੇ ਲੱਭਣੇ …

Read More »

3rd Asian Conference on Chemosensors and imaging probes inaugurated at GNDU

Amritsar, Nov 7 (Punjab Post Bureau) – The 3rd Asian Conference on Chemosensors and imaging probes (AsianChIP–2019) was inaugurated at Guru Nanak Dev University. This conference is being organized by Department of Chemistry of the University.          Professor Jonathan L Sessler, University of Texas, Austin USA inaugurated the conference. The conference made beginning with warm welcome address by conference convener, …

Read More »

ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਇਕ ਡਾ. ਵੇਰਕਾ ਦਾ ਲਿਖਿਆ ਗੀਤ `ਗੁਰੂ ਦਾ ਲਾਂਘਾ` ਰਲੀਜ਼

ਅੰਮ੍ਰਿਤਸਰ, 7 ਨਵੰਬਰ  (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਨਾ ਪ੍ਰਕਾਸ਼ ਪੁਰਬ `ਤੇ ਕੈਬਨਿਟ ਮੰਤਰੀ ਦਰਜ਼ਾ ਪ੍ਰਾਪਤ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਵਲੋਂ ਲਿਖਿਆ ਗਿਆ ਗੀਤ `ਗੁਰੂ ਦਾ ਲਾਂਘਾ` ਰਲੀਜ਼ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ।ਇਹ ਗੀਤ ਪਦਮ ਸ੍ਰੀ ਗਾਇਕ ਪੂਰਨ ਚੰਦ ਵਡਾਲੀ ਅਤੇ ਹਰਿੰਦਰ ਸੋਹਲ ਨੇ ਗਾਇਆ ਹੈ, ਜਦਕਿ ਗੀਤ ਦੇ ਵੀਡੀਓ ਨਿਰਦੇਸ਼ਕ …

Read More »

12ਵੀਂ ਅੰਮ੍ਰਿਤਸਰ ਅੰਤਰ ਸਕੂਲ ਤਾਇਕਵਾਂਡੋ ਚੈਂਪੀਅਨਸ਼ਿਪ ਦਾ ਆਯੋਜਨ

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਜਿਲਾ ਤਾਇਕਵਾਂਡੋ ਚੈਂਪੀਅਨ ਐਸੋਸੀਏਸ਼ਨ ਵਲੋਂ 12ਵੀਂ ਅੰਮ੍ਰਿਤਸਰ ਅੰਤਰ ਸਕੂਲ ਤਾਇਕਵਾਂਡੋ ਚੈਂਪੀਅਨਸ਼ਿਪ ਗੋਲ ਬਾਗ ਦੇ ਬੈਡਮਿੰਟਨ ਹਾਲ ਵਿੱਚ ਆਯੋਜਿਤ ਕੀਤੀ ਗਈ।ਕੋਚ ਪਵਨ ਚੋਲੀ ਦੀ ਪ੍ਰਧਾਨਗੀ ਹੇਠ ਮੁਕਾਬਲਿਆਂ ਵਿੱਚ 10 ਸਕੂਲਾਂ ਦੇ ਕਰੀਬ 350 ਖਿਡਾਰੀਆਂ ਨੇ ਸ਼ਮੂਲੀਅਤ ਕਰ ਕੇ ਆਪਣੀ ਬਿਹਤਰੀਨ ਕਲਾ ਦਾ ਪ੍ਰਦਰਸ਼ਨ ਕੀਤਾ।ਪ੍ਰਿੰਸੀਪਲ ਸੁਮਿਤ ਪੁਰੀ, ਰਿਤੁ ਪੁਰੀ, ਇਲੈਕਟਰੀਕਲ ਟਰੇਡਰਜ਼ ਐਸੋਸੀਏਸ਼ਨ ਦੇ …

Read More »

ਸ਼੍ਰੋਮਣੀ ਕਮੇਟੀ ਵੱਲੋਂ ਅੰਤਰ ਧਰਮ ਸੰਵਾਦ ਸੰਮੇਲਨ 8 ਨਵੰਬਰ ਨੂੰ

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਵੱਖ-ਵੱਖ ਸਮਾਗਮਾਂ ਤਹਿਤ 8 ਨਵੰਬਰ 2019 ਨੂੰ ਅੰਤਰ ਧਰਮ ਸੰਵਾਦ ਸੰਮੇਲਨ ਕਰਵਾਇਆ ਜਾਵੇਗਾ।ਇਹ ਸੰਮੇਲਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਹੋਵੇਗਾ।ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ …

Read More »