Tuesday, November 24, 2026

Daily Archives: November 4, 2019

ਵਾਰਿਸ ਬਾਬੇ ਨਾਨਕ ਦਾ..

ਸਿੱਖਿਆ ਉਤੇ ਅਮਲ ਕਮਾਵੇ, ਉਹ ਵਾਰਿਸ ਬਾਬੇ ਨਾਨਕ ਦਾ । ਰੋਟੀ ਹੱਕ-ਹਲਾਲ ਦੀ ਖਾਵੇ, ਉਹ ਵਾਰਿਸ ਬਾਬੇ ਨਾਨਕ ਦਾ… ਜੋ ਜ਼ਬਰ-ਜ਼ੁਲਮ ਕਰ ਲੁੱਟਦਾ ਏ, ਗਲ਼ਾ ਗਊ-ਗਰੀਬ ਦਾ ਘੁੱਟਦਾ ਏ, ਮੱਥਾ ਉਸ ਜ਼ਾਲਮ ਨਾਲ ਲਾਵੇ, ਉਹ ਵਾਰਿਸ ਬਾਬੇ ਨਾਨਕ ਦਾ । ਸ਼ੀਂਹ-ਕੁੱਤੇ ਤੱਕ ਆਖ ਸੁਣਾਵੇ, ਉਹ ਵਾਰਿਸ ਬਾਬੇ ਨਾਨਕ ਦਾ… ਤਲੀ ਉਤੇ ਸਰ੍ਹੋਂ ਉਗਾਵੇ ਨਾ, ਆਪਣੇ ਗੋਡੇ ਵੀ ਘੁਟਾਵੇ ਨਾ, ਕੰਧ …

Read More »

ਕਲਿ ਤਾਰਣ ਗੁਰੁ ਨਾਨਕ ਆਇਆ

     ਪੰਦਰ੍ਹਵੀਂ ਸਦੀ ਵਿੱਚ ਹਿੰਦੋਸਤਾਨ ਦੀ ਧਰਤੀ ਤੇ ਇੱਕ ਅਜਿਹੇ `ਮਰਦੇ- ਕਾਮਿਲ` ਦਾ ਪ੍ਰਕਾਸ਼ ਹੋਇਆ, ਜਿਸ ਨੇ ਭੁੱਲੀ- ਭਟਕੀ ਮਾਨਵਤਾ ਨੂੰ ਸਿੱਧੇ ਰਸਤੇ ਤੇ ਪਾਉਣ ਲਈ ਕਰੀਬ 39000 ਮੀਲ   ਦੀ ਯਾਤਰਾ ਕੀਤੀ।ਉਸ `ਜ਼ਾਹਿਰ ਪੀਰ` ਅਤੇ `ਜਗਤ ਗੁਰੂ` ਬਾਬਾ ਨਾਨਕ (1469-1539) ਦੀ 550ਵੀਂ ਜਯੰਤੀ ਸਾਰੇ ਵਿਸ਼ਵ ਵਿੱਚ ਪੂਰੀ ਸ਼ਰਧਾ ਅਤੇ ਜਲੌਅ ਨਾਲ ਮਨਾਈ ਜਾ ਰਹੀ ਹੈ।      ਆਪਣੇ ਜੀਵਨ ਦੇ ਮੁੱਢਲੇ …

Read More »

ਕਾਹਦੀ ਦੀਵਾਲੀ ?

        ਦੀਵਾਲੀ ਦੇ ਤਿਉਹਾਰ ਨੇੜੇ ਸ਼ਹਿਰਾਂ ਵਿੱਚ, ਬਾਜ਼ਾਰਾਂ ਵਿੱਚ ਰੌਣਕ ਤੇ ਗਹਿਮਾ-ਗਹਿਮੀ ਪੂਰੀ ਵਧ ਜਾਂਦੀ ਹੈ। ਬਾਜ਼ਾਰਾਂ ਵਿਚ ਤਾਂ ਪੈਰ ਰੱਖਣ ਨੂੰ ਕਿੱਧਰੇ ਥਾਂ ਨਹੀਂ ਹੁੰਦੀ।         ਅਸਲ ਵਿੱਚ ਦੀਵਾਲੀ ਪੂਰੇ ਦੇਸ਼ ਵਿੱਚ ਮਨਾਇਆ ਜਾਣ ਵਾਲਾ ਇਕ ਸਰਬ ਸਾਂਝਾ ਤਿਓਹਾਰ ਹੈ।ਇਸ ਨੂੰ ਹਰ ਵਰਗ ਦੇ, ਹਰ ਧਰਮ ਦੇ ਲੋਕ ਬਹੁਤ ਖੁਸ਼਼ੀ ਨਾਲ ਮਨਾਉਂਦੇ ਹਨ।ਮਨਾਉਣ ਦਾ ਤਰੀਕਾ ਵੱਖੋ-ਵੱਖ …

Read More »

ਜ਼ਿੰਦਗੀ

ਬਹੁਤੀ ਲੰਘੀ, ਥੋੜ੍ਹੀ ਰਹਿੰਦੀ।   ਜ਼ਿੰਦ ਨਿਮਾਣੀ ਸੋਚਣ ਬਹਿੰਦੀ। ਖੱਟਿਆ ਕੁੱਝ ਨਹੀਂ ਬਹੁਤ ਗਵਾਇਆ, ਮੰਜ਼ੀ ਡਿਓੜੀ ਦੇ ਵਿੱਚ ਡਹਿੰਦੀ। ਬਚਪਨ ਜਵਾਨੀ ਨਹੀਓਂ ਲੱਭਣੇ, ਧੌਲੀ ਦਾੜ੍ਹੀ ਇਹੋ ਕਹਿੰਦੀ। ਸੁਖਬੀਰ! ਕੱਚੀ ਕੋਠੜੀ ਵਾਂਗਰ, ਢਹਿੰਦੀ ਢਹਿੰਦੀ ਆਖ਼ਰ ਢਹਿੰਦੀ।   ਸੁਖਬੀਰ ਸਿੰਘ ਖੁਰਮਣੀਆਂ ਮੋ – 98555 12677

Read More »

Inhaling Foul Air

        Inhaling foul air straightway signals to air quality in Delhi and the National Capital Region (NCR) alongwith Gwalior in Madhya Pradesh and Raipur in Chhattisgarh. The deadly particulate matter that we inhale is really injurious to our organs. The thick clouds of smoke are found in Delhi and NCR. We are confronted to face the foul inhaling of air …

Read More »

ਇੱਕ ਜੋਦੜੀ

ਠੰਡੀ ਹਵਾ ਦੇ ਬੁੱਲੇ ਆਵਣ ਠੰਡ ਕਲੇਜੇ ਨੂੰ ਓਹ ਪਾਵਣ ਸਭ ਢੋਲੇ ਮਾਹੀਏ ਟੱਪੇ ਗਾਵਣ ਹੈ ਸਭਨਾਂ ਲਈ ਖਵਾਬ ਅਸਾਡਾ ਐਸਾ ਬਣੇ ਪੰਜਾਬ ਅਸਾਡਾ। ਧੀਆਂ ਭੈਣਾਂ ਦੀ ਇੱਜ਼ਤ ਕਰੀਏ ਓਸ ਖੁਦਾ ਤੋਂ ਸਦਾ ਹੀ ਡਰੀਏ ਇੱਕ ਦੂਜੇ ਨਾਲ ਕਦੇ ਨਾ ਲੜੀਏ ਤਾਹੀਂ ਹੋਊ ਸਤਿਕਾਰ ਅਸਾਡਾ ਐਸਾ……………… ਦੰਗੇ ਅਤੇ ਫਸਾਦ ਨਾ ਹੋਵਣ ਭੁੱਖਣ ਭਾਣੇ ਲੋਕ ਨਾ ਰੋਵਣ ਸਭ ਆਪਣੇ ਘਰੀਂ ਹੀ …

Read More »

`ਯਾਰ ਅਣਮੁੱਲੇ ਰਿਟਰਨਜ਼` ਦੀ ਸ਼ੂਟਿੰਗ ਹੋਈ ਸ਼ੁਰੂ

      2011 ਦੀ ਬਲਾਕਬੂਸਟਰ ਫ਼ਿਲਮ ਯਾਰ ਅਣਮੁਲੇ ਨੂੰ ਦਰਸ਼ਕਾਂ ਵੱਲੋ ਭਰਵਾ ਹੁੰਗਾਰਾ ਮਿਲਿਆ ਸੀ।ਫ਼ਿਲਮ ਦੀ ਟੀਮ ਹੁਣ 8 ਸਾਲ ਬਾਦ ਇੱਕ ਵਾਰੀ ਫਿਰ ਤੋਂ ਇਕੱਠੀ  ਹੋਣ ਜਾ ਰਹੀ ਹੈ।ਸ਼੍ਰੀ ਫ਼ਿਲਮਜ਼  ਦੇ ਮਾਲਿਕ ਜਰਨੈਲ ਘੁਮਾਣ, ਅਧੰਮਿਆ ਸਿੰਘ, ਅਮਨਦੀਪ ਸਿਹਾਗ, ਡਾ.ਵਰੁਣ ਮਲਿਕ ਆਪਣੀ ਪਲੇਠੀ ਫ਼ਿਲਮ ਲੈ ਕੇ ਆ ਰਹੇ ਹਨ “ਯਾਰ ਅਣਮੁੱਲੇ ਰਿਟਨਜ਼”।               ਫ਼ਿਲਮ ਦੇ ਮਹੂਰਤ ਦੀਆਂ ਫੋਟੋਆਂ ਸ਼ੋਸ਼ਲ ਮੀਡਿਆ `ਤੇ …

Read More »

ਰਿਸ਼ਤਿਆਂ ਤੇ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਹੈ ਫਿਲਮ ‘ਨਾਨਕਾ ਮੇਲ’

          ਵਿਆਹ ਵਿੱਚ ਨਾਨਕਾ ਮੇਲ ਦੀ ਆਪਣੀ ਹੀ ਟੌਹਰ ਹੁੰਦੀ ਹੈ।ਅਨੇਕਾਂ ਬੋਲੀਆਂ ਗੀਤ ਇਸ ਰਿਸ਼ਤੇ ਅਧਾਰਿਤ ਪ੍ਰਚੱਲਤ ਹਨ।ਪਰ ਇਸ ਫ਼ਿਲਮ ਵਿੱਚ ਰਿਸ਼ਤਿਆਂ `ਚ ਪਈ ਤਰੇੜ ਸਦਕਾ ਇਹ ਰਿਸ਼ਤੇ ਫਿੱਕੇ ਫਿੱਕੇ ਲੱਗਦੇ ਹਨ।ਕਿਵੇਂ ਪਰਿਵਾਰਕ ਸਾਂਝਾਂ ਇੰਨਾ ਰਿਸ਼ਤਿਆਂ ਨੂੰ ਮੁੜ ਸੁਰਜੀਤ ਕਰਦੀਆਂ ਹਨ, ਇਹ ਇਸ ਫ਼ਿਲਮ ਰਾਹੀਂ ਦਰਸਾਇਆ ਗਿਆ ਹੈ।ਰਿਸ਼ਤਿਆਂ ਦੀ ਸਰਹੱਦ `ਤੇ ਮੋਹ ਦੀ ਦਸਤਕ ਦਿੰਦੀ ਪੰਜਾਬ ਦੀ ਧਰਾਤਲ ਨਾਲ ਜੁੜੀ …

Read More »

ਜ਼ਿੰਦਗੀ

ਨਾ ਕਿੱਕਰ ਨਾ ਟਾਹਲੀ ਦਿਸਦੀ ਭਾਗਾਂ ਸੰਗ ਹਰਿਆਲੀ ਦਿਸਦੀ। ਬੰਦ ਕਮਰੇ ਵਿੱਚ ਅੱਖ ਹੈ ਖੁੱਲ੍ਹਦੀ ਨਾ ਕੁਦਰਤ ਦੀ ਲਾਲੀ ਦਿਸਦੀ। ਵਿੱਚ ਮਸ਼ੀਨਾਂ ਵਾਲੇੇ ਇਸ ਜੁਗ ਦੇ ਹਰ ਪਲ ਸਭ ਨੂੰ ਕਾਹਲੀ ਦਿਸਦੀ। ਲੋੜ ਵਧਾਈ ਲੋਕਾਂ ਨੇ ਹਰ ਨਾ ਕੋਈ ਲੋੜ ਹੈ ਟਾਲੀ ਦਿਸਦੀ। ਬਲਦਾਂ ਵਰਗੀ ਹੋਈ ਜ਼ਿੰਦਗੀ ਸਭ ਦੇ ਗਲ ਪੰਜ਼ਾਲੀ ਦਿਸਦੀ। ਉਂਝ ਪਦਾਰਥ ਹੈਗੇ ਕਾਫੀ ਜ਼ਿੰਦਗੀ ਹੈ ਪਰ ਖਾਲੀ …

Read More »

ਸੂਰਜ ਨੀ ਲੁਕਿਆ ਰਹਿ ਸਕਦਾ… (ਟੱਪੇ)

ਵੇ ਸੱਜਣਾ ਕੱਚੇ ਘੜੇ ਕਦੇ ਪਾਰ ਨਾ ਲਾਉਂਦੇ ਤੇ ਮਹਿਕ ਕਦੇ ਵੀ ਆਉਂਦੀ ਨਾ ਕਾਗਜ਼ ਦੇ ਫੁੱਲਾਂ `ਚੋਂ ਪੁੱਤ ਲੱਖ ਵਾਰੀ ਹੋ ਜਾਣ ਕਪੁੱਤ ਭਾਵੇਂ ਪਰ ਬਦ ਦੁਆ ਕਦੇ ਨਿਕਲੇ ਨਾ ਮਾਂ ਦਿਆ ਬੁੱਲਾਂ ‘ਚੋਂ ਜਿਸ ਨੂੰ ਆਦਤ ਪੈ ਜਾਏ ਚੋਰੀ ਚੁਗਲੀ ਦੀ ਉਹ ਬਹੁਤਾ ਚਿਰ ਗੁੱਝਾ ਨੀ ਰਹਿ ਸਕਦਾ। ਲੱਖ ਕੋਸ਼ਿਸ਼ ਕਰ ਲੈਣ ਬੱਦਲ ਭਾਵੇਂ ਪਰ ਬਹੁਤੀ ਦੇਰ ਸੂਰਜ …

Read More »