ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਦੋ ਹਫਤਿਆਂ ਦੇ ਰਿਫਰੈਸ਼ਰ ਕੋਰਸ ਦੇ ਉਦਘਾਟਨ ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਹਰਦੀਪ ਸਿੰਘ ਨੇ ਕਿਹਾ ਹੈ ਕਿ ਗਣਿਤ ਸਾਰੇ ਵਿਗਿਆਨਾਂ ਦੀ ਹੀ ਮਾਂ ਨਹੀਂ ਸਗੋਂ ਇਸ ਨੂੰ ਸਾਰੇ ਅਕਾਦਮਿਕ ਅਨੁਸਾਸ਼ਨਾਂ ਦੀ ਮਾਂ ਵੀ ਕਿਹਾ ਜਾ ਸਕਦਾ ਹੈ। ਇਹ ਵਿਚਾਰ ਉਨ੍ਹਾਂ ਨੇ …
Read More »Daily Archives: November 15, 2019
18 ਲੱਖ ਦੀ ਲਾਗਤ ਨਾਲ ਬਣਾਈਆਂ ਜਾਣਗੀਆਂ ਗਲੀਆ-ਨਾਲੀਆਂ – ਕੈਬਿਨਟ ਮੰਤਰੀ ਸੋਨੀ
ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਪੰਜਾਬ ਨੇ ਫਤਹਿ ਸਿੰਘ ਕਲੋਨੀ ਦੀ ਵਾਰਡ ਨੰ: 70 ਗਲੀਆਂ ਨਾਲੀਆਂ ਦੇ ਬਣਨ ਦੇ ਕੰਮ ਦੀ ਟੱਕ ਲਗਾ ਕੇ ਸ਼ੁਰੂਆਤ ਕੀਤੀ ਅਤੇ ਪਹਿਲਾਂ ਤੋਂ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਕਿਹਾ ਕਿ ਗਲੀਆਂ ਨਾਲੀਆਂ ਬਣਾਉਣ ਲਈ 18 ਲੱਖ ਰੁਪਏ ਜਾਰੀ …
Read More »ਧੂਰੀ ਵਿਖੇ ਦੂਸਰਾ ਰਾਧਾ ਰਾਣੀ ਸਤਸੰਗ ਕਰਵਾਇਆ
ਧੂਰੀ, 15 ਨਵੰਬਰ (ਪੰਜਾਬ ਪੋਸਟ -ਪ੍ਰਵੀਨ ਗਰਗ) – ਸਥਾਨਕ ਮਹਾਂਵੀਰ ਮੰਦਰ ਧੂਰੀ ਵਿਖੇ ਸ੍ਰੀ ਰਾਧੇ ਸ਼ਾਮ ਸੇਵਾ ਪਰਿਵਾਰ ਧੂਰੀ ਵੱਲੋਂ ਦੂਸਰਾ ਰਾਧਾ ਰਾਣੀ ਸਤਸੰਗ ਕਰਵਾਇਆ ਗਿਆ।ਜਿਸ ਵਿੱਚ ਰਸਿਕ ਸ੍ਰੀ ਚਿੱਤਰ ਬਚਿੱਤਰ ਮਹਾਰਾਜ ਨੇ ਭਜਨ ਸੁਣਾ ਕੇ ਭਗਤਾਂ ਨੂੰ ਨਿਹਾਲ ਕੀਤਾ।ਰਾਧਾ ਰਾਣੀ ਦਾ ਗੁਣਗਾਣ ਕਰਦਿਆਂ ਸੰਗਤਾਂ ਨੇ ਨੱਚ-ਗਾ ਕੇ ਸਤਸੰਗ ਦਾ ਆਨੰਦ ਮਾਣਿਆ।ਰਾਜੀਵ ਬਾਂਸਲ ਨੇ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ …
Read More »ਡੀ.ਏ.ਵੀ ਪਬਲਿਕ ਸਕੂਲ ‘ਚ 550ਵਾਂ ਗੁਰਪੁਰਬ ਮਨਾਇਆ
ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਸਵੇਰ ਦੀ ਸਭਾ ਸਮੇਂ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। ਵਿਦਿਆਰਥੀਆਂ ਵੱਲੋਂ ਗੁਰੂ ਜੀ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਦੀ ਬਾਣੀ ਦਾ ਗਾਇਨ ਕੀਤਾ ਅਤੇ ਸਵੈ-ਰਚਿਤ ਕਵਿਤਾਵਾਂ ਪੇਸ਼ ਕਰਕੇ ਸੱਚਾਈ ਦੇ …
Read More »Essence of Geeta – The basis of goodliving- B.K Sister Usha
Amritsar, Nov 15 (Punjab Post Bureau) – Brahmakumaris Amritsar organised the programme on the Topic-Essence of Geeta – The basis of good living Brahma Kumari Usha behn senior rajyoga teacher and chairperson of political wing visited as guest speaker. Speaker of international fame ushabehnexpressed her views on the topic.she said that Shrimad Bhagwad Geeta is the mother of all religions …
Read More »ਸ੍ਰੀ ਮਦ ਭਾਗਵਤ ਗੀਤਾਸਾਰ ਮਨੁੱਖੀ ਜੀਵਨ ਦਾ ਆਧਾਰ – ਬੀ.ਕੇ ਊਸ਼ਾ ਭੈਣ
ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸ੍ਰੀਮਦ ਭਾਗਵਤ ਗੀਤਾ ਮਾਤਾ ਹੈ, ਜਿਸ ਨੇ ਹਰ ਧਰਮ ਰੂਪੀ ਬੱਚੇ ਨੂੰ ਅੰਮ੍ਰਿਤ ਪਿਆਇਆ ਹੈ।ਕਰਮ ਵਿੱਚ ਕਰੁਣਾਭਾਵ ਨੂੰ ਲਿਆਉਣਾ ਅਤੇ ਸਹੀ ਕਰਮ ਕਰਨਾ ਹੀ ਗੀਤਾ ਗਿਆਨ ਦਾ ਸਾਰ ਹੈ।ਯੋਗ ਰਾਜਯੋਗਿਨੀ ਤੇ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਰੱਬੀ ਯੂਨੀਵਰਸਿਟੀ ਦੇ ਮੁੱਖ ਕੇਂਦਰ ਮਾਊਂਟ ਆਬੂ (ਰਾਜਸਥਾਨ) ਵਿੱਚ ਸੀਨੀਅਰ ਰਾਜਯੋਗ ਬੁਲਾਰੇ ਬ੍ਰਹਮਾ ਕੁਮਾਰੀ ਉਸ਼ਾ ਭੈਣ ਨੇ …
Read More »ਸਰਕਾਰ ਵੱਲੋਂ ਇਜਾਜ਼ਤ ਨਾ ਮਿਲਣ ਕਾਰਨ ਕੋਰੀਡੋਰ ਤੋਂ ਹੀ ਵਾਪਸ ਸੰਗਤ
ਭੀਖੀ, 15 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਨਇਥੋਂ ਨੇੜਲੇ ਪਿੰਡ ਮੋਹਰ ਸਿੰਘ ਵਾਲਾ, ਜੱਸੜ ਵਾਲਾ ਅਤੇ ਧਲੇਵਾ ਦੀ ਸੰਗਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ‘ਤੇ ਡੇਰਾ ਬਾਬਾ ਨਾਨਕ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਆਸੀਸਾਂ ਪ੍ਰਾਪਤ ਕੀਤੀਆਂ।ਕਾਫੀ ਸੰਗਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਲੋਚਦੀਆਂ ਸਨ, ਪੰ੍ਰਤੂ ਸਰਕਾਰ ਵੱਲੋਂ ਇਜਾਜ਼ਤ ਨਾ ਮਿਲਣ …
Read More »
Punjab Post Daily Online Newspaper & Print Media