Tuesday, November 24, 2026

Daily Archives: December 5, 2019

ਮੈਡਮ ਜਤਿੰਦਰ ਕੌਰ ਧੀਰ ਨੇ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ

ਕਪੂਰਥਲਾ, 5 ਦਸੰਬਰ (ਪੰਜਾਬ ਪੋਸਟ ਬਿਊਰੋ) – ਮੈਡਮ ਜਤਿੰਦਰ ਕੌਰ ਧੀਰ ਨੇ ਸਰਕਾਰੀ ਕਾਲਜ ਕਪੂਰਥਲਾ ਦੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲ ਲਿਆ ਹੈ।ਇਸ ਤੋਂ ਪਹਿਲਾਂ ਅਗਸਤ 2019 ਵਿਚ ਉਨ੍ਹਾਂ ਦੀ ਤਰੱਕੀ ਬਤੌਰ ਪ੍ਰਿੰਸਪਲ ਹੋਣ ਉਪਰੰਤ ਉਹ ਸਰਕਾਰੀ ਕਾਲਜ ਭੁਲੱਥ ਵਿਖੇ ਤਾਇਨਾਤ ਕੀਤੇ ਗਏ ਸਨ ਅਤੇ ਹੁਣ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਉਨ੍ਹਾਂ ਦੀ ਬਦਲੀ ਸਰਕਾਰੀ ਕਾਲਜ ਕਪੂਰਥਲਾ ਵਿਖੇ ਕਰ ਦਿੱਤੀ ਗਈ।ਉਨ੍ਹਾਂ …

Read More »

ਕੰਵਲਜੀਤ ਸਿੰਘ ਢਿੱਲੋਂ ਸੁਲਤਾਨਪੁਰ ਲੋਧੀ ਜਿਲਾ ਅਕਾਲੀ ਜਥਾ ਟਕਸਾਲੀ ਕਪੂਰਥਲਾ ਦੇ ਪ੍ਰਧਾਨ ਨਿਯੁੱਕਤ

ਅੰਮ੍ਰਿਤਸਰ, 5 ਦਸੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਕੰਵਲਜੀਤ ਸਿੰਘ ਢਿੱਲੋਂ ਸਪੁੱਤਰ ਰਸ਼ਬੇਗ ਸਿੰਘ ਸੁਲਤਾਨਪੁਰ ਲੋਧੀ ਨੂੰ ਜਿਲਾ ਅਕਾਲੀ ਜਥਾ ਕਪੂਰਥਲਾ ਦਾ ਪ੍ਰਧਾਨ ਅਤੇ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਮੱਖਣ ਸਿੰਘ ਨੰਗਲ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਪਾਰਟੀ ਦਾ ਬੁਲਾਰਾ ਨਿਯੁੱਕਤ ਕੀਤਾ ਗਿਆ ਹੈ।ਸ਼੍ਰੋਮਣੀ ਅਕਾਲੀ ਦਲ ਦੇ ਹੈਡਕੁਆਰਟਰ …

Read More »

ਐਮ.ਐਂਡ.ਐਮ ਸਕੂਲ ਨੇ ਖੇਡ ਜਗਤ ‘ਚ ਛੂਹੀਆਂ ਨਵੀਆਂ ਬੁਲੰਦੀਆਂ

ਸ਼ੁਨਾਮ/ ਲੌਂਗੋਵਾਲ, 5 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਐਮ.ਐਂਡ.ਐਮ ਪਬਲਿਕ ਸਕੂਲ ਦੇ ਵਿਦਿਆਰਥੀ ਨੂੰ ਰਾਸ਼ਟਰੀ ਪੱਧਰ ਦੇ ਕ੍ਰਿਕਟ ਮੁਕਾਬਲੇ ਲਈ ਚੁਣਿਆ ਗਿਆ।ਸਕੂਲ ਪ੍ਰਿੰਸੀਪਲ ਸ੍ਰੀਮਤੀ ਚਮਨਦੀਪ ਕੌਰ ਨੇ ਦੱਸਿਆ ਕਿ 11ਵੀਂ ਜਮਾਤ ਦੇ ਵਿਦਿਆਰਥੀ ਨਵਦੀਪ ਸਿੰਘ ਦੀ ਚੋਣ ਸਕੂਲ ਲਈ ਮਾਣ ਵਾਲੀ ਗੱਲ ਹੈ।ਵਿਦਿਆਰਥੀ ਨਵਦੀਪ ਸਿੰਘ ਨੇ ਦੱਸਿਆ ਕਿ ਇਸ ਦਾ ਸਿਹਰਾ ਖੇਡਾਂ ਅਤੇ ਸਰੀਰਕ ਸਿੱਖਿਆ ਦੇ ਕੋਚ ਗੁਰਪਿੰਦਰ …

Read More »

ਯੂਨੀਵਰਸਿਟੀ ਦੀ ਵਿਦਿਆਰਥਣ ਭੁਪਿੰਦਰ ਕੌਰ ਨੂੰ ਕੈਨੇਡਾ ‘ਚ ਆਰਗੈਨਿਕ ਐਂਡ ਮੈਡੀਸਨਲ ਕੈਮਿਸਟਰੀ` ਲਈ ਫੈਲੋਸ਼ਿਪ

ਅੰਮ੍ਰਿਤਸਰ, 5 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੀ ਵਿਦਿਆਰਥਣ ਭੁਪਿੰਦਰ ਕੌਰ ਨੂੰ ਕੈਨੇਡਾ ਵਿਖੇ ਵਿਸ਼ੇਸ਼ ਪ੍ਰੋਜੈਕਟ `ਆਰਗੈਨਿਕ ਐਂਡ ਮੈਡੀਸਨਲ ਕੈਮਿਸਟਰੀ` ਲਈ ਅਹਿਮ ਫੈਲੋਸ਼ਿਪ `ਸ਼ਾਸਤਰੀ-ਇੰਡੋ ਕੈਨੇਡੀਅਨ ਰੀਸਰਚ ਫੈਲੋਸ਼ਿਪ` ਪ੍ਰਦਾਨ ਕੀਤੀ ਗਈ ਹੈ।ਇਹ ਫੈਲੋਸ਼ਿਪ ਸ਼ਾਸਤਰੀ ਇੰਡੋ ਕੈਨੇਡੀਅਨ ਇੰਸਟੀਚਿਊਟ ਪ੍ਰਦਾਨ ਕਰੇਗੀ ਜਿਸ ਵਿਚ ਆਵਾਜਾਈ, ਰਹਿਣ-ਸਹਿਣ, ਵੀਜ਼ਾ ਫੀਸ ਤੇ ਹੋਰ ਖਰਚਿਆਂ ਤੋਂ ਇਲਾਵਾ ਓਵਰਸੀਜ ਬੀਮਾ …

Read More »

Prestigious Shastri Indo-Canadian Fellowship for GNDU Student

Amritsar, Dec 4 (Punjab Post Bureau) – Bhupinder Kaur a post graduate student of Department of Chemistry of Guru Nanak Dev University has been awarded with prestigious Shastri- Indo Canadian Research fellowship for 12 weeks to undertake a project on “Organic and Medicinal chemistry” in Canada. Under this, Shastri Indo-Canadian Institute will provide travel grant, living allowance, visa fee, compliance fee …

Read More »