ਲਂਗੋਵਾਲ, 26 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦਸੰਬਰ ਮਹੀਨੇ ਮਨਾਏ ਜਾਂਦੇ ਸ਼ਹੀਦੀ ਸਪਤਾਹ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਹੋਏ ਅਕੇਡੀਆ ਵਰਲਡ ਸਕੂਲ ਸੁਨਾਮ ਊਧਮ ਸਿੰਘ ਵਾਲਾ ਵਿਖੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਬੱਚਿਆਂ ਨੂੰ ਵੀ ਗੁਰੁ ਦੇ ਲਾਲਾਂ ਦੀ …
Read More »Daily Archives: December 26, 2019
ਅਕੇਡੀਆ ਵਰਲਡ ਸਕੂਲ ਵਿਖੇ ਕ੍ਰਿਸਮਸ ਦਿਵਸ ਮਨਾਇਆ ਗਿਆ
ਲਂਗੋਵਾਲ, 26 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਅਕੇਡੀਆ ਵਰਲਡ ਸਕੂਲ ਸੁਨਾਮ ਊਧਮ ਸਿੰਘ ਵਾਲਾ ਵਿਖੇ ਕ੍ਰਿਸਮਸ ਦਾ ਤਿਉਹਾਰ ਮਨਾਇਆ ਗਿਆ।ਸਕੂਲ ਦੇ ਕਿੰਡਰਗਾਰਡਨ ਦੇ ਬੱਚੇ ਸੰਤਾ ਕਲਾਜ਼, ਸਨੋਮੈਨ, ਏਜ਼ਲ ਤੇ ਰੇਨਡੀਅਰ ਦੀ ਡਰੈਸ ਵਿੱਚ ਆਏ।ਉਹਨਾਂ ਨੇ ਸਾਂਤਾ ਕਲਾਜ਼ ਦੀ ਤਰ੍ਹਾਂ ਹੀ ਬੱਚਿਆਂ ਨੂੰ ਤੋਹਫੇ ਭੇਂਟ ਕੀਤੇ ਅਤੇ ਇੱਕ-ਦੂਜੇ ਨਾਲ ਵੰਡ ਕੇ ਖਾਣ ਲਈ ਪ੍ਰੇਰਿਤ ਕੀਤਾ।ਬੱਚਿਆਂ ਨੇ ਡਾਂਸ ਅਤੇ …
Read More »ਦੀਪਤੀ ਉਪਲ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਦਾ ਚਾਰਜ਼ ਸੰਭਾਲਿਆ
ਕਿਹਾ ਬਿਹਤਰੀਨ ਸੇਵਾਵਾਂ ਅਤੇ ਜ਼ਿਲ੍ਹੇ ਦਾ ਸਰਵਪੱਖੀ ਵਿਕਾਸ ਹੋਵੇਗਾ ਮੁੱਖ ਤਰਜ਼ੀਹ ਕਪੂਰਥਲਾ, 26 ਦਸੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਕਪੂਰਥਲਾ ਦੇ ਨਵ-ਨਿਯੁੱਕਤ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਅੱਜ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ। 2011 ਬੈਚ ਦੇ ਆਈ.ਏ.ਐਸ ਅਫ਼ਸਰ ਸ੍ਰੀਮਤੀ ਉੱਪਲ ਇਸ ਤੋਂ ਪਹਿਲਾਂ ਵਧੀਕ ਸਕੱਤਰ ਪਰਸੋਨਲ ਅਤੇ ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਸਨਅਤੀ ਵਿਕਾਸ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਵਜੋਂ …
Read More »ਵਿਆਹ ਦੀ 10ਵੀਂ ਵਰ੍ਹੇਗੰਢ ਮੁਬਾਰਕ – ਹਰਪ੍ਰੀਤ ਸਿੰਘ ਅਤੇ ਦਿਬਜੋਤ ਕੌਰ
ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ – ਅਮਨ) – ਹਰਪ੍ਰੀਤ ਸਿੰਘ ਅਤੇ ਦਿਬਜੋਤ ਕੌਰ ਵਾਸੀ ਰਣਜੀਤ ਐਵੀਨਿਊ ਬੀ-ਬਲਾਕ ਅੰਮ੍ਰਿਤਸਰ ਨੇ ਵਿਆਹ ਦੀ 10ਵੀਂ ਵਰ੍ਹੇਗੰਢ ਮਨਾਈ।
Read More »ਸਾਹਿਬਜ਼ਾਦੇ…
ਪੋਹ ਦੇ ਮਹੀਨੇ ਹਰ ਅੱਖ ਭਰੇ ਦਿਲ ਭਰੇ। ਚੋਹਾਂ ਸਾਹਿਬਜ਼ਾਦਿਆਂ ਨੂੰ ਸਿਜ਼ਦਾ ਜਹਾਨ ਕਰੇ… ਦਸ ਲੱਖ ਫੌਜ਼ ਨੇ ਸੀ ਗੜ੍ਹੀ ਚਮਕੌਰ ਘੇਰੀ, ਅਜੀਤ ਤੇ ਜੁਝਾਰ ਦੀ ਵੀ ਵੇਖੀ ਪਿਤਾ ਨੇ ਦਲੇਰੀ, ਜੱਗ `ਤੇ ਮਿਸਾਲ ਨਹੀਂਉ ਸਭ ਨੂੰ ਹੈਰਾਨ ਕਰੇ, ਚੋਹਾਂ ਸਾਹਿਬਾਜ਼ਾਦਿਆ ਨੂੰ ਸਿਜ਼ਦਾ ਜਹਾਨ ਕਰੇ… ਦਾਦੀ ਪੋਤਿਆਂ ਨੂੰ ਦਿੱਤੇ ਜਾਂਦੇ ਨਾ ਤਸੀਹੇ ਗਿਣੇ, ਜ਼ੋਰਾਵਰ, ਫਤਿਹ ਸਿੰਘ ਨੀਹਾਂ ਵਿੱਚ ਜਿਊਂਦੇ ਚਿਣੇ, …
Read More »ਗੌਰਵਮਈ ਦਾਸਤਾਨ: ਸਾਕਾ ਚਮਕੌਰ ਸਾਹਿਬ
‘ਸ਼ਹਾਦਤ’ ਸ਼ਬਦ ਨੂੰ ਜੋ ਜੀਵਤ ਅਰਥ ਸਿੱਖ ਧਰਮ ਅੰਦਰ ਮਿਲੇ ਹਨ, ਉਹ ਕਿਸੇ ਹੋਰ ਦੇ ਹਿੱਸੇ ਨਹੀਂ ਆਏ। ਹੱਕ-ਸੱਚ, ਨਿਆਂ, ਸਵੈ-ਮਾਣ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਸਿੱਖ ਕੌਮ ਦੀਆਂ ਕੁਰਬਾਨੀਆਂ ਦੁਨੀਆ ਦੇ ਧਾਰਮਿਕ ਇਤਿਹਾਸ ਦਾ ਮਾਣ ਹਨ। ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸ਼ਹਾਦਤਾਂ ਤੋਂ ਬਾਅਦ ਸਿੱਖ ਕੌਮ …
Read More »ਠੰਡੇ ਬੁਰਜ਼ ਤੋਂ……
ਠੰਡੇ ਬੁਰਜ਼ ਤੋਂ ਮਾਂ ਗੁਜਰੀ, ਜਦ ਵੇਖ ਰਹੀ ਸੀ ਲਾਲਾਂ ਨੂੰ। ਬੱਚਿਓ ਧਰਮ ਬਚਾ ਕੇ ਰੱਖਣਾ, ਕਹਿੰਦੀ ਗੁਰਾਂ ਦੇ, ਲਾਲਾਂ ਨੂੰ। ਰਾਤ ਪੋਹ ਦੀ ਠੰਡ ਕਹਿਰ ਦੀ, ਗੱਲ ਸੁਣਾਵਾਂ ਤੱੜਕ ਪਹਿਰ ਦੀ। ਮਾਂ ਗੁਜਰੀ ਨੇ ਦੱਬ ਲਿਆ ਸੀ, ਜ਼ੁਲਮ ਦੇ ਆਏ ਭੁਚਾਲਾਂ ਨੂੰ। ਠੰਡੇ ਬੁਰਜ਼ ਤੋਂ ਮਾਂ ਗੁਜਰੀ, ਜਦ ਵੇਖ ਰਹੀ ਸੀ ਨੂੰ। ਬੱਚਿਓ ਧਰਮ ਬਚਾ ਕੇ ਰੱਖਣਾ, ਕਹਿੰਦੀ ਗੁਰਾਂ …
Read More »ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਾਕੇ ਸਬੰਧੀ ਪੋਸਟਰ ਡਿਜ਼ਾਇਨਿੰਗ ਮੁਕਾਬਲੇ ਸਮਾਪਤ
ਹਜ਼ੂਰ ਸਾਹਿਬ (ਨਾਂਦੇੜ), 26 ਦਸੰਬਰ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਤਖਤ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਬੋਰਡ ਵਲੋਂ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਾਕਾ ਨੂੰ ਸਮਰਪਿਤ ਇੱਕ ਪੋਸਟਰ ਡਿਜ਼ਾਇਨਿੰਗ ਮੁਕਾਬਲੇ ਦਾ ਪ੍ਰਬੰਧ ਕੀਤਾ ਗਿਆ।ਜਿਸ ਵਿੱਚ ਵੱਡੀ ਗਿਣਤੀ ‘ਚ ਸਭ ਧਰਮਾਂ ਦੇ ਵਿਦਿਆਰਥੀਆਂ ਨੇ ਸ਼ਾਮਿਲ ਹੋ ਕੇ ਚਾਰ ਸਾਹਬਜ਼ਾਦਿਆਂ ਦੇ ਜੀਵਨ ‘ਤੇ ਅਧਾਰਿਤ ਚਿੱਤਰ ਬਣਾਏ।ਇਸ ਪ੍ਰੋਗਰਾਮ ਦਾ ਉਦਘਾਟਨ ਸ੍ਰੀ ਗੁਰੂ ਗ੍ਰੰਥ ਸਾਹਿਬ …
Read More »ਪੈਨਸ਼ਨਰ ਜੁਆਇੰਟ ਫਰੰਟ ਵਲੋਂ 10 ਜਨਵਰੀ ਨੂੰ ਜਿਲ੍ਹਾ ਪੱਧਰੀ ਧਰਨਿਆਂ ਦਾ ਐਲਾਨ
6ਵੇਂ ਪਅੇ-ਕਮਿਸ਼ਨ ਨੂੰ ਲਾਗੂ ਨਾ ਕਰਨ ਦਾ ਪੈਨਸ਼ਨਰਾਂ ‘ਚ ਵਿਆਪਕ ਰੋਸ ਸਮਰਾਲਾ, 25 ਦਸੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਕਨਵੀਨਰ ਠਾਕੁਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਦੀ ਮੀਟਿੰਗ ਵਿਚ ਸਾਰੇ ਵਿਭਾਗ ਦੇ ਰਾਜ ਪੱਧਰੀ ਆਗੂ ਸ਼ਾਮਲ ਹੋਏ। ਜਿਨ੍ਹਾਂ ਵਿੱਚ ਅਮਰਜੀਤ ਸਿੰਘ ਵਾਲੀਆ ਜਨਰਲ ਸਕੱਤਰ ਪੰਜਾਬ ਸਕੱਤਰੇਤ ਸਰਵਸਿਜ਼ ਰਿਟਾਇਰਡ ਆਫੀਸਰਜ਼ ਐਸੋਸੀਏਸ਼ਨ ਚੰਡੀਗੜ੍ਹ, ਐਨ.ਕੇ ਕਲਸੀ …
Read More »ਪ੍ਰਕਾਸ਼ ਪੁਰਬ ਸਮਾਗਮਾਂ ਦੇ ਪ੍ਰਬੰਧਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਮੁਲਾਜ਼ਮ ਪਟਨਾ ਸਾਹਿਬ ਰਵਾਨਾ
ਅੰਮ੍ਰਿਤਸਰ, 25 ਦਸੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਨਾਨਕ ਸੀਤਲ ਕੁੰਡ ਰਾਜਗੀਰ (ਬਿਹਾਰ) ਵਿਖੇ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਅਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਮੌਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਆਯੋਜਿਤ ਕੀਤੇ ਜਾਣ ਵਾਲੇ …
Read More »
Punjab Post Daily Online Newspaper & Print Media