ਸਾਲ! ਸਾਲ ਬਾਅਦ ਬਦਲੇ, ਬੰਦਾ ਰੋਜ਼ ਬਦਲਦਾ ਜਾਵੇ। ਗਿਰਗਟ ਨੂੰ ਮਾਤ ਪਾਉਂਦਾ, ਛੱਤੀ ਰੰਗ ਇਹ ਬਦਲਾਵੇ। ਮੈਂ ਚੰਗਾ, ਨਾਲੇ ਦੁੱਧ ਧੋਤਾ, ਉਂਗਲਾਂ ਦੂਜਿਆਂ `ਤੇ ਉਠਾਵੇ। ਕਰ ਦਾ ਕੁੱਝ ਤੇ ਦੱਸੇ ਕੁੱਝ, ਫਿਰ ਵੀ ਚੰਗਾ ਕਹਾਵੇ। ਲੱਖਾਂ ਤੋਂ ਬਣਾ ਲਏ ਕਰੋੜਾਂ, ਹੱਥ ਅਰਬਾਂ ਨੂੰ ਹੁਣ ਪਾਵੇ। ਝੂਠ ਨੂੰ ਸੱਚ, ਸੱਚ ਨੂੰ ਝੂਠ, ਬਣਾਉਂਦਿਆਂ ਰਤਾ ਦੇਰ ਨਾ ਲਾਵੇ। ਨਵੇਂ ਸਾਲ ਦੀ ਦੇਵੇ …
Read More »Daily Archives: December 29, 2019
ਬਾਣੀ ਨਾਨਕ ਦੀ….
ਮੇਰੀ ਕਲਮ ‘ਚ ਨਹੀਂ ਇਹ ਤਾਕਤ, ਕਿਵੇਂ ਕਰੇਗੀ ਬਾਬਾ ਬਿਆਨ ਤੇਰਾ। ਤੂੰ ਮੇਰੀ ਬੁੱਧ ਨੂੰ ਸ਼ੁੱਧ ਜੇ ਕਰ ਦੇਵੇਂ, ਭੁੱਲਾਂ ਕਦੇ ਨਾ ਮੈਂ, ਅਹਿਸਾਨ ਤੇਰਾ। ਖਿੱਚ ਤੇਰੇ ਦੀਦਾਰ ਦੀ ਮਨ ਅੰਦਰ, ਕਿਸ ਅੱਖ਼ਰੀਂ ਕਰਾਂ ਸਨਮਾਨ ਤੇਰਾ। ਮਾਣ ਬਖ਼ਸ਼ਿਓ ਮੇਰੀ ਕਲਮ ਤਾਈਂ, ਲਿਖ ਥੱਕਾਂ ਨਾ ਕਦੇ ਫੁਰਮਾਨ ਤੇਰਾ। ਆਦਿ ਸਚ ਜੁਗਾਦਿ ਵੀ ਸੱਚ ਹੋਸੀ, ਗੁਰੂ ਨਾਨਕ ਦਾ ਸੋਹਣਾ ਸ਼ਬਦ ਸੱਚਾ। ਬਾਣੀ …
Read More »ਕਸੂਰ
ਮਾਨਾ ਸਿਓਂ ਸ਼ਹਿਰੋਂ ਆਪਣੇ ਕੰਮ-ਕਾਰ ਤੋਂ ਵਿਹਲਾ ਹੋ ਕੇ ਪਿੰਡ ਵਾਲੀ ਬੱਸ ‘ਤੇ ਚੜ੍ਹਿਆ।ਬੱਸ ਸਵਾਰੀਆਂ ਨਾਲ ਖਚਾਖਚ ਭਰੀ ਪਈ ਸੀ, ਫਿਰ ਵੀ ਕੰਡਕਟਰ ਸਵਾਰੀਆਂ ਨੂੰ ਬੱਸ ਵਿੱਚ ਇਉਂ ਤੁੰਨੀ ਜਾ ਰਿਹਾ ਸੀ, ਜਿੱਦਾਂ ਜਿਮੀਂਦਾਰ ਮੂਸਲ ਵਿੱਚ ਤੂੜੀ ਤੁੰਨਦਾ।ਇੱਕ ਬਜ਼ੁਰਗ ਮਾਈ ਬੱਸ ਦੀ ਬਾਰੀ ਦੇ ਕੁੰਡੇ ਨੂੰ ਹੱਥ ਪਾ ਕੇ ਲੱਤਾਂ ਘੜੀਸਦੀ ਉਪਰ ਨੂੰ ਚੜ੍ਹੀ, ਉਸ ਨੇ …
Read More »ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਯਾਦ ਕਰਦਿਆਂ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਪਹਿਲੇ ਚਾਂਸਲਰ, ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਭਾਸ਼ਾਵਾਂ ਦੇ ਗਿਆਤਾ, ਕੀਰਤਨ ਪ੍ਰੇਮੀ, ਗੁਰਮੁਖ-ਦਰਸ਼ਨੀ ਸ਼ਖ਼ਸੀਅਤ, ਹੱਸਮੁਖ-ਮਿਲਣਸਾਰ ਸੁਭਾਅ ਦੇ ਮਾਲਕ ਜਥੇਦਾਰ ਅਵਤਾਰ ਸਿੰਘ ਨੂੰ ਨਿਰੰਤਰ 11 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਬਣਨ ਦਾ ਸੁਭਾਗ ਪ੍ਰਾਪਤ ਹੋਇਆ।ਉਹ 23 ਅਕਤੂਬਰ 2005 ਤੋਂ 5 ਨਵੰਬਰ 2016 ਤੱਕ ਪ੍ਰਧਾਨ ਰਹੇ।ਉਹ ਸਵੀਕਾਰਦੇ ਸਨ ਕਿ “ਮੈਨੂੰ …
Read More »ਸਾਂਝ ਕੇਂਦਰਾਂ ਰਾਹੀਂ ਬਿਹਤਰੀਨ ਸੇਵਾਵਾਂ ਮੁਹੱਈਆ ਕਰਾਉਣ ਲਈ ਪੁਲਿਸ ਵਚਨਬੱਧ-ਐਸ.ਪੀ ਸਿੱਧੂ
ਲੌਂਗੋਵਾਲ, 29 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੀਨੀਅਰ ਕਪਤਾਨ ਪੁਲਿਸ ਸੰਗਰੂਰ ਡਾ. ਸੰਦੀਪ ਗਰਗ ਆਈ.ਪੀ.ਐਸ ਦੀ ਅਗਵਾਈ ਹੇਠ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ)-ਕਮ-ਜ਼ਿਲਾ ਕਮਿਉਨਿਟੀ ਪੁਲਿਸ ਅਫਸਰ ਸੰਗਰੂਰ ਗੁਰਮੀਤ ਸਿੰਘ ਸਿੱਧੂ ਪੀ.ਪੀ.ਐਸ ਵਲੋਂ ਜ਼ਿਲਾ ਸਾਂਝ ਕੇਂਦਰ ਦੇ ਕਮੇਟੀ ਮੈਂਬਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ।ਜਿਸ ਵਿਚ ਸਾਲ 2012 ਤੋਂ ਜੁਲਾਈ 2019 ਤੱਕ ਦੇ ਸਾਂਝ ਕੇਂਦਰਾਂ ਦੀਆਂ ਸੇਵਾਵਾਂ ਨੂੰ ਵਾਚਿਆ ਗਿਆ। ਐਸ.ਪੀ …
Read More »ਸਾਬਕਾ ਮੰਤਰੀ ਜਸਬੀਰ ਸਿੰਘ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
ਲੌਂਗੋਵਾਲ, 29 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਦੇ ਸਾਬਕਾ ਮੰਤਰੀ ਜਸਬੀਰ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।ਉਹ ਕਰੀਬ 78 ਵਰ੍ਹਿਆਂ ਦੇ ਸਨ।ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਉਭਾਵਾਲ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਪੂਰੀਆਂ ਧਾਰਮਿਕ ਰਹੁ ਰੀਤਾਂ ਅਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਅਮਨਦੀਪ …
Read More »ਬੇਟੀ ਬਚਾਓ, ਬੇਟੀ ਪੜਾਓ’ ਤਹਿਤ ਜਿਲਾ ਸੰਗਰੂਰ ਵਿਚ ਨਿਵੇਕਲੀ ਪਹਿਲ
ਫੱਗੂਵਾਲਾ ਪੁਲ ’ਤੇ ਜ਼ਿਲੇ ਦੀਆਂ 7 ਧੀਆਂ ਦੀਆਂ ਤਸਵੀਰਾਂ ਬਣੀਆਂ ਗਰੈਫਿਟੀਆਂ ਦਾ ਸ਼ਿੰਗਾਰ ਲੌਂਗੋਵਾਲ, 29 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਗਰੂਰ ਸ਼ਹਿਰ ਨੂੰ ਆਉਂਦੇ ਕੌਮੀ ਸ਼ਾਹਰਾਹ-7 ਦੀਆਂ ਸੜਕਾਂ ’ਤੇ ਸਥਿਤ ਪੁਲ ‘ਬੇਟੀ ਬਚਾਓ, ਬੇਟੀ ਪੜਾਓ’ ਦਾ ਹੋਕਾ ਦੇ ਰਹੇ ਹਨ।ਇਨਾਂ ਪੁਲਾਂ ’ਤੇ ਗਰੈਫਿਟੀਜ਼ ਰਾਹੀਂ ਜਿਥੇ ਉਘੀ ਮੁੱਕੇਬਾਜ਼ ਮੈਰੀ ਕੋਮ, ਕ੍ਰਿਕਟਰ ਹਰਮਨਦੀਪ ਕੌਰ ਤੇ ਉਘੀ ਕਾਰਕੁੰਨ ਮਲਾਲਾ ਯੂਸਫ਼ਜ਼ਈ ਜਿਹੀਆਂ …
Read More »ਐਡਵੋਕੇਟ ਗੋਇਲ ਦੇ ਮਰਹੂਮ ਬੇਟੇ ਨੇਤਰਦਾਨੀ ਸੌਰਵ ਗੋਇਲ ਦੀ ਯਾਦ ‘ਚ ਅੱਖਾਂ ਦਾ ਮੁਫਤ ਚੈਕਅਪ ਕੈਂਪ
ਲੌਂਗੋਵਾਲ, 29 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਸ਼ਹਿਰ ਦੇ ਸੌਰਵ ਗੋਇਲ ਮੈਮੋਰੀਅਲ ਕੰਪਲੈਕਸ ਵਿਖੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਬਰਿੰਦਰ ਗੋਇਲ ਦੇ ਮਰਹੂਮ ਬੇਟੇ ਨੇਤਰਦਾਨੀ ਸੌਰਵ ਗੋਇਲ ਦੀ ਯਾਦ ਵਿਚ ਅਗਰਵਾਲ ਸਭਾ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਕਾਂਤਾ ਗੋਇਲ ਦੀ ਅਗਵਾਈ ਹੇਠ ਸੌਰਵ ਗੋਇਲ ਫਾਊਂਡੇਸ਼ਨ ਵਲੋਂ ਅਗਰਵਾਲ ਸਭਾ ਅਤੇ ਲਾਇਨਜ਼ ਆਈ ਹਸਪਤਾਲ ਨਿਆਲ (ਪਾਤੜਾਂ) ਦੇ ਸਹਿਯੋਗ ਨਾਲ ਅੱਖਾਂ …
Read More »ਜਲ੍ਹਿਆਂਵਾਲੇ ਬਾਗ ਦੀ ਸ਼ਤਾਬਦੀ ਨੂੰ ਸਮਰਪਿਤ ਨਾਟਕ ਦਾ ਮੰਚਨ
ਲੌਂਗੋਵਾਲ, 29 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਉਭਾਵਾਲ ਦੀ ਪੰਚਾਇਤ ਦੇ ਸਹਿਯੋਗ ਨਾਲ ਤਰਕਸ਼ੀਲ ਸੁਸਾਇਟੀ ਇਕਾਈ ਲੌਂਗੋਵਾਲ ਵਲੋਂ ਜਲ੍ਹਿਆਂ ਵਾਲੇ ਬਾਗ਼ ਦੀ ਸ਼ਤਾਬਦੀ ਨੂੰ ਸਮਰਪਿਤ ਨਾਟਕ `ਸਿਰ ਜੋ ਚੁੱਕੇ ਨਹੀਂ` ਪਿੰਡ ਦੇ ਪੰਚਾਇਤ ਘਰ ਵਿੱਚ ਕਰਵਾਇਆ ਗਿਆ।ਨਾਟਕ ਵਿੱਚ ਲੋਕ ਕਲਾ ਮੰਚ ਮੁੱਲਾਂਪੁਰ ਦੇ ਕਲਾਕਾਰਾਂ ਨੇ ਨਿਰਦੇਸ਼ਕ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾਂ ਹੇਠ ਹਾਜ਼ਰ ਲੋਕਾਂ ਨੂੰ ਆਪਣੇ ਇਤਿਹਾਸਕ …
Read More »ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਦੀ ਬੱਚੀ ਨੂੰ ਕੈਨੇਡਾ ਦਾ ਵੀਜ਼ਾ ਮਿਲਣ ‘ਤੇ ਖੁਸ਼ੀ ਦਾ ਇਜ਼ਹਾਰ
ਅੰਮ੍ਰਿਤਸਰ, 29 ਦਸੰਬਰ (ਪੰਜਾਬ ਪੋਸਟ – ਸੰਧੂ) – ਸਮਾਜ ਸੇਵੀ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਵਿਖੇ ਰਹਿ ਕੇ ਪੜਾਈ ਹਾਸਲ ਕਰਨ ਵਾਲੀ ਬੱਚੀ ਰਾਜਵਿੰਦਰ ਕੌਰ ਦਾ ਕੈਨੇਡਾ ਵੀਜਾ ਲੱਗਣ ‘ਤੇ ਟਰੱਸਟ ‘ਚ ਖੁਸ਼ੀ ਪਾਈ ਜਾ ਰਹੀ ਹੈ।ਟਰੱਸਟ ਮੁੱਖੀ ਬੀਬੀ ਸੰਦੀਪ ਕੌਰ ਨੇ ਦੱਸਿਆ ਕਿ ਬੱਚੀ ਰਾਜਵਿੰਦਰ ਕੌਰ ਸਿੱਖ ਸ਼ੰਘਰਸ਼ ਦੇ ਸ਼ਹੀਦ ਭਾਈ ਜੁਗਰਾਜ ਸਿੰਘ ਖਾਲਸਾ ਦੀ ਭਣੇਵੀ ਹੈ, …
Read More »
Punjab Post Daily Online Newspaper & Print Media