Tuesday, November 24, 2026

Daily Archives: December 1, 2019

Rana Sodhi inaugurates International Kabaddi tournament at Sultanpur Lodhi

Eight teams to vie for cup during 10 day- sporting extravaganza dedicated to 550th parkash purb  Sultanpur Lodhi (Kapurthala), Decr 1 (Punjab Post Bureau) –  One of the biggest sporting extravaganzas of the country, the International Kabbadi Tournament-2019 today began with a great pomp and show as the Sports Minister Rana Gurmeet Singh Sodhi  inaugurated this mega sporting event here …

Read More »

Capacity Building Programme held at DAV Public School

  Amritsar, Dec 1 (Punjab Post Bureau) –  Under the aegis of DAV CAE DAV CMC New Delhi, two  day ‘Capacity Building Programme’ for teachers was held at DAV Public School Lawrence Road on November 30  & December 1st  2019. The workshop was conducted for various subjects  Mathematics , Science , Fine Arts , Physical Education, Yoga, Music /Dance, Computers …

Read More »

ਸ਼ਹੀਦ ਭਾਈ ਦਿਆਲਾ ਜੀ ਵਿਖੇ ਵਿਦਿਆਰੀਆਂ ਦੇ ਰੂਬਰੂ ਹੋਈ ਜੱਜ ਬਣੀ ਅਨੂਬਾ ਜਿੰਦਲ

ਲੌਂਗੋਵਾਲ, 1 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜੱਜ ਬਣ ਕੇ ਸ਼ਹੀਦ ਭਾਈ ਦਿਆਲਾ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦਾ ਨਾਮ ਰੌਸ਼ਨ ਕਰਨ ਵਾਲੀ ਵਿਦਿਆਰਥਣ ਅਨੂਬਾ ਜਿੰਦਲ ਸਕੂਲ ਪਹੁੰਚਣ ‘ਤੇ ਸਮੂਹ ਸਟਾਫ ਵਲੋਂ ਭਰਵਾਂ ਸਵਾਗਤ ਕੀਤਾ ਗਿਆ।ਸਕੂਲੀ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਉਨ੍ਹਾਂ ਆਪਣੀ ਕਾਮਯਾਬੀ ਦਾ ਰਾਜ ਸਖਤ ਮਿਹਨਤ, ਮਾਪੇ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਨੂੰ ਦੱਸਿਆ।ਇਸ ਸਮੇਂ ਸੰਸਥਾ ਦੇ …

Read More »

ਜੱਜ ਬਣੀ ਅਨੂਬਾ ਜ਼ਿੰਦਲ ਦਾ ਆਪਣੇ ਜੱਦੀ ਕਸਬੇ ਲੌਂਗੋਵਾਲ ਪਹੁੰਚਣ ’ਤੇ ਸ਼ਾਨਦਾਰ ਸਵਾਗਤ

ਲੌਂਗੋਵਾਲ, 1 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਸਬਾ ਲੌਂਗੋਵਾਲ ਦੀ ਹੋਣਹਾਰ ਧੀ ਅਨੂਬਾ ਜਿੰਦਲ ਪੁੱਤਰੀ ਰਾਮ ਗੋਪਾਲ ਜਿੰਦਲ (ਪਾਲਾ ਰਾਮ) ਦੇ ਜੱਜ ਬਣਨ ਉਪਰੰਤ ਪਹਿਲੀ ਵਾਰ ਆਪਣੇ ਜੱਦੀ ਕਸਬੇ ਲੌਂਗੋਵਾਲ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।ਰਾਜਸਥਾਨ ਨਿਆਇਕ ਪ੍ਰੀਖਿਆ ਪਾਸ ਕਰ ਕੇ ਜੱਜ ਦੇ ਅਹੁਦੇ ’ਤੇ ਪਹੁੰਚੀ ਅਨੂਬਾ ਅੱਜ ਜਿਉਂ ਹੀ ਲੌਂਗੋਵਾਲ ਪੁੱਜੀ ਤਾਂ ਵੱਡੀ ਗਿਣਤੀ ਵਿੱਚ ਕਸਬਾ ਨਿਵਾਸੀਆਂ …

Read More »

ਸਹੋਦਿਆ ਅਥਲੈਟਿਕਸ ਖੇਡ ਮੁਕਾਬਲਿਆਂ ‘ਚ ਪੈਰਾਮਾਊਂਟ ਪਬਲਿਕ ਸਕੂਲ ਨੇ ਜਿੱਤੇ ਗੋਲਡ ਮੈਡਲ

ਲੌਂਗੋਵਾਲ, 1 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਹੋਏ ਸਹੋਦਿਆ ਅਥਲੈਟਿਕਸ ਖੇਡ ਮੁਕਾਬਲਿਆਂ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ।ਜਿਸ ਵਿੱਚ ਸ਼ਾਟਪੁਟ ‘ਚ ਏਮਨਜੋਤ ਸਿੰਘ (ਗੋਲਡ), ਜੇੈਸਮੀਨ ਕੌਰ (ਬਰਾਊਂਜ਼), 400 ਮੀਟਰ ਵੀਰਪਾਲ ਕੌਰ (ਗੋਲਡ), ਜੇੈਸਮੀਨ ਕੌਰ (ਬਰਾਊਂਜ਼), 800 ਮੀਟਰ ਮਨਪ੍ਰੀਤ ਕੌਰ (ਸਿਲਵਰ) ਅਤੇ ਕੁੜੀਆਂ ਦੇ 4 /100 ਰਿਲੇਅ ਮੁਕਾਬਲਿਆਂ ਵਿੱਚ ਰੁਪਿੰਦਰ …

Read More »

ਸੇਂਟ ਸਲੋਜਰ ਸਕੂਲ ‘ਚ ਗਰੁੱਪ ਡਾਂਸ ਮੁਕਾਬਲੇ ਕਰਵਾਏ ਗਏ

ਜੰਡਿਆਲਾ ਗੁਰੁ, 1 ਦਸੰਬਰ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਵਿਖੇ ਗਰੁੱਪ ਡਾਂਸ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਜੂਨੀਅਰ ਅਤੇ ਸੀਨਅਰ ਵਰਗ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਹ ਮੁਕਾਬਲਾ ਸਕੂਲ ਦੇ ਪੰਜ ਹਾਊਸਾਂ (ਡੇਜ਼ੀ, ਲੋਟਸ, ਲਿੱਲੀ, ਰੋਜ਼, ਪੈਨਜ਼ੀ) ਦੇ ਦਰਮਿਆਨ ਕਰਵਾਇਆ ਗਿਆ। ਸਮਾਗਮ ਵਿੱਚ ਰਜਿੰਦਰ ਰਿਸਿ ਮੁਖੀ ਈਡੀਅਟ ਕਲੱਬ, ਖਿਆਤੀ ਮਹਿਰਾ ਮੀਤ ਪ੍ਰਧਾਨ, ਅੰਤਿਮਾ ਮਹਿਰਾ …

Read More »

ਘਰ ਦੀ ਛੱਤ `ਤੇ ਆਰਗੈਨਿਕ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ ਜੁਗਰਾਜ

ਜਗਰਾਉਂ, 1 ਦਸੰਬਰ (ਪੰਜਾਬ ਪੋਸਟ – ਕੁਲਦੀਪ ਸਿੰਘ ਲੋਹਟ) – ਮਿਹਨਤ ਤੇ ਜੁਗਤ ਨਾਲ ਬੰਦਾ ਕੀ ਨਹੀਂ ਕਰ ਸਕਦਾ, ਜੀ ਹਾਂ ਇਹ ਬਿਲਕੁੱਲ ਸੱਚ ਹੈ।ਇਸ ਤਲਖ ਹਕੀਕਤ ਨੂੰ ਇਕ ਨੌਜਵਾਨ ਨੇ ਆਪਣੀ ਜ਼ਿੰਦਗੀ `ਚ ਲਾਗੂ ਕਰਕੇ ਸੱਚ ਸਾਬਿਤ ਕਰ ਦਿੱਤਾ ਹੈ।ਖ਼ਬਰ ਜਗਰਾਉਂ ਨੇੜਲੇ ਪਿੰਡ ਅਖਾੜਾ ਦੀ ਹੈ, ਜਿਥੋਂ ਦੇ ਨੌਜਵਾਨ ਜੁਗਰਾਜ ਸਿੰਘ ਰਾਜੂ ਨੇ ਆਪਣੇ ਘਰ ਦੀ ਛੱਤ ਦੇ ਇੱਕ …

Read More »

ਮੇਅਰ ਵਲੋਂ ਵਾਰਡ ਨੰ. 53 ‘ਚ ਗਲੀ ਬਣਾਉਣ ਦੇ ਕੰਮ ਦਾ ਉਦਘਾਟਨ

ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਵਾਰਡ ਨੰ. 53 ਵਿਚ ਪੈਂਦੇ ਇਲਾਕਾ ਰਾਣੀ ਕਾ ਬਾਗ ਦੀ ਗਲੀ ਨੰ. 1 ਵਿੱਚ ਗਲੀ ਮੁੜ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ।ਉਹਨਾਂ ਦੇ ਨਾਲ ਨੀਤੂ ਟਾਂਗਰੀ ਕੌਂਸਲਰ, ਸੰਜੀਵ ਟਾਂਗਰੀ, ਪੀ.ਐਲ ਹਾਂਡਾ ਅਤੇ ਇਲਾਕਾ ਨਿਵਾਸੀ ਵਡੀ ਗਿਣਤੀ ਵਿਚ ਸ਼ਾਮਿਲ ਸਨ।        ਮੇਅਰ ਨੇ ਕਿਹਾ ਕਿ …

Read More »

10 ਦਸੰਬਰ ਦੀ ਪਟਿਆਲਾ ਰੈਲੀ ਸਬੰਧੀ ਤਿਆਰੀਆਂ ਜੋਰਾਂ ‘ਤੇ -ਸਿਕੰਦਰ ਸਿੰਘ ਪ੍ਰਧਾਨ

ਮੰਡਲ ਸਮਰਾਲਾ ਪੈਨਸ਼ਨਰਾਂ ਦੀਆਂ ਧਰਨੇ ਲਈ ਦੋ ਬੱਸਾਂ ਭਰ ਕੇ ਜਾਣਗੀਆਂ ਸਮਰਾਲਾ, 1 ਦਸੰਬਰ (ਪੰਜਾਬ ਪੋਸਟ- ਇੰਦਰਜੀਤ ਕੰਗ) – ਪੈਨਸ਼ਨਰਜ਼ ਐਸੋਸੀਏਸ਼ਨ ਸਮਰਾਲਾ ਮੰਡਲ ਦੀ ਇੱਕ ਹੰਗਾਮੀ ਮੀਟਿੰਗ ਮੰਡਲ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ 10 ਦਸੰਬਰ ਨੂੰ ਪਟਿਆਲਾ ਵਿਖੇ ਦਿੱਤੇ ਜਾ ਰਹੇ ਰਾਜ ਪੱਧਰੀ ਧਰਨੇ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਧਰਨੇ ਦੀ ਤਿਆਰੀ ਕਰਨ ਲਈ ਕਮੇਟੀ …

Read More »

ਸਮਾਰਟ ਫੋਨ ਦੀਆਂ ਹਾਨੀਆਂ ਬਾਰੇ ਬੱਚਿਆਂ ਨੂੰ ਕੀਤਾ ਜਾਗਰੂਕ

ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਜੀਵਨ ਜੋਤ (ਜੇ.ਜੇ) ਮਾਡਰਨ ਹਾਈ ਸਕੂਲ ਖਾਸਾ ਦਾ ਸਲਾਨਾ ਸਮਾਗਮ ਕਰਵਾਇਆ ਗਿਆ।ਪ੍ਰਿੰਸੀਪਲ ਹਰਮੀਤ ਸਿੰਘ ਅਤੇ ਮੈਨੇਜਰ ਮਨਮੀਤ ਕੌਰ ਦੀ ਅਗਵਾਈ ਵਿੱਚ ਹੋਏ ਸਮਾਗਮ ਵਿੱਚ ਨਿਊਰੋ ਸਰਜਨ ਡਾ. ਰਾਘਵ ਵਾਧਵਾ ਬਤੌਰ ਮੁੱਖ ਮਹਿਮਾਨ ਅਤੇ ਆਈ.ਵੀ ਦੇ ਐਮ.ਐਚ ਰਾਜੇਸ਼ ਵਰਮਾਨੀ, ਸਮਾਜ ਸੇਵਕ ਵਿਕਾਸ ਛੋਟੂ, ਚੌਕੀ ਇੰਚਾਰਜ ਸੁਖਦੇਵ ਸਿੰਘ, ਟਰੈਫਿਕ ਐਜੂਕੇਸਨ ਦੇ ਦਾਨਿਸ਼ ਮਸੀਹ …

Read More »