ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਨਵ-ਨਿਯੁੱਕਤ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਮੰਗਵਿੰਦਰ ਸਿੰਘ ਖਾਪੜਖੇੜੀ ਦਾ ਸ੍ਰੀ ਦਰਬਾਰ ਸਾਹਿਬ ਦੇ ਦਫ਼ਤਰ ਪੁੱਜਣ ’ਤੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਸਮੇਤ ਸਟਾਫ਼ ਵੱਲੋਂ ਸਵਾਗਤ ਕੀਤਾ ਗਿਆ।ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਗੁਰੂ ਬਖ਼ਸ਼ਿਸ਼ ਸਿਰਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਵੀ ਕੀਤਾ।ਇਸ …
Read More »Daily Archives: December 7, 2019
ਵਿਸਾਖੀ ਮੌਕੇ ਪਾਕਿਸਤਾਨ ਜਾਣ ਲਈ ਸ਼੍ਰੋਮਣੀ ਕਮੇਟੀ ਨੇ ਸੰਗਤਾਂ ਪਾਸੋਂ ਪਾਸਪੋਰਟ ਮੰਗੇ
30 ਦਸੰਬਰ ਤੱਕ ਸ਼ਰਧਾਲੂ ਜਮ੍ਹਾਂ ਕਰਵਾ ਸਕਦੇ ਹਨ ਪਾਸਪੋਰਟ- ਮਨਜੀਤ ਸਿੰਘ ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖ਼ਾਲਸਾ ਸਾਜਣਾ ਦਿਵਸ (ਵਿਸਾਖੀ) ਮਨਾਉਣ ਲਈ ਭੇਜੇ ਜਾਣ ਵਾਲੇ ਜੱਥੇ ਲਈ ਸੰਗਤਾਂ ਪਾਸੋਂ ਪਾਸਪੋਰਟਾਂ ਦੀ ਮੰਗ ਕੀਤੀ ਗਈ ਹੈ। ਦੱਸਣਯੋਗ ਹੈ ਕਿ ਵਿਸਾਖੀ …
Read More »ਡੀ.ਏ.ਵੀ ਇੰਟਰਨੈਸ਼ਨਲ ਵਿਖੇ ਸਾਬਕਾ ਵਿਦਿਆਰਥੀਆਂ ਦਾ ਹੋਇਆ ਪੁਨਰਮੇਲ
ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਦੀ ਪ੍ਰਧਾਨਗੀ ਹੇਠ 2019 ਤੱਕ ਦੇ ਬਾਰ੍ਹਵੀਂ ਜਮਾਤ ਪਾਸ ਕਰਕੇ ਵੱਖ-ਵੱਖ ਖੇਤਰਾਂ ‘ਚ ਨਾਮ ਕਮਾ ਰਹੇ ਜਾਂ ਉਚ-ਵਿੱਦਿਆ ਪ੍ਰਾਪਤ ਕਰ ਰਹੇ ਸਾਬਕਾ ਵਿਦਿਆਰਥੀਆਂ ਲਈ ‘ਪੁਨਰ-ਮੇਲ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਵਿਦਿਆਰਥੀ ਆਪਣੇ ਹਮਜਮਾਤੀਆਂ ਨੂੰ ਵੇਖ ਕੇ ਅਤੇ ਅਧਿਆਪਕਾਂ ਨੂੰ ਮਿਲ ਕੇ ਭਾਵੁਕ ਹੋ …
Read More »ਦੁਰਘਟਨਾਵਾਂ ਨੂੰ ਰੋਕਣ ਲਈ ਨਹਿਰੀ ਪੁਲ ‘ਤੇ ਜਲਦ ਹੀ ਲੱਗਣਗੀਆਂ ਸਟਰੀਟ ਲਾਈਟਾਂ -ਮਨੋਜ ਕੁਮਾਰ
ਭੀਖੀ, 7 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਸਥਾਨਕ ਵਾਰਡ ਨੰ. 4 ਦੇ ਕੋਂਸਲਰ ਮਨੋਜ ਕੁਮਾਰ (ਰੌਕੀ) ਨੇ ਕਿਹਾ ਕਿ ਸੁਨਾਮ ਰੋਡ ਤੇ ਨਹਿਰੀ ਪੁੱਲ ਦੇ ਦੋਵੇ ਪਾਸੇ ਲਾਈਟਾਂ ਲਾਉਣ ਦਾ ਪ੍ਰਬੰਧ ਕਰ ਲਿਆ ਹੈ।ਜਿਸ ਨਾਲ ਨਹਿਰੀ ਪੁੱਲ ਉਪਰ ਵਾਪਰ ਦੇ ਹਾਦਸਿਆਂ ਤੋਂ ਵਾਹਨ ਚਾਲਕਾਂ ਨੂੰ ਰਾਹਤ ਮਿਲੇਗੀ।ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਨਗਰ ਪੰਚਾਇਤ ਭੀਖੀ ਵੱਲੋ ਡੇਰਾ …
Read More »ਦਸਮੇਸ਼ ਪਿਤਾ ਦੇ ਪਰਿਵਾਰ ਦੀਆਂ ਸ਼ਹੀਦੀਆਂ ਨੂੰ ਅੱਖੋਂ ਓਹਲੇ ਨਾ ਕਰੇਂ ਸਿੱਖ ਕੌਮ – ਬਾਬਾ ਲਾਲ ਸਿੰਘ
ਭੀਖੀ, 7 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਬਾਬਾ ਲਾਲ ਸਿੰਘ ਭੀਖੀ ਮੁੱਖੀ ਮੀਰੀ-ਪੀਰੀ ਸੰਤ ਸਮਾਜ ਨੇ ਸਿੱਖ ਕੌਮ ਅਪੀਲ ਕਰਦਿਆਂ ਕਿਹਾ ਕਿ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆਂ ਸ਼ਹੀਦੀਆਂ ਨੂੰ ਮੁੱਖ ਰੱਖਦਿਆਂ ਸਿੱਖ ਕੌਮ ਦਸੰਬਰ ਮਹੀਨੇ ਵਿੱਚ ਕੋਈ ਵੀ ਖਸ਼ੀ ਦਾ ਪ੍ਰੋਗਰਾਮ ਨਾ ਕਰੇ।ਕਿਉਂਕਿ ਇਹਨਾਂ ਦਿਨਾਂ ਵਿੱਚ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਨੂੰ ਛੱਡੀਆਂ ਅਤੇ …
Read More »ਬਿਨਾਂ ਰੇਲਿੰਗ ਤੇ ਟੁੱਟੀਆਂ ਪੁਲੀਆਂ ਦੇ ਰਹੀਆਂ ਹਾਦਸਿਆਂ ਨੂੰ ਸੱਦਾ
ਸੰਦੌੜ, 7 ਦਸੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਕਸਬਾ ਸੰਦੌੜ ਦੇ ਨਜ਼ਦੀਕੀ ਪਿੰਡਾਂ ਵਿੱਚ ਕਈ ਰਜਵਾਹੇ ਅਤੇ ਨਾਲਿਆਂ ‘ਤੇ ਬਣੀਆਂ ਪੁਲੀਆਂ ਜਿਨ੍ਹਾਂ ਦੇ ਬਣਨ ਦਾ ਅੰਦਾਜ਼ਾ ਤਾਂ ਸ਼ਾਇਦ ਬਜ਼ੁਰਗਾਂ ਨੂੰ ਵੀ ਨਹੀਂ ਹੋਵੇਗਾ।ਇਹਨਾਂ ਪੁਲੀਆਂ ਦੀ ਖਸਤਾ ਹਾਲ ਹੋ ਚੁੱਕੀ ਹਾਲਤ ਜਾਨੀ ਤੇ ਮਾਲੀ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ।ਲੇਕਿਨ ਸਰਕਾਰੀ ਮਹਿਕਮੇ ਚੁੱਪ ਧਾਰੀ ਬੈਠੇ ਹਨ।ਇਹਨਾਂ ਵਿਚੋਂ ਕਈ ਟੁੱਟੀਆਂ …
Read More »ਦੇਸ਼ ‘ਚ ਪਿਆਜ਼ ਦੀ ਕੀਮਤ ਕੁੱਝ ਥਾਈਂ 150 ਰੁਪਏ ਤੋਂ ਵੀ ਟੱਪੀ
ਸੰਦੌੜ, 7 ਦਸੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਲਗਾਤਾਰ ਵਧ ਰਹੀਆਂ ਪਿਆਜ਼ ਦੀਆਂ ਕੀਮਤਾਂ ‘ਤੇ ਸਰਕਾਰ ਦੇ ਸਾਰੇ ਯਤਨਾਂ ਦੇ ਬਾਵਜੂਦ ਕੋਈ ਅਸਰ ਹੁੰਦਾ ਵਿਖਾਈ ਨਹੀਂ ਦੇ ਰਿਹਾ।ਦੇਸ਼ ਦੇ ਕਈ ਸ਼ਹਿਰਾਂ ‘ਚ ਪਿਆਜ਼ ਦੀ ਕੀਮਤ 150 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੀ ਟੱਪ ਗਈ ਹੈ।ਜਿਸ ਕਾਰਨ ਗ਼ਰੀਬ ਤੇ ਦਰਮਿਆਨੇ ਵਰਗ ਲਈ ਸਬਜ਼ੀ ਖਾਣਾ ਵੀ ਔਖਾ ਹੋ ਗਿਆ ਹੈ। …
Read More »ਵਿਦਿਆਰਥੀਆਂ ਨੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀ. ਸੈਕੰ. ਸਕੂਲ ‘ਚ ਬਣਾਇਆ ਕਿਚਨ ਗਾਰਡਨ
ਪਟਿਆਲਾ, 7 ਦਸੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤਪਾਲ ਸਿੰਘ, ਵਿਭਾਗ ਮੁਖੀ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਦੇ ਨਿਰਦੇਸ਼ਾਂ ਤਹਿਤ ਵਿਭਾਗ ਇੰਚਾਰਜ਼ ਡਾ. ਜਸਪ੍ਰੀਤ ਕੌਰ ਦੀ ਯੋਗ ਅਗਵਾਈ ‘ਚ ਬੀ.ਐਸ.ਸੀ (ਆਨਰਜ਼) ਐਗਰੀਕਲਚਰ ਦੇ ਵਿਦਿਆਰਥੀਆਂ ਵਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਕਿਚਨ ਗਾਰਡਨ ਬਣਾਉਣ ਦੀ ਮੁਹਿੰਮ ਵਿੱਢੀ ਹੋਈ ਹੈ …
Read More »ਬਿਜਲੀ ਕਾਮੇ 8 ਜਨਵਰੀ 2020 ਨੂੰ ਕਰਨਗੇ ਹੜਤਾਲ
ਸਮਰਾਲਾ, 7 ਦੰਸਬਰ (ਪੰਜਾਬ ਪੋਸਟ- ਇੰਦਰਜੀਤ ਕੰਗ) – ਸਥਾਨਕ ਬਿਜਲੀ ਸ਼ਿਕਾਇਤ ਕੇਂਦਰ ਉਪਰ ਸੰਗਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਧਰਨਾ ਦੇ ਕੇ ਬਾਜ਼ਾਰ ਵਿੱਚ ਮੁਜਾਹਰਾ ਕੀਤਾ ਗਿਆ।ਇਹ ਧਰਨਾ ਮੁਜਾਹਰਾ ਮੰਡਲ ਪੱਧਰੇ ਇਕੱਠੇ ਕਰਕੇ ਕੀਤਾ ਗਿਆ ਰੁਲਦਾ ਸਿੰਘ ਮੰਡਲ ਸਕੱਤਰ ਨੇ ਜਾਣਕਾਰੀ ਦਿੱਤੀ ਕਿ ਇਹ ਮੁਜਾਹਰਾ ਟੈਕਨੀਕਲ ਸਰਵਿਸਜ਼ ਯੂਨੀਅਰ (ਰਜਿ:) ਵਲੋਂ ਸੂਬਾ ਪੱਧਰ ਦੇ ਸੱਦੇ ‘ਤੇ ਦਿੱਤਾ ਗਿਆ।ਜਿਸ ਵਿੱਚ ਪਿਛਲੇ ਦਿਨੀ …
Read More »The film ‘MUDDA 370 J & K’ is releasing on December 13th
‘MUDDA 370 J & K’ – The story depicting the pain of Kashmiri Pandits Mumbai, Dec 7 (Punjab Post Bureau) – These days, Bollywood films are being made on issues that the audience is liking. A film based on one such important issue, ‘Mudda 370 j&k’ is ready for release this month. The film starring Hiten Tejwani, Mohan Joshi, Zarina …
Read More »
Punjab Post Daily Online Newspaper & Print Media