ਲੌਂਗੋਵਾਲ, 23 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਸਲਾਮੀਆ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨਿਗਮ ਖਾਨ ਅਤੇ ਫਿਰੋਜ਼ਾ ਬੇਗਮ ਵਾਸੀ ਲੌਂਗੋਵਾਲ ਨੇ ਆਪਣੇ ਵਿਆਹ ਦੀ 14ਵੀਂ ਵਰੇਗੰਢ ਮਨਾਈ।
Read More »Daily Archives: December 23, 2019
ਜੇ.ਐਮ.ਐਮ, ਕਾਂਗਰਸ ਅਤੇ ਆਰ.ਜੇ.ਡੀ ਦੇ ਗਠਜੋੜ ਨੂੰ ਝਾਰਖੰਡ ‘ਚ ਸਪੱਸ਼ਟ ਬਹੁਮਤ, ਭਾਜਪਾ ਪਿੱਛੜੀ
ਅੰਮ੍ਰਿਤਸਰ, 23 ਦਸੰਬਰ (ਪੰਜਾਬ ਪੋਸਟ ਬਿਊਰੋ) – ਝਾਰਖੰਡ ‘ਚ 19 ਨਵੰਬਰ ਤੋਂ 20 ਦਸੰਬਰ ਤੱਕ ਪੰਜ ਪੜਾਵਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੱਜ ਐਲਾਨੇ ਗਏ ਨਤੀਜਿਆਂ ‘ਚ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ), ਕਾਂਗਰਸ ਅਤੇ ਆਰ.ਜੇ.ਡੀ ਦੇ ਗਠਜੋੜ ਨੇ ਸਪੱਸ਼ਟ ਬਹੁਮਤ ਹਾਸਲ ਕਰ ਲ਼ਿਆ ਹੈ।ਮਿਲ ਰਹੇ ਰੁਝਾਣਾਂ ਮੁਤਾਬਿਕ ਜੇ.ਐਮ.ਐਮ ਗਠਜੋੜ 46 ਸੀਟਾਂ, ਭਾਜਪਾ 25, ਏ.ਜੇ.ਐਸ.ਯੂ.ਪੀ 3 ਅਤੇ ਹੋਰ 7 ਸੀਟਾਂ ‘ਤੇ …
Read More »ਗੋਆ, ਮਹਾਰਾਸ਼ਟਰ, ਉਤਰਾਖੰਡ ਅਤੇ ਛੱਤੀਸਗੜ੍ਹ ਤੋਂ ਆਏ ਅਧਿਆਪਕਾਂ ਨੇ ਕਾਮਰਸ ਬਿਜ਼ਨਸ ਮੈਨੇਜਮੈਂਟ ਦੇ ਗੁਰ ਸਿੱਖੇ
ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੋਆ, ਮਹਾਰਾਸ਼ਟ, ਉਤਰਾਖੰਡ, ਛੱਤੀਸਗੜ੍ਹ ਅਤੇ ਰਾਜ ਤੋਂ ਪੁੱਜੇ 24 ਦੇ ਕਰੀਬ ਅਧਿਆਪਕਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਲਾਏ ਗਏ ਕਾਮਰਸ ਬਿਜ਼ਨਸ ਮੈਨੇਜਮੈਂਟ ਦੇ ਰਿਫਰੈਸ਼ਰ ਕੋਰਸ ਨੂੰ ਯਾਦਗਾਰੀ ਅਤੇ ਨਵੀਆਂ ਲੱਭਤਾਂ ਵਾਲਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਪੌਣ-ਪਾਣੀ ਵਿਚ ਉਨ੍ਹਾਂ ਦੇ ਦੋ ਹਫਤਿਆਂ ਦਾ ਸਮਾਂ ਕਿਵੇਂ ਨਿਕਲ ਗਿਆ ਪਤਾ …
Read More »ਪੱਛਮੀ ਦੇਸ਼ਾਂ ਦੇ ਮੁਕਾਬਲੇ ਭਾਰਤ ਵੇਸਟ-ਵਾਟਰ ਟਰੀਟਮੈਂਟ ਕਰਵਾਉਣ ਵਿਚ ਪੱਛੜਿਆ-ਪ੍ਰੋ. ਗੋਇਲ
ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਅਮਰੀਕਾ ਦੀ ਯੂਨੀਵਰਸਿਟੀ ਆਫ ਉਤਾਹ, ਸਾਲਟ ਲੇਕ ਸਿਟੀ ਦੇ ਪ੍ਰੋਫੈਸਰ ਰਮੇਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਵਿਚ ਪਾਣੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਜੇ ਪੱਛਮੀ ਦੇ ਮੁਕਾਬਲੇ `ਤੇ ਨੀਤੀ ਨਾ ਬਣਾਈ ਗਈ ਤਾਂ ਕਈ ਗੰਭੀਰ ਸਮੱਸਿਆਵਾਂ ਹੀ ਨਹੀਂ ਕਈ ਗੰਭੀਰ ਬੀਮਾਰੀਆਂ ਦੀ ਜਕੜ ਵਿਚ ਭਾਰਤੀ ਸਮਾਜ ਆ ਸਕਦਾ ਹੈ। …
Read More »GNDUorganized an academic lecture on Advancements in Municipal Wastewater Treatment Technologies
Amritsar, Dec 22 (Punjab Post Bureau) – The Department of Botanical and Environmental Sciences of the Guru Nanak Dev University organized an academic lecture by Prof. Ramesh Goel, Graduate Director, Civil and Environmental Engineering, University of Utah, Salt Lake City, USA on 18 Dec 2019. Prof. Goel delivered a talk on “Municipal Wastewater Treatment-Past, Current and Future under the …
Read More »ਖਾਲਸਾ ਕਾਲਜ ਆਫ ਇੰਜੀਨਅਰਿੰਗ ਐਂਡ ਟੈਕਨਾਲੋਜੀ ਬਾਰੇ ਵਰਕਸ਼ਾਪ ਦਾ
ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਗਰੀਨ ਟੈਕਨਾਲੋਜੀ ਦੀ ਉਪਯੋਗਿਤਾ ਲਈ ਊਰਜਾ ਸੰਭਾਲ ਦੀ ਦਿਸ਼ਾ ਵਿੱਚ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਅਤੇ ਭਾਰਤ ਸਰਕਾਰ ਦੀ ਊਰਜਾ ਮੰਤਰਾਲੇ ਦੀ ਇਕਾਈ ਬਿਊਰੋ ਆਫ ਐਨਰਜੀ ਐਫੈਸ਼ੈਂਸੀ (ਬੀ.ਈ.ਈ) ਨੇ ਸਥਾਨਕ ਖਾਲਸਾ ਕਾਲਜ ਆਫ ਇੰਜੀਨਅਰਿੰਗ ਐਂਡ ਟੈਕਨਾਲੋਜੀ ਬਾਰੇ ਇਕ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਡਿਜਾਇਨ ਟੂ ਅਕੂਪੈਂਸੀ ਸਰਵਿਸਜ਼ ਦੇ ਯਤਨਾਂ ਰਾਹੀਂ ਇਕ …
Read More »ਕੜਕਦੀ ਠੰਡ ਵਿੱਚ ਤਹਿਸੀਲਦਾਰ ਨੇ ਝੁੱਗੀ-ਝੋਪੜੀ ਵਾਲਿਆਂ ਨੂੰ ਵੰਡੇ ਕੰਬਲ
ਜਰੂਰਤਮੰਦਾਂ ਤੇ ਬੇਘਰੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ ਧੂਰੀ, 22 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਡਿਪਟੀ ਕਮਿਸ਼ਨਰ ਸੰਗਰੂਰ ਘਣਸ਼ਿਆਮ ਥੋਰੀ ਵੱਲੋਂ ਅਨਾਜ ਮੰਡੀ ਵਿੱਚ ਝੁੱਗੀ-ਝੋਪੜੀਆਂ ਵਿੱਚ ਰਹਿ ਰਹੇ ਲੋਕਾਂ ਲਈ ਭੇਜੇ ਗਏ 50 ਕੰਬਲ ਤਹਿਸੀਲਦਾਰ ਧੂਰੀ ਹਰਜੀਤ ਸਿੰਘ ਨੇ ਬੇਘਰੇ ਅਤੇ ਜਰੂਰਤਮੰਦ ਲੋਕਾਂ ਨੂੰ ਵੰਡੇ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਜੀਤ ਸਿੰਘ ਨੇ ਦੱਸਿਆ ਕਿ …
Read More »
Punjab Post Daily Online Newspaper & Print Media