Amritsar, February 14 (Punjab Post Bureau) – With the blessings of Padma Shri Awardee Dr. Shri Punam Suri ( President DAV CMC, New Delhi) and under the able guidance of the Principal Dr. Neera Sharma 490 students of standard-1 of DAV Public School presented the Annual Function ” Maa ” at Urvi Auditorium on today in two shows. Mrs. …
Read More »Monthly Archives: February 2020
ਸਿੱਖ ਵਿਦਵਾਨ ਡਾ. ਰਘਬੀਰ ਸਿੰਘ ਬੈਂਸ ਦੀ ਯਾਦ ’ਚ ਲਾਇਬ੍ਰੇਰੀ ਦਾ ਉਦਘਾਟਨ 16 ਨੂੰ
ਅੰਮ੍ਰਿਤਸਰ, 14 ਫ਼ਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਿੱਖ ਪੰਥ ਦੇ ਪ੍ਰਬੁੱਧ ਵਿਦਵਾਨ ਡਾ. ਰਘਬੀਰ ਸਿੰਘ ਬੈਂਸ ਦੀ ਯਾਦ ਵਿਚ ਉਨ੍ਹਾਂ ਦੇ ਜੱਦੀ ਪਿੰਡ ਮਾਣਕ ਢੇਰੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਥਾਪਤ ਕੀਤੀ ਗਈ ਲਾਇਬ੍ਰੇਰੀ ਦਾ ਉਦਘਾਟਨ 16 ਫ਼ਰਵਰੀ ਨੂੰ ਹੋਵੇਗਾ।ਇਸ ਸਮੇਂ ਗੁਰਮਤਿ ਸਮਾਗਮ ਵੀ ਕਰਵਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸਵਰਗੀ ਡਾ. ਰਘਬੀਰ ਸਿੰਘ ਬੈਂਸ ਨੇ ਵਰਤਮਾਨ ਸਮੇਂ ਦੀਆਂ …
Read More »ਸਿੱਖ ਇਤਿਹਾਸ ਨਾਲ ਸਬੰਧਤ ਚੋਣਵੇਂ ਲੇਖਾਂ ਦੀਆਂ ਪੁਸਤਕਾਂ ਦੀ ਲੜੀ ਮੁਕੰਮਲ
ਅੰਮ੍ਰਿਤਸਰ, 14 ਫ਼ਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਨੇ ਮਾਸਿਕ ਪੱਤਰ ‘ਗੁਰਮਤਿ ਪ੍ਰਕਾਸ਼’ ਦੇ ਚੌਣਵੇਂ ਲੇਖਾਂ ਨੂੰ 8 ਵਿਸ਼ੇਸ਼ ਪੁਸਤਕਾਂ ਰਾਹੀਂ ਸੰਗ੍ਰਹਿਤ ਕਰਨ ਦਾ ਮਹੱਤਵਪੂਰਨ ਕਾਰਜ ਕੀਤਾ ਹੈ।ਇਨ੍ਹਾਂ ਪੁਸਤਕਾਂ ਦੇ ਸੰਪਾਦਨ ਦੀ ਜ਼ਿੰਮੇਵਾਰੀ ਸਿੱਖ ਚਿੰਤਕ ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਨਿਭਾਈ ਹੈ।ਜਿਨ੍ਹਾਂ ਦਾ ਸਹਿਯੋਗ ਸਿੱਖ ਇਤਿਹਾਸ ਰੀਸਰਚ ਬੋਰਡ ਦੇ ਸਕਾਲਰਾਂ ਡਾ. ਅਮਰਜੀਤ …
Read More »ਟੈਕਨੀਕਲ ਸਰਵਿਸਜ਼ ਯੂਨੀਅਨ ਵਲੋਂ ਸਬ-ਡਵੀਜਨ ਪੱਧਰ ਦੀਆਂ ਚੋਣਾਂ ਦਾ ਐਲਾਨ
ਸਮਰਾਲਾ, 14 ਫਰਵਰੀ (ਪੰਜਾਬ ਪੋਸਟ- ਇੰਦਰਜੀਤ ਕੰਗ) – ਟੈਕਨੀਕਲ ਸਰਵਿਸਸ ਯੂਨੀਅਨ ਇਲਾਈ ਸਮਰਾਲਾ ਦੀ ਮੀਟਿੰਗ ਸੰਗਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਚੋਣ ਨੋਟੀਫਿਕੇਸ਼ਨ ਨੰਬਰ 163 ਜਾਰੀ ਕਰਕੇ ਸਮਰਾਲਾ ਡਵੀਜਨ ਅਧੀਨ ਸਬ ਡਵੀਜ਼ਨ ਦੀਆਂ ਚੋਣਾਂ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ।ਜਿਸ ਅਨੁਸਾਰ 17 ਫਰਵਰੀ ਨੂੰ ਬਹਿਲੋਲਪੁਰ, 18 ਫਰਵਰੀ ਨੂੰ ਸਬ-ਅਰਬਨ ਸਮਰਾਲਾ, 19 ਫਰਵਰੀ ਨੂੰ ਕੋਹਾੜਾ ਸਬ ਡਵੀਜਨ, 20 ਫਰਵਰੀ …
Read More »ਰੋਜ਼ਗਾਰ ਮੇਲੇ ਵਿੱਚ ਐਲ.ਐਂਡ.ਟੀ ਕੰਪਨੀ ਵੱਲੋਂ ਕੀਤੀ 25 ਪ੍ਰਾਰਥੀਆਂ ਦੀ ਚੋਣ
ਪਠਾਨਕੋਟ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਮਿਸ਼ਨ ਘਰ ਘਰ ਰੋਜਗਾਰ ਤਹਿਤ ਅੱਜ ਪੰਜਾਬ ਸਕਿੱਲ ਡਿਵੈਲਪਮੈਂਟ ਪਠਾਨਕੋਟ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵੱਲੋਂ ਚਾਣਕਿਆ ਇੰਸਟੀਚਿਊਟ ਪਠਾਨਕੋਟ ਵਿਖੇ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਗਿਆ।ਜਿਸ ਵਿੱਚ ਐਲ.ਐਂਡ.ਟੀ ਕੰਪਨੀ ਵੱਲੋਂ 25 ਪ੍ਰਾਰਥੀਆਂ ਦੀ ਚੋਣ ਕੀਤੀ ਗਈ। ਇਸ ਮੋਕੇ ਜਿਲ੍ਹਾ ਰੋਜਗਾਰ ਅਫਸ਼ਰ ਗੁਰਮੇਲ ਸਿੰਘ, ਪੰਜਾਬ ਸਕਿੱਲ ਡਿਵੈਲਪਮੈਂਟ ਮੈਨੇਜਰ ਪ੍ਰਦੀਪ ਬੈਂਸ, …
Read More »ਮੱਕੀ ਦੀ ਫਸਲ ਦੀ ਬਿਜ਼ਾਈ ਸਮੇਂ ਡਾਇਆ ਖਾਦ ਨਾਂ ਵਰਤੀ ਜਾਵੇ – ਡਾ. ਅਮਰੀਕ ਸਿੰਘ
ਪਠਾਨਕੋਟ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਬੇਮੌਸਮੀ ਬਾਰਸ਼ਾਂ ਕਾਰਨ ਬਲਾਕ ਪਠਾਨਕੋਟ ਦੇ ਕੁੱਝ ਪਿੰਡਾਂ ਦੇ ਰਕਬੇ ਵਿੱਚ ਕਣਕ ਦੀ ਫਸਲ ਖਰਾਬ ਹੋਣ ਕਾਰਨ ਕਿਸਾਨਾਂ ਨੂੰ ਕਾਫੀ ਪ੍ਰਾਸ਼ਾਨੀਆਂ ਦਾ ਸਾਹਮਣਾ ਪੈ ਰਿਹਾ ਹੈ। ਕਿਸਾਨਾਂ ਦੇ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ-ਪਿੰਡ ਜਾ ਕੇ ਗਰਮੀ ਰੱੁਤ ਦੇ ਮਾਂਹ, ਮੂੰਗੀ, ਚਾਰੇ ਵਾਲੀ ਮੱਕੀ ਅਤੇ …
Read More »ਸਾਹਿਤਕਾਰ ਡਾ. ਜਗਮੇਲ ਸਿੰਘ ਭਾਠੂਆਂ “ਭਾਈ ਕਾਹਨ ਸਿੰਘ ਨਾਭਾ ਪੁਰਸਕਾਰ-2020“ ਨਾਲ ਸਨਮਾਨਿਤ
ਪਟਿਆਲਾ, 14 ਫਰਵਰੀ (ਪੰਜਾਬ ਪੋਸਟ – ਡਾ. ਜਸਵੰਤ ਸਿੰਘ ਪੁਰੀ) – ਨਾਭਾ ਸੋਸਲ ਵੈਲਫੇਅਰ ਕਲਚਰਲ ਕਲੱਬ ਵਲੋਂ ਆਯੋਜਿਤ 27ਵੇਂ ਸਵ. ਨਿਰਮਲ ਸਿੰਘ ਨਹਿਲਾ ਅਤੇ ਸਵ. ਗੁਰਕੀਰਤ ਸਿੰਘ ਥੂਹੀ ਯਾਦਗਾਰੀ ਸਭਿਆਚਾਰਕ ਮੇਲੇ ਦੌਰਾਨ ਪੰਜਾਬੀ ਭਾਸ਼ਾ ਦੇ ਸਾਹਿਤਕਾਰ, ਜਰਨਲਿਸਟ ਅਤੇ ਫਿਲਮਕਾਰ ਡਾ. ਜਗਮੇਲ ਸਿੰਘ ਭਾਠੂਆਂ ਨੂੰ “ਭਾਈ ਕਾਹਨ ਸਿੰਘ ਨਾਭਾ ਪੁਰਸਕਾਰ-2020“ ਨਾਲ ਸਨਮਾਨਿਤ ਕੀਤਾ ਗਿਆ।ਡਾ. ਜਗਮੇਲ ਸਿੰਘ ਭਾਠੂਆਂ ਵਲੋਂ ਭਾਈ ਕਾਹਨ ਸਿੰਘ …
Read More »ਬਾਰ ਕੌਂਸਲ ਪੰਜਾਬ ਤੇ ਹਰਿਆਣਾ ਦੇ ਨਵੇਂ ਬਣੇ ਚੇਅਰਮੈਨ ਕਰਨਜੀਤ ਸਿੰਘ ਦਾ ਸਨਮਾਨ
ਅੰਮ੍ਰਿਤਸਰ 14 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਦੇ ਨਵੇਂ ਬਣੇ ਚੇਅਰਮੈਨ ਕਰਨਜੀਤ ਸਿੰਘ ਦਾ ਜਿਲ੍ਹਾ ਕਚਹਿਰੀਆਂ ਵਿਖੇ ਪਹੁੰਚਣ ‘ਤੇ ਵਕੀਲ ਗੁਰਪ੍ਰੀਤ ਸਿੰਘ ਖੁਰਮਣੀਆਂ, ਨਵਨੀਤ ਸਿੰਘ ਸੰਗੋਤਰਾ ਅਮਨਦੀਪ ਸਿੰਘ ਪਾਹਵਾ ਅਤੇ ਸੁਖਮਨਦੀਪ ਸਿੰਘ ਮਜੀਠਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਗੁਰਪ੍ਰੀਤ ਸਿੰਘ ਖੁਰਮਣੀਆਂ ਨੇ ਬੀਤੇ ਦਿਨੀਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਕੀਲਾਂ ਦੀ ਸਭ ਤੋਂ ਵੱਡੀ ਸੰਸਥਾ …
Read More »ਖ਼ਾਲਸਾ ਕਾਲਜ ਵਿਖੇ 4 ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲਾ ਸਮਾਪਤ
ਪੁਸਤਕ ਮੇਲੇ ਦੌਰਾਨ ਹੋਈ 20 ਲੱਖ ਦੀਆਂ ਪੁਸਤਕਾਂ ਦੀ ਵਿਕਰੀ ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ‘ਪੰਜਾਬ ਦੇ ਮੌਜੂਦਾ ਸੰਕਟਾਂ ਦੇ ਸਨਮੁੱਖ ਹੋਣ ਲਈ ਨੌਜਵਾਨਾਂ ਨੂੰ ਕੋਸਣ ਦੀ ਬਜ਼ਾ ਿੇਉਸਾਰੂ ਕਦਰਾਂ-ਕੀਮਤਾਂ ਦਾ ਇਕ ਸਮਾਨਾਂਤਰ ਸਭਿਆਚਾਰ ਸਿਰਜਣਾ ਪਵੇਗਾ। ਇਹ ਵਿਚਾਰ ਕੌਮੀ ਪੁਰਸਕਾਰ ਜੇਤੂ ਫ਼ਿਲਮਕਾਰ ਰਾਜੀਵ ਕੁਮਾਰ ਨੇ ਪੰਜਾਬ ਦੀ ਵਿਰਾਸਤੀ ਵਿਦਿਅਕ ਸੰਸਥਾ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਚਾਰ ਰੋਜ਼ਾ ਸਾਹਿਤ …
Read More »Workshop on Integration of Values and Peace Education in Teaching Practices
Amritsar, February 14 (Punjab Post Bureau) – One week workshop on Integration of Values and Peace Education in Teaching Practices under Centre for Professional Development of Teacher Educators, School of Education under Pandit Madan Mohan Malaviya National Mission on Teachers and Teaching (PMMMNMTT) scheme, MHRD, is being organized under the dynamic leadership of Vice Chancellor, Prof (Dr) Jaspal Singh Sandhu of …
Read More »
Punjab Post Daily Online Newspaper & Print Media