Tuesday, November 24, 2026

Daily Archives: March 10, 2020

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 116 ਸਮੈਸਟਰਾਂ ਦੇ ਨਤੀਜਿਆਂ ਦਾ ਐਲਾਨ

ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2019 `ਚ ਲਈਆਂ ਗਈਆ ਬੀ.ਐੱਸ.ਸੀ. (ਆਈ.ਟੀ.), ਸਮੈਸਟਰ-ਪੰਜਵਾਂ, ਬੀ.ਐੱਸ.ਸੀ. (ਫੈਸ਼ਨ ਡਿਜਾਈਨਿੰਗ) ਸਮੈਸਟਰ ਤੀਜਾ , ਬੀ.ਕਾਮ ਸਮੈਸਟਰ ਤੀਜਾ, ਬੀ.ਕਾਮ (ਵਿੱਤੀ ਸੇਵਾਵਾਂ) ਸਮੈਸਟਰ ਪਹਿਲਾ, ਬੀ.ਏ (ਮਹਿਲਾ ਸਸ਼ਕਤੀਕਰਨ), ਸਮੈਸਟਰ ਪਹਿਲਾ ਅਤੇ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਸੁੰਦਰਤਾ ਅਤੇ ਤੰਦਰੁਸਤੀ) ਸਮੈਸਟਰ ਪਹਿਲਾ ਤੇ ਤੀਜਾ, ਬੈਚਲਰ ਆਫ਼ ਵੋਕੇਸ਼ਨ (ਐਨੀਮੇਸ਼ਨ) ਸਮੈਸਟਰ ਪਹਿਲਾ ਅਤੇ ਪੰਜਵਾਂ, …

Read More »

ਅਕਾਦਮਿਕ ਵਿਕਾਸ ਕੌਂਸਲ ਦੀ ਇਕੱਤਰਤਾ -ਅਗਲੇ ਸੈਸ਼ਨ ਤੋਂ ਦੋ ਨਵੇਂ ਵਿਭਾਗ ਖੁੱਲ੍ਹਣਗੇ

ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਅਗਲੇ ਸੈਸ਼ਨ 2020-21 ਤੋਂ ਤੋਂ ਦੋ ਹੋਰ ਨਵੇਂ ਵਿਭਾਗ ਖੁੱਲ੍ਹਣ ਜਾ ਰਹੇ ਹਨ ਜਿਸ ਦੇ ਨਾਲ ਯੂਨੀਵਰਸਿਟੀ ਵਿਚ ਕੁੱਲ 44 ਅਕਾਦਮਿਕ ਵਿਭਾਗ ਹੋ ਜਾਣਗੇ। ਪਿਛਲੇ ਸੈਸ਼ਨ ਵਿਚ ਖੋਲ੍ਹੇ ਗਏ ਤਿੰਨ ਵਿਭਾਗ ਖੇਤੀਬਾੜੀ, ਜਨ ਸੰਚਾਰ ਅਤੇ ਟੂਰਿਜ਼ਮ ਹੌਸਪੀਟੇਲਟੀ ਦੀ ਸਫਲਤਾ ਤੋਂ ਬਾਅਦ ਅੱਜ ਅਕਾਦਮਿਕ ਵਿਕਾਸ ਕੌਂਸਲ ਦੀ ਇਕੱਤਰਤਾ …

Read More »

Academic Council meeting held at Guru Nanak Dev University

Amritsar, March  10 (Punjab Post Bureau) –  Guru Nanak Dev University will start two new departments namely Department of Computational Statistics and Data Analytics and Department of Performing Arts and new course Master in Social Work from next academic session. This decision has been taken in the meeting of Academic Council held today in the Senate Hall of the University.   …

Read More »

ਅਯੂਸ਼ਮਾਨ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਹੋਮੀ ਭਾਬਾ ਕੈਂਸਰ ਹਸਪਤਾਲ ‘ਚ ਹੋਵੇਗਾ 5 ਲੱਖ ਤੱਕ ਦਾ ਇਲਾਜ਼

ਕੈਬਨਿਟ ਮੰਤਰੀ ਸਿੱਧੂ ਤੇ ਸਿੰਗਲਾ ਨੇ ਕੈਂਸਰ ਪੀੜਤਾਂ ਨੂੰ ਸੌਂਪੇ ਰਜਿਸਟਰੇਸ਼ਨ ਪੱਤਰ ਲੌਂਗੋਵਾਲ, 10 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਆਯੁਸ਼ਮਾਨ ਸਰਬਤ ਸਿਹਤ ਬੀਮਾ ਯੋਜਨਾ ਦੇ ਦਾਇਰੇ ਨੂੰ ਹੋਰ ਵਧਾਉਂਦੇ ਹੋਏ ਹੋਮੀ ਭਾਬਾ ਕੈਂਸਰ ਹਸਪਤਾਲ ਨੂੰ ਵੀ ਇਮਪੈਨਲਡ ਹਸਪਤਾਲਾਂ ਦੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ।ਜਿਸ ਨਾਲ ਹੁਣ ਇਸ ਯੋਜਨਾ ਤਹਿਤ ਰਜਿਸਟਰਡ ਕੈਂਸਰ ਦੇ ਪੀੜਤਾਂ …

Read More »

ਬਾਬਾ ਫ਼ਰੀਦ ਸੰਸਥਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਲੌਂਗੋਵਾਲ, 10 ਮਾਰਚ (ਜਗਸੀਰ ਸਿੰਘ ) – ਇਲਾਕੇ ਦੀ ਉਘੀ ਸਮਾਜ ਸੇਵੀ ਸੰਸਥਾ ਬਾਬਾ ਫ਼ਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ ਲੌਂਗੋਵਾਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਜਿਸ ਵਿੱਚ ਉਚੇਚੇ ਤੌਰ ‘ਤੇ ਡਾ. ਨਿਵੇਦਿਤਾ ਸਿੰਘ ਪ੍ਰੋ. ਮਿਊਜ਼ਿਕ ਡਿਪਾਰਟਮੈਂਟ ਡੀਨ ਫੈਕਲਟੀ ਆਫ਼ ਆਰਟਸ ਐਂਡ ਕਲਚਰ, ਪੰਜਾਬੀ ਯੂਨੀ. ਪਟਿਆਲਾ, ਮਿਸਿਜ ਸ਼ੋਭਨਾ ਜੈਨ ਸੁਪਤਨੀ ਡਾ. ਸ਼ਲਿੰਦਰ ਜੈਨ ਡਾਇਰੈਕਟਰ ਸਲਾਇਟ , ਮਿਸਿਜ ਸਾਰਿਕਾ …

Read More »

ਸਰਕਾਰੀ ਰਣਬੀਰ ਕਾਲਜ ਦਾ ਹੋਵੇਗਾ ਕਾਇਆ ਕਲਪ – ਵਿਜੈ ਇੰਦਰ ਸਿੰਗਲਾ

ਸੰਗਰੂਰ `ਚ 2.5 ਕਰੋੜ ਦੀ ਲਾਗਤ ਨਾਲ ਬਣੇਗੀ ਡਿਜੀਟਾਈਜ਼ਡ ਲਾਇਬ੍ਰੇਰੀ ਲੌਂਗੋਵਾਲ, 10 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਦੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਐਲਾਨ ਕੀਤਾ ਹੈ ਕਿ ਸਰਕਾਰੀ ਰਣਬੀਰ ਕਾਲਜ ਦੇ ਕੈਂਪਸ ਨੂੰ ਪੰਜਾਬ ਸਰਕਾਰ ਵਲੋਂ ਲੋੜੀਂਦੀਆਂ ਸਹੂਲਤਾਂ ਦੀ ਪੂਰਤੀ ਕਰਕੇ ਨਵੀਂ ਦਿੱਖ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਖੇਤਰ ਦੇ ਵਿਦਿਆਰਥੀਆਂ ਨੂੰ …

Read More »

ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

ਲੌਂਗੋਵਾਲ, 10 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ (ਖੇੜੀ) ਵਿਖੇ ਡਾ. ਮਨਦੀਪ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ) ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।ਇਸ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਮੁੱਖ ਉਦੇਸ਼ “ਮਹਿਲਾਵਾਂ ਲਈ ਬਰਾਬਰ ਅਧਿਕਾਰ“ ਰੱਖਿਆ ਗਿਆ।ਡਾ. ਮੋਨਿਕਾ ਚੌਧਰੀ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਕੇ.ਵੀ.ਕੇ, ਸੰਗਰੂਰ (ਖੇੜੀ) ਨੇ ਪ੍ਰੋਗਰਾਮ ਵਿੱਚ ਜ਼ਿਲ੍ਹੇ …

Read More »

ਅਸਲਾ ਲਾਇਸੰਸ ਧਾਰਕਾਂ ਨੂੰ ਵਾਧੂ ਅਸਲਾ ਤੁਰੰਤ ਜਮ੍ਹਾਂ ਕਰਾਉਣ ਦੇ ਆਦੇਸ਼

ਵੱਧ ਤੋਂ ਵੱਧ ਦੋ ਅਸਲੇ ਹੀ ਰੱਖ ਸਕਦੇ ਹਨ ਅਸਲਾ ਲਾਇਸੰਸ ਧਾਰਕ ਕਪੂਰਥਲਾ, 10 ਮਾਰਚ (ਪੰਜਾਬ ਪੋਸਟ ਬਿਊਰੋ) – ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਅਤੇ ਗ੍ਰਹਿ ਵਿਭਾਗ ਪੰਜਾਬ ਸਰਕਾਰ ਦੇ ਪੱਤਰ ਮੁਤਾਬਿਕ ਆਰਮਜ਼ ਐਕਟ 1959 ਵਿੱਚ ਇਹ ਸੋਧ ਲਾਗੂ ਹੋ ਚੁੱਕੀ ਹੈ ਕਿ ਹੁਣ ਅਸਲਾ ਲਾਇਸੰਸ ਧਾਰਕ ਆਪਣੇ ਲਾਇਸੰਸ ’ਤੇ ਵੱਧ ਤੋਂ ਵੱਧ ਦੋ ਅਸਲੇ (ਹਥਿਆਰ) ਹੀ ਰੱਖ ਸਕਦੇ …

Read More »

ਮੇਅਰ ਰਿੰਟੂ ਤੇ ਚੇਅਰਮੈਨ ਬੱਸੀ ਨੇ ਕੰਪਨੀ ਬਾਗ ਦਾ ਲਾਇਆ ਗੇੜਾ

ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਨੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨਾਲ ਇਤਿਹਾਸਕ ਰਾਮ ਬਾਗ ਕੰਪਨੀ ਬਾਗ ਵਿਖੇ ਰੋਜਾਨਾ ਹਜਾਰਾਂ ਦੀ ਗਿਣਤੀ ‘ਚ ਸੈਰ ਕਰਨ ਆਉਣ ਵਾਲੇ ਸ਼ਹਿਰੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਲੋਕਾਂ ਨੇ ਕੰਪਨੀ ਬਾਗ ਦੀ ਸਾਫ-ਸਫਾਈ ਦਾ ਪ੍ਰਬੰਧ ਸਹੀ ਨਾ ਹੋਣ ਬਾਰੇ ਦੱਸਿਆ ਤਾਂ ਮੇਅਰ …

Read More »

ਚੇਅਰਮੈਨ ਬਣਨ ‘ਤੇ ਦਵਾਰਕਾ ਦਾਸ ਅਰੋੜਾ ਨੂੰ ਮੇਅਰ ਨੇ ਦਿੱਤੀ ਵਧਾਈ

ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਆਪਣੇੇ ਸਿਆਸੀ ਸਲਾਹਕਾਰ ਦਵਾਰਕਾ ਦਾਸ ਅਰੋੜਾ ਨੂੰ ਪੰਜਾਬ ਸਰਕਾਰ ਵਲੋਂ ਪੰਜਾਬ ਸਟੇਟ ਕੰਟੇਨਰ ਅਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਬਣਾਏ ਜਾਣ ‘ਤੇ ਮੇਅਰ ਕਰਮਜੀਤ ਸਿੰਘ ਰਿੰਟੂ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਵਧਾਈ ਦਿੱਤੀ ਹੈ।ਮੇਅਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਹਾਈਕਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਦਵਾਰਕਾ ਦਾਸ …

Read More »