Tuesday, November 24, 2026

Daily Archives: March 26, 2020

ਮਾੜਾ ਹੁੰਦਾ

ਲੰਘੀਏ ਨਾ ਕਦੇ ਗਧੇ ਘੋੜੇ ਦੀ ਪਿਛਾੜੀ ਜੀ ਕੁਰਾਹੇ ਪਾਉਂਦੀ ਲੰਡਰਾ ਦੀ ਆੜੀ ਜੀ ਕਾਹਦਾ ਸਾਉ ਪੁੱਤ ਉਹ, ਜੋ ਪੁੱਟੇ ਪਿਉ ਦੀ ਦਾੜੀ ਜੀ। ਮਾੜਾ ਹੁੰਦਾ ਝਾਕਾ ਓਪਰੀ ਜਨਾਨੀ ਦਾ ਬਹੁਤਾ ਸਮਾਂ ਟਿਕਦਾ ਨਾ ਪੈਸਾ ਬੇਈਮਾਨੀ ਦਾ ਜੱਗ ਵਿੱਚ ਉੱਚਾ ਹੋਵੇ ਨਾਂਅ ਬੰਦੇ ਦਾਨੀ ਦਾ। ਮਾੜੀ ਔਲਾਦ ਮਾਪਿਆਂ ਦੀ ਜੋ ਮੰਨੇ ਘੂਰ ਨਾ ਹੌਸਲੇ ਨੂੰ ਮੰਜ਼ਿਲਾਂ ਕਦੇ ਵੀ ਦੂਰ ਨਾ …

Read More »

ਬਚੋ ਵਾਇਰਸ ਕੋਰੋਨਾ………

ਦੁਨੀਆ ‘ਚ ਫੈਲ ਗਿਆ ਵਾਇਰਸ ਕੋਰੋਨਾ, ਮੀਟਰ ਦੀ ਦੂਰੀ ਰੱਖੋ, ਨਾ ਹੀ ਹੱਥ ਹੀ ਮਿਲਾਉਣਾ ਬਚੋ ਵਾਇਰਸ ਕੋਰੋਨਾ, ਬਚੋ ਵਾਇਰਸ ਕੋਰੋਨਾ …… ਖੰਘ ਛਿੱਕ ਵੇਲੇ ਮੂੰਹ ਨੱਕ ਨੂੰ ਹੈ ਢੱਕਣਾ, ਹਦਾਇਤਾਂ ਮੰਨੋਗੇ ਤਾਂ ਛੇਤੀ ਹੱਲ ਹੋ ਸਕਣਾ। ਅਤੇ ਭੀੜ ਵਾਲੀ ਜਗ੍ਹਾ ਨਾ ਹੀ ਖਲੋਣਾ, ਬਚੋ ਵਾਇਰਸ ਕੋਰੋਨਾ, ਬਚੋ ਵਾਇਰਸ ਕੋਰੋਨਾ …… ਸਾਬਣ ਜਾਂ ਤੁਸੀਂ ਸੈਨੇਟਾਈਜ਼ਰ ਵਰਤੋ, ਹੱਥ ਸਾਫ ਕਰੋ ਹਮੇਸ਼ਾਂ …

Read More »

ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜੇਲਾਂ ਵਿੱਚੋਂ ਛੱਡੇ ਜਾਣਗੇ 6000 ਕੈਦੀ – ਸੁਖਜਿੰਦਰ ਰੰਧਾਵਾ

ਦੋਸ਼ੀ ਕੈਦੀਆਂ ਨੂੰ 6 ਹਫਦੇ ਦੀ ਪੈਰੋਲ ਤੇ ਹਵਾਲਾਤੀਆਂ ਨੂੰ ਮਿਲੇਗੀ 6 ਹਫਤੇ ਦੀ ਅੰਤਰਿਮ ਜ਼ਮਾਨਤ ਚੰਡੀਗੜ੍ਹ, 26 ਮਾਰਚ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਜਿਹੀ ਮਹਾਂਮਾਰੀ ਦੇ ਵਧਦੇ ਪ੍ਰਕੋਮ ਦੇ ਚੱਲਦਿਆਂ ਸੂਬੇ ਦੀਆਂ ਜੇਲਾਂ ਵਿੱਚ ਕੈਦੀਆਂ ਦਬਾਅ ਘਟਾਉਣ ਲਈ 6000 ਦੇ ਕਰੀਬ ਕੈਦੀਆਂ ਨੂੰ ਛੱਡਿਆ ਜਾਵੇਗਾ।ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਾਰੀ ਪ੍ਰੈਸ ਬਿਆਨ ‘ਚ ਦੱਸਿਆ ਕਿ ਮਾਨਯੋਗ …

Read More »

ਪੰਜਾਬ ਰਾਜ ਦੇ ਗੁਦਾਮਾਂ ‘ਚੋਂ 50000 ਮੀਟ੍ਰਿਕ ਟਨ ਕਣਕ ਤੇ ਚੌਲ 20 ਵਿਸ਼ੇਸ਼ ਗੱਡੀਆਂ ਰਾਹੀਂ ਦੂਸਰੇ ਰਾਜਾਂ ਨੂੰ ਭੇਜੇ – ਆਸ਼ੂ

ਘਰੋ-ਘਰੀ ਸਬਜ਼ੀਆਂ, ਫਲ ਅਤੇ ਹੋਰ ਜਰੂਰੀ ਵਸਤਾਂ ਦੀ ਸਪਲਾਈ ਸ਼ੁਰੂ ਚੰਡੀਗੜ੍ਹ, 26 ਮਾਰਚ (ਪੰਜਾਬ ਪੋਸਟ ਬਿਊਰੋ) – ਕਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਲਾਗੂ ਲਾਕਡਾਊਨ ਦੋਰਾਨ ਦੇਸ਼ ਵਾਸੀਆਂ ਨੂੰ ਕਣਕ ਅਤੇ ਚੌਲ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਅੱਜ ਪੰਜਾਬ ਰਾਜ ਵਿੱਚ ਸਥਿਤ ਵੱਖ-ਵੱਖ ਗੁਦਾਮਾਂ ਤੋਂ 20 ਵਿਸ਼ੇਸ ਮਾਲ ਗੱਡੀਆਂ ਰਾਹੀਂ 50000 ਮੀਟ੍ਰਿਕ ਟਨ ਕਣਕ ਅਤੇ ਚੌਲ …

Read More »

ਕੈਪਟਨ ਨੇ ਮਗਨਰੇਗਾ ਬਕਾਇਆ ਦੇਣਦਾਰੀਆਂ ਨਿਪਟਾਉਣ ਲਈ ਕੇਂਦਰ ਤੋਂ ਵਿੱਤੀ ਸਹਾਇਤਾ ਮੰਗੀ

ਚੰਡੀਗੜ੍ਹ, 26 ਮਾਰਚ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਸੰਕਟ ਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜ਼ਗਾਰ ਗਰੰਟੀ ਕਾਨੂੰਨ (ਮਗਨਰੇਗਾ) ਅਧੀਨ ਬਾਕਾਇਆ ਪਈਆਂ ਸਾਰੀਆਂ ਦੇਣਦਾਰੀਆਂ ਦਾ ਤੁਰੰਤ ਨਿਪਟਾਰਾ ਕਰਨ ਲਈ ਕੇਂਦਰ ਤੋਂ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ।           ਕੇਂਦਰੀ ਪੇਂਡੂ ਵਿਕਾਸ, ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰੇਂਦਰਾ ਸਿੰਘ …

Read More »

ਕਰਫਿਊ ਸਬੰਧੀ ਪੁਲਿਸ ਸਹਾਇਤਾ ਲੈਣ ਲਈ 112 ਡਾਇਲ ਕਰੋ

ਚੰਡੀਗੜ੍ਹ, 26 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਪੁਲਿਸ ਨੇ ਆਮ ਜਨਤਾ ਲਈ 112 ਨੰਬਰ ਦਾ ਐਲਾਨ ਕੀਤਾ ਹੈ।ਜੋ ਕਰਫਿਊ ਨਾਲ ਜੁੜੇ ਕਿਸੇ ਵੀ ਪੁਲਿਸ ਮਸਲੇ ਨੂੰ ਹੱਲ ਕਰਨ ਲਈ ਕਰਫਿਊ ਹੈਲਪਲਾਈਨ ਵਜੋਂ ਸਹਾਇਤਾ ਕਰੇਗਾ।ਇਹ ਪ੍ਰਗਟਾਵਾ ਕਰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਭਰ ਤੋਂ ਕਿਸੇ ਵਿਅਕਤੀ ਵਲੋਂ ਐਮਰਜੈਂਸੀ ਦੌਰਾਨ ਹਸਪਤਾਲ ਜਾਣ, ਖਾਣਾ, ਕਰਿਆਨਾ, ਦਵਾਈਆਂ ਦੀ ਸਪਲਾਈ, ਐਲ.ਪੀ.ਜੀ …

Read More »