Tuesday, November 24, 2026

Daily Archives: May 28, 2020

FM launches facility of Instant PAN through Aadhaar based e-KYC

New Delhi, May 28 (Punjab Post Bureau) – In line with the announcement made in the Union Budget, Union Minister for Finance & Corporate Affairs Smt. Nirmala Sitharaman formally launched the facility for instant allotment of PAN (on near to real time basis) here today. This facility is now available for those PAN applicants who possess a valid Aadhaar number …

Read More »

Conditions are favourable for further advance of Southwest Monsoon

New Delhi, May 28 (Punjab Post Bureau) – According to the National Weather Forecasting Centre of the India Meteorological Department: Advance of Southwest Monsoon With the strengthening of westerlies and increase in convective clouds, the southwest Monsoon has further advanced into some parts of Maldives-Comorin area, some more parts of south Bay of Bengal, remaining parts of Andaman Sea and …

Read More »

Cabinet Secretary reviews COVID situation in 13 worst affected cities

New Delhi, May 28 (Punjab Post Bureau) – Cabinet Secretary held a meeting with Municipal Commissioners, District Magistrates of 13 COVID-19 hit cities to take a review of the situation.  Chief Secretaries of all States and Union Territories concerned attended the meeting.                    The meeting bears significance as these 13 cities are …

Read More »

ਅਲੋਕਾਰ ਪ੍ਰਜਾਤੀ ਦਾ ਜ਼ਹਿਰੀਲਾ ਫੰਨੀਅਰ ਕੋਬਰਾ ਸੱਪ ਕੀਤਾ ਕਾਬੂ

ਕੋਬਰਾ ਪ੍ਰਜਾਤੀ ਦਾ ਸੱਪ ਜ਼ਹਿਰੀਲਾ ਹੀ ਨਹੀਂ ਬਲਕਿ ਫੁਰਤੀਲਾ ਵੀ ਹੁੰਦਾ- ਮੋਦਗਿੱਲ ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ ਬਿਊਰੋ) – ਕੋਰੋਨਾ ਮਹਾਂਮਾਰੀ ਦੇ ਦੌਰਾਨ ਸ਼ਹਿਰੀ ਇਲਾਕਿਆਂ ‘ਚ ਆਉਣ ਵਾਲੇ ਜੰਗਲੀ ਜਾਨਵਰਾਂ, ਪਸ਼ੂਆਂ ਤੇ ਜੀਵ ਜੰਤੂਆਂ ਦੇ ਚੱਲ ਰਹੇ ਸਿਲਸਿਲੇ ਤਹਿਤ ਅੱਜ ਨੂੰ ਸਾਬਕਾ ਐਸ.ਪੀ.ਸੀ.ਏ ਇੰਸਪੈਕਟਰ ਅਸ਼ੋਕ ਜੋਸ਼ੀ ਮੋਦਗਿੱਲ ਵੱਲੋਂ ਸ਼ਿਖਰ ਦੁਪਹਿਰੇ ਇੱਕ ਅਲੋਕਾਰ ਪ੍ਰਜ਼ਾਤੀ ਦੇ ਜ਼ਹਿਰੀਲੇ ਫੰਨੀਅਰ ਕੋਬਰਾ ਸੱਪ ਨੂੰ ਕਾਬੂ …

Read More »

ਵਿਦੇਸ਼ਾਂ ਤੋਂ ਆ ਰਹੇ ਪੰਜਾਬੀਆਂ ਨੂੰ ਇਕਾਂਤਵਾਸ ਲਈ ਹੋਟਲਾਂ ਦੀ ਥਾਂ ਸਰਾਵਾਂ ‘ਚ ਰੱਖੇ ਪੰਜਾਬ ਸਰਕਾਰ – ਲੌਂਗੋਵਾਲ

ਅੰਮ੍ਰਿਤਸਰ, 28 (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵਿਦੇਸ਼ਾਂ ਤੋਂ ਆ ਰਹੇ ਪੰਜਾਬੀਆਂ ਨੂੰ ਸਰਕਾਰ ਵੱਲੋਂ ਮਹਿੰਗੇ ਹੋਟਲਾਂ ਵਿਚ ਇਕਾਂਤਵਾਸ ਕਰਨ ਦਾ ਨੋਟਿਸ ਲੈਂਦਿਆਂ ਕਿਹਾ ਕਿ ਇਕ ਪਾਸੇ ਤਾਂ ਪਹਿਲਾਂ ਹੀ ਵਿਦੇਸ਼ਾਂ ਤੋਂ ਆ ਰਹੇ ਪੰਜਾਬੀ ਮਹਿੰਗੀਆਂ ਟਿਕਟਾਂ ਖਰੀਦ ਰਹੇ ਹਨ, ਜਦਕਿ ਦੂਸਰੇ ਪਾਸੇ ਉਨ੍ਹਾਂ ਨੂੰ ਅਲਾਹਿਦਗੀ ਲਈ ਹੋਟਲਾਂ ਦੇ ਵੱਡੇ ਬਿੱਲ …

Read More »

ਕੇਂਦਰੀ ਸਿੱਖ ਅਜਾਇਬ ਘਰ ‘ਚ ਲੱਗੇਗੀ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਤਸਵੀਰ – ਲੌਂਗੋਵਾਲ

ਅੰਮ੍ਰਿਤਸਰ, 28 (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਉਲੰਪਿਕ ਖੇਡਾਂ ਦੌਰਾਨ ਹਾਕੀ ਵਿੱਚ ਭਾਰਤ ਲਈ ਤਿੰਨ ਵਾਰ ਸੋਨੇ ਦਾ ਤਮਗਾ ਜਿੱਤਣ ਵਾਲੇ ਸਿੱਖ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਦਾ ਐਲਾਨ ਕੀਤਾ ਹੈ।ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਨੇ ਹਾਕੀ ‘ਚ ਅਹਿਮ ਪ੍ਰਾਪਤੀਆਂ ਕਰਕੇ ਸਿੱਖ ਕੌਮ …

Read More »

ਉਲੰਪੀਅਨ ਬਲਬੀਰ ਸੀਨੀਅਰ ਦੇ ਚਲੇ ਜਾਣ ਨਾਲ ਹਾਕੀ ਖੇਡ ਖੇਤਰ ‘ਚ ਪਸਰਿਆ ਹਨੇਰਾ

ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ ਬਿਊਰੋ) – ਵਿਸ਼ਵ ਹਾਕੀ ਚੈਂਪੀਅਨ ਦਾ ਤਾਜ ਭਾਰਤ ਦੇ ਸਿਰ ਸਜਾਉਣ ਵਾਲੇ ਵਿਸ਼ਵ ਪ੍ਰਸਿੱਧ ਹਾਕੀ ਓੁਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਮੌਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਉਘੇ ਖੇਡ ਪ੍ਰਮੋਟਰ ਤੇ ਪਾਖਰਪੁਰਾ ਹਾਕੀ ਸਟੇਡੀਅਮ ਕਮੇਟੀ ਦੇ ਅਹੁੱਦੇਦਾਰ ਕੌਮੀ ਹਾਕੀ ਖਿਡਾਰੀ ਰਣਜੀਤ ਸਿੰਘ ਹੁੰਦਲ ਪਾਖਰਪੁਰਾ ਤੇ ਡਿਪਟੀ ਸੀ.ਆਈ.ਟੀ ਰੇਲਵੇ ਕੌਮੀ ਹਾਕੀ ਖਿਡਾਰੀ ਕੁਲਜੀਤ ਸਿੰਘ ਹੁੰਦਲ ਪਾਖਰਪੁਰਾ …

Read More »

ਕਥਾਵਾਚਕ ਭਾਈ ਜਸਵਿੰਦਰ ਸਿੰਘ ਦਰਦੀ ਵੱਲੋਂ ਲੰਗਰ ਗੁਰੂ ਰਾਮਦਾਸ ਲਈ 21 ਹਜ਼ਾਰ ਰਾਸ਼ੀ ਭੇਟ

ਅੰਮ੍ਰਿਤਸਰ, 28 (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਦਰਬਾਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਕਥਾਵਾਚਕ ਭਾਈ ਜਸਵਿੰਦਰ ਸਿੰਘ ਦਰਦੀ ਨੇ 21 ਹਜ਼ਾਰ ਰੁਪਏ ਭੇਟ ਕੀਤੇ ਹਨ।ਉਹ ਇਥੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕਰਨ ਲਈ ਆਏ ਹੋਏ ਸਨ।ਉਨ੍ਹਾਂ ਨੇ ਕਿਹਾ ਕਿ ਲੰਗਰ ਗੁਰੂ ਘਰ ਦੀ ਵਿਲੱਖਣਤਾ ਹੈ।ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ …

Read More »

ਛੋਟੀ ਉਮਰ ‘ਚ ਸਦੀਵੀ ਵਿਛੋੜਾ ਦੇ ਗਏ ਸਿਮਰਨ ਗੁਰੂ ਨਮਿਤ ਅੰਤਿਮ ਅਰਦਾਸ 30 ਨੂੰ

ਜੰਡਿਆਲਾ ਗੁਰੁ, 28 ਮਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਬੀਤੇ ਦਿਨੀ ਛੋਟੀ ਉਮਰ ਵਿੱਚ ਹੀ ਆਪਣੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜ਼ੇ ਸਿਮਰਨ ਗੁਰੂ (ਭੂਪਾ) ਪੁੱਤਰ ਜਸਵਿੰਦਰ ਪਾਲ ਸਿੰਘ (ਸਖੀ ਗੁਰੂ) ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਗੁਰਦੁਆਰਾ ਤਪ ਅਸਥਾਨ ਸ਼੍ਰੀ ਗੁਰੂ ਬਾਬਾ ਹੁੰਦਾਲ ਜੀ ਵਿਖੇ 30 ਮਈ 2020 ਨੂੰ ਪੈਣ ਉਪਰੰਤ 1.00 …

Read More »