Tuesday, November 24, 2026

Daily Archives: May 2, 2020

ਰੋਟੇਸ਼ਨਲ ਸਮਾਂ ਸਾਰਨੀ ਅਨੁਸਾਰ ਦੁਕਾਨਾਂ ਖੋਲ੍ਹਣ ਲਈ ਨਿਰਧਾਰਿਤ ਸ਼ਰਤਾਂ ਦੀ ਪਾਲਣਾ ਜ਼ਰੂਰੀ

ਸਟਾਫ 50 ਫੀਸਦੀ ਹੀ ਰੱਖਣਾ ਤੇ ਹੋਰ ਸਾਵਧਾਨੀਆਂ ਵਰਤਣੀਆਂ ਲਾਜ਼ਮੀ ਬਟਾਲਾ, 2 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਜਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਸ਼ਾਪਜ਼ ਐਂਡ ਐਸਟੇਬਲਿਸ਼ਮੈਂਟ ਐਕਟ 1958 ਤਹਿਤ ਸਵੇਰੇ 7 ਤੋਂ 11 ਵਜੇ ਤੱਕ ਦੁਕਾਨਾਂ ਖੋਲ੍ਹਣ ਸਬੰਧੀ ਕੁੱਝ ਸ਼ਰਤਾਂ ’ਤੇ ਹੁਕਮ ਜਾਰੀ ਕੀਤੇ ਗਏ …

Read More »

ਹਿਮਾਚਲ `ਚ ਨਾਨਕੇ ਘਰ ਅਟਕੀ ਪਟਿਆਲਾ ਦੀ 4 ਸਾਲਾ ਬੱਚੀ ਮਾਪਿਆਂ ਕੋਲ ਪੁੱਜੀ

ਪਰਿਵਾਰ ਸਮੇਤ ਅਗਲੇ ਤਿੰਨ ਹਫ਼ਤੇ ਘਰ `ਚ ਹੀ ਰਹੇਗੀ ਇਕਾਂਤਵਾਸ ਪਟਿਆਲਾ, 2 ਮਈ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਦੇਸ਼ ਵਿਆਪੀ ਲਾਕਡਾਊਨ ਅਤੇ ਪੰਜਾਬ `ਚ ਲਗਾਏ ਕਰਫਿਊ ਕਰਕੇ ਪਟਿਆਲਾ ਦੀ ਇੱਕ ਚਾਰ ਸਾਲਾ ਬੱਚੀ ਆਪਣੇ ਨਾਨਕੇ ਘਰ ਹਿਮਾਚਲ ਪ੍ਰਦੇਸ਼ ਦੇ ਕਾਂਗੜੇ ਵਿਖੇ ਹੀ ਅਟਕ ਕੇ ਰਹਿ ਗਈ ਸੀ।ਛੋਟੀ ਬੱਚੀ ਹੋਣ ਕਰਕੇ ਆਪਣੇ ਮਾਪਿਆਂ ਤੋਂ …

Read More »

ਸਵੇਰੇ 6 ਤੋਂ ਸਵੇਰੇ 10 ਵਜੇ ਤੱਕ ਪੈਦਲ ਹੀ ਖਰੀਦਦਾਰੀ ਲਈ ਜਾ ਸਕਣਗੇ ਲੋਕ

ਪਾਸਧਾਰਕ ਆਪਣੇ ਵਾਹਨ ‘ਤੇ ਪਾਸ ਨੂੰ ਚਸਪਾ ਕਰਕੇ ਰੱਖਣ ਬਠਿੰਡਾ, 2 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਮੈਜਿਸਟ੍ਰੇਟ ਬੀ.ਸ੍ਰੀ ਨਿਵਾਸਨ ਨੇ ਕੱਝ ਖਾਸ ਸ਼ੇ੍ਰਣੀਆਂ ਦੀਆਂ ਦੁਕਾਨਾਂ ਖੋਲਣ ਲਈ ਦਿੱਤੀ ਛੋਟ ਸਬੰਧੀ ਹੁਕਮਾਂ ਵਿੱਚ ਕੁੱਝ ਸੋਧ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਦੁਕਾਨਾਂ ਖੁੱਲਣ ਦੇ ਸਮੇਂ ਦੌਰਾਨ ਕੋਈ ਵੀ ਦੋ ਪਹੀਆਂ ਜਾਂ ਚਾਰ ਪਹੀਆ ਵਾਹਨ ਦੀ ਵਰਤੋਂ ਨਹੀਂ ਕਰੇਗਾ ਅਤੇ ਲੋਕਾਂ …

Read More »

4 ਮਈ ਤੋਂ ਜਿਲ੍ਹੇ ਦੇ ਖੁੱਲਣ ਵਾਲੇ ਬੈਂਕਾਂਨ ਤੇ ਏ.ਟੀ.ਐਮ ਆਦਿ ਦੇ ਸਮੇਂ ਬਾਰੇ ਨਵਾਂ ਰੋਸਟਰ ਜਾਰੀ

ਫਰੀਦਕੋਟ, 2 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਮੈਜਿਸਟਰੇਟ ਫਰੀਦਕੋਟ ਕੁਮਾਰ ਸੌਰਭ ਰਾਜ ਵਲੋਂ ਜਿਲ੍ਹੇ ਵਿਚ ਕਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਦੀ ਲਗਾਤਾਰਤਾ ‘ਚ 4 ਮਈ 2020 ਤੋਂ ਜਿਲ੍ਹੇ ਦੇ ਬੈਂਕਾਂ, ਏ.ਟੀ.ਐਮ ਆਦਿ ਖੋਲਣ ਦਾ ਸਮਾਂ ਅਤੇ ਖੋਲੇ ਜਾਣ ਵਾਲੇ ਬੈਂਕਾ ਦਾ ਨਵਾਂ ਰੋਸਟਰ ਜਾਰੀ ਕੀਤਾ ਹੈ।                ਜਿਲ੍ਹਾ …

Read More »

ਕਰਫਿਊ ਵਿੱਚ ਫਸੇ ਜੰਮੂ ਕਸ਼ਮੀਰ ਦੇ 165 ਵਿਅਕਤੀ ਘਰ ਭਿਜਵਾਏ

ਰੂਪਨਗਰ, 2 ਮਈ (ਪੰਜਾਬ ਪੋਸਟ ਬਿਊਰੋ) – ਕਰਫਿਊ ਤੇ ਲੋਕਡਾਊਨ ਦੌਰਾਨ ਜ਼ਿਲ੍ਹੇ ‘ਚ ਜੰਮੂ ਕਸ਼ਮੀਰ ਦੇ 165 ਵਿਅਕਤੀਆਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ 6 ਬੱਸਾਂ ਅਤੇ 2 ਪ੍ਰਾਈਵੇਟ ਵਾਹਣਾਂ ਰਾਹੀਂ ਜੰਮੂ ਕਸ਼ਮੀਰ ਵਾਪਿਸ ਭੇਜਿਆ ਗਿਆ ਹੈ।ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਸਮੂਹ ਵਿਅਕਤੀਆਂ ਨੂੰ ਪੂਰੀ ਅਹਿਤਿਆਤ ਤੇ ਕਰੋਨਾ ਵਾਇਰਸ ਦੇ ਬਚਾਅ ਪਕ੍ਰਿਰਿਆ ਵਰਤ ਕੇ ਜ਼ਿਲ੍ਹੇ ਵਿਚੋਂ ਵਾਪਿਸ ਭੇਜਿਆ ਗਿਆ।6 …

Read More »

ਗਿਆਨ ਸਾਗਰ ਹਸਪਤਾਲ ਤੋਂ ਤਿੰਨ ਮਰੀਜ਼ਾਂ ਨੂੰ ਮਿਲੀ ਛੁੱਟੀ, ਇਕ ਨਵਾਂ ਪਾਜ਼ਟਿਵ ਕੇਸ ਆਇਆ

ਐਸ.ਏ.ਐਸ ਨਗਰ, 2 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿੱਚ ਅੱਜ ਇੱਕ ਹੋਰ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ।ਖਰੜ ਦੇ ਦੇਸੂਮਾਜਰਾ ਦੀ ਇਕ 25 ਸਾਲਾ ਮਹਿਲਾ ਕੋਰੋਨਾ ਵਾਇਰਸ ਲਈ ਪਾਜ਼ੇਟਿਵ ਪਾਈ ਗਈ ਹੈ। ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੀਤਾ।            ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਪਹਿਲਾਂ ਜਿਲ੍ਹੇ ਵਿੱਚ 2 ਪਾਜ਼ਟਿਵ ਕੇਸਾਂ ਬਾਰੇ …

Read More »

ਕੋਵਿਡ-19 ਤਹਿਤ ਜਿਲ੍ਹਾ ਪੱਧਰ ’ਤੇ ਹੋਮਿਓਪੈਥੀ ਇਮਿਊਨਿਟੀ ਬੂਸਟਰ ਦੀ ਸ਼ੁਰੂਆਤ – ਡਾ. ਹਰਿੰਦਰ ਸਿੰਘ

ਫ਼ਾਜ਼ਿਲਕਾ, 2 ਮਈ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਦੀਆਂ ਹਦਾਇਤਾਂ ਅਤੇ ਪੰਜਾਬ ਸਰਕਾਰ ਹੋਮਿਓਪੈਥਿਕ ਵਿਭਾਗ ਪੰਜਾਬ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਯੁਕੰਤ ਸਕੱਤਰ ਹੋਮਿੳਪੈਥਿਕ ਪੰਜਾਬ ਡਾ. ਲੰਕੀ ਵਰਮਾ ਦੇ ਆਦੇਸ਼ਾਂ ’ਤੇ ਜ਼ਿਲ੍ਹਾ ਹੋਮਿਊਪੈਥਿਕ ਅਫਸਰ ਡਾ. ਹਰਿੰਦਰ ਸਿੰਘ ਵਲੋਂ ਨਵੀ ਆਬਾਦੀ ਵਿਖੇ ਜਿਲ੍ਹਾ ਪੱਧਰੀ ਸਰਕਾਰੀ ਹੋਮਿਊਪੈਥਿਕ ਡਿਸਪੈਂਸਰੀ ਹੋਮਿਊਪੈਥੀ ਇਮਿਉਨਿਟੀ ਬੂਸਟਰ ਦੀ ਸ਼ੁਰੂਆਤ ਕੀਤੀ ਗਈ।         …

Read More »

ਸ੍ਰੀ ਮੁਕਤਸਰ ਸਾਹਿਬ ਵਿਖੇ ਤਿੰਨ ਹੋਰ ਟੈਸਟ ਕੋਰੋਨਾ ਪਾਜ਼ਟਿਵ ਪਾਏ ਗਏ

ਜਿਲ੍ਹੇ ‘ਚ ਕੁੱਲ ਪਾਜ਼ਟਿਵ ਮਰੀਜ਼ਾਂ ਦੀ ਗਿਣਤੀ ਹੁਣ 6 ਹੋਈ ਸ੍ਰੀ ਮੁਕਤਸਰ ਸਾਹਿਬ, 2 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਵਲੋਂ ਦਿੱਤੀ ਗਈ ਸੂਚਨਾ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ 3 ਹੋਰ ਵਿਅਕਤੀਆਂ ਦੇ ਨਾਲ, ਕਮਿਊਨਿਟੀ ਹੈਲਥ ਸੈਂਟਰ ਦੋਦਾ ਵਿੱਚ ਇਕ ਲੈਬ ਟੈਕਨੀਸ਼ੀਅਨ, ਵਾਰਡ ਅਟੈਂਡੈਂਟ ਅਤੇ ਕਣਕ ਦੀ ਕਟਾਈ ਕਰਨ ਵਾਲੇ ਕੰਬਾਈਨ ਡਰਾਈਵਰ ਦੀ ਰਿਪੋਰਟ ਪਾਜ਼ਟਿਵ ਆਈ ਹੈ।ਜਿਸ ਨਾਲ …

Read More »

ਵੱਖ-ਵੱਖ ਸ਼ਖਸੀਅਤਾਂ ਨੇ ਪ੍ਰਧਾਨ ਲੌਂਗੋਵਾਲ ਨਾਲ ਧਰਮ ਪਤਨੀ ਦੇ ਚਲਾਣੇ ‘ਤੇ ਕੀਤਾ ਦੁੱਖ ਸਾਂਝਾ

ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਉਨ੍ਹਾਂ ਦੀ ਧਰਮ ਪਤਨੀ ਬੀਬੀ ਅਮਰਪਾਲ ਕੌਰ ਅਕਾਲ ਚਲਾਣਾ ਕਰ ਜਾਣ ’ਤੇ ਗਹਿਰਾ ਸਦਮਾ ਪੁੱਜਾ ਹੈ।ਉਹ 59 ਵਰ੍ਹਿਆਂ ਦੇ ਸਨ।ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਬੀਬੀ ਅਮਰਪਾਲ ਕੌਰ ਸ਼ਾਮ ਦੇ ਕਰੀਬ 6:00 ਵਜੇ ਅਚਾਨਕ ਸਿਹਤ ਵਿਗੜਨ …

Read More »

ਬਾਬਾ ਹਰਨਾਮ ਸਿੰਘ ਖਾਲਸਾ ਵਲੋਂ ਬੀਬੀ ਅਮਰਪਾਲ ਕੌਰ ਦੇ ਬੇਵਕਤ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਦਮਦਮੀ ਟਕਸਾਲ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਦੀ ਧਰਮ ਪਤਨੀ ਬੀਬੀ ਅਮਰਪਾਲ ਕੌਰ ਦੇ ਬੇਵਕਤੀ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨਾਂ ਕਿਹਾ ਕਿ ਇਸ ਦੁੱਖ ਦੀ ਘੜੀ ਸਮੁੱਚਾ ਪੰਥ ਲੋਗੋਵਾਲ ਅਤੇ ਉਨਾਂ ਦੇ …

Read More »