Tuesday, November 24, 2026

Daily Archives: May 19, 2020

PIB’S DAILY BULLETIN ON COVID-19

PIB’S DAILY BULLETIN ON COVID-19 Posted On: 18 MAY 2020 6:33PM by PIB Delhi   (Contains Press releases concerning Covid-19, issued in last 24 hours, inputs from PIB Field Offices and Fact checks undertaken by PIB)

Read More »

ਲੋਕ ਤੱਥ

ਮੁਆਫੀ ਨਾਲੋਂ ਵੱਡਾ ਕੋਈ ਹੈ ਦਾਨ ਨੀ ਹਉਮੈ ਨਾਲੋਂ ਉੱਚਾ ਕੋਈ ਆਸਮਾਨ ਨੀ। ਘੁਮੰਡ ’ਚ ਨਾ ਆ ਕੇ ਸਿਰ ਉੱਚਾ ਚੁੱਕੀਏ ਦੁਸ਼ਮਣ ਨੂੰ ਵੇਖ ਕੇ ਕਦੇ ਨਾ ਥੁੱਕੀਏੇ। ਸੂਈ ਵਾਲਾ ਕੰਮ ਕਰੇ ਤਲਵਾਰ ਨਾ ਯਾਰ ਨਾਲ ਕਰੋ ਕਦੇ ਯਾਰ ਮਾਰ ਨਾ। ਗਿਆਨ ਨੂੰ ਬਣਾਓ ਜੀ ਗੁਰੂ ਆਪਣਾ ਪਾਪ ਕਰਨੋਂ ਹਟਣ ਕਦੇ ਨਾ ਪਾਪਣਾ। ਨਿੰਦਾ ਸੁਣ ਆਪਣੀ ਖਾਮੋਸ਼ ਰਹੀਏ ਜੀ ਉਸਤਾਦਾਂ …

Read More »

ਗਰੂਰ……

ਕੋਈ ਆਖੇ ਰੱਬ ਨੇੜੇ ਰਹਿੰਦਾ ਕੋਈ ਆਖੇ ਰਹਿੰਦਾ ਏ ਦੂਰ ਮਨ ਅੰਦਰ ਨਾ ਝਾਤ ਮਾਰਣ ਬੈਠੇ ਕਰੀ ਨੇ ਸਭ ਗਰੂਰ। ਕੋਈ ਆਖੇ ਰੱਬ ਅੰਦਰ ਵੱਸਦਾ ਬੰਦੇ ਨੂੰ ਬੰਦਾ ਦੱਸਦਾ ਉਹਦੇ ਚਿਹਰੇ ਝਲਕੇ ਨੂਰ ਬੈਠੇ ਕਰੀ ਨੇ ਸਭ ਗਰੂਰ। ਚੰਗਾ ਕੰਮ ਕੀਤਾ ਬੰਦੇ ਕੀਤਾ ਰੱਬ ਨੇ ਕਹਿਣ ਲਹੂ ਹੈ ਪੀਤਾ ਕਿਵੇਂ ਕਰੂਗਾ ਮੁਆਫ਼ ਹਜ਼ੂਰ ਬੈਠੇ ਕਰੀ ਨੇ ਸਭ ਗਰੂਰ। ਸੋਹਣੇ ਸਭ …

Read More »

Seminar on Photography by Sri Guru Harkrishan Pub. School GT Road

Amritsar, May 19  (Punjab Post Bureau) – Media Production Department of Sri Guru Harkrishan Public School GT Road organized online workshop on photography. Mrs. Rohit Gautam photography trainer of Sony Company shared his experiences and nuances of photography live on school facebook page. From basic to critical topic session began with an introduction to basic photography. Principal/ Director Dr. Dharamveer …

Read More »

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਮੈਂਬਰਾਂ ਦੇ ਅਖ਼ਤਿਆਰੀ ਕੋਟੇ ’ਤੇ ਇਕ ਸਾਲ ਲਈ ਰੋਕ

ਕੋਰੋਨਾ ਕਾਰਨ ਵਿੱਤੀ ਸਮੀਖਿਆ ਲਈ ਉੱਚ ਪੱਧਰੀ ਕਮੇਟੀ ਦਾ ਕੀਤਾ ਗਠਨ ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਨੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਵੇਅ ਦੇ ਮਾਮਲੇ ਵਿਚ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ ਹੈ।ਇਸ ਦੇ ਨਾਲ ਹੀ ਕੋਰੋਨਾ ਕਾਰਨ ਪੈਦਾ ਹੋਏ ਹਲਾਤਾਂ ਦੇ ਚੱਲਦਿਆਂ ਵਿੱਤੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ …

Read More »

ਸਿੱਖ ਮਿਸ਼ਨ ਜੰਮੂ ਕਸ਼ਮੀਰ ਦੇ ਇੰਚਾਰਜ ਗਿਆਨੀ ਸਵਰਨ ਸਿੰਘ ਦਾ ਦੇਹਾਂਤ

ਸ਼੍ਰੋਮਣੀ ਕਮੇਟੀ ਵੱਲੋਂ ਦੁੱਖ ਪ੍ਰਗਟ ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਕਮੇਟੀ ਦੇ ਸਿੱਖ ਮਿਸ਼ਨ ਜੰਮੂ ਕਸ਼ਮੀਰ ਦੇ ਇੰਚਾਰਜ ਗਿਆਨੀ ਸਵਰਨ ਸਿੰਘ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।                 ਦੱਸਣਯੋਗ ਹੈ ਕਿ ਗਿਆਨੀ ਸਵਰਨ ਸਿੰਘ ਅਚਾਨਕ ਦਿਲ ਦੇ ਦੌਰਾ ਪੈ ਜਾਣ …

Read More »

ਬਠਿੰਡਾ ਜਿਲ੍ਹੇ ‘ਚ ਸੋਮਵਾਰ ਤੱਕ ਲਏ ਗਏ 1782 ਨਮੂਨੇ, 1729 ਦੀ ਨੈਗੇਟਿਵ

ਬਠਿੰਡਾ, 19 ਮਈ (ਪੰਜਾਬ ਪੋਸਟ ਬਿਊਰੋ) – ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਆਈ.ਏ.ਐਸ ਨੇ ਦੱਸਿਆ ਹੈ ਕਿ ਬਠਿੰਡਾ ਜਿਲੇ ਵਿੱਚ ਕੋਵਿਡ-19 coroਬਿਮਾਰੀ ਸਬੰਧੀ ਸੋਮਵਾਰ ਤੱਕ 1782 ਨਮੂਨੇ ਜਾਂਚ ਲਈ ਭੇਜੇ ਗਏ ਸਨ। ਇੰਨਾਂ ਵਿਚੋਂ 1729 ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ।ਜਦ ਕਿ 10 ਦੀ ਰਿਪੋਰਟ ਉਡੀਕੀ ਜਾ ਰਹੀ ਹੈ।              ਡਿਪਟੀ ਕਮਿਸ਼ਨਰ ਨੇ ਦੱਸਿਆ ਕਿ …

Read More »

ਫਰੀਦਕੋਟ ਜਿਲ੍ਹੇ ਦੇ 2 ਹੋਰ ਕੋਰੋਨਾ ਪਾਜ਼ਟਿਵ – ਐਕਟਿਵ ਕੇਸ 18

ਫਰੀਦਕੋਟ, 19 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਭ ਰਾਜ ਆਈ.ਏ.ਐਸ ਦੀ ਯੋਗ ਅਗਵਾਈ ਹੇਠ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਅਤੇ ਵਿਭਾਗ ਦੇ ਮੈਡੀਕਲ, ਪੈਰਾ-ਮੈਡੀਕਲ ਅਤੇ ਰੂਰਲ ਮੈਡੀਕਲ ਅਫਸਰ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।ਡਾ. ਰਜਿੰਦਰ ਨੇ ਦੱਸਿਆ ਕਿ ਕੋਵਿਡ-19 ਦੀਆਂ ਅੱਜ ਤੱਕ 3564 ਸੈਂਪਲ ਲੈਬ …

Read More »