ਹੁਣ ਕੇਵਲ 12 ਰਿਪੋਰਟਾਂ ਆਉਣੀਆਂ ਬਾਕੀ ਬਠਿੰਡਾ, 10 ਮਈ (ਪੰਜਾਬ ਪੋਸਟ ਬਿਊਰੋ) – ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਆਈ.ਏ.ਐਸ ਨੇ ਦੱਸਿਆ ਹੈ ਕਿ ਅੱਜ ਬਠਿੰਡੇ ਜਿ਼ਲ੍ਹੇ ਤੋਂ ਭੇਜੇ 35 ਹੋਰ ਨਮੂਨਿਆਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋ ਗਈ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਸਿਰਫ 12 ਨਮੂਨਿਆਂ ਦੀ ਹੀ ਰਿਪੋਰਟ ਬਕਾਇਆ ਹੈ।ਬਕਾਇਆ ਨਮੂਨਿਆਂ ਵਿੱਚ 7 ਨਮੂਨੇ ਰਾਜਸਥਾਨ ਤੋਂ ਆਏ ਮਜਦੂਰਾਂ …
Read More »Daily Archives: May 10, 2020
ਜਿਲ੍ਹੇ ਵਿੱਚ ਕਰੋਨਾ ਐਕਟਿਵ ਪਾਜ਼ਟਿਵ ਕੇਸਾਂ ਦੀ ਗਿਣਤੀ 64 ਹੋਈ – ਡਿਪਟੀ ਕਮਿਸ਼ਨਰ
ਰੂਪਨਗਰ, 10 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਐਕਟਿਵ ਪਾਜ਼ਟਿਵ ਮਰੀਜ਼ਾਂ ਦੀ ਸੰਖਿਆ ਵਧ ਕੇ 64 ਹੋ ਗਈ ਹੈ।ਅੱਜ ਜ਼ਿਲ੍ਹੇ ਵਿੱਚ 46 ਨਵੇਂ ਕੇਸ ਸਾਹਮਣੇ ਆਏ ਹਨ, ਜ਼ਿਨ੍ਹਾਂ ਵਿੱਚ ਕਰੋਨਾ ਵਾਇਰਸ ਦੀ ਰਿਪੋਰਟ ਪਾਜ਼ਟਿਵ ਪਾਈ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ …
Read More »PIB’S DAILY BULLETIN ON COVID-19
PIB’S DAILY BULLETIN ON COVID-19 Posted On: 10 MAY 2020 6:23PM by PIB Delhi (Contains Press releases concerning Covid-19, issued in last 24 hours, inputs from PIB Field Offices and Fact checks undertaken by PIB)
Read More »Gradual Resumption of Select Passenger Services by Indian Railways
Delhi, May 10 (Punjab Post Bureau) – Indian Railways plans to gradually restart passenger train operations from 12th May, 2020, initially with 15 pairs of trains (30 return journeys). These trains will be run as special trains from New Delhi Station connecting Dibrugarh, Agartala, Howrah, Patna, Bilaspur, Ranchi, Bhubaneswar, Secunderabad, Bengaluru, Chennai, Thiruvananthapuram, Madgaon, Mumbai Central, Ahmedabad and Jammu Tawi. …
Read More »Avail EPF Benefits under Pradhan Mantri Garib Kalyan Yojana- Last Date May 15th
Goa/ Mumbai, 10 May (Punjab Post Bureau) – In the fight against COVID19, Regional Office, Employees Provident fund Organisation, Goa is committed in delivering its claims and pension services to the members and pensioners with all due care and with bare minimum officials. Further, Pradhan Mantri Garib Kalyan Yojana (PMGKY) is launched for …
Read More »Adequate health infrastructure and health facilities set up for COVID-19 management
New Delhi, May 10 (Punjab Post Bureau) – Adequate health infrastructure and health facilities have been identified and set up for COVID-19 management in the country. The public health facilities dedicated for COVID-19 case management are categorised into three categories as below: Category I Dedicated COVID Hospital (DCH) – The Dedicated COVID Hospitals are hospitals …
Read More »ਅੰਨ੍ਹਦਾਤਾ ਦਾ ਦਰਦ…
ਕਰਜ਼ੇ ਲੈ-ਲੈ ਸੀ ਪਾਲ਼ੀ ਬੱਚਿਆਂ ਵਾਂਗੂੰ ਫਸਲ ਸੰਭਾਲੀ ਵੱਢ ਕੇ ਲੱਦ ਕੇ ਤੁਰ ਪਿਆ ਜਦ ਕੁਦਰਤ ਕਹਿਰ ਵਰ੍ਹਾਇਆ ਮੰਡੀ ਗਿਆ ਸੀ ਅੰਨ੍ਹਦਾਤਾ ਪਰ ਖਾਲ਼ੀ ਹੱਥ ਮੁੜ ਆਇਆ। ਇੱਕ ਤਾਂ ਪਹਿਲਾਂ ਮੀਂਹ-ਝੱਖੜ ਨੇ ਕਣਕ ਹੀ ਲੰਮੇ ਪਾ ਤੀ ਦੂਜਾ ਹੋਈ ਗੜ੍ਹੇਮਾਰੀ ਨੇ ਬਿਲਕੁੱਲ ਆਸ ਮੁਕਾ ਤੀ ਗੇਟੋਂ ਮੋੜ ਕੇ ਅਫਸਰ ਕਹਿੰਦਾ ਨਮ੍ਹੀ ਨੂੰ ਨਹੀਂ ਸੁਕਾਇਆ ਮੰਡੀ ਗਿਆ ਸੀ ਅੰਨ੍ਹਦਾਤਾ ਪਰ ਖਾਲ਼ੀ …
Read More »ਅੱਕ (ਮਿੰਨੀ ਕਹਾਣੀ)
‘ਸੁਰਜੀਤ ਸਿਹਾਂ, ਮੈਂ ਸੁਣਿਆ ਹੈ ਕਿ ਤੈਂ ਆਪਣੀ ਵੱਡੀ ਕੁੜੀ ਦਾ ਰਿਸ਼ਤਾ ਕਿਸੇ ਐਨ.ਆਰ.ਆਈ ਸੱਤਰਾਂ ਸਾਲਾਂ ਦੇ ਬੁੱਢੇ ਨਾਲ ਕਰਤਾ’, ਸੜਕ ਦੇ ਨਾਲ ਲੱਗਦੇ ਆਪਣੇ ਖੇਤ ’ਚ ਕੰਮ ਕਰ ਰਹੇ ਸੁਰਜੀਤ ਸਿੰਘ ਨੂੰ ਭਜਨ ਨੇ ਕਿਹਾ। ‘ਹਾਂ ਭਜਨ ਸਿਹਾਂ, ਤੈਂ ਠੀਕ ਹੀ ਸੁਣਿਆ ਏ।’ …
Read More »ਜਾਹ ਕਰੋਨਾ
ਘਰ ਵਿੱਚ ਰਹਿ ਰਹਿ ਅੱਕ ਗਏ ਆਂ ਵਿਹਲੇ ਬਹਿ ਬਹਿ ਥੱਕ ਗਏ ਆਂ, ਇਕ ਦੂਜੇ ਵੱਲ ਘੂਰੀਆਂ ਵੱਟਣ, ਫੋਕੀ ਪੀ ਪੀ ਚਾਹ ਕਰੋਨਾ ਜਾਹ ਏਥੋਂ ਹੁਣ ਜਾਹ ਕਰੋਨਾ—– ਧੋ ਧੋ ਕੇ ਹੱਥ ਚਮੜੀ ਲਹਿ ਗਈ ਚਿਹਰੇ ’ਤੇ ਨਾ ਰੌਣਕ ਰਹਿ ਗਈ ਮਾਸਕ ਦੇ ਸੰਗ ਯਾਰੀ ਪੈ ਗਈ ਇਹ ਕੀ ਪਾਇਆ ਫਾਹ ਕਰੋਨਾ ਜਾਹ ਏਥੋਂ ਹੁਣ ਜਾਹ ਕਰੋਨਾ—– ਨਾ ਹੀ ਵਾਂਡੇ …
Read More »ਜ਼ਿੰਦਗੀ …
ਜੂਝ ਰਹੇ ਨੇ ਜੰਗਜ਼ੂ ਜਿੱਤ ਵੀ ਪਾ ਲੈਣੀ, ਕਰੋਨਾ ਦੀ ਬੀਮਾਰੀ ਰਲ਼ ਕੇ ਢਾਅ ਲੈਣੀ, ਬੰਦੇ ਖਾਣੇ ਦੈਂਤ ਦੀ ਧੌਣ ਮਰੋੜੇਗੀ ਰੁਕੀ ਹੋਈ ਇਹ ਜ਼ਿੰਦਗੀ ਫਿਰ ਤੋਂ ਦੋੜੇਗੀ। ਹਰ ਇੱਕ ਕਿਰਤੀ ਕਾਮਾ ਕੰਮ ‘ਤੇ ਜਾਏਗਾ, ਭੁੱਖੇ ਬੱਚਿਆਂ ਦਾ ਉਹ ਢਿੱਡ ਰਜ਼ਾਏਗਾ, ਖਾਲ਼ੀ ਭਾਂਡਿਆਂ ਦੇ ਵਿੱਚ ਬਰਕਤ ਬਹੁੜੇਗੀ ਰੁਕੀ ਹੋਈ ਇਹ ਜ਼ਿੰਦਗੀ ਫਿਰ ਤੋਂ ਦੋੜੇਗੀ। ਸਕੂਲ ਤੇ ਦਫਤਰ ਖੁੱਲ੍ਹਣਗੇ, ਸਭ ਬੰਦ …
Read More »
Punjab Post Daily Online Newspaper & Print Media