Tuesday, November 24, 2026

Daily Archives: May 31, 2020

PM announces “My Life My Yoga” Video Blogging contest in Mann Ki Baat

New Delhi, May 31 (Punjab Post Bureau) – Narendra Modi Prime Minister of India today called upon one and all to participate in the “My Life – My Yoga”(also called “Jeevan Yoga”) Video Blogging Contest, a joint effort by  the Ministry of AYUSH and the Indian Council for Cultural Relations (ICCR), during the course of his monthly Mann Ki Baat …

Read More »

ਜਨਮ ਦਿਨ ਮੁਬਾਰਕ – ਖੁਸ਼ਪ੍ਰੀਤ ਕੌਰ

ਲੌਂਗੋਵਾਲ, 31 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਲੌਂਗੋਵਾਲ ਪੱਤੀ ਸੁਨਾਮੀ ਜਿਲ੍ਹਾ ਸੰਗਰੂਰ ਵਾਸੀ ਜੁੰਮਾ ਸਿੰਘ ਤੇ ਪਰਮਜੀਤ ਕੌਰ ਨੂੰ ਹੋਣਹਾਰ ਬੇਟੀ ਨੂੰ 5ਵੇਂ ਜਨਮ ਦਿਨ ਦੀਆਂ ਮੁਬਾਰਕਾਂ।

Read More »

ਵਿਆਹ ਦੀ ਗੋਲਡਨ ਜੁਬਲੀ ਮਨਾਈ – ਕਰਮ ਸਿੰਘ ਬਰਾੜ ਤੇ ਕੁਲਦੀਪ ਕੌਰ ਬਰਾੜ

ਲੌਂਗੋਵਾਲ, 31 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਲੌਂਗੋਵਾਲ ਜਿਲ੍ਹਾ ਸੰਗਰੂਰ ਵਾਸੀ ਕਰਮ ਸਿੰਘ ਬਰਾੜ ਤੇ ਕੁਲਦੀਪ ਕੌਰ ਬਰਾੜ ਨੇ ਆਪਣੇ ਵਿਆਹ ਦੀ 51ਵੀਂ ਵਰ੍ਹੇਗੰਢ (ਗੋਲਡਨ ਜੁਬਲੀ) ਮਨਾਈ।

Read More »

ਐਡਵੋਕੇਟ ਮਨਪ੍ਰੀਤ ਨਮੋਲ ਬਣੇ ਜਿਲ੍ਹਾ ਸੰਗਰੂਰ ਭਾਜਪਾ ਦੇ ਉਪ ਪ੍ਰਧਾਨ

ਲੌਂਗੋਵਾਲ, 31 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਨੇੜਲੇ ਪਿੰਡ ਨਮੋਲ ਦੇ ਜਨਮਪੰਲ ਅਤੇ ਰਾਜਨੀਤਕ ਪਰਿਵਾਰ ਦੀ ਗੁੜ੍ਹਤੀ ਲੈ ਕੇ ਪੈਦਾ ਹੋਏ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੂੰ ਭਾਜਪਾ ਹਾਈਕਮਾਂਡ ਅਤੇ ਜਿਲ੍ਹਾ ਪ੍ਰਧਾਨ ਸੰਗਰੂਰ 2 ਰਿਸ਼ੀ ਪਾਲ ਖੈਰਾ ਵਲੋਂ ਜਿਲ੍ਹਾ ਸੰਗਰੂਰ ਦਾ ਉਪ ਪ੍ਰਧਾਨ ਨਿਯੁੱਕਤ ਕੀਤਾ ਗਿਆ।ਐਡਵੋਕੇਟ ਨਮੋਲ ਨੇ ਜਿਥੇ ਆਪਣਾ ਰਾਜਨੀਤਿਕ ਸਫਰ ਬਤੌਰ ਵਿਦਿਆਰਥੀ ਆਗੂ ਸ਼ੁਰੂ ਕੀਤਾ ਅਤੇ …

Read More »

ਪੁਲਿਸ ਕਰਮੀਆਂ ਨੂੰ ਵਰਦੀਆਂ ਭੇਟ ਕਰਕੇ ਕੀਤਾ ਕਰੋਨਾ ਯੋਧਿਆਂ ਦਾ ਸਨਮਾਨ

ਲੌਂਗੋਵਾਲ, 31 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅਮਰਗੜ੍ਹ ਦੇ ਸਮਾਜ ਸੇਵੀ ਨੌਜਵਾਨ ਅਨਮੋਲ ਗੁਪਤਾ ਸੀ.ਏ ਵਲੋਂ ਕਰਫਿਊ ਅਤੇ ਕਰੋਨਾ ਦੇ ਇਸ ਦੌਰ ਵਿਚ ਅਮਰਗੜ੍ਹ ਪੁਲਿਸ ਵਲੋਂ ਨਿਭਾਈਆਂ ਸੇਵਾਵਾਂ ਤੋਂ ਪ੍ਰਭਾਵਿਤ ਹੁੰਦਿਆਂ ਪੁਲਿਸ ਕਰਮੀਆਂ ਨੂੰ ਵਰਦੀਆਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਉਚੇਚੇ ਤੌਰ `ਤੇ ਪਹੁੰਚੇ ਡੀ.ਐਸ.ਪੀ ਕਰਨਵੀਰ ਸਿੰਘ ਨੇ ਜਿਥੇ ਸਮਾਜ ਸੇਵੀ ਨੌਜਵਾਨ ਅਨਮੋਲ ਗੁਪਤਾ ਵਲੋਂ ਪੁਲਿਸ ਕਰਮੀਆਂ …

Read More »

ਝੱਖੜ ਕਾਰਨ ਕਿਸਾਨ ਦੇ ਸ਼ੈਡ ਹੋਏ ਬਰਬਾਦ

ਲੌਂਗੋਵਾਲ, 31 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਨੇੜਲੇ ਪਿੰਡ ਕੋਠੇ ਦੇਸੂਪੁਰਾ ਵਿਖੇ ਤੇਜ਼ ਝੱਖੜ ਕਾਰਨ ਇਕ ਕਿਸਾਨ ਦੇ ਦੋ ਪਸ਼ੂਆਂ ਦੇ ਸ਼ੈਡ ਬਰਬਾਦ ਹੋ ਗਏ ਹਨ ਅਤੇ ਘਰ ਦੀਆਂ ਕੰਧਾਂ ਢਹਿ ਗਈਆਂ ਹਨ।ਕਿਸਾਨ ਮੱਖਣਜੀਤ ਸਿੰਘ ਪੁੱਤਰ ਜਗਰੂਪ ਸਿੰਘ ਨੇ ਦੱਸਿਆ ਕਿ ਜਬਰਦਸਤ ਤੂਫ਼ਾਨ ਨੇ ਉਸ ਦੇ 40-40 ਫੁੱਟ ਵਾਲੇ ਦੋ ਪਸ਼ੂਆਂ ਦੇ ਸ਼ੈਡ ਉਡ ਗਏ ਹਨ।ਤਿੰਨ ਵੱਡੀਆਂ …

Read More »

ਸਿੰਗਲ ਟਰੈਕ ‘ਦੁਆਵਾਂ’ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੈ ਗਾਇਕ ਗੁਰਸੇਵਕ ਸਾਈ

ਲੌਂਗੋਵਾਲ, 31 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਪੰਜਾਬੀ ਸੰਗੀਤ ਜਗਤ ਵਿੱਚ ਸਥਾਪਿਤ ਹੋਣ ਲਈ ਦਿਨ-ਰਾਤ ਸਖਤ ਮਿਹਨਤ ਕਰਨ ਵਾਲੇ ਗਾਇਕ ਗੁਰਸੇਵਕ ਸਾਈ ਦਾ ਨਵਾਂ ਸਿੰਗਲ ਟਰੈਕ ਦੁਆਵਾਂ ਕਾਬਲੇ ਤਾਰੀਫ ਹੈ।ਹਮੇਸ਼ਾਂ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਗਾਇਕ ਗੁਰਸੇਵਕ ਸਾਈ ਨੇ ਦੱਸਿਆ ਕਿ ਇਹ ਗੀਤ ਗੀਤਕਾਰ ਤੂਰ ਮੈਹਣੇਵਾਲਾ ਨੇ ਲਿਖਿਆ ਹੈ ਅਤੇ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ ਸੰਗੀਤਕਾਰ …

Read More »

ਸੂਬੇ ਦੇ ਕਰੀਬ ਸਾਢੇ 12 ਹਜ਼ਾਰ ਛੱਪੜਾਂ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ ’ਤੇ ਜਾਰੀ – ਭੁੱਲਰ

ਸੰਯੁਕਤ ਡਾਇਰੈਕਟਰ ਨੇ ਢਿਲਵਾਂ ਤੇ ਨਡਾਲਾ ਬਲਾਕ ‘ਚ ਕੰਮ ਦੀ ਪ੍ਰਗਤੀ ਦਾ ਲਿਆ ਜਾਇਜ਼ਾ ਕਪੂਰਥਲਾ, 31 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਪਿੰਡਾਂ ਵਾਤਾਵਰਨ ਸਾਫ਼ ਤੇ ਸਵੱਛ ਬਣਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਛੱਪੜਾਂ ਦੀ ਸਫ਼ਾਈ ਦੀ ਰਾਜ ਵਿਆਪੀ ਮੁਹਿੰਮ ਲਗਾਤਾਰ ਜਾਰੀ ਹੈ।ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਰਾਜ ਦੇ ਕਰੀਬ …

Read More »

ਵਿਧਾਇਕ ਅਮਿਤ ਵਿੱਜ ਵਲੋਂ ਕਰੋਨਾ ਪਾਜੀਟਿਵ ਖੇਤਰਾਂ ਦਾ ਕੀਤਾ ਦੌਰਾ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

ਲੋਕਾਂ ਨੂੰ ਕੀਤੀ ਅਪੀਲ ਸਿਹਤ ਵਿਭਾਗ ਤੇ ਜਿਲ੍ਹਾ ਪ੍ਰਸਾਸ਼ਨ ਦੀਆਂ ਹਦਾਇਤਾਂ ਦੀ ਕਰੋ ਪਾਲਣਾ ਪਠਾਨਕੋਟ, 31 ਮਈ (ਪੰਜਾਬ ਪੋਸਟ ਬਿਊਰੋ) – ਸਨੀਵਾਰ ਨੂੰ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਸਿਟੀ ਪਠਾਨਕੋਟ ਦੇ ਉਨ੍ਹਾਂ ਖੇਤਰਾਂ ਦਾ ਦੋਰਾ ਕੀਤਾ ਜਿਨ੍ਹਾਂ ਖੇਤਰਾਂ ਵਿੱਚ ਕਰੋਨਾ ਪਾਜ਼ਟਿਵ ਕੇਸ ਪਾਏ ਗਏ ਹਨ।ਉਨ੍ਹਾਂ ਵੱਲੋਂ ਵੱਖ-ਵੱਖ ਖੇਤਰਾਂ ਦਾ ਦੋਰਾ ਕਰਨ ਦੋਰਾਨ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਆ ਰਹੀਆਂ …

Read More »

ਸਕਿਉਰਿਟੀ ਗਾਰਡ ਦੀ ਭਰਤੀ ਪ੍ਰਕਿਰਿਆ ਸ਼ੁਰੂ – ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ

ਪਠਾਨਕੋਟ, 31 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਬੇਰੋਜ਼ਗਾਰ ਨੌਜ਼ਵਾਨਾਂ ਨੂੰ ਨੌਕਰੀਆਂ ਅਤੇ ਸਵੈ-ਰੋਜ਼ਗਾਰ ਸਕੀਮਾਂ ਤਹਿਤ ਕਰਜ਼ਾ ਦਿਵਾ ਕੇ ਆਪਣਾ ਕਾਰੋਬਾਰ ਸ਼ੁਰੂ ਕਰਵਾਉਣ ਲਈ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ ਗੁਰਮੇਲ ਸਿੰਘ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਨੇ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ …

Read More »