ਸੰਗਰੂਰ, 27 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਨਾਨਕ ਦੇਵ ਜੀ ਥਰਮਲ ਪਲਾਂਟ ਬਠਿੰਡਾ ਦੀ ਜ਼ਮੀਨ ਵੇਚਣ ਦੇ ਫ਼ੈਸਲੇ ਖਿਲਾਫ਼ ਅੱਜ ਪਾਵਰਕਾਮ ਸਬ ਡਵੀਜ਼ਨ ਦਫ਼ਤਰ ਲੌਂਗੋਵਾਲ ਪਾਵਰਕਾਮ ਮੁਲਾਜ਼ਮ ਜਥੇਬੰਦੀਆਂ ਦੇ ਜੁਆਇੰਟ ਫੋਰਮ ਦੇ ਸੱਦੇ ‘ਤੇ ਬਿਜਲੀ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਅਰਥੀ ਫੁਕੀ ਗਈ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ।ਆਪਣੇ …
Read More »Daily Archives: June 27, 2020
ਰੋਟਰੀ ਕੱਲਬ ਵੱਲੋਂ ਸਿਵਲ ਹਸਪਤਾਲ ਨੂੰ ਵੈਂਟੀਲੇਟਰ, ਪੀ.ਪੀ.ਈ ਕਿੱਟਾਂ ਤੇ ਮਾਸਕ ਭੇਂਟ
ਧੂਰੀ, 27 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਰੋਟਰੀ ਕਲੱਬ ਧੂਰੀ ਵੱਲੋਂ ਸਿਵਲ ਹਸਪਤਾਲ ਧੂਰੀ ਵਿਖੇ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਯਕੀਨੀ ਬਨਾਉਣ ਦੇ ਮਕਸਦ ਨਾਲ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ. ਗੁਰਸ਼ਰਨ ਸਿੰਘ ਨੂੰ ਇੱਕ ਵੈਂਟੀਲੇਟਰ, 25 ਪੀ.ਪੀ.ਈ ਕਿੱਟਾਂ, 1500 ਦੇ ਕਰੀਬ ਮਾਸਕ ਅਤੇ 2 ਇਨਫਰਾਰੈਡ ਥਰਮਾਮੀਟਰ ਭੇਂਟ ਕੀਤੇ ਗਏ।ਐਸ.ਐਮ.ਓ ਡਾ. ਗੁਰਸ਼ਰਨ ਸਿੰਘ ਨੇ ਇਹ …
Read More »ਥਰਮਲ ਦੀ ਜ਼ਮੀਨ ਵੇਚਣ ਵਿਰੁੱਧ ਕੀਤੀ ਅਰਥੀ ਫੂਕ ਰੋਸ ਰੈਲੀ
ਧੂਰੀ, 27 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੀ.ਐਸ.ਈ.ਬੀ ਜੁਆਇੰਟ ਫੋਰਮ ਪੰਜਾਬ ਦੇ ਸੱਦੇ ‘ਤੇ ਥਰਮਲ ਪਲਾਂਟ ਬਠਿੰਡਾ ਦੀ 1764 ਏਕੜ ਜ਼ਮੀਨ ਦੀ ਤਿਆਰੀ ਵਿੱਚ ਲੱਗੀ ਪੰਜਾਬ ਸਰਕਾਰ ਵਿਰੁੱਧ ਮੰਡਲ ਦਫਤਰ ਧੂਰੀ ਦੇ ਗੇਟ ‘ਤੇ ਦਲਵੀਰ ਸਿੰਘ ਘਨੌਰ, ਕੁਲਵੰਤ ਸਿੰਘ ਕੌਲਸੇੜੀ ਅਤੇ ਅਮਰਜੀਤ ਸਿੰਘ ਦੀ ਅਗੁਵਾਈ ਹੇਠ ਅਰਥੀ ਫੂਕ ਰੋਸ ਰੈਲੀ ਕੀਤੀ ਗਈ।ਵੱਖ-ਵੱਖ ਬੁਲਾਰਿਆਂ ਨੇ ਥਰਮਲ ਦੀ ਕੀਮਤੀ ਜ਼ਮੀਨ …
Read More »ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਨਸ਼ਿਆਂ ਖਿਲਾਫ ਕੀਤਾ ਜਾਗਰੂਕ
ਧੂਰੀ, 27 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਪੁਲਿਸ ਸਾਂਝ ਕੇਂਦਰ ਧੂਰੀ ਵੱਲੋਂ ਨਸ਼ਾ ਖੋਰੀ ਅਤੇ ਤਸਕਰੀ ਵਿਰੁੱਧ ਲੋਕਾਂ ਨੂੰ ਇਹ ਸੰਦੇਸ਼ ਦੇਣ ਲਈ ਕਿ ਨਸ਼ੇ ਨਾਲ ਤੋੜੋ ਯਾਰੀ, ਜੀਵਨ ਨਾਲ ਜੋੜੋ ਯਾਰੀ, ਦੇ ਨਾਅਰੇ ਹੇਠ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ ਅਤੇ ਨਗਰ ਕੌਂਸਲ ਦਫਤਰ ਦੇ ਮੈਦਾਨ ਵਿੱਚ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ।ਥਾਣਾ …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਦੀ ਇਨਫੋਸਿਸ `ਚ ਪਲੇਸਮੈਂਟ
ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀਆਂ ਛੇ ਵਿਦਿਆਰਥਣਾਂ ਨੇ ਇਨਫੋਸਿਸ-ਗਲੋਬਲ ਮਲਟੀਨੈਸ਼ਨਲ ਕੌਰਪੋਰੇਸ਼ਨ `ਚ ਪਲੇਸਮੈਂਟ ਹਾਸਲ ਕੀਤੀ ਹੈ। ਬੀ.ਸੀ.ਏ ਅਤੇ ਬੀ.ਐਸਸੀ (ਆਈ.ਟੀ) ਦੀਆਂ ਵਿਦਿਆਰਥਣਾਂ ਨੇ ਇਸ ਪਲੇਸਮੈਂਟ ਡਰਾਈਵ `ਚ ਹਿੱਸਾ ਲਿਆ ਜਿਸ ਵਿੱਚ ਰਿਕਰੂਟਮੈਂਟ ਪੈਨਲ ਨੇ 6 ਵਿਦਿਆਰਥਣਾਂ ਨੂੰ ਚੁਣਿਆ।ਚੋਣ ਪ੍ਰਕਿਰਿਆ ਔਨਲਾਈਨ ਯੋਗਤਾ ਟੈਸਟ, ਤਕਨੀਕੀ ਅਤੇ …
Read More »BBK DAV College Women students get placed in INFOSYS
Amritsar, June 27 (Punjab Post Bureau) – Six students of BBK DAV College for Women, got placed in INFOSYS, a global multinational corporation that provides business consulting, information technology and outsourcing services. Students of BCA and B.Sc (IT) participated in this placement drive in which the recruitment panel selected 6 students. The selection process …
Read More »
Punjab Post Daily Online Newspaper & Print Media