Tuesday, November 24, 2026

Daily Archives: July 2, 2020

ਧੂਰੀ ਸ਼ਹਿਰ ਦੇ 13 ਕੋਰੋਨਾ ਪੋਜ਼ੀਟਿਵ ਵਿਅਕਤੀ ਤੰਦਰੁਸਤ ਹੋ ਕੇ ਘਰ ਪਰਤੇ

ਤੰਦਰੁਸਤ ਹੋ ਕੇ ਪਰਤਣ ਵਾਲਿਆਂ ‘ਚ ਇੱਕੋ ਪਰਿਵਾਰ ਦੇ 7 ਮੈਂਬਰ ਤੇ 3 ਮੁਲਾਜ਼ਮ ਵੀ ਸ਼ਾਮਲ ਧੂਰੀ, 1 ਜੁਲਾਈ (ਪ੍ਰਵੀਨ ਗਰਗ) ਸਿਵਲ ਹਸਪਤਾਲ ਮਾਲੇਰਕੋਟਲਾ ਅਤੇ ਕੋਰੋਨਾ ਕੇਅਰ ਸੈਂਟਰ ਘਾਬਦਾਂ ਵਿਖੇ ਧੂਰੀ ਦੇ ਰਹਿਣ ਵਾਲੇ ਕੋਰੋਨਾ ਪੋਜ਼ੀਟਿਵ ਜੇਰੇ ਇਲਾਜ ਵਿਅਕਤੀਆਂ ਵਿੱਚੋਂ ਅੱਜ 13 ਵਿਅਕਤੀਆਂ ਦੇ ਤੰਦਰੁਸਤ ਹੋ ਕੇ ਆਪਣੇ-ਆਪਣੇ ਘਰ ਪਰਤਣ ਨਾਲ ਸ਼ਹਿਰ ਦੇ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ …

Read More »

ਅੰਮ੍ਰਿਤਸਰ ਨੂੰ ਆਉਣ ਤੇ ਜਾਣ ਵਾਲੀਆਂ ਸਾਰੀਆਂ ਸੜਕਾਂ ਚਾਰ ਮਾਰਗੀ ਹੋਣਗੀਆਂ – ਔਜਲਾ

ਅੰਮ੍ਰਿਤਸਰ-ਅਜਨਾਲਾ-ਰਮਦਾਸ, ਅੰਮ੍ਰਿਤਸਰ-ਘੁਮਾਣ, ਅੰਮ੍ਰਿਤਸਰ-ਹਰਸ਼ਾ ਛੀਨਾ ਸੜਕਾਂ ਚਹੁੰ ਮਾਰਗੀ ਬਣਨਗੀਆਂ ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਗੁਰੂ ਕੀ ਨਗਰੀ ਵਿਖੇ ਕੇਂਦਰ ਸਰਕਾਰ ਵਲੋਂ ਮਨਜ਼ੂਰ ਕੀਤੇ ਤੇ ਸ਼ੁਰੂ ਹੋਣ ਜਾ ਰਹੇ ਪ੍ਰੋਜੈਕਟਾਂ `ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਨਾਲ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ …

Read More »

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੀਰੀ-ਪੀਰੀ ਦਿਵਸ ਮਨਾਏ ਜਾਣ ਦੀਆਂ ਦਿੱਤੀਆਂ ਵਧਾਈਆਂ

ਜਦੋਂ ਤੀਕ ਚੀਫ਼ ਖਾਲਸਾ ਦੀਵਾਨ ਦੇ ਨਵੇਂ ਮੈਂਬਰਾਂ ਦੇ ੳ-ਫਾਰਮ ਨਹੀਂ ਪੁੱਜਦੇ ਉਦੋਂ ਤੀਕ ਕਿਸੇ ਵੀ ਮੈਂਬਰ ਦੀ ਚੋਣ ਨਾ ਕੀਤੀ ਜਾਵੇ – ਗਿਆਨੀ ਹਰਪ੍ਰੀਤ ਸਿੰਘ  ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ ਬਿਊਰੋ) – ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਦੇਸ਼-ਵਿਦੇਸ਼ ਵਿਚ ਵੱਸਦੀਆਂ ਸਮੂਹ ਸੰਗਤਾਂ ਨੂੰ ਮੀਰੀ-ਪੀਰੀ ਦਿਵਸ ਮਨਾਏ …

Read More »