Tuesday, November 24, 2026

Daily Archives: August 20, 2020

ਖ਼ਾਲਸਾ ਕਾਲਜ ਵੂਮੈਨ ਵਿਖੇ ‘ਵਣ ਮਹਾਂਉਤਸਵ’ ਮਨਾਇਆ ਗਿਆ

ਅੰਮ੍ਰਿਤਸਰ, 20 ਅਗਸਤ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਰੋਟਰੀ ਕਲੱਬ (ਨਾਰਥ) ਅੰਮ੍ਰਿਤਸਰ ਦੇ ਸਹਿਯੋਗ ਨਾਲ ‘ਵਣ ਮਹਾਂ ਉਤਸਵ’ ਮਨਾਇਆ ਗਿਆ।ਕਾਲਜ ਦੇ ਵਿਹੜੇ ’ਚ ਬੂਟੇ ਲਗਾਉਣ ਉਪਰੰਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ’ਚ ਕਾਲਜ ਪਿ੍ਰੰਸੀਪਲ ਡਾ. ਮਨਪ੍ਰੀਤ ਕੌਰ ਤੇ ਰੋਟਰੀ ਕਲੱਬ (ਨਾਰਥ) ਦੇ ਪ੍ਰਧਾਨ ਕੁਲਦੀਪ ਰਾਏ ਨੰਦਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।             …

Read More »

ਵਾਪਸ ਕੀਤੀ ਕਰੋਨਾ ਪੌਜ਼ਟਿਵ ਵਿਅਕਤੀ ਨੂੰ ਲੈਣ ਆਈ ਸਿਹਤ ਵਿਭਾਗ ਦੀ ਟੀਮ

ਲੌਂਗੋਵਾਲ, 20 ਅਗਸਤ (ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਸ਼ਾਹਪੁਰ ਕਲਾਂ ਵਿਖੇ ਤਣਾਅ ਪੈਦਾ ਹੋ ਗਿਆ, ਜਦੋਂ ਸਿਹਤ ਵਿਭਾਗ ਦੀ ਟੀਮ ਵਲੋਂ ਕਰੋਨਾ ਪੌਜ਼ਟਿਵ ਵਿਅਕਤੀ ਨੂੰ ਇਕਾਂਤਵਾਸ ਕਰਨ ਲਈ ਲੈਣ ਪਹੁੰਚੀ।                 ਪਿੰਡ ਵਾਸੀਆਂ ਨੇ ਕਰੋਨਾ ਪੌਜ਼ਟਿਵ ਵਿਅਕਤੀ ਨੂੰ ਉਸਦੇ ਨਿਵਾਸ ਸਥਾਨ ‘ਤੇ ਇਕਾਂਤਵਾਸ ਕਰਨ ਲਈ ਕਿਹਾ।ਪਰ ਸਿਹਤ ਵਿਭਾਗ ਦੇ ਮੁਲਾਜ਼ਮਾਂ ਵਲੋਂ ਇਹ …

Read More »

ਡਾ. ਓਬਰਾਏ ਦੀਆਂ ਕੋਸ਼ਿਸ਼ਾਂ ਨਾਲ ਦੁਬਈ ਤੋਂ ਦੇਸ਼ ਪੁੱਜਾ ਜੋਗਰਾਜ ਦਾ ਮ੍ਰਿਤਕ ਸਰੀਰ

ਪਹੁੰਚ ਤੋਂ ਬਾਹਰ ਸੀ ਪੁੱਤ ਦਾ ਮ੍ਰਿਤਕ ਸਰੀਰ ਵਾਪਸ ਲੈ ਕੇ ਆਉਣਾ – ਪੀੜਤ ਪਰਿਵਾਰ ਅੰਮ੍ਰਿਤਸਰ, 20 ਅਗਸਤ (ਜਗਦੀਪ ਸਿੰਘ) – ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ ਸਿੰਘ ਓਬਰਾਏ ਦੇ ਵੱਡੇ ਯਤਨਾਂ ਸਦਕਾ  ਬੀਤੀ ਅੱਧੀ ਰਾਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੰਡ ਨਾਲ ਸਬੰਧਤ 25 ਸਾਲਾ ਨੌਜਵਾਨ ਜੋਗਰਾਜ ਸਿੰਘ ਪੁੱਤਰ ਜਗਦੀਸ਼ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਸ੍ਰੀ …

Read More »

ਜਿਲ੍ਹੇ ‘ਚ ਮਿਲੇ 71 ਹੋਰ ਪਾਜ਼ਟਿਵ ਕੇਸ, ਹੁਣ ਤੱਕ 2433 ਵਿਅਕਤੀ ਹੋਏ ਸਿਹਤਯਾਬ

ਮਿਸ਼ਨ ਫਤਿਹ ਤਹਿਤ ਕੋਵਿਡ-19 ਨੂੰ ਮਾਤ ਦੇ ਕੇ ਅੱਜ ਘਰਾਂ ਨੂੰ ਪਰਤੇ 62 ਹੋਰ ਮਰੀਜ਼ ਅੰਮ੍ਰਿਤਸਰ, 20 ਅਗਸਤ (ਸੁਖਬੀਰ ਸਿੰਘ) – ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਜ਼ਿਲੇ ਵਿੱਚ ਮਿਸ਼ਨ ਫ਼ਤਿਹ ਤਹਿਤ ਅੱਜ 62 ਹੋਰ ਪਾਜ਼ਟਿਵ ਮਰੀਜ਼ਾਂ ਨੇ ਕੋਵਿਡ-19 ਵਿਰੁੱਧ ਜੰਗ ਜਿੱਤ ਕੇ ਆਪੋ-ਆਪਣੇ ਘਰਾਂ ਨੂੰ ਵਾਪਸੀ ਕੀਤੀ ਹੈ।ਜਿਲ੍ਹੇ ਵਿੱਚ 71 ਕੇਸ ਹੋਰ ਪਾਜ਼ਟਿਵ ਮਰੀਜ਼ ਪਾਏ ਗਏ ਹਨ ਅਤੇ 3 …

Read More »