Tuesday, November 24, 2026

Daily Archives: August 2, 2020

ਭੈਣਾਂ ਦਾ ਪਿਆਰ – ਰੱਖੜੀ

ਭੈਣਾਂ ਦਾ ਪਿਆਰ ਬੱਚਿਆਂ ਲਈ ਖੁਸ਼ੀਆਂ, ਰਲ਼ ਬੈਠੇ ਸਾਰੇ ਰੌਣਕਾਂ ਨੇ ਜੁੜੀਆਂ। ਮੁਖੜੇ ਨੇ ਖਿੜੇ ਖਿੜੇ, ਗੱਲਾਂ ਬਚਪਨ ਦੀਆਂ ਤੁਰੀਆਂ। ਹਰ ਘਰ ਵੀਰ ਹੋਵੇ, ਰੀਤਾਂ ਜੱਗ ਦੀਆਂ ਤੁਰੀਆਂ ਰਾਜ ਨੌਸ਼ਹਿਰੀਆ ਭੈਣਾਂ ਨਾਲ ਸਰਦਾਰੀ, ਰੱਖੜੀ ਕੌਣ ਬੰਨੇ ਕੁੱਖਾਂ `ਚ ਮਾਰਨ ਕੁੜੀਆਂ।020820 ਰਾਜਦਵਿੰਦਰ ਸਿੰਘ ਨੌਸ਼ਹਿਰਾ ਮਾਹਲਾ। ਮੋ – 97799 61093

Read More »

ਰੱਖੜੀ

ਲੈ ਕੇ ਆਏ ਰੱਖੜੀ ਮੇਰੇ ਭੈਣ ਜੀ। ਇਹਦੇ ਨਾਲ ਵਧੇ ਪਿਆਰ ਸਾਰੇ ਕਹਿਣ ਜੀ। ਧਾਗੇ ਦਾ ਇਹ ਤੰਦ ਭੰਡਾਰ ਹੈ ਪਿਆਰ ਦਾ, ਇੱਕ ਦੂਜੇ ਦੇ ਪ੍ਰਤੀ ਪ੍ਰਗਟਾਏ ਸਤਿਕਾਰ ਦਾ। ਖ਼ੁਸ਼ੀ-ਖ਼ੁਸ਼ੀ ਰਲ਼ ਸਾਰੇ ਇਕੱਠੇ ਬਹਿਣ ਜੀ। ਲੈ ਕੇ ਆਏ ਰੱਖੜੀ———। ਕੋਈ ਵੱਸੇ ਨੇੜੇ ਕੋਈ ਗਿਆ ਦੂਰ ਹੈ, ਸਭ ਤੱਕ ਰੱਖੜੀ ਪਹੁੰਚਦੀ ਜ਼ਰੂਰ ਹੈ। ਪਿਆਰ ਭਰੇ ਹੰਝੂ ਫ਼ਿਰ ਅੱਖਾਂ `ਚੋਂ ਵਹਿਣ ਜੀ। …

Read More »

ਸ਼ਰਤਾਂ ਵਾਲੀ ਅਜ਼ਾਦੀ

ਉਸ ਦੀ ਉਮਰ 7 ਸਾਲ ਸੀ। ਪਿਤਾ ਉਸ ਦੇ ਨਾਲ ਸੀ, ਮਾਂ ਬਾਲਕੋਨੀ ਤੋਂ ਝਾਂਕ ਰਹੀ ਸੀ। ਉਸ ਦੇ ਬੁੱਲ੍ਹ, ਜੋ ਕਿ ਤਾਲਾਬੰਦੀ ਤੋਂ ਪਹਿਲਾਂ ਹੇਠਾਂ ਆਮ ਖੇਤਰ ਵਿੱਚ ਖੇਡਦੇ ਸਮੇਂ ਮਿੱਠੀ ਮੁਸਕੁਰਾਹਟ ਮਹਿਸੂਸ ਕਰਦੇ ਸਨ, ਅੱਜ ਮਾਸਕ ਨਾਲ ਢੱਕੇ ਹੋਏ ਸਨ। ਅਤੇ ਹੱਥ ਵਿੱਚ ਗੇਂਦ ਦੀ ਬਜ਼ਾਏ ਸੈਨੀਟਾਈਜ਼ਰ ਸੀ। ਉਸਨੂੰ ਕਿਸੇ ਦੇ ਨੇੜੇ ਜਾਣ ਤੋਂ ਸਖਤ ਮਨਾਹੀ ਸੀ। ਇਹ …

Read More »

ਪ੍ਰਸਿੱਧ ਢਾਡੀ ਜਥਾ – ਭਾਈ ਜਸਦੀਪ ਸਿੰਘ ਨਾਗਰਾ

            ਭਾਈ ਜਸਦੀਪ ਸਿੰਘ ਦਾ ਜਨਮ ਸ੍ਰੀਮਤੀ ਗਿਆਨ ਕੌਰ ਦੀ ਕੁੱਖੋਂ ਸ. ਮਹਿੰਗਾ ਸਿੰਘ ਦੇ ਗ੍ਰਹਿ ਪਿੰਡ ਮਹਿੰਦਪੁਰ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਵਿਖੇ ਹੋਇਆ।ਪ੍ਰਸਿੱਧ ਪੰਜਾਬੀ ਗਾਇਕ ਲਾਭ ਹੀਰਾ ਅਤੇ ਢਾਡੀ ਦਇਆ ਸਿੰਘ ਦਿਲਵਰ ਵੱਲੋਂ ਮਿਲੇ ਥਾਪੜੇ ਸਦਕਾ ਆਪ ਨੇ ਢਾਡੀ ਕਲਾ ’ਚ ਪ੍ਰਵੇਸ਼ ਕੀਤਾ ਅਤੇ ਗਿਆਨੀ ਅਜੀਤ ਸਿੰਘ ਅਜੀਤ ਅਤੇ ਗਿਆਨੀ ਹੁਸਨ …

Read More »

ਨਮੂਨਾਂ ਨਹੀਂ ਉਦਾਹਰਣ ਬਣੋ

            ਦੁਨੀਆਂ ਵਿੱਚ ਮਿਸਾਲ ਪੈਦਾ ਕਰਨ ਲਈ ਸਖਤ ਮਿਹਨਤ ਦੀ ਲੋੜ ਹੁੰਦੀ ਹੈ।ਨਹੀਂ ਤਾਂ ਢਿੱਡ ਦੀ ਖਾਤਿਰ ਤਾਂ ਸਭ ਤੁਰੇ ਹੀ ਫਿਰਦੇ ਹਨ।ਐਨੀਆਂ ਸੌਖੀਆ ਨਹੀਂ ਹੁੰਦੀਆ ਜਿੰਦਗੀ ਦੀਆਂ ਜੰਗਾਂ ਜਿੱਤਣੀਆਂ।ਮੰਜ਼ਿਲਾਂ ‘ਤੇ ਪਹੁੰਚਣ ਲਈ ਜਜ਼ਬਾ ਹੋਣਾ ਬਹੁਤ ਜਰੂਰੀ ਹੈ।ਬੁੱਧੀਮਾਨ ਅਤੇ ਬਹਾਦਰ ਲੋਕ ਤਾਂ ਆਪਣਾ ਰਸਤਾ ਖੁਦ ਬਣਾਉਂਦੇ ਹਨ।ਜਿੰਦਗੀ ਅਸਾਨ ਨਹੀਂ ਹੁੰਦੀ ਅਸਾਨ ਬਣਾਉਣੀ ਪੈਂਦੀ ਹੈ।ਕੁੱਝ ਬਰਦਾਸ਼ਤ …

Read More »

ਮਹਾਂਮਾਰੀ ਅਤੇ ਮਨੁੱਖੀ ਮਨੋਬਲ

          ਅੱਜ ਜਿਸ ਨਾਜ਼ੁਕ ਸਥਿਤੀ ਰਾਹੀਂ ਪੂਰਾ ਸੰਸਾਰ ਗੁਜ਼ਰ ਰਿਹਾ ਹੈ।ਇਸ ਦੀ ਮਨੁੱਖ ਨੇ ਕਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ।ਇਹੋ ਜਿਹੇ ਭਿਆਨਕ ਅਜ਼ਾਮ ਦਾ ਸ਼ਾਇਦ ਹੀ ਕਿਸੇ ਕਿਆਸਾ ਲਾਇਆ ਹੋਵੇ ਕਿ ਚੰਨ-ਤਾਰਿਆਂ ਦੀਆਂ ਉਡਾਰੀਆਂ ਲਾਉਣ ਵਾਲਾ, ਧਰਤੀ ਦੀਆਂ ਤੈਹਾਂ ਉਦੇੜਨ ਵਾਲਾ, ਸਾਗਰਾਂ ਦੇ ਪਾਣੀ ਦੀ ਪੁਣ-ਛਾਣ ਕਰਨ ਵਾਲੇ ਮਹਾਂ-ਗਿਆਨੀ, ਮਨੁੱਖ ਨੂੰ ਕਦੇ ਇਸ ਤਰ੍ਹਾਂ ਨਿਹੱਥੇ ਹੋ …

Read More »

ਚੌਧਰਪੁਣਾ

            ਸ਼ੀਰੋ ਖੁੱਲ੍ਹੇ ਸੁਭਾਅ ਦੀ ਮਾਲਕ ਹੋਣ ਦੇ ਨਾਲ-ਨਾਲ ਮੂੰਹ ਦੀ ਬੜਬੋਲੀ ਵੀ ਸੀ।ਪਿੰਡ ਦੇ ਲਗਭਗ ਸਾਰੇ ਘਰਾਂ ਵਿੱਚ ਉਸ ਦਾ ਆਉਣਾ ਜਾਣਾ ਸੀ।ਜਿਸ ਕਰਕੇ ਉਹ ਸਾਰੇ ਘਰਾਂ ਦੇ ਅੰਦਰਲੇ ਭੇਤ ਜਾਣਦੀ ਸੀ, ਬਹੁਤੇ ਪਿੰਡ ਵਾਲੇ ਤਾਂ ਉਸ ਨੂੰ ਆਪਣੇ ਹਰ ਪ੍ਰੋਗਰਾਮ ‘ਤੇ ਸੱਦਦੇ, ਉਸ ਨੂੰ ਹਰ ਮਸਲੇ ਵਿੱਚ ਖਾਹਮਖਾਹ ਦਖਲਅੰਦਾਜ਼ੀ ਕਰਨ ਦੀ ਬੜੀ ਆਦਤ …

Read More »

ਪੀੜੀ ਦਾ ਪਾੜਾ

             ਪੁਰਾਣੀ ਪੀੜੀ ਆਪਣੇ ਮੂੰਹ ਵਿੱਚੋਂ ਕਹੇ ਸ਼ਬਦਾਂ ਦੀ ਇੰਨ-ਬਿੰਨ ਪਾਲਣਾ ਚਾਹੁੰਦੀ ਹੈ ਤੇ ਨਵੀਂ ਪੀੜੀ ਉਸ ਵਿੱਚ ਪਰਿਵਰਤਨ।ਮਾਤਾ ਪਿਤਾ ਆਪਣੇ ਬੱਚਿਆਂ ਤੋਂ ਉਮੀਦ ਕਰਦੇ ਹਨ ਕਿ ਉਹ ਉਹਨਾਂ ਦੇ ਆਗਿਆਕਾਰ ਹੋਣ ਅਤੇ ਉਹਨਾਂ ਦੁਆਰਾ ਦੱਸੇ ਮਾਰਗ ‘ਤੇ ਹੀ ਚੱਲਣ ਅਤੇ ਅਜਿਹਾ ਨਾ ਹੋਣ ਤੇ ਉਹ ਆਪਣੇ ਬੱਚਿਆਂ ਤੇ ਇਲਜ਼ਾਮ ਲਗਾਉਂਦੇ ਹਨ ਕਿ ਬੱਚੇ ਉਹਨਾਂ …

Read More »

ਕਰੋਨਾ ਵਾਇਰਸ – ਹੁਣ ਪਹਿਲਾਂ ਵਾਂਗੂ ਨਹੀਂ ਡਰ ਰਹੇ ਲੋਕ

ਕਰੋਨਾ ਮਰੀਜ਼ਾਂ ਦਾ ਗਰਾਫ ਵਧਿਆ, ਕਰੋਨਾ ਤੋਂ ਡਰ ਦਾ ਗਰਾਫ ਘਟਿਆ               ਚੀਨ ਦੇ ਵੁਹਾਨ ਇਲਾਕੇ ਤੋਂ ਸ਼ੁਰੂ ਹੋਏ ਨੋਵਲ ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਦਾ ਚੱਕਰ ਲਾ ਲਿਆ ਹੈ। ਸੁਰੂਆਤੀ ਦਿਨਾ ਤੋਂ ਹੀ ਦੁਨੀਆਂ ਭਰ ਦੇ ਲੋਕਾਂ ਵਿੱਚ ਇਸਦੇ ਡਰ ਦੀ ਦਹਿਸ਼ਤ ਫੈਲ ਗਈ ਸੀ।ਮਾਸ ਮੀਡੀਆ ਦੇ ਸਾਧਨਾਂ ਦੀ ਬਹੁਤਾਤ ਕਾਰਨ ਪਲ ਪਲ …

Read More »

Mission Fateh – Plasma therapy saves life of Maulvi Mohammad Amanulla

After recovering of Covid-19, Maulvi pledges to donate his plasma to save more lives Kapurthala, August 1 (Punjab Post Bureau) – Plasma therapy has given rebirth to Maulvi of local Bibi Peero Wali Mosque who was symptomatic and serious after testing positive of Covid-19. 41-year-old Maulvi Mohammad Amanulla was admitted at Guru Nanak Dev Hospital Amritsar where he had undergone …

Read More »