Tuesday, November 24, 2026

Daily Archives: August 15, 2020

ਦਿਲਾਂ ਦਾ ਫਾਸਲਾ

ਦੂਰ ਦਿਲਾਂ ਦਾ ਫਾਸਲਾ ਨੇੜੇ ਆ ਰਿਹਾ ਹੈ। ਖ਼ੁਸ਼ ਆਮਦ ਉਹ ਮੇਰੇ ਵਿਹੜੇ ਆ ਰਿਹਾ ਹੈ। ਪਤਾ ਨਹੀਂ ਉਹ ਕੌਣ, ਜੋ ਸਾਨੂੰ ਚਾਹੁੰਦਾ ਨਹੀਂ ਪਾਕ ਰਿਸ਼ਤੇ ‘ਚ ‘ਕੈਦੋ’, ਬਖੇੜੇ ਪਾ ਰਿਹਾ ਹੈ। ਕੌਣ ਜਾਣੇ ਕਦ ਟੁੱਟ ਜਾਣੀ, ਤਾਰ ਜ਼ਿੰਦਗ਼ੀ ਦੀ ਇਸ ਲਈ ਹੀ ਉਹ ਮੇਰੇ, ਨੇੜੇ ਆ ਰਿਹਾ ਹੈ। ਜਾਪਦੈ ਕਿ ਜ਼ਿੰਦਗ਼ੀ, ਤੂਫ਼ਾਨਾਂ ‘ਚ ਅੜ ਗਈ ਕੌਣ ਹੈ ਜੋ ਲੈ …

Read More »

ਦੁਨੀਆਂਦਾਰੀ

ਨਾ ਖੇਡ ਤੂੰ ਅੜਿਆ ਨਾਲ ਮੇਰੇ ਵੇ ਜਜ਼ਬਾਤਾਂ ਦੇ ਇਹ ਵਕਤ ਹੈ ਬੇਰਹਿਮ ਬੜਾ ਕਈ ਵਾਰੀ ਸਮਝੌਤੇ ਕਰਨੇ ਪੈਂਦੇ ਨੇ ਨਾਲ ਹਾਲਾਤਾਂ ਦੇ ਮੱਥੇ ਦੀਆਂ ਲਿਖੀਆਂ ‘ਤੇ ਕੋਈ ਜ਼ੋਰ ਨਹੀਂ ਕਈਆਂ ਜਿੱਤ ਕੇ ਵੀ ਬਾਜ਼ੀ ਹਾਰੀ ਏ ਕੀ ਕਰੀਏ ਤੁਰਦਿਆਂ ਨਾਲ ਹੀ ਤੁਰਨਾ ਪੈਂਦਾ ਸੱਜਣਾ ਇਹੀ ਦੁਨੀਆਦਾਰੀ ਏ ਏਸੇ ਨੂੰ ਕਹਿੰਦੇ ਦੁਨੀਆਂਦਾਰੀ ਏ। 150820 ਬਲਤੇਜ ਸੰਧੂ ਬੁਰਜ ਪਿੰਡ ਬੁਰਜ ਲੱਧਾ, …

Read More »

ਖੂਨ ਦੀ ਰਿਸ਼ਤੇਦਾਰੀ

ਏਕ ਨੂਰ ਦੇ ਜਾਏ ਹਾਂ। ਕਿਉਂ ਦੂਜੇ ਲਈ ਪਰਾਏ ਹਾਂ। ਸਾਨੂੰ ਪੰਡਤ, ਮੁੱਲਾਂ ਵੰਡਿਆ, ਜਾਂ ਵੰਡਿਆ ਪੈਰੋਕਾਰਾਂ ਨੇ, ਸਾਨੂੰ ਵੰਡਿਆ ਆਪਣੇ ਮਤਲਬ ਲਈ, ਕੁੱਝ ਧਰਮ ਦੇ ਠੇਕੇਦਾਰਾਂ ਨੇ। ਜੇ ਰੱਬ ਸਾਨੂੰ ਵੰਡਿਆ ਹੁੰਦਾ, ਇੱਕੋ ਜਿਹੀਆਂ ਨਾ ਅਕਲਾਂ ਹੁੰਦੀਆਂ। ਵਿੰਗ ਤੜਿੰਗੇ ਬੂਥੇ ਹੁੰਦੇ, ਟੇਡੀਆਂ ਮੇਡੀਆਂ ਸ਼ਕਲਾਂ ਹੁੰਦੀਆਂ। ਖੂਨ ਕਿਸੇ ਦਾ ਹਰਿਆ ਹੁੰਦਾ, ਨੀਲਾ, ਪੀਲਾ, ਚਿੱਟਾ ਹੁੰਦਾ। ਅਰਕ ‘ਤੇ ਲੱਗਾ ਗੋਡਾ ਹੁੰਦਾ, …

Read More »

ਪੁਰਾਤਨ ਵਿਰਾਸਤ ਤੇ ਸੱਭਿਆਚਾਰ ਦਾ ਰਾਖਾ – ਸਤਨਾਮ ਸਿੰਘ ਅਟਾਲ

ਪੰਜਾਬੀ ਸੱਭਿਆਚਾਰ ਦੇ ਸ਼ੁਦਾਈ ਅਕਸਰ ਹੀ ਦੇਖਣ ਨੂੰ ਮਿਲ ਜਾਂਦੇ ਹਨ ਜੋ ਅਲੋਪ ਹੋ ਰਹੀਆਂ ਵਿਰਾਸਤੀ ਚੀਜ਼ਾਂ ਨੂੰ ਸਾਂਭਣ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੇ ਹਨ।ਇਸੇ ਲੜੀ ਵਿੱਚ ਇਕ ਨਵਾਂ ਨਾਮ ਹੈ ਸਤਨਾਮ ਸਿੰਘ ਜੋ ਆਪਣੇ ਪਰਿਵਾਰ ਸਮੇਤ ਸਹੀਦਾਂ ਦੀ ਧਰਤੀ ਸ੍ਰੀ ਫਤਹਿਗੜ੍ਹ ਸਾਹਿਬ ਦੇ ਪਿੰਡ ਜੜਖੇਲਾ ਖੇੜੀ ਵਿੱਚ ਰਹਿ ਰਹੇ ਹਨ।                 ਸੰਨ 1978 …

Read More »

ਮੁੱਲ

ਮੁੱਲ ਨਹੀਂ ਏ ਬੰਦੇ ਦਾ ਬਸ ਫੂਕ ਈ ਏ, ਜੋ ਟਿਕਣ ਨਹੀਂ ਦਿੰਦੀ। ਸਗੋਂ ਵਸਤਾਂ ਦਾ ਮੁੱਲ ਹੈ। ਉਹਨਾਂ ਦੀ ਅੰਤ ਤੋਂ ਬਾਅਦ ਵੀ ਕੀਮਤ ਪੈਂਦੀ ਹੈ, ਆਸ ਹੁੰਦੀ ਹੈ। ਪਰ ਮਨੁੱਖ ਦਾ ਮੌਤ ਤੋਂ ਬਾਅਦ ਕੋਈ ਮੁੱਲ ਨਹੀਂ, ਫੂਕ ਭਾਵੇਂ ਜ਼ਮੀਨ ‘ਤੇ ਨਿਕਲੇ ਜਾਂ ਆਸਮਾਨ ‘ਤੇ, ਫਿਰ ਕੌਣ ਪੁੱਛਦਾ ਹੈ, ਕਿੰਨ੍ਹਾਂ ਕੁ ਯਾਦ ਕਰਦਾ ਹੈ, ਕਿਸੇ ਕੋਲ ਸਮਾਂ ਨਹੀਂ। …

Read More »

ਤੇ ਇਹ ਲਾੜ੍ਹਾ—-? (ਹਾਸ ਵਿਅੰਗ)

            ਇਹ ਗੱਲ ਉਸ ਭਲੇ ਸਮੇਂ ਦੀ ਹੈ, ਜਦੋਂ ਮਾਪਿਆਂ ਦਾ ਆਪਣੇ ਧੀਆਂ ਪੁੱਤਰਾਂ ` ਤੇ ਪੂਰਾ ਕੰਟਰੋਲ ਹੁੰਦਾ ਸੀ ਅਤੇ ਬੱਚੇ ਮਾਪਿਆਂ ਦੇ ਕਹਿਣੇ ਵਿੱਚ ਹੁੰਦੇ ਸਨ।ਮਾਪਿਆਂ ਦੀ ਮਰਜ਼ੀ ਦੇ ਖਿਲਾਫ ਬੱਚੇ ਰਤਾ ਭਰ ਵੀ ਇਧਰ ਉਧਰ ਨਹੀਂ ਸਨ ਜਾ ਸਕਦੇ।ਮਾਪਿਆਂ ਦਾ ਕਿਹਾ ਬੱਚਿਆਂ ਵਾਸਤੇ ਪੱਥਰ `ਤੇ ਲਕੀਰ ਵਾਲੀ ਗੱਲ ਹੁੰਦੀ ਸੀ।ਨਿਮਾਣਾ ਸਿਹੁੰ ਦੀ …

Read More »

ਸੋਨੇ ਦੀ ਚਿੜੀ

ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਉਣਾ ਹੈ। ਤਿੰਨ-ਰੰਗੇ ਪਰਚਮ ਨੂੰ ਰਲ਼ ਕੇ, ਦੁਨੀਆਂ ਵਿੱਚ ਲਹਿਰਾਉਣਾ ਹੈ। ਗੁਰੂਆਂ, ਪੀਰਾਂ ਇਸ ਧਰਤੀ ਨੂੰ, ਅਧਿਆਤਮ ਦਾ ਰੰਗ ਦਿੱਤਾ। ਸੂਰਬੀਰਾਂ, ਬਲੀਦਾਨੀਆਂ ਸਾਨੂੰ, ਦੇਸ਼-ਸੇਵਾ ਦਾ ਢੰਗ ਦਿੱਤਾ। ਇੱਕ-ਇੱਕ ਬੱਚੇ ਵਿੱਚ ਆਪਾਂ ਨੇ, ਅਣਖ ਦਾ ਬੀਜ਼ ਉਗਾਉਣਾ ਹੈ। ਭਾਰਤ ਦੇਸ਼ ਨੂੰ… ਸਾਰੇ ਧਰਮ ਹੀ ਉਚੇ-ਸੁੱਚੇ, ਸਾਰੇ ਰੰਗ ਹੀ ਚੰਗੇ ਨੇ। ਇੱਕੋ ਜੋਤ ਤੋਂ …

Read More »

ਨਹਿਰ ਵਗਦੀ ਰਹੀ, ਕਣਕ ਸੜ੍ਹਦੀ ਰਹੀ (ਮਿੰਨੀ ਕਹਾਣੀ)

ਇੱਕ ਬਜੁਰਗ ਕਹਿ ਰਿਹਾ ਸੀ “ਨਹਿਰ ਵਗਦੀ ਰਹੀ, ਕਣਕ ਸੜ੍ਹਦੀ ਰਹੀ।“ ਨੌਜਵਾਨ ਨੇ ਬਜ਼ੁਰਗ ਦੀ ਗੱਲ ਗੰਭੀਰਤਾ ਨਾਲ ਨਾ ਲੈਂਦਿਆਂ ਕਿਹਾ, ਸਾਨੂੰ ਰੋਜ਼ਗਾਰ ਨਹੀਂ ਮਿਲਦਾ, ਕਿਸਾਨਾਂ ਤੇ ਮਜ਼ਦੂਰਾਂ ਦਾ ਛੋਟਾ-ਛੋਟਾ ਕਰਜ਼ਾ ਵੀ ਨਹੀਂ ਲਹਿੰਦਾ, ਸਵੇਰ ਤੋਂ ਸ਼ਾਮ ਤੱਕ ਦਿਨ ਨਹੀਂ ਬੀਤਦਾ। ਬਜ਼ੁਰਗ ਫਿਰ ਕਹਿੰਦਾ “ਨਹਿਰ ਵਗਦੀ ਰਹੀ, ਕਣਕ ਸੜ੍ਹਦੀ ਰਹੀ।“ ਨੌਜਵਾਨ ਸੁਣ ਕੇ ਚਲਾ ਗਿਆ। ਸਵੇਰੇ-ਸਵੇਰੇ ਨੌਜਵਾਨ ਬਜ਼ੁਰਗ ਨੂੰ ਮੁੜ …

Read More »

ਦਫਤਰੀ ਬਾਬੂਆਂ ਵੱਲੋਂ ਮੰਗਾਂ ਨੂੰ ਲੈ ਕੇ ਕਲਮਛੋੜ ਹੜਤਾਲ ਜਾਰੀ

ਧੂਰੀ, 15 ਅਗਸਤ (ਪ੍ਰਵੀਨ ਗਰਗ) – ਪੰਜਾਬ ਅੰਦਰ ਵੱੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਸਮੂਹ ਮਨਿਸਟਰੀਅਲ ਕਾਮਿਆਂ ਵੱਲੋਂ ਕਰੀਬ ਇੱਕ ਹਫਤੇ ਤੋਂ ਲਗਾਤਾਰ ਕਲਮਛੋੜ ਹੜਤਾਲ ‘ਤੇ ਹੋਣ ਕਰਕੇ ਸਮੁੱਚੇ ਦਫਤਰਾਂ ਦਾ ਕੰਮ ਲਗਭਗ ਠੱਪ ਪਿਆ ਹੈ।ਤਹਿਸੀਲ ਕੰਪਲੈਕਸ ਧੂਰੀ ਵਿਖੇ ਦਫਤਰੀ ਬਾਬੂਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਬੁਲਾਰਿਆਂ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਜਿਵੇਂ 1-1-2004 ਤੋਂ …

Read More »

ਇਸ ਸਾਲ ਅੰਮ੍ਰਿਤਸਰ ਨੂੰ ਮਿਲ ਜਾਵੇਗਾ ਨਵਾਂ ਪ੍ਰਬੰਧਕੀ ਕੰਪਲੈਕਸ

ਡਿਪਟੀ ਕਮਿਸ਼ਨਰ ਖਹਿਰਾ ਨੇ ਮੌਕੇ ਉਤੇ ਜਾ ਕੇ ਲਿਆ ਪ੍ਰਗਤੀ ਦਾ ਜਾਇਜ਼ਾ ਅੰਮ੍ਰਿਤਸਰ, 15 ਅਗਸਤ (ਸੁਖਬੀਰ ਸਿੰਘ) – ਇਸ ਸਾਲ ਦੇ ਅੰਤ ਤੱਕ ਅੰਮ੍ਰਿਤਸਰ ਵਾਸੀਆਂ ਨੂੰ ਨਵਾਂ ਪ੍ਰਬੰਧਕੀ ਕੰਪਲੈਕਸ ਮਿਲ ਜਾਵੇਗਾ, ਜਿਸ ਨਾਲ ਵੱਖ-ਵੱਖ ਦਫਤਰਾਂ ਦੇ ਕੰਮ ਕਰਵਾਉਣ ਲਈ ਜਿਲ੍ਹਾ ਵਾਸੀਆਂ ਨੂੰ ਸਾਰੇ ਸ਼ਹਿਰ ਦਾ ਗੇੜਾ ਨਹੀਂ ਕੱਢਣਾ ਪਵੇਗਾ, ਬਲਕਿ ਸਾਰੇ ਦਫਤਰ ਇਕ ਹੀ ਛੱਤ ਹੇਠ ਆ ਜਾਣਗੇ।ਡਿਪਟੀ ਕਮਿਸ਼ਨਰ ਗੁਰਪ੍ਰੀਤ …

Read More »