ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਾਨਵਤਾ ਨੂੰ ਸਮਰਪਿਤ ਮਹਾਨ ਸਮਾਜ ਸੇਵੀ ਭਗਤ ਪੂਰਨ ਸਿੰਘ ਜੀ ਦੀ 28ਵੀਂ ਬਰਸੀ ਸਬੰਧੀ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ.) ਅੰਮ੍ਰਿਤਸਰ ਵਿਖੇ ਧੰਨ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਵਲੋਂ ਰੱਖੇ ਗਏ ਸਹਿਜ ਪਾਠ ਸਾਹਿਬ ਦਾ ਭੋਗ ਪਾਇਆ ਗਿਆ।ਭਾਈ ਜਸਬੀਰ ਸਿੰਘ ਪੰਜਾਬ ਐਂਡ ਸਿੰਘ ਬੈਂਕ ਵਾਲਿਆਂ ਦੇ ਰਾਗੀ ਜਥੇ ਵਲੋਂ ਮਨੋਹਰ …
Read More »Daily Archives: August 5, 2020
ਕਪੂਰਥਲੇ ‘ਚ ਕਰੋਨਾ ਦੇ 162 ਐਕਟਿਵ ਕੇਸ, ਲੋਕ ਸਥਿਤੀ ਦੀ ਗੰਭੀਰਤਾ ਨੂੰ ਸਮਝਣ – ਡਿਪਟੀ ਕਮਿਸ਼ਨਰ
ਜਿੰਮ ਤੇ ਯੋਗ ਕੇਂਦਰਾਂ ‘ਚ ਹਦਾਇਤਾਂ ਦੀ ਪਾਲਣਾ ਐਸ.ਡੀ.ਐਮ ਤੇ ਡੀ.ਐਸ.ਪੀ ਯਕੀਨੀ ਬਣਾਉਣਗੇ ਕਪੂਰਥਲਾ, 5 ਅਗਸਤ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਅੱਜ ਦੱਸਿਆ ਹੈ ਕਿ ਕਪੂਰਥਲੇ ਅੰਦਰ ਕਰੋਨਾ ਸਬੰਧੀ 162 ਕੇਸ ਐਕਟਿਵ ਹਨ ਅਤੇ ਪਿਛਲੇ ਕੁੱਝ ਦਿਨਾਂ ਦੌਰਾਨ ਜਿਥੇ ਪਾਜ਼ਟਿਵ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਉੱਥੇ ਹੀ ਸਿਹਤ ਵਿਭਾਗ ਵਲੋਂ ਟੈਸਟ ਕਰਨ ਵਿੱਚ …
Read More »ਬੁੱਧਵਾਰ ਨੂੰ 180 ਰਿਪੋਰਟਾਂ ‘ਚ 17 ਕਰੋਨਾ ਪਾਜੀਟਿਵ ਅਤੇ ਐਂਟੀਜੈਨ ਟੈਸਟਿੰਗ ਵਿੱਚ ਆਏ ਪੰਜ ਲੋਕ ਪਾਜੀਟਿਵ
ਜਿਲ੍ਹੇ ਵਿੱਚ ਕੁੱਲ 475 ਕਰੋਨਾ ਪਾਜੀਟਿਵ, 315 ਲੋਕਾਂ ਨੇ ਕੀਤਾ ਰਿਕਵਰ, ਐਕਟਿਵ ਕੇਸ 148 ਪਠਾਨਕੋਟ, 5 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਬੁੱਧਵਾਰ ਨੂੰ 180 ਲੋਕਾਂ ਦੀ ਸੈਂਪਲਿੰਗ ਦਾ ਨਤੀਜਾ ਪ੍ਰਾਪਤ ਹੋਇਆ।ਜਿਸ ਵਿੱਚੋਂ 12 ਲੋਕ ਕਰੋਨਾ ਪਾਜੀਟਿਵ ਪਾਏ ਗਏ ਅਤੇ 5 ਲੋਕ ਐਂਟੀਜੈਨ ਟੈਸਟਿੰਗ ਵਿੱਚ ਕਰੋਨਾ ਪਾਜੀਟਿਵ ਪਾਏ ਗਏ।ਇਸ ਤਰ੍ਹਾਂ ਬੁੱਧਵਾਰ ਨੂੰ ਜਿਲ੍ਹਾ ਪਠਾਨਕੋਟ ਵਿੱਚ 17 ਲੋਕਾਂ ਦੀ …
Read More »ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਿੰਨ ਸਵੈਚਾਲਤ ਸੈਨੀਟਾਈਜ਼ਰ ਮਸ਼ੀਨਾਂ ਭੇਟ
ਅੰਮ੍ਰਿਤਸਰ, 5 ਅਗਸਤ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਦੀਆਂ ਸੰਗਤਾਂ ਦੇ ਹੱਥ ਸੈਨੀਟਾਈਜ਼ ਕਰਨ ਲਈ ਚੰਡੀਗੜ੍ਹ ਦੇ ਜੈਨ ਇੰਟਰਪ੍ਰਾਈਜਜ਼ ਵੱਲੋਂ ਤਿੰਨ ਸਵੈਚਾਲਤ ਸੈਨੀਟਾਈਜ਼ਰ ਮਸ਼ੀਨਾਂ ਭੇਟ ਕੀਤੀਆਂ ਗਈਆਂ ਹਨ।ਜੈਨ ਇੰਟਰਪ੍ਰਾਈਜਜ਼ ਵੱਲੋਂ ਸ਼੍ਰੋਮਣੀ ਕਮੇਟੀ ਦਫ਼ਤਰ ਪੁੱਜੇ ਪੁਸ਼ਪਿੰਦਰ ਕੁਮਾਰ ਜੈਨ, ਹਰਦੀਪ ਸਿੰਘ ਅਤੇ ਅੰਕਿਤ ਜੈਨ ਨੇ ਇਹ ਮਸ਼ੀਨਾਂ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਸੌਂਪੀਆਂ। …
Read More »ਡਾ. ਓਬਰਾਏ ਜ਼ਹਿਰੀਲੀ ਸ਼ਰਾਬ ਕਾਰਨ ਵਿਧਵਾ ਹੋਈਆਂ ਔਰਤਾਂ ਨੂੰ ਦੇਣਗੇ ਪੈਨਸ਼ਨ
ਅੰਮ੍ਰਿਤਸਰ, ਤਰਨ ਤਾਰਨ ਤੇ ਗੁਰਦਾਸਪੁਰ ਜਿਲ੍ਹਿਆਂ ‘ਚ ਟਰੱਸਟ ਟੀਮਾਂ ਵਲੋਂ ਸਰਵੇਖਣ ਜਾਰੀ ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਨੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਾਰੇ ਗਏ ਗਰੀਬ ਤਬਕੇ ਨਾਲ ਸਬੰਧਤ 111 ਵਿਅਕਤੀਆਂ ਦੇ ਪਰਿਵਾਰਾਂ ਨੂੰ ਮਹੀਨਾਵਾਰ ਪੈਨਸ਼ਨ ਦੇਣ ਦਾ ਫ਼ੈਸਲਾ ਕੀਤਾ ਹੈ।ਇਸ ਤਰਾਂ ਸਰਬੱਤ …
Read More »ਅਯੁੱਧਿਆ ਵਿਖੇ ਰਾਮ ਜਨਮ ਭੂਮੀ ਪੂਜਨ ਦੀ ਖੁਸ਼ੀ ‘ਚ ਸਬੰਧੀ ਸਮਾਗਮ
1992 ਦੇ ਸੰਘਰਸ਼ੀ ਯੋਧਿਆਂ ਦਾ ਕੀਤਾ ਵਿਸ਼ੇਸ ਸਨਮਾਨ ਲੌਂਗੋਵਾਲ, 5 ਅਗਸਤ (ਜਗਸੀਰ ਲੌਂਗੋਵਾਲ) – ਲਹਿਰਾਗਾਗਾ ਵਿਖੇ ਅਯੁਧਿਆ ਵਿਖੇ ਸ਼੍ਰੀ ਰਾਮ ਮੰਦਿਰ ਦੇ ਨੀਂਹ ਪੱਥਰ ਦੀ ਖੁਸ਼ੀ ‘ਚ ਆਰ.ਐਸ.ਐਸ ਅਤੇ ਭਾਜਪਾ ਵਲੋਂ ਇੱਕ ਸਾਂਝਾ ਸਮਾਗਮ ਆਰ.ਐਸ.ਐਸ ਪ੍ਰਮੁੱਖ ਰਾਮ ਗੋਪਾਲ ਦੀ ਅਗਵਾਈ ਹੇਠ ਸਨਾਤਨ ਧਰਮ ਮੰਦਿਰ ‘ਚ ਕਰਵਾਇਆ ਗਿਆ।ਆਰ.ਐਸ.ਐਸ ਦੇ ਵਿਸ਼ਾਲ ਗੋਇਲ ਅਤੇ ਰਾਮ ਭਗਤ ਸਮਾਜ ਸੇਵਕ ਐਡਵੋਕੇਟ ਗੌਰਵ ਗੋਇਲ ਨੇ ਕਿਹਾ …
Read More »ਸ੍ਰੀ ਰਾਮ ਜਨਮ ਭੂਮੀ ਪੂਜਨ ਦੀ ਧਾਰਮਿਕ ਸੰਸਥਾਵਾਂ ਨੇ ਮਨਾਈ ਖੁਸ਼ੀ
ਲੌਂਗੋਵਾਲ, 5 ਅਗਸਤ (ਜਗਸੀਰ ਲੌਂਗੋਵਾਲ) – ਸ੍ਰੀ ਰਾਮ ਜਨਮ ਭੂਮੀ ਅਯੁੱਧਿਆ ‘ਚ 500 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਸ੍ਰੀ ਰਾਮ ਮੰਦਰ ਦਾ ਨੀਂਹ ਰੱਖਣ ਲਈ ਹੋਏ ਭੂਮੀ ਪੂਜਨ ਦੀ ਖੁਸ਼ੀ ‘ਚ ਕਸਬੇ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਵਲੋਂ ਸਾਂਝੇ ਤੌਰ ‘ਤੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਦੋਰਾਨ ਭਗਵਾਨ ਸ੍ਰੀ ਰਾਮ ਜੀ ਦੀ ਪੂਜਾ ਉਪਰੰਤ ਸ੍ਰੀ ਬਲਰਾਮ ਕ੍ਰਿਸ਼ਨ ਗਾਊਸ਼ਾਲਾ ਪ੍ਰਬੰਧਕ …
Read More »ਲੱਡੂ ਵੰਡ ਕੇ ਮਨਾਈ ਸ੍ਰੀ ਰਾਮ ਜਨਮ ਭੂਮੀ ਅਯੁੱਧਿਆ ਵਿਖੇ ਹੋਏ ਭੂਮੀ ਪੂਜਨ ਦੀ ਖੁੁਸ਼ੀ
ਲੌਂਗੋਵਾਲ, 5 ਅਗਸਤ (ਜਗਸੀਰ ਲੌਂਗੋਵਾਲ) – ਸਥਾਨਕ ਸ਼੍ਰੀ ਦੁਰਗਾ ਸੇਵਾ ਦਲ ਲੰਗਰ ਕਮੇਟੀ ਵਲੋਂ ਸ਼੍ਰੀ ਰਾਮ ਮੰਦਿਰ ਦੇ ਨਿਰਮਾਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ।।ਇਸ ਮੌਕੇ ਰਾਜ ਪਾਲ, ਪ੍ਰਵੀਨ ਕੁਮਾਰ, ਸੋਨੂ, ਕਰਨ ਜੈਨ, ਵਿੱਕੀ ਜੱਤਲ, ਬਬਲੀ ਕੁਮਾਰ, ਜੀਵਨ ਲਾਲ, ਬਾਲਕ੍ਰਿਸ਼ਨ, ਨੀਰਜ ਕਾਮਰੇਡ, ਪ੍ਰੇਮ ਕੁਮਾਰ ਨਿਹਾਲਾ, ਯੁਗੇਸ਼ ਕੁਮਾਰ,ਰਾਜਿੰਦਰ ਬਹਾਦਰਪੁਰੀਆ ਆਦਿ ਹਾਜ਼ਰ ਸਨ।
Read More »ਮਿਸ਼ਨ ਫ਼ਤਿਹ ਤਹਿਤ ਡਾ. ਸੁਰੇਸ਼ ਕੁਮਾਰ ਤੇ ਸੁਮਨ ਗਰਗ ਨੇ ਜਿੱਤੀ ਕਰੋਨਾ ਦੀ ਜੰਗ
ਲੋਕਾਂ ਨੂੰ ਕੋਵਿਡ ਦੀ ਸਾਵਧਾਨੀਆਂ ਅਪਨਾਉਣ ਦੀ ਕੀਤੀ ਅਪੀਲ ਲੌਂਗੋਵਾਲ, 5 ਅਗਸਤ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਦੇ ਮਿਸ਼ਨ ਫਤਹਿ ਨੂੰ ਸਫ਼ਲ ਬਣਾਉਣ ’ਚ ਆਪਣਾ ਯੋਗਦਾਨ ਦਿੰਦਿਆਂ ਕੋਵਿਡ-19 ’ਤੇ ਫਤਹਿ ਹਾਸਿਲ ਕਰਨ ਵਾਲੇ ਪਤੀ ਪਤਨੀ ਸੇਵਾ ਮੁਕਤ ਹੋਮਿਓਪੈਥਿਕ ਡਾ. ਸੁਰੇਸ਼ ਕੁਮਾਰ ਅਤੇ ਸੁਮਨ ਗਰਗ ਨੇ ਪੰਜਾਬ ਸਰਕਾਰ ਵਲੋਂ ਕੀਤੇ ਉਪਰਾਲਿਆਂ ਅਤੇ ਇਕਾਂਤਵਾਸ ਦੌਰਾਨ ਮੁਹੱਈਆ ਕਰਵਾਈਆਂ ਸਹੂਲਤਾਂ ਤੇ ਤਸੱਲੀ ਦਾ ਪ੍ਰਗਟਾਵਾ …
Read More »
Punjab Post Daily Online Newspaper & Print Media