Tuesday, November 24, 2026

Daily Archives: August 24, 2020

ਹੁਣ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਕੀਤਾ ਜਾਵੇਗਾ ਕਰੋਨਾ ਦਾ ਇਲਾਜ਼

ਪਾਜ਼ਟਿਵ ਮਰੀਜ਼ਾਂ ਦੇ ਇਲਾਜ਼ ਦਿੱਤੀਆਂ ਕਰੀਬ 127 ਬੈਡਾਂ ਦੀਆਂ ਸੇਵਾਵਾਂ ਪਠਾਨਕੋਟ, 24 ਅਗਸਤ (ਪੰਜਾਬ ਪੋਸਟ ਬਿਊਰੋ) – ਕਰੋਨਾ ਵਾਇਰਸ ਹੁਣ ਮਹਾਮਾਰੀ ਬਣ ਗਿਆ ਹੈ।ਜਿਸ ਦੇ ਚੱਲਦਿਆਂ ਜਿਲ੍ਹਾ ਪਠਾਨਕੋਟ ਵਿੱਚ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲ ਵੀ ਕੋਵਿਡ ਮਰੀਜਾਂ ਦੇ ਇਲਾਜ਼ ਕਰਨ ਲਈ ਬੈਡਾਂ ਦੀ ਸੁਵਿਧਾ ਪ੍ਰਦਾਨ ਕਰਨਗੇ।                 ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ …

Read More »

ਕਿਸੇ ਤਰ੍ਹਾਂ ਦਾ ਵੀ ਕਰੋਨਾ ਲੱਛਣ ਹੋਣ ਤੇ ਤਰੁੰਤ ਕਰਵਾਓ ਕਰੋਨਾ ਟੈਸਟ – ਅਮਿਤ ਵਿੱਜ

ਕਿਹਾ ਕਰੋਨਾ ਵਾਇਰਸ ਤੋਂ ਡਰਨ ਦੀ ਨਹੀਂ ਜਾਗਰੁਕ ਹੋਣ ਦੀ ਲੋੜ ਪਠਾਨਕੋਟ, 24 ਅਗਸਤ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਦੇ ਚੱਲਦਿਆਂ ਕਰੋਨਾ ਵਾਇਰਸ ਤੋਂ ਡਰਨ ਦੀ ਨਹੀਂ, ਬਲਕਿ ਸਾਵਧਾਨੀਆਂ ਅਤੇ ਜਾਗਰੂਕ ਹੋਣ ਦੀ ਲੋੜ ਹੈ।ਅਗਰ ਕਿਸੇ ਤਰ੍ਹਾਂ ਦਾ ਕੋਈ ਵੀ ਕਰੋਨਾ ਦਾ ਲੱਛਣ ਨਜ਼ਰ ਆਉਂਦਾ ਹੈ ਤਾਂ ਸਮਾਂ ਲੰਘਣ ਤੋਂ ਪਹਿਲਾਂ ਸਰਕਾਰੀ ਹਸਪਤਾਲ ਜਾਂ ਟੋਲ ਫ੍ਰੀ ਨੰਬਰ ‘ਤੇ ਸੰਪਰਕ ਕਰਕੇ …

Read More »

ਮਾਮਲਾ ਲੋਕਾਂ ਦੀ ਅਣਗਹਿਲੀ ਦਾ – ਕੈਬਿਨਟ ਮੰਤਰੀ ਸੋਨੀ ਨੇ ਪੁਲੀਸ ਨੂੰ ਸਖਤੀ ਦੇ ਦਿੱਤੇ ਆਦੇਸ਼

ਕੈਬਿਨਟ ਮੰਤਰੀ ਸੋਨੀ ਤੇ ਪੁਲੀਸ ਕਮਿਸ਼ਨਰ ਵਲੋਂ ਸ਼ਹਿਰ ਦਾ ਦੌਰਾ ਅੰਮ੍ਰਿਤਸਰ 24 ਅਗਸਤ (ਸੁਖਬੀਰ ਸਿੰਘ) – ਲੋਕਾਂ ਵਲੋ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਕੇ ਹੀ ਕੋਰੋਨਾ ਮਰੀਜਾਂ ਦੀ ਗਿਣਤੀ ਵਧ ਰਹੀ ਹੈ।ਇਸ ਲਈ ਸਰਕਾਰ ਵਲੋਂ ਇਸ ਮਹਾਮਾਰੀ ਨਾਲ ਨਜਿੱਠਣ ਲਈ ਸਖਤ ਕਦਮ ਚੁੱਕਣੇ ਪੈ ਰਹੇ ਹਨ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।           …

Read More »