Tuesday, November 24, 2026

Daily Archives: October 8, 2020

ਲੌਂਗੋਵਾਲ ਨੇ ਬਾਬਾ ਅਵਤਾਰ ਸਿੰਘ ਸੁਰਸਿੰਘ ਤੇ ਬਾਬਾ ਗੱਜਣ ਸਿੰਘ ਨਾਲ ਕੀਤੀ ਮੁਲਾਕਾਤ

ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਤੇ ਅਧਿਕਾਰੀ ਵੀ ਰਹੇ ਮੌਜੂਦ ਅੰਮ੍ਰਿਤਸਰ, 8 ਅਕਤੂਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਮਸਲਿਆਂ ਨੂੰ ਲੈ ਕੇ ਵੱਖ-ਵੱਖ ਧਾਰਮਿਕ ਆਗੂਆਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ।ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਬੀਤੇ ਦਿਨਾਂ ਤੋਂ ਪੰਥਕ ਜਥੇਬੰਦੀਆਂ ਦੇ ਮੁਖੀਆਂ ਨਾਲ ਮੁਲਾਕਾਤਾਂ ਕਰ ਰਹੇ ਹਨ ਇਸੇ ਤਹਿਤ ਹੀ ਭਾਈ ਲੌਂਗੋਵਾਲ ਨੇ ਦਲ ਬਾਬਾ ਬਿਧੀ ਚੰਦ …

Read More »

ਕਪੂਰਥਲਾ ਜਿਲ੍ਹੇ ‘ਚ ਕਰੋਨਾ ਬਾਰੇ ਜਾਣਕਾਰੀ ਲਈ ਵਟਸਐਪ ਹੈਲਪਲਾਈਨ ਜਾਰੀ

62849-99100 `ਤੇ ਸੰਪਰਕ ਕਰ ਸਕਣਗੇ ਲੋਕ – ਐਮਰਜੈਂਸੀ ਕੇਸਾਂ ਲਈ ਲਾਈਵ ਚੈਟ ਦੀ ਵੀ ਸਹੂਲਤ ਕਪੂਰਥਲਾ, 7 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਅਹਿਮ ਪਹਿਲਕਦਮੀ ਕਰਦੇ ਹੋਏ ਕਰੋਨਾ ਸਬੰਧੀ ਤਾਜਾ ਜਾਣਕਾਰੀ, ਸਿਹਤ ਵਿਭਾਗ ਦੀਆਂ ਸਹੂਲਤਾਂ, ਹੋਮ ਆਈਸੋਲੇਸ਼ਨ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇਕ ਵਟਸਐਪ ਹੈਲਪਲਾਇਨ ਜਾਰੀ ਕੀਤੀ ਗਈ ਹੈ।               …

Read More »

ਐਚ.ਡੀ.ਐਫ.ਸੀ ਬੈਂਕ ਦੀ ਇਮਾਰਤ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਗ੍ਰਾਹਕਾਂ ਅਤੇ ਬੈਂਕ ਸਟਾਫ ਵਿੱਚ ਮਚੀ ਹਫੜਾ-ਤਫੜੀ, ਲੋਕ ਡਰ ਕਾਰਨ ਭੱਜੇ ਬੈਂਕ ਤੋਂ ਬਾਹਰ ਧੂਰੀ, 7 ਅਕਤੂਬਰ (ਪ੍ਰਵੀਨ ਗਰਗ) – ਸਥਾਨਕ ਬੈਂਕ ਰੋਡ ਸਥਿਤ ਐਚ.ਡੀ.ਐਫ.ਸੀ ਬੈਂਕ ਦੀ ਇਮਾਰਤ ‘ਚ ਅਚਾਨਕ ਅੱਗ ਲੱਗਣ ਕਾਰਨ ਜਿੱਥੇ ਬੈਂਕ ਸਟਾਫ ਵਿੱਚ ਭਾਰੀ ਹਫੜਾ-ਦਫੜੀ ਦਾ ਮਾਹੌਲ ਵੇਖਣ ਨੂੰ ਮਿਲਿਆ, ੳੱਥੇ ਹੀ ਬੈਂਕ ਵਿੱਚ ਆਏ ਗ੍ਰਾਹਕ ਵੀ ਡਰ ਦੇ ਮਾਰੇ ਬਾਹਰ ਭੱਜੇ ਜਾਂਦੇ ਵੇਖੇ ਗਏ।   …

Read More »

ਪਾਜ਼ਟਿਵ ਕੇਸ ਘਟੇ, ਪਰ ਖਤਰਾ ਬਰਕਰਾਰ – ਡਿਪਟੀ ਕਮਿਸ਼ਨਰ

ਜਿਲ੍ਹੇ `ਚ ਹੁਣ ਤੱਕ 75 ਹਜ਼ਾਰ ਤੋਂ ਜਿਆਦਾ ਕਰੋਨਾ ਟੈਸਟ, 500 ਕਰੋਨਾ ਕਿੱਟਾਂ ਵੰਡਣ ਦਾ ਕੰਮ ਸ਼ੁਰੂ ਕਪੂਰਥਲਾ, 7 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਹੈ ਕਿ ਭਾਵੇਂ ਕਿ ਬਾਕੀ ਦੇਸ਼ ਵਾਂਗ ਕਪੂਰਥਲਾ ਜ੍ਹਿਲ੍ਹੇ ਅੰਦਰ ਵੀ ਕਰੋਨਾ ਦੇ ਪਾਜੀਟਿਵ ਕੇਸਾਂ ਦੀ ਦਰ ਵਿਚ ਕਮੀ ਆਈ ਹੈ, ਪਰ ਜਿਆਦਾ ਮੌਤ ਦਰ ਕਾਰਨ ਕਪੂਰਥਲਾ ਅੰਦਰ …

Read More »

ਸਿਆਸੀ ਰੋਟੀਆਂ ਸੇਕਣ ਲਈ ਰਾਜਨੀਤਕ ਆਗੂ ਕਰ ਰਹੇ ਹਨ ਕਿਸਾਨ ਸੰਘਰਸ਼ ਦੀ ਹਮਾਇਤ ਦਾ ਢੌਂਗ – ਚੱਠਾ

ਧੂਰੀ, 7 ਅਕਤੂਬਰ (ਪ੍ਰਵੀਨ ਗਰਗ) – ਆਲ ਇੰਡੀਆ ਐਫ.ਸੀ.ਆਈ ਐਗਜੀਕਿਊਟਿਵ ਸਟਾਫ ਯੂਨੀਅਨ ਦੇ ਕੌਮੀ ਪ੍ਰਧਾਨ ਐਸ.ਐਸ ਚੱਠਾ ਨੇ ਕੇਂਦਰ ਸਰਕਾਰ ਵੱਲੋਂ ਜਿਣਸਾਂ ਦੀ ਖਰੀਦ ਨੂੰ ਲੈ ਕੇ ਬਣਾਏ ਨਵੇਂ ਕਾਨੂੰਨ ਨੂੰ ਕਿਸਾਨ ਵਿਰੋਧੀ ਕਾਨੂੰਨ ਦੱਸਦਿਆਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਹੈ।ਉਹਨਾਂ ਕਿਹਾ ਕਿ ਪੰਜਾਬ ਦਾ ਅੰਨਦਾਤਾ ਕਿਸਾਨ ਜਿਥੇ ਸਮੁੱਚੇ ਦੇਸ਼ ਦਾ ਢਿੱਡ ਭਰਦਾ ਹੈ, ਉਥੇ ਹੀ ਐਫ.ਸੀ.ਆਈ …

Read More »

Positive cases on decline, but danger still looms large – Deepti Uppal

District crosses 75 thousand samplings Kapurthala, October 7 (Punjab Post Bureau) – Deputy Commissioner Kapurthala Deepti Uppal said that the district have registered sharp decline in the covid positive cases which is a good sign but the danger is still here as the district have high death rate.                Today addressing the residents Deputy …

Read More »

ਕੋਵਿਡ ਦੇ ਪ੍ਰਸਾਰ ਨੂੰ ਰੋਕਣ ਲਈ ਸਿਹਤ ਵਿਭਾਗ ਦੀਆਂ ਮੋਬਾਈਲ ਟੀਮਾਂ ਵਲੋਂ ਸੈਂਪਲਿੰਗ

ਡਿਪਟੀ ਮੈਡੀਕਲ ਕਮਿਸ਼ਨਰ ਤੇ ਜਿਲਾ ਡੈਂਟਲ ਹੈਲਥ ਅਫਸਰ ਫੀਲਡ ਵਿਚ ਜਾ ਕੇ ਕਰ ਰਹੇ ਨੇ ਨਿਗਰਾਨੀ ਕਪੂਰਥਲਾ, 7 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕੋਰੋਨਾ ਮਹਾਂਮਾਰੀ ਦੇ ਪ੍ਰਸਾਰ ਨੂੰ ਜਿਲੇ ਵਿਚ ਰੋਕਣ ਲਈ ਸਿਹਤ ਵਿਭਾਗ ਵਲੋਂ ਫੀਲਡ ਵਿਚ ਆਪਣੀਆਂ ਟੀਮਾਂ ਭੇਜ ਕੇ ਦਫਤਰਾਂ, ਬੈਂਕ, ਪੋਸਟ ਆਫਿਸ ਜਾਂ ਹੋਰ ਥਾਵਾਂ ਹਨ ਤੇ ਵੱਧ ਤੋਂ ਵੱਧ ਸੈਂਪਲਿੰਗ ਕੀਤੀ ਜਾ ਰਹੀ ਹੈ ਤਾਂ ਜੋ …

Read More »

ਬਾਬੂ ਕਾਂਸ਼ੀ ਰਾਮ ਦਾ ‘ਪ੍ਰੀ ਨਿਰਵਾਣ ਦਿਵਸ’ 9 ਅਕਤੂਬਰ ਨੂੰ – ਐਡਵੋਕੇਟ ਕਲਿਆਣ

ਸਮਰਾਲਾ, 7 ਅਕਤੂਬਰ (ਇੰਦਰਜੀਤ ਕੰਗ) – ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ ਦੇ ਕੋਆਰਡੀਨੇਟਰ ਐਡਵੋਕੇਟ ਸ਼ਿਵ ਕੁਮਾਰ ਕਲਿਆਣ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਵਲੋਂ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਦੀ ਬਰਸੀ ਨੂੰ ਸਮਰਪਿਤ ‘ਪ੍ਰੀ ਨਿਰਵਾਣ ਦਿਵਸ’ 9 ਅਕਤੂਬਰ ਨੂੰ ਪਾਇਲ ਦੇ ਦੁਸਹਿਰਾ ਗਰਾਊਂਡ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾ …

Read More »