ਅੰਮ੍ਰਿਤਸਰ, 23 ਅਕਤੂਬਰ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਦੇ ਵਿਦਿਆਰਥੀ ਪਿਯੂਸ਼ ਅਰੋੜਾ ਤੇ ਸ਼ਿਤਿਜ ਮਹਾਜਨ ਨੇ ਜੇ.ਈ.ਈ ਐਡਵਾਂਸਡ-2020 ਵਿੱਚ ਉਚ ਰੈਂਕ ਹਾਸਲ ਕਰਕੇ ਨਾਮਣਾ ਖੱਟਿਆ ਹੈ।ਇਸ ਦੇ ਨਾਲ ਹੀ ਸਕੂਲ ਦੇ ਸੱਤ ਹੋਰ ਵਿਦਿਆਰਥੀਆਂ ਨੇ ਜੇ.ਈ.ਈ ਮੇਨਜ਼-2020 ਵਿੱਚ ਉਚੇ ਰੈਂਕ ਹਾਸਲ ਕੀਤੇ ਹਨ।ਪੀਯੂਸ਼ ਅਰੋੜਾ ਤੇ ਸ਼ਿਤਿਜ ਮਹਾਜਨ ਨੇ ਭਾਰਤ ਦੇ ਉਚ ਕੋਟੀ ਦੇ ਆਈ.ਆਈ.ਟੀ ਵਿੱਚ ਦਾਖਲਾ ਲਿਆ।ਦੋਹਾਂ …
Read More »Daily Archives: October 23, 2020
ਵਿਦਿਅਕ ਮੁਕਾਬਲੇ ਸੰਬੰਧੀ ਪੇਟਿੰਗ ਦੇ ਜਿਲ੍ਹੇ ਪੱਧਰੀ ਨਤੀਜੇ ਐਲਾਨੇ
ਅੰਮ੍ਰਿਤਸਰ, 22 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 4੦੦ ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਿੱਖਿਆ ਸਕੱਰ ਕ੍ਰਿਸਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਲੜੀ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਦੇ ਜ਼ਿਲਾ ਪੱਧਰੀ ਨਤੀਜੇ ਦਾ …
Read More »ਈ.ਟੀ.ਯੂ ਨੇ ਅਧਿਆਪਕਾਂ ਦੇ ਪੇਅ ਸਕੇਲ ਘਟਾਉਣ ਵਾਲੇ ਪੱਤਰ ਦੀਆਂ ਸਾੜੀਆਂ ਕਾਪੀਆਂ
ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ (ਰਜਿ:) ਪੰਜਾਬ ਵੱਲੋਂ ਦਿੱਤੇ ਗਏ ਪ੍ਰੋਗਰਾਮ ਤਹਿਤ ਅੱਜ ਈ.ਟੀ.ਯੂ ਵੱਲੋਂ ਪੰਜਾਬ ਸਰਕਾਰ ਵੱਲੋ ਅਧਿਆਪਕਾਂ ਦੇ ਪੇਅ ਸਕੇਲ ਘਟਾਉਣ ਲਈ ਜਾਰੀ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ। ਜਿਲ੍ਹਾ ਸਿੱਖਿਆ ਦਫਤਰ (ਐ.ਸਿ) ਅੰਮ੍ਰਿਤਸਰ ਰਾਮਬਾਗ ਵਿਖੇ ਸੂਬਾ ਆਗੂ ਸੁਧੀਰ ਢੰਡ, ਜਤਿੰਦਰਪਾਲ ਸਿੰਘ ਰੰਧਾਵਾ, ਦਿਲਬਾਗ ਸਿੰਘ ਬਾਜਵਾ, ਜਸਵਿੰਦਰਪਾਲ …
Read More »ਨਾਂਦੇੜ ਹਵਾਈ ਸੇਵਾ ਮੁੜ ਸ਼ੁਰੂ ਕਰਨ ਲਈ ਜੀ.ਕੇ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ, 23 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕੇਂਦਰੀ ਹਵਾਬਾਜ਼ੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ ਕਰਕੇ ਪਿਛਲੇ ਕਈ ਦਿਨਾਂ ਤੋਂ ਬੰਦ ਪਈ ਨਾਂਦੇੜ ਸਾਹਿਬ ਦੀ ਹਵਾਈ ਸੇਵਾ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ।ਉਨਾਂ ਇਸ ਸਬੰਧੀ ਇੱਕ ਮੰਗ ਪੱਤਰ ਵੀ ਕੇਂਦਰੀ ਮੰਤਰੀ ਨੂੰ ਸੌਂਪਿਆ।ਇਹ ਪੱਤਰ ਹਜ਼ੂਰ ਸਾਹਿਬ …
Read More »ਜਾਗੋ ਦੇ ਕਾਫ਼ਲੇ ‘ਚ ਪਤਵੰਤੇ ਸਿੱਖ ਹੋਏ ਸ਼ਾਮਿਲ
ਨਵੀਂ ਦਿੱਲੀ, 23 ਅਕਤੂਬਰ (ਪੰਜਾਬ ਪੋਸਟ ਬਿਊਰੋ) – ਟੈਗੋਰ ਗਾਰਡਨ ਵਿਖੇ `ਸੰਗਤ ਦਰਸ਼ਨ` ਪ੍ਰੋਗਰਾਮ ਦੌਰਾਨ ਖੇਤਰ ਦੇ ਪਤਵੰਤੇ ਸਿੱਖ ਅਤੇ ਨੌਜਵਾਨ ਜਾਗੋ ਪਾਰਟੀ ਵਿੱਚ ਸ਼ਾਮਲ ਹੋਏ।ਅੰਤਰਰਾਸ਼ਟਰੀ ਪ੍ਰਧਾਨ ਜੀ.ਕੇ ਨੇ ਸਿਰੋਪਾ ਦੇ ਕੇ ਉਨਾਂ ਨੂੰ ਦਲ ਵਿੱਚ ਸ਼ਾਮਿਲ ਕਰਵਾਇਆ।ਇਹਨਾਂ ਪਤਵੰਤਿਆਂ ਵਿੱਚ ਕੁਲਦੀਪ ਸਿੰਘ ਬੌਬੀ, ਜਤਿੰਦਰ ਸਿੰਘ ਮੁਖੀ, ਤਜਿੰਦਰ ਸਿੰਘ, ਸਤਿੰਦਰ ਸਿੰਘ ਲਵਲੀ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ ਬੱਗਾ, ਮੰਨੀ ਸਿੰਘ ਜੱਗੀ, ਜਗਮੋਹਨ …
Read More »ਡਾ. ਸੰਧੂ ਸੰਭਾਲਣਗੇ ਲਾਅ ਯੂਨੀਵਰਸਿਟੀ ਦੀਆਂ ਜਿੰਮੇਵਾਰੀਆਂ
ਡਾ. ਕੇ.ਐਸ ਕਾਹਲੋਂ ਹੋਣਗੇ ਰਜਿਸਟਰਾਰ ਅੰਮ੍ਰਿਤਸਰ, 23 ਅਕਤੂਬਰ (ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਤਰਨ ਤਾਰਨ ਵਿੱਚ ਸਥਾਪਿਤ ਕੀਤੀ ਗਈ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ ਲਾਅ ਦਾ ਐਡੀਸ਼ਨਲ ਚਾਰਜ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫ਼ੈਸਰ ਡਾ. ਜਸਪਾਲ ਸਿੰਘ ਸੰਧੂ ਨੂੰ ਦੇ ਦਿੱਤਾ ਗਿਆ ਹੈ।ਜਦਕਿ ਰਜਿਸਟਰਾਰ ਡਾ. ਕੇ ਐਸ ਕਾਹਲੋਂ ਨੂੰ ਬਤੋਰ ਐਡੀਸ਼ਨਲ ਚਾਰਜ਼ ਰਜਿਸਟਰਾਰ ਨਿਯੁੱਕਤ ਕੀਤਾ ਗਿਆ ਹੈ।ਉਨ੍ਹਾਂ …
Read More »Dr. Sandhu to officiate as Vice Chancellor of Sri Guru Teg Bahadur State University of Law
Amritsar, October 22 (Punjab Post Bureau) – Government of Punjab vide its Act No. 12 of 2020 established the State Law University in the district of Tarn Taran which will run specialized courses in Law and Jurisprudence. To start with, the university will start the LLB program in one of the constituent colleges of Guru Nanak Dev University as a …
Read More »ਮਾਈਕ੍ਰੋਸਾਫਟ ਕਰਵਾਏਗੀ ਪੰਜਾਬ ਦੇ ਵਿਦਿਆਰਥੀਆਂ ਨੂੰ ਮੁਫਤ ਆਨਲਾਈਨ ਕੋਰਸ
ਕਪੂਰਥਲਾ, 23 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਾਮੀ ਅੰਤਰਰਾਸ਼ਟਰੀ ਕੰਪਨੀ ਮਾਈਕ੍ਰੋਸਾਫਟ ਵਲੋਂ ਪੰਜਾਬ ਦੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਮੰਤਵ ਨਾਲ ਆਰਟੀਫੀਸ਼ਲ ਇੰਟੈਲੀਂਜੈਸ ਵਿਚ ਮੁਫਤ ਕੋਰਸ ਕਰਵਾਏ ਜਾ ਰਹੇ ਹਨ।ਇਸ ਕੋਰਸ ਦਾ ਸਮਾਂ 3 ਦਿਨ ਦਾ ਹੋਵੇਗਾ ਤੇ ਇਹ 24 ਅਕਤੂਬਰ ਤੱਕ ਚੱਲੇਗਾ। ਜਿਲਾ ਰੋਜ਼ਗਾਰ ਬਿਊਰੋ ਤੇ ਰੁਜ਼ਗਾਰ ਅਫਸਰ ਨੀਲਮ …
Read More »ਪਟਾਕਿਆਂ ਦੇ ਆਰਜ਼ੀ ਲਾਇਸੈਂਸ ਹੁਣ ਸੇਵਾ ਕੇਂਦਰਾਂ ਰਾਹੀਂ ਅਪਲਾਈ ਕੀਤੇ ਜਾਣਗੇ
ਅਪਲਾਈ ਕਰਨ ਲਈ 100 ਰੁਪਏ ਦੀ ਲਾਜ਼ਮੀ ਫੀਸ ਨਾਲ ਪ੍ਰਕਿਰਿਆ ਸ਼ੁਰੂ ਕਪੂਰਥਲਾ, 23 ਅਕਤੂਬਰ (ਪੰਜਾਬ ਪੋਸਟ ਬਿਊਰੋ) – ਤਿਓਹਾਰਾਂ ਦੇ ਸੀਜ਼ਨ ਨੂੰ ਵੇਖਦੇ ਹੋਏ ਪਟਾਕਿਆਂ ਦੇ ਆਰਜ਼ੀ ਲਾਇਸੈਂਸ ਹੁਣ ਸੇਵਾ ਕੇਂਦਰਾਂ ਰਾਹੀਂ ਅਪਲਾਈ ਕੀਤੇ ਜਾਣਗੇ, ਇਸ ਲਈ 100 ਰੁਪਏ ਦੀ ਲਾਜ਼ਮੀ ਫੀਸ ਹੋਵੇਗੀ ਅਤੇ ਜ਼ਿਲ੍ਹੇ ਦਾ ਕੋਈ ਵੀ ਵਿਅਕਤੀ ਇਸ ਲਈ ਅਪਲਾਈ ਕਰ ਸਕਦਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ …
Read More »ਪਟਾਖਿਆਂ ਲਈ ਆਰਜ਼ੀ ਲਾਇਸੈਂਸ ਸੇਵਾ ਕੇਂਦਰ ‘ਚ ਵੀ ਕੀਤਾ ਜਾ ਸਕਦਾ ਹੈ ਅਪਲਾਈ
ਪਠਾਨਕੋਟ, 23 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਦੱਸਿਆ ਹੈ ਕਿ ਦੀਵਾਲੀ, ਗੁਰਪੁਰਬ, ਨਵਾਂ ਸਾਲ ਅਤੇ ਕ੍ਰਿਸਮਿਸ ਤਿਉਹਾਰਾਂ ਦੌਰਾਨ ਜ਼ਿਲ੍ਹੇ ਵਿੱਚ ਪਟਾਖਿਆਂ ਦੀ ਖਰੀਦੋ-ਫਰੋਖਤ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਰਜ਼ੀ ਲਾਇਸੈਂਸ ਜਾਰੀ ਕੀਤੇ ਜਾਣਗੇ ਅਤੇ ਜਿਨ੍ਹਾਂ ਵਿਅਕਤੀਆਂ ਨੇ ਪਟਾਖਿਆਂ ਦੀ ਖਰੀਦੋ-ਫਰੋਖਤ ਲਈ ਆਰਜੀ ਲਾਇਸੈਂਸ ਲੈਣਾ ਹੈ, ਉਹ ਹੁਣ 5 ਨਵੰਬਰ ਤੱਕ ਆਪਣੇ ਨਜ਼ਦੀਕੀ ਸੇਵਾ ਕੇਂਦਰ ‘ਚ ਵੀ …
Read More »
Punjab Post Daily Online Newspaper & Print Media