ਪਿੰਡ ਰਹੀਮਪੁਰ ਵਿੱਚ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਨਾ ਲਾਉਣ ਦਾ ਕਿਸਾਨਾਂ ਨੇ ਦਿਤਾ ਭਰੋਸਾ ਪਠਾਨਕੋਟ, 14 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਜੇਕਰ ਪਿਛਲੇ ਸਾਲਾਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਸਾਲ 2016 ਵਿੱਚ ਫਸਲਾਂ ਨੂੰ ਅੱਗ ਲਗਾਉਣ ਦੇ 28 ਮਾਮਲੇ ਸਾਹਮਣੇ ਆਏ ਸਨ, ਸਾਲ 2017 ਵਿੱਚ ਇਨ੍ਹਾਂ ਮਾਮਲਿਆਂ ਵਿੱਚ 20 ਮਾਮਲੇ ਸਾਹਮਣੇ ਆਏ।ਉਸ ਤੋਂ ਬਾਅਦ …
Read More »Daily Archives: October 14, 2020
ਉਸਾਰੀ ਕਾਮਿਆਂ ਤੇ ਮਨਰੇਗਾ ਮਜ਼ਦੂਰਾਂ ਦੇ ਭਖਦੇ ਮਸਲਿਆਂ ਸਬੰਧੀ ਐਸ·ਡੀ·ਐਮ ਨੂੰ ਸੌਂਪਿਆ ਮੰਗ ਪੱਤਰ
ਸਮਰਾਲਾ, 14 ਅਕਤੂਬਰ (ਇੰਦਰਜੀਤ ਕੰਗ) – ਖੇਤ ਮਜ਼ਦੂਰ ਸਭਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ, ਭਾਰਤ ਨਿਰਮਾਣ ਮਜ਼ਦੂਰ ਯੂਨੀਅਨ, ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦਾ ਇੱਕ ਵਫਦ ਕਾਮਰੇਡ ਭਜਨ ਸਿੰਘ ਜ਼ਿਲ੍ਹਾ ਪ੍ਰਧਾਨ ਕੁੱਲ ਹਿੰਦ ਮਜ਼ੂਦਰ ਸਭਾ, ਅਮਰ ਨਾਥ ਕੂਮਕਲਾਂ ਜਨਰਲ ਸਕੱਤਰ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ, ਮਹਿੰਦਰ ਸਿੰਘ ਮੰਜਾਲੀਆਂ ਜ਼ਿਲ੍ਹਾ ਪ੍ਰਧਾਨ ਖੇੇਤ ਮਜਦੂਰ ਸਭਾ, ਹਰੀ ਰਾਮ ਭੱਟੀ ਸੂਬਾ ਕਮੇਟੀ ਮੈਂਬਰ ਮਨਰੇਗਾ ਮਜਦੂਰ …
Read More »ਮਿਲਖਾ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਚੀਫ ਅਕਾਊਂਟੈਂਟ ਵਜੋਂ ਸੇਵਾ ਸੰਭਾਲੀ
ਅੰਮ੍ਰਿਤਸਰ, 14 ਅਕਤੂਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵਿਚ ਇੰਟਰਨਲ ਆਡੀਟਰ ਵਜੋਂ ਸੇਵਾ ਨਿਭਾਅ ਰਹੇ ਮਿਲਖਾ ਸਿੰਘ ਨੂੰ ਸ਼੍ਰੋਮਣੀ ਕਮੇਟੀ ਦਾ ਚੀਫ ਅਕਾਊਂਟੈਂਟ ਲਗਾਇਆ ਗਿਆ ਹੈ।ਉਹ ਇੰਦਰਪਾਲ ਸਿੰਘ ਦੀ ਜਗ੍ਹਾ ਲੈਣਗੇ। ਇੰਦਰਪਾਲ ਸਿੰਘ 31 ਅਕਤੂਬਰ 2020 ਨੂੰ ਸੇਵਾਮੁਕਤ ਹੋ ਰਹੇ ਹਨ।ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਦੱਸਿਆ ਕਿ ਮਿਲਖਾ ਸਿੰਘ ਦੀਆਂ ਸੇਵਾਵਾਂ ਅਤੇ …
Read More »ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਸਭਾ-ਸੁਸਾਇਟੀਆਂ ਨਾਲ ਇਕੱਤਰਤਾ
ਅੰਮ੍ਰਿਤਸਰ, 14 ਅਕਤੂਬਰ (ਗੁਰਪ੍ਰੀਤ ਸਿੰਘ) – ਸ੍ਰੀ ਅੰਮ੍ਰਿਤਸਰ ਦੇ ਬਾਨੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੁਰਬ ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ 2 ਨਵੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਵੇਗਾ। ਇਸ ਸਬੰਧ ਵਿੱਚ ਅੱਜ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਅਧਿਕਾਰੀਆਂ ਨੇ ਅੰਮ੍ਰਿਤਸਰ ਸ਼ਹਿਰ ਦੀਆਂ …
Read More »ਡਿਪਟੀ ਕਮਸ਼ਿਨਰ ਵਲੋਂ ਐਸ.ਡੀ.ਐਮਾਂ ਨੂੰ ਤਹਿਸੀਲਾਂ ਦੇ ਕੰਮ ਦਾ ਹਫਤਾਵਾਰੀ ਮੁਲਾਂਕਣ ਕਰਨ ਦੇ ਹੁਕਮ
ਮਾਲ ਅਧਿਕਾਰੀਆਂ ਨੂੰ ਬਕਾਏ ਦੀ ਵਸੂਲੀ ਤੇ ਅਦਾਲਤੀ ਕੇਸਾਂ ਦੇ ਨਿਪਟਾਰੇ ‘ਚ ਤੇਜ਼ੀ ਲਿਆਉਣ ਲਈ ਕਿਹਾ ਕਪੂਰਥਲਾ, 14 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਸਮੂਹ ਐਸ.ਡੀ.ਐਮਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਹਰ ਹਫਤੇ ਆਪੋ ਆਪਣੀ ਤਹਿਸੀਲ ਦੇ ਕੰਮਕਾਜ਼ ਦਾ ਮੁਲਾਂਕਣ ਕਰਨ ਤਾਂ ਜੋ ਮਾਲ ਵਿਭਾਗ ਨਾਲ ਸਬੰਧਿਤ ਕੰਮਾਂ ਨੂੰ ਸਮੇਂ ਸਿਰ ਨਿਪਟਾਇਆ ਜਾ …
Read More »ਐਸ.ਡੀ.ਐਮ ਵਲੋਂ ਸਵੀਪ ਗਤੀਵਿਧੀਆਂ ਸਬੰਧੀ ਮੀਟਿੰਗ
ਕਪੂਰਥਲਾ, 14 ਅਕਤੂਬਰ (ਪੰਜਾਬ ਪੋਸਟ ਬਿਊਰੋ) – ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ ਵਲੋਂ ਅੱਜ ਕਪੂਰਥਲਾ ਜਿਲੇ ‘ਚ ਸਵੀਪ ਤਹਿਤ ਗਤੀਵਿਧੀਆਂ ਰਾਹੀਂ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰਡ ਕਰਨ ਸਬੰਧੀ ਮੀਟਿੰਗ ਕੀਤੀ ਗਈ।ਉਨਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਸਵੀਪ ਪ੍ਰੋਗਰਾਮ ਤਹਿਤ ਨੌਜਵਾਨਾਂ ਨੂੰ ਲੋਕਤੰਤਰੀ ਪ੍ਰਕਿਰਿਆ ਨਾਲ ਜੋੜਨ ਦੇ ਮਕਸਦ ਨਾਲ ਵਿਦਿਅਕ ਸੰਸਥਾਵਾਂ ਅਤੇ ਹੋਰਨਾਂ ਅਦਾਰਿਆਂ ‘ਚ ਸਮਾਗਮ ਕਰਵਾਏ ਜਾਣ ਤੇ ਨੌਜਵਾਨਾਂ …
Read More »ਆਈ.ਟੀ.ਆਈ `ਚ ਗੈਸਟ ਫੈਕਲਟੀ ਲਈ ਰੋਜਗਾਰ ਬਿਉੂਰੋ ਵਿਖੇ ਪਲੇਸਮੈਂਟ 20 ਨੂੰ
ਕਪੂਰਥਲਾ, 14 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਰਕਾਰੀ ਉਦਯੋਗਿਕ ਸੰਸਥਾ ਕਪੂਰਥਲਾ ਵਲੋਂ ਸੈਸ਼ਨ 2020-21 ਲਈ ਕੁੱਝ ਬੰਦ ਪਏ ਟਰੇਡ ਯੂਨਿਟਾਂ ਅਤੇ ਡੀ.ਐਸ.ਟੀ ਤਹਿਤ ਨਵੇਂ ਯੂਨਿਟਾਂ ਲਈ ਗੈਸਟ ਫੈਕਲਟੀ ਦੀ ਕੰਟਰੈਕਟ ਦੇ ਆਧਾਰ ‘ਤੇ ਭਰਤੀ ਕੀਤੀ ਜਾਣੀ ਹੈ।ਇਹਨਾਂ ਟਰੇਡਾਂ ਵਿੱਚ ਫਿਟਰ, ਵੈਲਡਰ, ਮਸ਼ੀਨਿਸਟ, ਮਕੈਨਿਕ ਰੈਫਰਿਜੇਸ਼ਨ ਅਤੇ ਏਅਰ ਕੰਡਿਸ਼ਨਰ, ਪਲਾਸਟਿਕ ਪ੍ਰੋਸੇਸਿੰਗ ਉਪਰੇਟਰ ਤੇ ਟਰਨਰ ਆਦਿ ਸ਼ਾਮਿਲ ਹਨ। …
Read More »ਵਿਸ਼ਵ ਯੱਧ ਪਹਿਲਾ ਤੇ ਦੂਜਾ ਸ਼ਹੀਦ ਵੈਲਫ਼ੇਅਰ ਸੁਸਾਇਟੀ ਵਲੋਂ ਵੈਬਸਾਈਟ ਦੀ ਸ਼ੁਰੂਆਤ
ਨਾਮਾਲੂਮ ਲੋਕਾਂ ਦੀ ਰਹਿਬਰੀ ਕਰੇਗੀ ‘ਵਿਸ਼ਵ ਯੁੱਧ ਸੁਲਤਾਨਵਿੰਡ’ ਵੈਬਸਾਈਟ – ਦਵਿੰਦਰ ਛੀਨਾ ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਕੌਮ, ਦੇਸ਼ ਅਤੇ ਬਿਨ੍ਹਾਂ ਭੇਦਵਾਵ ਦੇ ਮਜ਼ਲੂਮਾਂ ਖਾਤਿਰ ਆਪਣਾ ਆਪ ਵਾਰਨ ਦੀ ਗੁੜ੍ਹਤੀ ਸਿੱਖ ਕੌਮ ਨੂੰ ਗੁਰੂ ਸਾਹਿਬ ਦੁਆਰਾ ਵਿਖਾਏ ਗਏ ਮਾਰਗ ਤੋਂ ਨਸੀਬ ਹੋਈ।ਜੇਕਰ ਸਿੱਖ ਕੌਮ ਦੇ ਇਤਿਹਾਸ ’ਚ ਝਾਤ ਮਾਰੀ ਜਾਵੇ ਤਾਂ ਵਿਸ਼ਵ ਭਰ ’ਚ ਸਿੱਖ ਕੌਮ ਵਰਗੀ ਦਲੇਰੀ, ਨਿਮਰਤਾ …
Read More »ਰੇਲ ਰੋਕੋ ਅੰਦੋਲਨ ਦੇ 13ਵੇਂ ਦਿਨ ਵੀ ਮੋਰਚੇ ‘ਤੇ ਡਟੇ ਰਹੇ ਕਿਸਾਨ
ਸੰਗਰੂਰ, 13 ਅਕਤੂਬਰ (ਜਗਸੀਰ ਲੌਂਗੋਵਾਲ) – ਖੇਤੀ ਵਿਰੋਧੀ ਬਿੱਲਾਂ ਖਿਲਾਫ਼ ਅੰਦੋਲਨ ਦੇ 13ਵੇਂ ਦਿਨ ਵੀ ਕਿਸਾਨਾਂ ਦਾ ਜੋਸ਼ ਬਰਕਰਾਰ ਰਿਹਾ।ਵੱਡੀ ਗਿਣਤੀ ‘ਚ ਕਿਸਾਨ ਔਰਤਾਂ, ਬੱਚਿਆਂ ਸਮੇਤ ਰੇਲਵੇ ਟਰੈਕ ‘ਤੇ ਡਟੇ ਰਹੇ।ਅੰਦੋਲਨ ‘ਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਬੀ.ਕੇ.ਯੂ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਭਰਪੂਰ ਸਿੰਘ ਦੁੱਗਾਂ, ਕੁੱਲ ਹਿੰਦ ਕਿਸਾਨ ਸਭਾ ਵਲੋਂ ਨਛੱਤਰ …
Read More »ਸਕੂਲ ਖੋਲ੍ਹਣ ਦੇ ਮਾਮਲੇ ‘ਤੇ ਬਣੇ ਮਤਭੇਦ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਚਿੰਨ੍ਹ – ਚੱਠਾ
ਆਨਲਾਈਨ ਪੜ੍ਹਾਈ ਦੇ ਨਾਂ ‘ਤੇ ਭਾਰੀ ਫੀਸਾਂ ਮਾਪਿਆਂ ਦੇ ਸਿਰ ਭਾਰੀ ਬੋਝ ਧੂਰੀ, 14 ਅਕਤੂਬਰ (ਪ੍ਰਵੀਨ ਗਰਗ) – ਕੋਰੋਨਾ ਮਹਾਂਮਾਰੀ ਦੌਰਾਨ ਸਕੂਲੀ ਵਿਦਿਆਰਥੀਆਂ ਦੀ ਹੋ ਰਹੀ ਪੜ੍ਹਾਈ ਦੇ ਨੁਕਸਾਨ ‘ਤੇ ਚਿੰਤਾ ਪ੍ਰਗਟ ਕਰਦਿਆਂ ਸਮਾਜ ਸੇਵੀ ਅਤੇ ਆਲ ਇੰਡੀਆ ਐਫ.ਸੀ.ਆਈ ਐਗਜ਼ੀਕਿਊਟਿਵ ਸਟਾਫ ਯੂਨੀਅਨ ਦੇ ਕੌਮੀ ਪ੍ਰਧਾਨ ਐਸ.ਐਸ ਚੱਠਾ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਬਹੁਤੇ ਨਿੱਜੀ ਸਕੂਲ ਬੱਚਿਆਂ ਦੀ ਪੜ੍ਹਾਈ ਨੂੰ …
Read More »
Punjab Post Daily Online Newspaper & Print Media