Tuesday, November 24, 2026

Daily Archives: January 18, 2021

ਵਿਧਾਇਕ ਬੁਲਾਰੀਆ ਨੇ ਨਵੇਂ ਦਫਤਰ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 18 ਜਨਵਰੀ (ਸੁਖਬੀਰ ਸਿੰਘ) – ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵਲੋਂ ਜ਼ੋਨ ਇੰਚਾਰਜ਼ ਬਾਊ ਸ਼ਾਮ ਲਾਲ ਅਤੇ ਵਾਰਡ ਨੰਬਰ 62 ਦੇ ਇੰਚਾਰਜ਼ ਬਿੱਲਾ ਆਰੇ ਵਾਲਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਨਵੇਂ ਦਫਤਰ ਦਾ ਉਦਘਾਟਨ ਕੀਤਾ ਗਿਆ।ਹਲਕਾ ਦੱਖਣੀ ਦੀ ਵਾਰਡ ਨੰਬਰ 62 ਢੋਲੀ ਮੁਹੱਲਾ ਅੰਦਰੂਨ ਸੁਲਤਾਨਵਿੰਡ ਗੇਟ ਵਿਖੇ ਉਦਘਾਟਨ ਉਪਰੰਤ ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਦੱਸਿਆ ਕਿ ਇਸ ਵਾਰਡ …

Read More »

ਕੌਂਸਲ ਆਫ ਜੇ.ਈ ਵਲੋਂ ਡਿਪਟੀ ਚੀਫ਼ ਇੰਜੀਨੀਅਰ ਜਤਿੰਦਰ ਸਿੰਘ ਦਾ ਸਨਮਾਨ

ਅੰਮ੍ਰਿਤਸਰ, 18 ਜਨਵਰੀ (ਸੁਖਬੀਰ ਸਿੰਘ) – ਪੀ.ਐਸ.ਪੀ.ਸੀ.ਐਲ ਦੇ ਹਲਕਾ ਸ਼ਹਿਰੀ ਦੇ ਨਵ-ਨਿਯੁੱਕਤ ਡਿਪਟੀ ਚੀਫ਼ ਇੰਜੀਨੀਅਰ ਜਤਿੰਦਰ ਸਿੰਘ ਦਾ ਕੌਂਸਲ ਆਫ ਜੇ.ਈ ਵਲੋਂ ਸਨਮਾਨ ਕੀਤਾ ਗਿਆ।ਜਤਿੰਦਰ ਸਿੰਘ ਡਿਪਟੀ ਇੰਜੀਨੀਅਰ ਨੇ ਕੌਂਸਲ ਆਫ਼ ਜੇ.ਈ ਨੂੰ ਉੁਨਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਅਧਾਰ ‘ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਇੰਜੀਨੀਅਰ ਇਕਬਾਲ ਸਿੰਘ ਪ੍ਰਧਾਨ, ਇੰਜੀਨੀਅਰ ਹਰਪਿੰਦਰ ਸਿੰਘ, ਬੀ.ਐਸ ਵਾਲੀਆ ,ਇੰਜ. ਪ੍ਰੇਮ ਸਿੰਘ, ਇੰਜ. …

Read More »

ਅਣਐਲਾਨੀ ਐਮਰਜੈਂਸੀ ਤੋਂ ਗੁਰੇਜ਼ ਕਰੇ ਕੇਂਦਰ ਸਰਕਾਰ – ਗਿਆਨੀ ਹਰਨਾਮ ਸਿੰਘ ਖਾਲਸਾ

ਐਨ.ਆਈ.ਏ ਵਰਤੋਂ ਨਾਲ ਕਿਸਾਨਾਂ ਤੇ ਸਰਕਾਰ ‘ਚ ਤਲਖ਼ੀ ਦੇਸ਼ ਹਿੱਤ ਵਿੱਚ ਨਹੀਂ ਮਹਿਤਾ ਚੌਕ, 18 ਜਨਵਰੀ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਮੋਦੀ ਸਰਕਾਰ ਨੂੰ ਕੇਂਦਰੀ ਜਾਂਚ ਏਜੰਸੀਆਂ ਦੀ ਸਿਆਸੀ ਮੁਫ਼ਾਦ ਲਈ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਹੈ।ਉਨ੍ਹਾਂ ਕੇਂਦਰੀ ਏਜੰਸੀ ਐਨ.ਆਈ.ਏ ਵੱਲੋਂ ਕਿਸਾਨੀ ਸੰਘਰਸ਼ ਨਾਲ ਜੁੜੇ …

Read More »