ਕਪੂਰਥਲਾ, 10 ਜਨਵਰੀ (ਪੰਜਾਬ ਪੋਸਟ ਬਿਊਰੋ) – ਫੂਡ ਵਿਭਾਗ ਕਪੂਰਥਲਾ ਵਲੋਂ ਫੂਡ ਬਿਜਨਸ ਅਪਰੇਟਰਾਂ ਜਿਹਨਾਂ ਵਿੱਚ ਗੁੜ, ਸਵੀਟ ਸ਼ਾਪਸ, ਰਿਟੇਲ ਆਦਿ ਦੀ ਜਾਂਚ ਕੀਤੀ ਗਈ।ਟੀਮ ਵੱਲੋਂ ਅੱਜ ਕੁੱਲ 12 ਸੈਂਪਲ ਭਰੇ ਗਏ, ਜਿਸ ਵਿੱਚ ਗੁਲਾਬ ਜਾਮੁਨ, ਦੇਸੀ ਘਿਓ 3, ਗੁੜ, ਸਰੋਂ ਤੇਲ, ਸ਼ਹਿਦ, ਮੁੰਗਵਲੀ, ਤਿਲ ਆਦਿ ਹਨ। ਸਹਾਇਕ ਕਮਿਸ਼ਨਰ ਫੂਡ ਅਤੇ …
Read More »Daily Archives: January 10, 2021
ਅਦਾਕਾਰ ਗੁਰਕੀਰਤ ਸੰਧੂ ਦੀ ਪਹਿਲੀ ਬਰਸੀ ‘ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ
ਅੰਮ੍ਰਿਤਸਰ, 10 ਜਨਵਰੀ (ਦੀਪ ਦਵਿੰਦਰ ਸਿੰਘ) – ਅਦਾਕਾਰ ਗੁਰਕੀਰਤ ਸੰਧੂ ਦੀ ਪਹਿਲੀ ਬਰਸੀ ‘ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਨਾਟਰੰਗ ਅੰਮ੍ਰਿਤਸਰ ਅਤੇ ਅਵਾਜ਼ ਰੰਗਮੰਚ ਟੋਲੀ ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪ੍ਰਸਿੱਧ ਹਿੰਦੀ ਦਲਿਤ ਲੇਖਕ ਓਮ ਪ੍ਰਕਾਸ਼ ਵਾਲਮੀਕੀ ਦੀ ਜੀਵਨੀ ‘ਤੇ ਅਧਾਰਿਤ ਨਾਟਕ ਜੂਠ ਦਾ ਮੰਚਨ ਕੀਤਾ ਗਿਆ।ਬਲਰਾਮ ਬੋਧੀ ਵਲੋਂ ਲਿਖੇ ਇਸ ਨਾਟਕ ਨੂੰ ਕੰਵਲ ਰੰਦੇਅ ਨੇ ਨਿਰਦੇਸ਼ਿਤ …
Read More »ਮਾਣ ਧੀਆਂ ‘ਤੇ ਸੰਸਥਾ ਦਾ ਕੈਲੰਡਰ ਰਲੀਜ਼, ਲੋਹੜੀ ਧੀਆਂ ਦੀ 12 ਨੂੰ – ਮੱਟੂ/ਵਰਮਾਨੀ
ਅੰਮ੍ਰਿਤਸਰ, 10 ਜਨਵਰੀ (ਸੰਧੂ) – ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ.) ਅੰਮ੍ਰਿਤਸਰ ਦੀ ਸਰਪ੍ਰਸਤੀ ਹੇਠ ਚੱਲਣ ਵਾਲੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ ਅੰਮ੍ਰਿਤਸਰ ਵੱਲੋਂ ਅੱਜ ਨਾਮਵਰ ਵਕੀਲ ਅਜੈ ਕੁਮਾਰ ਵਰਮਾਨੀ, ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਬਲਜਿੰਦਰ ਸਿੰਘ ਮੱਟੂ ਨੇ ਸਲਾਨਾ ਕੈਲੰਡਰ 2021 ਜਾਰੀ ਕੀਤਾ।ਉਨਾਂ ਕਿਹਾ ਕਿ ਸਾਡਾ ਭਾਰਤੀ ਸਮਾਜ ਅਜੇ ਵੀ ਸਮਾਜਿਕ …
Read More »ਪ੍ਰੋਬੇਸ਼ਨ ਪੀਰੀਅਡ ਇੱਕ ਸਾਲ ਕਰਨ ਲਈ ਡਾ. ਵੇਰਕਾ ਨੂੰ ਮਿਲਿਆ ਡਾਇਰੈਕਟ ਹੈਡਮਾਸਟਰ ਐਸੋਸ਼ੀਏਸ਼ਨ ਦਾ ਵਫਦ
ਐਸੋਸੀਏਸ਼ਨ ਪ੍ਰਧਾਨ ਵਿਨੋਦ ਕਾਲੀਆ ਦੀ ਅਗਵਾਈ ਹੇਠ ਡਾ: ਵੇਰਕਾ ਨੂੰ ਮੰਗ ਪੱਤਰ ਸੌਂਪਿਆ ਅੰਮ੍ਰਿਤਸਰ, 10 ਜਨਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਸਿੱਧੀ ਭਰਤੀ ਰਾਹੀਂ ਹੈਡਮਾਸਟਰ ਬਣੇ ਅਧਿਆਪਕਾਂ ਦੀ ਜਥੇਬੰਦੀ ਡਾਇਰੈਕਟ ਹੈਡਮਾਸਟਰ ਐਸੋਸੀਏਸ਼ਨ ਦਾ ਵਫਦ ਜ਼ਿਲ੍ਹਾ ਪ੍ਰਧਾਨ ਵਿਨੋਦ ਕਾਲੀਆ ਅਤੇ ਉਪ ਪ੍ਰਧਾਨ ਦੀਪਿਕਾ ਡੀਨ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਰੈਂਕ ਹਾਸਲ ਡਾ: ਰਾਜਕੁਮਾਰ ਵੇਰਕਾ ਨੂੰ ਮਿਲਿਆ ਤੇ …
Read More »ਸਾਇੰਸ ਮਾਸਟਰ ਕਾਡਰ ਲਈ ਭਰਤੀ 1404 ਪ੍ਰੀਖਿਆਰਥੀਆਂ ਨੇ ਦਿੱਤੀ ਪ੍ਰੀਖਿਆ ਕੇਂਦਰਾਂ ‘ਤੇ ਦਸਤਕ
178 ਪ੍ਰੀਖਿਆਰਥੀਆਂ ਨੇ ਇਮਤਿਹਾਨ ਦੇਣ ਵਿੱਚ ਨਹੀਂ ਦਿਖਾਈ ਦਿਲਚਸਪੀ- ਡੀ.ਈ.ਓ ਅੰਮ੍ਰਿਤਸਰ, 10 ਜਨਵਰੀ (ਸੁਖਬੀਰ ਸਿੰਘ) – ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਪੰਜਾਬ ਦੇ ਸਕੂਲਾਂ ਅੰਦਰ ਵਿਸ਼ਾ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਭਰਨ ਲਈ ਭਰਤੀ ਡਾਇਰੈਕਟੋਰੇਟ ਸਿੱਖਿਆ ਵਿਭਾਗ ਵਲੋਂ ਅਰੰਭੀ ਗਈ ਪ੍ਰਕਿਰਿਆ ਤਹਿਤ ਅੱਜ ਮਾਸਟਰ ਕਾਡਰ ਸਾਇੰਸ ਵਿਸ਼ੇ ਦੀ ਭਰਤੀ ਪ੍ਰੀਖਿਆ …
Read More »ਕੈਬਨਿਟ ਮੰਤਰੀ ਸੋਨੀ ਨੇ ਮਾਨਵ ਅਧਿਕਾਰ ਵੈਲਫੇਅਰ ਸੁਸਾਇਟੀ ਨੂੰ ਦਿੱਤਾ 1 ਲੱਖ ਰੁਪਏ ਦਾ ਚੈਕ
ਅੰਮ੍ਰਿਤਸਰ 10 ਜਨਵਰੀ (ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਅੱਜ ਆਪਣੇ ਨਿਵਾਸ ਸਥਾਨ ਤੇ ਮਾਨਵ ਅਧਿਕਾਰ ਵੈਲਫੇਅਰ ਸੁਸਾਇਟੀ ਨੂੰ 1 ਲੱਖ ਰੁਪਏ ਦਾ ਚੈਕ ਭੇਟ ਕੀਤਾ ਅਤੇ ਕਿਹਾ ਕਿ ਇਹ ਸੰਸਥਾ ਵਲੋਂ ਲੋਕਾਂ ਦੀ ਭਲਾਈ ਲਈ ਅਨੇਕਾਂ ਕੰਮ ਕੀਤੇ ਜਾ ਰਹੇ ਹਨ ਜੋ ਕਿ ਬਹੁਤ ਹੀ ਪ੍ਰਸੰਸਾਯੋਗ ਹੈ। …
Read More »ਐਨ.ਜੀ.ਓ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਨੇ ਜਰੂਰਤਮੰਦਾਂ ਨੂੰ ਵੰਡੇ ਕੰਬਲ
ਚੰਡੀਗੜ/ਲੁਧਿਆਣਾ, 10 ਜਨਵਰੀ (ਪ੍ਰੀਤਮ ਲੁਧਿਆਣਵੀ) – ਬੀਤੇ ਦਿਨ ਲੁਧਿਆਣਾ ਵਿੱਚ ਜਰੂਰਤਮੰਦ ਲੋਕਾਂ ਨੂੰ ਕੰਬਲ ਵੰਡੇ ਗਏ।ਧੰਨ ਧੰਨ ਬਾਬਾ ਸ੍ਰੀ ਚੰਦ ਜੀ ਦੇ ਸੰਸਥਾਪਕ ਹਰਪ੍ਰੀਤ ਸਿੰਘ ਹੈਪੀ (ਯੂ.ਐਸ.ਏ) ਨੇ ਦਸਿਆ ਕਿ ਇਹ ਇਕ ਅਜਿਹੀ ਐਨ.ਜੀ.ਓ ਹੈ ਜੋ ਬਾਹਰੋਂ ਜਾਂ ਕਿਸੇ ਹੋਰ ਵਿਅਕਤੀ ਤੋਂ ਮਦਦ ਨਹੀਂ ਲੈਂਦੀ, ਸਿਰਫ ਆਪਣੀ ਨੇਕ ਕਮਾਈ ’ਚੋਂ ਹੀ ਦਸਵਾਂ ਦਸਵੰਦ ਕੱਢ ਕੇ ਜਰੂਰਤਮੰਦ ਪਰਿਵਾਰਾਂ ਦੀ ਸੇਵਾ ਕਰਦੀ …
Read More »ਜਨਮ ਦਿਨ ਮੁਬਾਰਕ – ਹਰਮਨ ਅਤੇ ਹਰਲੀਨ
ਅੰਮ੍ਰਿਤਸਰ, 10 ਜਨਵਰੀ (ਸੁਖਬੀਰ ਸਿੰਘ) – ਹਰਮਨ ਅਤੇ ਹਰਲੀਨ ਨੁੰ ਪਿਤਾ ਸੁਰਜੀਤ ਸਿੰਘ ਵਲੋਂ ਜਨਮ ਦਿਨ ਦੀਆਂ ਮੁਬਾਰਕਾਂ।।
Read More »
Punjab Post Daily Online Newspaper & Print Media