ਅੰਮ੍ਰਿਤਸਰ, 9 ਜਨਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਐਸੋਸੀਏਸ਼ਨ ਦੀ ਨਵੀਂ ਚੁਣੀ ਹੋਈ ਜਥੇਬੰਦੀ ਦੀ ਪਲੇਠੀ ਮੀਟਿੰਗ ਅੱਜ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਜੀ ਦੇ ਦਫਤਰ ਵਿਖੇ ਹੋਈ। ਪ੍ਰਧਾਨ ਡਾ. ਪਵਨ ਸ਼ਰਮਾ ਨੇ ਲਗਾਤਾਰ ਦੂਸਰੀ ਵਾਰ ਇਹ ਅਹੁੱਦਾ ਸੰਭਾਲਦਿਆਂ ਨਵੀਂ ਚੁਣੀ ਹੋਈ ਜਥੇਬੰਦੀ ਦੀ ਅਥਾਰਟੀ ਨਾਲ ਜਾਣ ਪਛਾਣ ਕਰਵਾਈ।ਮੀਟਿੰਗ ਵਿਚ ਵਾਈਸ ਪ੍ਰਧਾਨ ਤਜਿੰਦਰ ਸਿੰਘ, ਜਨਰਲ ਸਕੱਤਰ ਇੰਜੀ. …
Read More »Daily Archives: January 9, 2021
ਲ਼ੱਖਣ ਕਲਾਂ ‘ਚ ਨਸ਼ਿਆਂ ਦੀ ਰੋਕਥਾਮ ਸਬੰਧੀ ਕੈਂਪ
ਕਪੂਰਥਲਾ, 9 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਜ਼ਮੀਨੀ ਪੱਧਰ ’ਤੇ ਜਾਗਰੂਕਤਾ ਫੈਲਾਉਣ ਲਈ ਪਿੰਡ ਲੱਖਣ ਕਲਾਂ ਵਿਖੇ ‘ਡੈਪੋ’ ਤਹਿਤ ਕੈਂਪ ਲਾਇਆ ਗਿਆ।ਜਿਸ ਵਿਚ ਐਸ.ਡੀ.ਐਮ ਵਰਿੰਦਰਪਾਲ ਸਿੰਘ ਬਾਜਵਾ ਵਲੋਂ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਸਰਕਾਰ ਦੇ ਨਾਲ-ਨਾਲ ਨਸ਼ਿਆਂ ਨੂੰ ਰੋਕਣ ਲਈ ਸਰਗਰਮ ਭੂਮਿਕਾ ਨਿਭਾਉਣ ਤਾਂ ਜੋ ਇਸ ਸਮਾਜਿਕ ਲਾਹਨਤ ਨੂੰ ਦੂਰ ਕੀਤਾ …
Read More »ਡੇਅਰੀ ਵਿਕਾਸ ਵਿਭਾਗ ਵੱਲੋਂ ਡੇਅਰੀ ਸਿਖਲਾਈ ਕੋਰਸ 18 ਤੋਂ
ਕਪੂਰਥਲਾ, 9 ਜਨਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਵਲੋਂ 18 ਜਨਵਰੀ ਤੋਂ ਡੇਅਰੀ ਸਬੰਧੀ ਸਿਖਲਾਈ ਦਾ ਬੈਚ ਸ਼ੁਰੂ ਕੀਤਾ ਜਾ ਰਿਹਾ ਹੈ।ਵਿਭਾਗ ਦੇ ਡਾਇਰੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਸਮਾਜਿਕ ਦੂਰੀ ਅਤੇ ਇਕੱਠ ਨਾ ਕਰਨ ਦੇ ਨਿਯਮਾਂ ਕਾਰਨ ਡੇਅਰੀ ਵਿਕਾਸ ਵਿਭਾਗ ਵਲੋਂ ਚਲਾਈਆਂ ਜਾਂਦੀਆਂ ਸਿਖਲਾਈਆਂ ‘ਤੇ ਵੀ ਕਾਫੀ ਅਸਰ ਪਿਆ ਹੈ।ਪੰਤੂ ਹੁਣ ਕੋਵਿਡ-19 …
Read More »ਮੇਅਰ ਨੇ ਕੀਤਾ ਪਾਰਕ ਅਤੇ ਗ੍ਰੀਨ ਬੈਲਟ ਦਾ ਉਦਘਾਟਨ
ਅੰਮ੍ਰਿਤਸਰ, 9 ਜਨਵਰੀ (ਜਗਦੀਪ ਸਿੰਘ/ ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਹਲਕਾ ਪੂਰਬੀ ਦੀ ਵਾਰਡ ਨੰਬਰ 45 ਵਿਖੇ 100 ਫੁੱਟੀ ਰੋਡ ਦੇ ਨਜ਼ਦੀਕ ਪਾਰਕ ਅਤੇ ਰੋਡ ਦੀ ਇਕ ਸਾਈਡ ‘ਤੇ ਗ੍ਰੀਨ ਬੈਲਟ ਦੇ ਨਿਰਮਾਣ ਦਾ ਉਦਘਾਟਨ ਕੀਤਾ ਗਿਆ।ਇਹ ਕੰਮ 64 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਮੇਅਰ ਨੇ …
Read More »ਇੰਡੀਗੋ ਨੇ ਅੰਮ੍ਰਿਤਸਰ-ਪੂਨੇ ਨੂੰ ਰੋਜ਼ਾਨਾਂ ਉਡਾਣ ਨਾਲ ਜੋੜਿਆ
ਅੰਮ੍ਰਿਤਸਰ, ਜਨਵਰੀ 9 (ਪੰਜਾਬ ਪੋਸਟ ਬਿਊਰੋ) – ਭਾਰਤ ਦੀ ਹਵਾਈ ਕੰਪਨੀ ਇੰਡੀਗੋ ਅੰਮ੍ਰਿਤਸਰ, ਪੰਜਾਬ ਅਤੇ ਪੂਨੇ, ਮਹਾਰਾਸ਼ਟਰ ਦਰਮਿਆਨ ਯਾਤਰੀਆਂ ਲਈ ਸਾਲ 2021 ਦੇ ਸ਼ੁਰੂ ਵਿੱਚ ਚੰਗੀ ਖ਼ਬਰ ਲੈ ਕੇ ਆਈ ਹੈ।ਇੰਡੀਗੋ ਨੇ 5 ਜਨਵਰੀ ਤੋਂ ਦਿੱਲੀ ਰਾਹੀਂ ਅੰਮ੍ਰਿਤਸਰ ਅਤੇ ਪੂਨੇ ਦਰਮਿਆਨ ਰੋਜ਼ਾਨਾ ਉਡਾਣ ਸ਼ੁੁਰੂ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ …
Read More »Indigo connects Amritsar-Pune with a daily flight
January, 9 (Punjab Post Bureau) – India’s largest passenger airline Indigo started the year 2021 with some good news for travelers between Pune and Amritsar, Punjab. From 5th Jan the airline has started daily flights between Amritsar and Pune with a short halt at Delhi. The Global Convener of FlyAmritsar Initiative, Sameep …
Read More »‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਧੀਆਂ ਦਾ ਸਨਮਾਨ 10 ਜਨਵਰੀ ਨੂੰ
ਪੰਜਾਬ ਸਟੇਟ ਮਾਸਟਰਜ/ਵੈਟਰਨਜ਼ ਪਲੇਅਰਜ਼ ਟੀਮ ਕਰੇਗੀ ਉਪਰਾਲਾ ਅੰਮ੍ਰਿਤਸਰ, 9 ਜਨਵਰੀ (ਸੰਧੂ) – ਪੰਜਾਬ ਸਰਕਾਰ ਦੀ “ਬੇਟੀ ਬਚਾਓ, ਬੇਟੀ ਪੜ੍ਹਾਓ” ਮੁਹਿੰਮ ਤਹਿਤ ਲੋਹੜੀ ਨੂੰ ਸਮਰਪਿਤ ਪੰਜਾਬ ਦੀ ਨਾਮਵਰ ਖੇਡ ਸੰਸਥਾ ਪੰਜਾਬ ਸਟੇਟ ਮਾਸਟਰਜ਼/ ਵੈਟਰਨਜ਼ ਪਲੇਅਰਜ਼ ਟੀਮ ਵਲੋਂ ਵੱਖ-ਵੱਖ ਖੇਤਰਾਂ ਦੇ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਹੋਣਹਾਰ ਧੀਆਂ ਨੂੰ 10 ਜਨਵਰੀ ਦਿਨ ਸ਼ਨੀਵਾਰ ਨੂੰ ਸੂਬਾ ਪੱਧਰੀ ਸਨਮਾਨ ਸਮਾਰੋਹ ਦੌਰਾਨ ਉਚੇਚੇ ਤੌਰ ‘ਤੇ …
Read More »104 ਸਾਲਾ ਪਿਸ਼ੋਰਾ ਸਿੰਘ ਗਿਆਨੀ ਨੂੰ ਵਨ ਆਫ ਓਲਡੈਸਟ ਪੈਨਸ਼ਨਰ ਦੇ ਤੋਰ ‘ਤੇ ਕੀਤਾ ਸਨਮਾਨਿਤ
ਅੰਮ੍ਰਿਤਸਰ, 9 ਜਨਵਰੀ (ਸੁਖਬੀਰ ਸਿੰਘ) – ਅੰਮ੍ਰਿਤਸਰ ਦੇ ਪੋਸਟ ਆਫਿਸ ਦੇ ਮੁੱਖ ਦਫਤਰ ਵਿਖੇ ਇੱਕ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ।ਜਿਸ ਵਿੱਚ ਡਿਪਾਟਮੈਂਟ ਆਫ ਪੋਸਟ ਵੱਲੋਂ ਵਨ ਓਫ ਓਲਡਸਟ ਪੈਨਸ਼ਨ ਲੈਣ ਵਾਲੇ ਅੰਮ੍ਰਿਤਸਰ ਦੇ 104 ਸਾਲਾਂ ਸਰਦਾਰ ਪਿਸ਼ੋਰਾ ਸਿੰਘ ਗਿਆਨੀ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਟਰਾਫੀ ਤੇ ਸ਼ਾਲ ਦੇ ਨਾਲ ਸਨਮਾਨਿਤ ਕੀਤਾ ਗਿਆ ਅਤੇ ਸੀਨੀਅਰ ਅਧਿਕਾਰੀਆਂ ਵਲੋਂ ਪਿਸ਼ੋਰਾ ਸਿੰਘ ਗਿਆਨੀ ਦੇ …
Read More »ਸ਼ੋਉਮੀ ਇਲਕਟ੍ਰੋਨਿਕ ਕੰਪਨੀ ਨੇ ਅੰਮ੍ਰਿਤਸਰ ‘ਚ ਖੋਲਿਆ ਆਪਣਾ ਪਹਿਲਾ ਐਮ.ਆਈ ਸ਼ੋ-ਰੂਮ
ਅੰਮ੍ਰਿਤਸਰ, 9 ਜਨਵਰੀ (ਸੁਖਬੀਰ ਸਿੰਘ) – ਸ਼ੋਉਮੀ ਇਲਕਟ੍ਰੋਨਿਕ ਕੰਪਨੀ ਦੇ ਪੰਜਾਬ ਵਿਚ ਪਹਿਲੇ ਐਮ.ਆਈ ਸਟੂਡੀਓ ਦੀ ਹਾਲ ਬਜ਼ਾਰ ਦੇ ਐਸ.ਐਸ ਅਹੂਜਾ ਐਂਡ ਕੰਪਨੀ ਵਲੋਂ ਸ਼ੁਰੂਆਤ ਕੀਤੀ ਗਈ। ਕੰਪਨੀ ਦੇ ਸੁਬਾ ਮੁਖੀ ਰਾਹੁਲ ਸਿੰਘ ਤੇ ਰੋਹਿਤ ਖੱਟਰ ਉਤਰੀ ਹੈਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਐਮ.ਆਈ ਕੰਪਨੀ ਦਾ ਪੰਜਾਬ ਵਿੱਚ ਗੁਰੁ …
Read More »ਟੈਕਨੀਕਲ ਸਰਵਿਸਜ਼ ਯੂਨੀਅਨ ਨੇ ਕਿਸਾਨੀ ਸੰਘਰਸ਼ ਤੇ ਹੱਕੀ ਮੰਗਾਂ ਸਬੰਧੀ ਮੋਦੀ ਤੇ ਕੈਪਟਨ ਨੂੰ ਭੇਜਿਆ ਮੰਗ ਪੱਤਰ
ਸਮਰਾਲਾ, 9 ਜਨਵਰੀ (ਇੰਦਰਜੀਤ ਸਿੰਘ ਕੰਗ) – ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ:) ਮੰਡਲ ਸਮਰਾਲਾ ਵਲੋਂ ਇਨਡੋਰ ਸ਼ਿਕਾਇਤ ਘਰ ਸਮਰਾਲਾ ਵਿਖੇ ਇੱਕ ਵਿਸ਼ਾਲ ਧਰਨਾ ਦੇਣ ਉਪਰੰਤ ਮੰਡਲ ਪ੍ਰਧਾਨ ਸੰਗਤ ਸਿੰਘ ਸੇਖੋਂ ਦੀ ਅਗਵਾਈ ਹੇਠ ਕਿਸਾਨੀ ਸੰਘਰਸ਼ ਦੇ ਹੱੱੱਕ ‘ਚ ਅਤੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਨੂੰਨਾਂ ਖਿਲਾਫ ਇੱਕ ਮੈਮੋਰੰਡਮ ਐਸ.ਡੀ.ਐਮ ਸਮਰਾਲਾ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ …
Read More »
Punjab Post Daily Online Newspaper & Print Media