ਦਿੱਲੀ ਵਿਖੇ ਚੱਲ ਰਹੇ ਕਿਸਾਨ ਧਰਨੇ ਵਿਚ ਗਿਆ ਤਾਇਆ ਪ੍ਰੀਤਮ ਸਿੰਘ ਅੱਜ ਦਸ ਕੁ ਦਿਨਾਂ ਬਾਅਦ ਵਾਪਸ ਘਰ ਪਰਤਿਆ।ਰਾਤ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਲੀ ਧਰਨੇ ਸਬੰਧੀ ਬਹੁਤ ਗੱਲਾਂ ਦੱਸਦਾ ਰਿਹਾ ਕਿ ਕਿਵੇਂ ਲੰਗਰ ਚੱਲ ਰਿਹਾ, ਕੀ ਕੁੱਝ ਆ ਰਿਹਾ, ਕਿਵੇਂ ਸਟੇਜ਼ ਲੱਗਦੀ ਹੈ ਤੇ ਹੋਰ ਗੱਲਾਂ ਬਾਤਾਂ ਕਰਦਾ ਤਾਇਆ ਪ੍ਰੀਤਮ ਸਿਓ ਸੌਂ ਗਿਆ। …
Read More »Daily Archives: January 3, 2021
ਕੁਰਸੀ
ਚੱਲ ਹੁਣ ਤੂੰ ਅੜਵਾਈਆਂ ਛੱਡ ਦੇ। ਕਰਦਾਂ ਜੋ ਮਨ ਆਈਆਂ ਛੱਡ ਦੇ। ਰੱਬ ਨੂੰ ਪੂਜ ਲਿਆ ਕਰ ਪੂਜਣੀ ਤੂੰ ਮਾਇਆ ਛੱਡ ਦੇ। ਤੈਨੂੰ ਇਹ ਸਭ ਸੋਂਹਦਾ ਨਹੀਓਂ ਪਾਉਣੀਆਂ ਧਰਮੀ ਖਾਈਆਂ ਛੱਡ ਦੇ। ਚੱਲ ਹੁਣ ਸਾਡੀ ਵੀ ਸੁਣ ਭੋਰਾ ਮਨ ਕੀ ਬਹੁਤ ਸੁਣਾਈਆਂ ਛੱਡ ਦੇ। ਇਹ ਬਾਜ਼ੀ ਤਾਂ ਸਾਡੀ ਹੀ ਹੈ ਤੂੰ ਹੁਣ ਹੋਰ ਟਰਾਈਆਂ ਛੱਡ ਦੇ। ਤੇਰੀ ਪੇਸ਼ ਨਾ ਚੱਲਣ …
Read More »ਨਫ਼ਰਤ
ਆਪਣੇ ਅੰਦਰ ਨਫ਼ਰਤ ਕਦੇ ਵੀ ਪਾਲੀਂ ਨਾ, ਬਿਨ ਬਾਲਣ ਤੋਂ ਆਪਣੇ ਆਪ ਨੂੰ ਬਾਲੀਂ ਨਾ। ਨਾਲ ਬੀਮਾਰੀ ਸੁਣਿਆਂ ਕਈ ਗਲ ਜਾਂਦੈ, ਬਿਨ ਬਿਮਾਰੀ ਆਪਣੇ ਆਪ ਨੂੰ ਗਾਲੀਂ ਨਾ, ਬੱਚਿਆਂ ਵਾਂਗੂੰ ਕੱਟੀ ਅੱਬਾ ਸਿੱਖ ਜਾਵੀਂ, ਝੱਟ ਮੰਨ ਜਾਵੀਂ ਵੇਖੀਂ ਗੱਲ ਨੂੰ ਟਾਲੀ ਨਾ। ਗਿਲੇ ਸ਼ਿਕਵੇ ਆਪਣੇ ਮਨ `ਚੋਂ ਕੱਢ ਦੇਵੀਂ, ਕਿਸੇ ਵੀ ਗੱਲ ਨੂੰ ਐਵੇਂ ਬਹੁਤਾ ਉਛਾਲੀਂ ਨਾ, ਕੈਂਚੀ ਕੱਟਦੀ, ਸੂਈ …
Read More »ਮਨ ਕੀ ਬਾਤ
ਹੱਕ ਲੈਣੇ ਨੇ ਆਪਣੇ, ਨਹੀਂ ਡਰਾਵਣ ਆਏਂ ਆਂ। ਤੈਨੂੰ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ। ਸਾਨੂੰ ਦੂਰ ਨਹੀਂ ਏ ਦਿੱਲੀ। ਦਵੇਂ ਝੁਕਾਨੀ ਬਣ ਕੇ ਬਿੱਲੀ। ਸਾਨੂੰ ਨੱਪਣੀ ਆਉਂਦੀ ਕਿੱਲੀ। ਤਖਤ ਹਿਲਾਵਣ ਆਏ ਆਂ। ਤੈਨੂੰ ਆਪਣੇ ਮਨ ਕੀ ਬਾਤ ਸੁਣਾਵਣ ਆਏ ਆਂ। ਘੜ੍ਹਦੀ ਕਾਨੂੰਨ ਰਹਿੰਦੀ ਏ ਕਾਲ਼ੇ। ਅੰਦਰੋਂ ਕਰਦੀ ਘਾਲ਼ੇ ਮਾਲ਼ੇ। ਜੰਮੇ ਲੱਗਦੇ ਕੰਨਾਂ ‘ਤੇ ਜਾਲ਼ੇ। ਅੱਜ ਹਟਾਵਣ ਆਏ ਆਂ। …
Read More »ਸਬਰ ਦੀ ਹੱਦ
ਕੁੱਝ ਪੂੰਜੀਪਤੀਆਂ ਲਈ ਬਣੇ ਜੋ ਕਨੂੰਨ ਕਾਲੇ ਅੱਗ ਪੂਰੇ ਦੇਸ਼ ‘ਚ ਉਨਾਂ ਨੇ ਲਾ ਦਿੱਤੀ। ਪੰਜਾਬ ਹਰਿਆਣੇ ਦੇ ਕਿਸਾਨਾਂ ਬੋਲ ਧਾਵਾ, ਦਿੱਲੀ ਪਹੁੰਚ ਕੇ ਤੜਥੱਲੀ ਮਚਾ ਦਿੱਤੀ। ਡੇਰੇ ਐਸੇ ਲਾਏ ਦਿੱਲੀ ਦੇ ਬਾਰਡਰਾਂ ‘ਤੇ, ਲਹਿਰ ਇਤਿਹਾਸਕ ਦੇਸ਼ ‘ਚ ਫੈਲਾ ਦਿੱਤੀ। ਮੋਰਚੇ ਲਾ ਪੱਕੇ ਸ਼ਾਂਤਮਈ ਦੇਸ਼ ਦੇ ਕਿਸਾਨਾਂ, ਸਰਕਾਰ ਕੇਂਦਰ ਦੀ ਜੜੋਂ ਹਿਲਾ ਦਿੱਤੀ। ਕਿਸਾਨ, ਕਿਸਾਨੀ ਭਵਿੱਖ ਬਚਾਉਣ ਖਾਤਿਰ, ਆਰ ਪਾਰ …
Read More »ਜ਼ਮੀਰ (ਮਿੰਨੀ ਕਹਾਣੀ)
‘‘ਪੰਡਿਤਾ, ਅੱਜ ਸਵੇਰੇ-ਸਵੇਰੇ ਤਿਆਰ-ਬਰ-ਤਿਆਰ ਹੋ ਕੇ ਕਿੱਧਰ ਨੂੰ ਚਾਲੇ ਪਾਏ ਨੇ’’ ਜਗੀਰ ਸਿੰਘ ਨੇ ਰਾਕੇਸ਼ ਪੰਡਿਤ ਨੂੰ ਜਾਂਦਿਆਂ ਵੇਖ ਕੇ ਕਿਹਾ। ‘‘ਤਾਇਆ ਜੀ, ਮੈਂ ਤਾਂ ਦਿੱਲੀ ਕਿਸਾਨ ਮੋਰਚੇ ’ਤੇ ਚੱਲਿਐਂ, ਅੱਜ ਆਪਣੇ ਪਿੰਡੋਂ ਓਥੇ ਨੂੰ ਟਰਾਲੀ ਜਾਣੀ ਆਂ’’ ਰਾਕੇਸ਼ ਪੰਡਿਤ, ਜਗੀਰ ਸਿੰਘ ਦੇ ਸਵਾਲ ਦਾ ਜਵਾਬ ਦਿੰਦਾ ਬੋਲਿਆ। ‘‘ਪੰਡਿਤਾ, …
Read More »ਨਵੇਂ ਸਾਲ ਦੇ ਸੂਰਜ ਜੀ
ਨਵੇਂ ਸਾਲ ਦੇ ਸੂਰਜ ਜੀ, ਲੈ ਕੇ ਆਇਓ ਖ਼ੁਸ਼ੀਆਂ ਖੇੜੇ। ਸਾਂਝਾਂ ਪਿਆਰ ਮੁਹੱਬਤ ਦੀਆਂ, ਇੱਥੇ ਮੁੱਕਣ ਝਗੜੇ ਝੇੜੇ। ਨਾ ਕਿਸੇ ਦਾ ਸੁਹਾਗ ਉਜੜੇ, ਉੱਠੇ ਨਾ ਬੱਚਿਆਂ ਦੇ ਸਿਰ ਤੋਂ ਸਾਇਆ। ਭੈਣਾਂ ਤੋਂ ਭਾਈ ਵਿਛੜਣ ਨਾ, ਨਾ ਵਿਛੜੇ ਕਿਸੇ ਮਾਂ ਦਾ ਜਾਇਆ। ਸਭ ਦੇ ਸਿਰ `ਤੇ ਹੱਥ ਧਰਿਓ, ਵੰਡਿਓ ਚਾਨਣ ਚਾਰ ਚੁਫੇਰੇ। ਨਵੇਂ ਸਾਲ ਦੇ ਸੂਰਜ ਜੀ, ਲੈ ਕੇ ਆਇਓ ਖ਼ੁਸ਼ੀਆਂ …
Read More »ਚਾਨਣ
ਨਵੇਂ ਸਾਲ ਵਿੱਚ ਭਰਮ ਨ੍ਹੇਰੇ ਦਾ ਟੁੱਟੇਗਾ ਦਿੱਲੀ ਦਿਆਂ ਬਾਰਡਰਾਂ ਤੋਂ ਚਾਨਣ ਫੁੱਟੇਗਾ। ਧਰਤੀ ਦੀ ਹਿੱਕ ਪਾੜ੍ਹ ਕੇ ਸੋਨਾ ਕੱਢ ਲੈਂਦਾ, ਹੱਲ ਇਹ ਜ਼ੁਲਮ ਵੀ ਜੜ੍ਹ ਤੋਂ ਪੁੱਟੇਗਾ । ਜਾਲ ਵਿਛਾਇਆ ਹੋਇਆ ਜੁੰਡਲੀਬਾਜ਼ਾਂ ਨੇ, ਦੂਰ ਵਗਾਹ ਕੇ ਪਰ੍ਹਾਂ ਜਾਲ ਨੂੰ ਸੁੱਟੇਗਾ । ਆਪਣੇ ਹੱਕ ਦੀ ਰਾਖੀ ਕਰਨੀ ਸਿੱਖ ਗਿਆ, ਕਿਰਤੀ ਦਾ ਟੱਬਰ ਵੀ ਮੌਜ਼ਾਂ ਲੁਟੇਗਾ । `ਰੰਗੀਲਪੁਰਾ` ਉਠ ਖੜ੍ਹਿਆ ਜਾਗੋ …
Read More »ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ ਦੀ ਵਿਸ਼ੇਸ਼ ਇਕੱਤਰਤਾ ਹੋਈ
ਗੁਰਦਾਸਪੁਰ, 2 ਜਨਵਰੀ 2021 (ਪੰਜਾਬ ਪੋਸਟ ਬਿਊਰੋ) – ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ (ਗੁਰਦਾਸਪੁਰ) ਦੀ ਵਿਸ਼ੇਸ਼ ਇਕੱਤਰਤਾ ਮਲਕੀਅਤ ਸਿੰਘ ਸੁਹਲ ਦੇ ਨਿਵਾਸ ‘ਤੇ ਹੋਈ।ਸਭਾ ਵਲੋਂ ਕਿਸਾਨ ਮੋਰਚੇ ‘ਤੇ ਚਰਚਾ ਕਰਕੇ ਮਤਾ ਪਾਸ ਕੀਤਾ ਗਿਆ ਕਿ ਕਿਸਾਨ ਮਾਰੂ ਕਨੂੰਨ ਸਰਕਾਰ ਜਲਦ ਤੋਂ ਜਲਦ ਵਾਪਸ ਲਵੇ ਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨੀਆਂ ਜਾਣ। …
Read More »GMADA Eco City-2 scheme evoking decent response
Opportunity to own a house in foothills of Shivaliks Chandigarh, January 2, 2021 (Punjab Post Bureau) – Greater Mohali Area Development Authority (GMADA) has given an opportunity to general public to own a house in foothills of Shivaliks by inviting applications for allotment of 289 residential plots at Eco City-2, New Chandigarh. The scheme which started on December 7, 2020 …
Read More »
Punjab Post Daily Online Newspaper & Print Media