Tuesday, November 24, 2026

Daily Archives: March 26, 2021

ਸ਼ਨੀਵਾਰ ਨੂੰ ਸਵੇਰੇ 11 ਤੋਂ 12 ਵਜੇ ਤੱਕ ਚੁੱਪੀ ਧਾਰ ਕੇ ਕੋਵਿਡ ਦੌਰਾਨ ਜਾਨਾਂ ਗੁਆਉਣ ਵਾਲਿਆਂ ਨੂੰ ਦਿਓ ਸ਼ਰਧਾਂਜਲੀ – ਡੀ.ਸੀ

ਸੜਕੀ ਆਵਾਜਾਈ ਕਰਨ ਤੋਂ ਵੀ ਇਸ ਸਮੇਂ ਦੌਰਾਨ ਕੀਤਾ ਜਾਵੇ ਗੁਰੇਜ਼ ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨੀਂ ਹਰ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਚੁੱਪੀ ਧਾਰ ਕੇ ਕਰੋਨਾ ਕਾਰਨ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਦੀ ਕੀਤੀ ਅਪੀਲ ਦੇ ਮੱਦੇਨਜਰ 27 ਮਾਰਚ ਨੂੰ ਅੰਮ੍ਰਿਤਸਰ ਜ਼ਿਲੇ ਵਿਚ …

Read More »

GNDU Shooters won medals in ISSF World Cup 2021

Amritsar,  March 26 (Punjab Post Bureau)  – Dr. Sukhdev Singh Director Sports Guru Nanak Dev University said that two Shooters i.e. Divyanshu Singh Panwar & Ashwrya Partap Singh of Guru Nanak Dev University have bagged medals in the ongoing ISSF World Cup 2021 at Karni Singh Shooting Range, New Delhi from 18 to 31 March 2021.  The Shooter Divyanshu Singh …

Read More »

Election Commission launches three mobile apps

DC urges people to avail maximum benefits Kapurthala, March 26 (Punjab Post Bureau) – Deputy Commissioner cum District Election Officer Deepti Uppal has asked the residents of the district to avail maximum of the three different app launched by the Election Commission of India for the convenience of the voters.                She said that …

Read More »

Deputy Commissioner orders speeding up of corona testing

Instructions for monitoring high-risk areas through the Itihas Portal Kapurthala, March 26 (Punjab Post Bureau) – Deputy Commissioner Kapurthala Mrs. Deepti Uppal today issued orders to all SDMs and SMOs in Kapurthala district to increase the testing for corona prevention.             During an online meeting with top administrative and health officials regarding the prevention of corona, the Deputy Commissioner said …

Read More »

ਨਹੀਂ ਰਹੇ ਕੌਮਾਂਤਰੀ ਮਾਸਟਰ ਬਹੁ ਖੇਡ ਖਿਡਾਰੀ ਦਲਬੀਰ ਸਿੰਘ ਪੀ.ਪੀ

ਅੰਮ੍ਰਿਤਸਰ, 26 ਮਾਰਚ (ਸੰਧੂ) – ਕਬੱਡੀ ਖੇਡ ਖੇਤਰ ਵਿੱਚ ਬਿਹਤਰੀਨ ਰੇਡਾਂ ਤੇ ਕਬੱਡੀ-ਕਬੱਡੀ ਕਰਨ ਵਾਲਾ ਕੌਮਾਂਤਰੀ ਖਿਡਾਰੀ ਦਲਬੀਰ ਸਿੰਘ ਪੀ.ਪੀ (ਏ.ਐਸ.ਆਈ ਪੰਜਾਬ ਪੁਲਿਸ) ਦਾ ਅੱਜ ਦਿਹਾਂਤ ਹੋ ਗਿਆ।ਉਹ ਬੀਤੇ ਲੰਮੇ ਸਮੇਂ ਤੋਂ ਨਾਮੁਰਾਦ ਬਿਮਾਰੀ ਨਾਲ ਸ਼ੰਘਰਸ਼ ਕਰ ਰਹੇ ਸਨ।ਇਸ ਦੁੱਖ ਦੀ ਘੜੀ ਕਈ ਰਾਜਨੀਤਿਕ, ਸਮਾਜ ਸੇਵੀ, ਧਾਰਮਿਕ, ਖੇਡ ਅਤੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਵੱਲੋਂ ਡੂੰਘੇ ਦੁੱਖ ਦਾ …

Read More »

ਰੈਨੋਵੇਸ਼ਨ ਦੇ ਕੰਮ ਕਾਰਨ ਸੇਵਾ ਕੇਂਦਰ ਬਲਾਚੌਰ ਅੱਜ ਬੰਦ ਰਹੇਗਾ

ਨਵਾਂਸ਼ਹਿਰ, 26 ਮਾਰਚ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਲਡਿੰਗ ਦੀ ਰੈਨੋਵੇਸ਼ਨ ਦੇ ਚੱਲ ਰਹੇ ਕੰਮ ਕਾਰਨ ਤਹਿਸੀਲ ਕੰਪਲੈਕਸ ਬਲਾਚੌਰ ਵਿੱਚਲਾ ਟਾਈਪ-2 ਸੇਵਾ ਕੇਂਦਰ 27 ਮਾਰਚ 2021 ਦਿਨ ਸਨਿੱਚਰਵਾਰ ਨੂੰ ਬੰਦ ਰਹੇਗਾ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਲਾਚੌਰ ਸਬ-ਡਵੀਜ਼ਨ ਦੇ ਬਾਕੀ ਸਾਰੇ ਸੇਵਾ ਕੇਂਦਰ ੇ ਖੁੱਲ੍ਹੇ ਰਹਿਣਗੇ, ਜਿਨ੍ਹਾਂ ਵਿਚ ਕਾਠਗੜ੍ਹ, ਖੁਰਦਾਂ, ਟੋਂਸਾ, …

Read More »

ਭਾਰਤ ਬੰਦ – ਅੱਧਾ ਸ਼ਟਰ ਹੇਟਾਂ ਸੁੱਟ ਕੇ ਬੈਂਕਾਂ ਨੇ ਕੀਤਾ ਕੰਮ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਭਾਰਤ ਬੰਦ ਦੌਰਾਨ ਬੈਂਕਾਂ ਵਲੋਂ ਅੱਧੇ ਸ਼ਟਰ ਹੇਠਾਂ ਸੁੱਟ ਕੇ ਕੰਮ ਕੀਤਾ ਗਿਆ।ਤਸਵੀਰ ਵਿੱਚ ਦਿਖਾਈ ਦੇ ਰਿਹਾ ਹੈ ਸੁਲਤਾਨਵਿੰਡ ਰੋਡ ਸਥਿਤ ਅਲਾਹਾਬਾਦ ਬੈਂਕ ਦਾ ਅੱਧਾ ਹੇਠਾਂ ਸੁੱਟਿਆ ਗਿਆ ਸ਼ਟਰ।

Read More »

ਭਾਰਤ ਬੰਦ ਦੌਰਾਨ ਪ੍ਰਭਾਵਿਤ ਹੋਈ ਬੱਸਾਂ ਦੀ ਆਵਾਜਾਈ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਸੰਯੁਕਤ ਕਿਸਾਨ ਮੋਰਚੇ ਵਲੋਂ ਕੀਤੇ ਗਏ ਭਾਰਤ ਬੰਦ ਦੌਰਾਨ ਬੱਸਾਂ ਦੀ ਆਵਾਜਾਈ ਪ੍ਰਭਾਵਿਤ ਹੋਈ।ਬੱਸ ਸਟੈਂਡ ਤੋਂ ਨਾ ਤਾਂ ਕੋਈ ਬੱਸ ਰਵਾਨਾ ਹੋਈ ਤੇ ਨਾ ਹੀ ਕੋਈ ਬੱਸ ਇਥੇ ਆਈ।ਜਿਸ ਕਾਰਣ ਯਾਤਰੂਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਤਸਵੀਰ ਵਿੱਚ ਸੁੰਨਸਾਨ ਦਿਖਾਈ ਦੇ ਰਿਹਾ ਅੰਮ੍ਰਿਤਸਰ ਦਾ ਅੰਤਰਰਾਜ਼ੀ ਬੱਸ ਅੱਡਾ।

Read More »

ਭਾਰਤ ਬੰਦ ਦੇ ਸੱਦੇ ਨੂੰ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਦਿੱਲੀ ਦੀਆਂ ਸਰਹੱਦਾਂ ‘ਤੇ 4 ਮਹੀਨੇ ਤੋਂ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਨੂੰ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਭਰਵਾਂ ਹੁੰਗਾਰਾ ਮਿਲਿਆ।ਸ਼ਹਿਰ ਦੇ ਪ੍ਰਵੇਸ਼ ਦੁਆਰ ਗੋਲਡਨ ਗੇਟ, ਵੱਲਾ ਰੇਲ ਫਾਟਕ ਤੋਂ ਇਲਾਵਾ ਹੋਰ ਕਈ ਥਾਵਾਂ ‘ਤੇ ਕਿਸਾਨਾਂ ਨੇ ਧਰਨੇ ਲਾ ਕੇ ਆਵਾਜਾਈ ਜਾਮ ਕੀਤੀ।ਅੰਮ੍ਰਿਤਸਰ-ਦਿੱਲੀ ਹਾਈਵੇਅ ਜਾਮ ਕੀਤਾ ਗਿਆ।ਸ਼ਹਿਰ ਵਿੱਚ ਮਾਰਕੀਟਾਂ, …

Read More »