ਪੰਜਾਬੀ ਕੌਮ ਨੇ ਸਦਾ ਹੱਕ ਸੱਚ ਦੀ ਗੱਲ ਕੀਤੀ ਛੋਟੇ ਛੋਟੇ ਬੱਚਿਆਂ ਨੇ ਹੱਸ ਹੱਸ ਕੇ ਜਿੰਦੜੀਆਂ ਵਾਰੀਆਂ ਨੇ ਜ਼ਾਲਮੋ ਜਿਹੜੇ ਤਖਤੋ ਤਾਜ ‘ਤੇ ਬੈਠ ਰਾਜ ਕਰਦੇ ਸਿੰਘਾਂ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਤਿਲਕ ਜੰਝੂ ਲਈ ਗੁਰਾਂ ਸੀਸ ਕਟਾਇਆ ਚਾਂਦਨੀ ਚੌਂਕ ਅੰਦਰ ਬਾਬੇ ਬਘੇਲ ਸਿੰਘ ਨੇ ਲਾਲ ਕਿਲ੍ਹੇ ਤੇ ਮੱਲਾਂ ਮਾਰੀਆਂ ਨੇ। ਸਾਡਾ ਉਗਾਇਆ ਅੰਨ ਖਾ ਕੇ ਸਾਡੇ ਹੀ …
Read More »Daily Archives: March 28, 2021
ਲਾਈ ਲੱਗ (ਸ਼ੇਅਰ)
ਝਿੜਕ ਨਾ ਮਾਰੀਏ ਆਸ਼ਕ ਨੂੰ ਤੇ ਨਹਾਉਣਾ ਅਮਲੀ ਨੂੰ ਯੱਬ ਲੱਗੇ ਪੈ ਜਾਏ ਜਿਸ ਨਾਲ ਪ੍ਰੀਤ ਗੂੜੀ ਉਹੀ ਇਨਸਾਨ ਫੇਰ ਲੋਕੋ ਰੱਬ ਲੱਗੇ ਸੱਚ ਹੁੰਦਾ ਏ ਕਹਿੰਦੇ ਬਹੁਤ ਕੌੜਾ ਸੁਣ ਕੇ ਝੂਠੇ ਨੂੰ ਸੱਤੀਂ ਕੱਪੜੀ ਅੱਗ ਲੱਗੇ ਠੱਗਿਆ ਜਾਏ ਇਨਸਾਨ ਇੱਕ ਵਾਰ ਜਿਹੜਾ ਫੇਰ ਹਰ ਇੱਕ ਬੰਦਾ ਹੀ ਉਸ ਨੂੰ ਠੱਗ ਲੱਗੇ ਘਰਦਿਆਂ ਦੀ ਘੱਟ ਤੇ ਬੇਗਾਨਿਆਂ ਦੀ ਵੱਧ ਸੁਣੇ …
Read More »ਸ੍ਰੀ ਅਕਾਲ ਤਖਤ ਦੀ ਸਿਰਜਨਾ ਦਾ ਉਦੇਸ਼
ਕਈ ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਅਨੁਸਾਰ ਸ੍ਰੀ ਅਕਾਲ ਤਖਤ ਦੀ ਸਿਰਜਨਾ ਕਿਸੇ ਰਾਜ ਸੱਤਾ ਦੀ ਪ੍ਰਾਪਤੀ ਜਾਂ ਰਾਜਨੈਤਿਕ ਮਾਰਗ ਦਰਸ਼ਨ ਦੇ ਲਈ ਨਹੀਂ, ਸਗੋਂ ਇਸ ਦੀ ਸਿਰਜਨਾ ਕਰਦਿਆਂ ਇਸ ਆਦਰਸ਼ ਮੁੱਖ ਰਖਿਆ ਗਿਆ ਕਿ ਇੱਕ ਤਾਂ ਇਹ ਕਿ ਇਸ ਅਸਥਾਨ ਪੁਰ ਬੈਠਾ ਸਿੱਖ ਦਰਬਾਰ ਸਾਹਿਬ (ਹਰਿਮੰਦਿਰ ਸਾਹਿਬ) ਪ੍ਰਤੀ ਸਮਰਪਿਤ ਹੋ, ਉਨ੍ਹਾਂ ਫਰਜ਼ਾਂ (ਜ਼ਿਮੇਂਦਾਰੀਆਂ) ਨੂੰ …
Read More »ਕੋਰੋਨਾ ਕਾਲ ਬਨਾਮ ਇੰਟਰਨੈਟ ਯੁੱਗ
ਅੱਜ ਦੇ ਤਕਨੀਕੀ ਯੁੱਗ ਵਿੱਚ ਇੰਟਰਨੈਟ ਦੀ ਮਹੱਤਤਾ ਤੋਂ ਹਰ ਕੋਈ ਭਲੀ-ਭਾਤ ਜਾਣੂ ਹੈ।ਕੋਵਿਡ-19 ਦੌਰਾਨ ਇੰਨੇ ਔਖੇ ਸਮੇਂ ਬੱਚਿਆਂ ਦੀ ਪੜਾਈ ਕਿਸੇ ਵੀ ਤਰਾਂ ਸੰਭਵ ਨਹੀਂ ਸੀ।ਪਰ ਇੰਟਰਨੈਟ ਨੇ ਇਹ ਸੰਭਵ ਬਣਾਇਆ।ਅਧਿਆਪਕਾਂ ਨੇ ਇੰਟਰਨੈਟ ਦੇ ਜ਼ਰੀਏ ਵਿਦਿਆਰਥੀਆਂ ਨੂੰ ਫੇਸ-ਟੂ-ਫੇਸ ਆਨਲਾਈਨ ਪੜਾਈ ਕਰਵਾਈ।ਦਾਖਲੇ ਤੋਂ ਲੈ ਕੇ ਰਿਜ਼ਲਟ ਤੱਕ ਦਾ ਸਫਰ ਇੰਟਰਨੈਟ ਦੇ ਜ਼ਰੀਏ …
Read More »ਖ਼ਾਲਸਾ ਪੰਥ ਦਾ ਜਲੌ : ਹੋਲਾ ਮਹੱਲਾ
ਸ੍ਰੀ ਅਨੰਦਪੁਰ ਸਾਹਿਬ ਦਾ ਸਿੱਖ ਤਵਾਰੀਖ਼ ਦੇ ਨਾਲ-ਨਾਲ ਵਿਸ਼ਵ ਦੇ ਧਰਮ ਇਤਿਹਾਸ ਅੰਦਰ ਵੀ ਅਹਿਮ ਸਥਾਨ ਹੈ।ਇਸ ਨਗਰੀ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਵਸਾਇਆ ਸੀ।ਸ੍ਰੀ ਅਨੰਦਪੁਰ ਸਾਹਿਬ ਅਹਿਮ ਘਟਨਾਵਾਂ ਕਰਕੇ ਧਰਮ ਇਤਿਹਾਸ ਨੂੰ ਨਵੀਂ ਦਿਸ਼ਾ ਦੇ ਰੂਬਰੂ ਕਰਦਾ ਹੈ।ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਣਾ ਅਤੇ ਖਾਲਸਈ ਹੋਲਾ ਮਹੱਲਾ ਦੀ ਸ਼ੁਰੂਆਤ ਦਸਮ ਪਾਤਸ਼ਾਹ ਸ੍ਰੀ ਗੁਰੂ …
Read More »ਨਵੇਂ ਗੀਤ ‘ਅੱਕੇ ਹੋਏ ਜੱਟ’ ਨਾਲ ਚਰਚਾ ‘ਚ ਹੈ ਗਾਇਕ ਮੰਨਾ ਫਗਵਾੜਾ
ਪੰਜਾਬੀ ਬੰਦੇ ਵਿੱਚੋਂ ਨਾ ਕਦੀ ਪੰਜਾਬੀ ਨਿਕਲ ਸਕਦੀ ਹੈ ਨਾ ਹੀ ਪੰਜਾਬ।ਭਾਵੇਂ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੀ ਕਿਉਂ ਨਾ ਵਸਦਾ ਹੋਵੇ।ਮਨਪ੍ਰੀਤ ਸਿੰਘ ਉਰਫ ਮੰਨਾ ਫਗਵਾੜਾ ਵੀ ਇਸੇ ਤੱਥ ਨੂੰ ਸੱਚ ਕਰਦਾ ਕਲਾਕਾਰ ਹੈ।ਮੰਨਾ ਫਗਵਾੜਾ ਨੂੰ ਪੰਜਾਬ ਵਿਚੋਂ ਯੂਰੋਪ ਦੇ ਇੱਕ ਖੂਬਸੂਰਤ ਦੇਸ਼ ਇਟਲੀ ਗਏ ਹੋਏ 15 ਸਾਲਾਂ ਤੋਂ ਉਪਰ ਦਾ ਸਮਾਂ ਹੋ ਗਿਆ ਹੈ।ਫਿਰ ਵੀ ਉਸ ਦਾ …
Read More »ਗਾਇਕ ਹਸਰਤ ਦਾ ਗੀਤ ‘ਕਿਸਾਨਪੁਰ’ ਹੋਇਆ ਰਿਲੀਜ਼
ਕਹਿੰਦੇ ਝੂਠ, ਝੂਠ ਹੀ ਰਹਿੰਦਾ ਚਾਹੇ ਉਸ ਨੂੰ ਸਾਰੇ ਕਹਿਣ ਪਰ ਸੱਚ ਸੱਚ ਹੀ ਹੁੰਦਾ ਭਾਵੇਂ ਉਸ ਨੂੰ ਕੋਈ ਨਾ ਕਹੇ।ਸੱਚੀ ਗੱਲ ਇਹ ਹੈ ਕਿ ਅੱਜ ਸਾਰੇ ਦੇਸ਼ ਦੇ ਲੋਕ ਕਿਸਾਨਾਂ ਦੇ ਨਾਲ ਆਣ ਖੜੇ ਹੋਏ ਹਨ।ਹੁਣ ਤਸਵੀਰ ਕਾਫੀ ਹੱਦ ਤੱਕ ਸਾਫ ਹੋ ਚੁੱਕੀ ਹੈ ਕਿ ਕਿਸਾਨਾਂ ਦੇ ਵਿਰੋਧ ਕਰਨ ਦੀ ਅਸਲੀ ਵਜ੍ਹਾ …
Read More »ਫਿ਼ਲਮ ‘ਪੁਆੜਾ’ ਨਾਲ ਪੰਜਾਬੀ ਸਿਨਮਿਆਂ ‘ਚ ਲੱਗਣਗੀਆਂ ਮੁੜ ਰੌਣਕਾਂ
ਪੰਜਾਬੀ ਸਿਨੇਮੇ ਦੀ ਚਰਚਿਤ ਜੋੜੀ ਐਮੀ ਵਿਰਕ ਤੇ ਸੋਨਮ ਬਾਜਵਾ ਨੇ ਪਿਛਲੇ ਕੁੱਝ ਸਾਲਾਂ ਤੋਂ ਪੰਜਾਬੀ ਸਿਨਮੇ ਨੂੰ ਲਗਾਤਾਰ ਹਿੱਟ ਫਿਲਮਾਂ ਦਿੱਤੀਆਂ ਹਨ, ਜਿੰਨ੍ਹਾਂ ਸਦਕਾ ਇਸ ਜੋੜੀ ਨੂੰ ਦਰਸ਼ਕਾਂ ਨੇ ਦਿਲੋਂ ਪਿਆਰ ਦਿੱਤਾ ਹੈ।ਲਾਕਡਾਊਨ ਦੇ ਇੱਕ ਸਾਲ ਦੇ ਵਕਫ਼ੇ ਮਗਰੋਂ ਮਨੋਰੰਜਨ ਦੇ ਸਫ਼ਰ ਨੂੰ ਜਾਰੀ ਰੱਖਦਿਆਂ ਦਰਸ਼ਕਾਂ ਦੀ ਇਹ ਚਹੇਤੀ ਜੋੜੀ ਆਪਣੀ ਨਵੀਂ ਫਿਲਮ ‘ਪੁਆੜਾ’ 2 ਅਪਰੇਲ ਨੂੰ ਲੈ ਕੇ …
Read More »ਹੋਲੀ ਆਈ ਰੇ…..
ਇਹ ਤਿਓਹਾਰ ਸਰਦੀ ਤੋਂ ਗਰਮੀ ਦੀ ਸ਼ੁਰੂਆਤ ਵਿੱਚ ਫਸਲਾਂ ਦੇ ਹੁੱਲੇ-ਹੁਲਾਰੇ ਦੀ ਆਮਦ ‘ਤੇ ਮਨਾਇਆ ਜਾਂਦਾ ਹੈ।ਇਹਨਾਂ ਦਿਨਾਂ ਵਿੱਚ ਛੋਲਿਆਂ ਦੀ ਫਸਲ ਕੱਚੀ-ਪੱਕੀ ਹੁੰਦੀ ਹੈ ਤੇ ਇਸ ਦੀਆਂ ਹੋਲਾਂ ਭੁੰਨ ਕੇ ਖਾਧੀਆਂ ਜਾਂਦੀਆਂ ਹਨ।ਇਸ ਤਿਓਹਾਰ ਨੂੰ ਹੋਲਕਾ ਨਾਲ ਵੀ ਜੋੜਿਆ ਜਾਂਦਾ ਹੈ, ਰਾਮ ਸੀਤਾ ਨਾਲ ਤੇ ਕ੍ਰਿਸ਼ਨ ਮਹਾਰਾਜ ਨਾਲ ਵੀ। ਹੋਲੀ ਦਾ ਤਿਓਹਾਰ ਰਾਮ ਜੀ ਵੇਲੇ ਵੀ ਮਨਾਇਆ ਜਾਂਦਾ ਸੀ। …
Read More »Inter College Poster Making Competition organised on 400th Anniversary of Shri Guru Tegh Bahadur Ji
Kapurthala, March 28 (Punjab Post Bureau) – As part of the competitions being organized by the Punjab Government in various educational institutes dedicated to the 400th birth anniversary of Shri Guru Tegh Bahadur Ji, an online inter-college poster making competition was organized at University College Mithra in Kapurthala. Students from 5 colleges …
Read More »
Punjab Post Daily Online Newspaper & Print Media