Tuesday, November 24, 2026

Daily Archives: May 18, 2021

ਪੇਂਡੂ ਅਤੇ ਸ਼ਹਿਰੀ ਗਰੀਬਾਂ ਨੂੰ 10-10 ਹਜ਼ਾਰ ਦੀ ਨਕਦ ਦੇਵੇ ਪੰਜਾਬ ਸਰਕਾਰ – ਡਾ. ਇੰਦਰਪਾਲ

ਕਰੋਨਾ ਨਾਲ ਲੜਣ ਦੇ ਪੁਖਤਾ ਪ੍ਰਬੰਧ ਕਰੇ ਪੰਜਾਬ ਸਰਕਾਰ – ਜਸਵਿੰਦਰ ਸਿੰਘ ਰਮਦਾਸ ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਅੰਮ੍ਰਿਤਸਰ ਐਸ.ਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਡਾ. ਇੰਦਰਪਾਲ ਦੀ ਅਗਵਾਈ ਹੇਠ ਪੀ ਸੀ.ਐਸ ਰਾਜਿੰਦਰ ਸਿੰਘ ਜੱਸਲ ਜਿਲ੍ਹਾ ਸ਼ਿਕਾਇਤ ਨਿਵਾਰਨ ਅਫਸਰ ਨੂੰ ਮੰਗ ਪੱਤਰ ਦਿੱਤਾ ਗਿਆ।ਇਸ ਸਮੇਂ ਆਪ ਐਸ.ਸੀ ਵਿੰਗ ਪੰਜਾਬ ਦੇ ਉਪ ਪ੍ਰਧਾਨ ਜਸਵਿੰਦਰ ਸਿੰਘ ਰਮਦਾਸ ਵਿਸ਼ੇਸ਼ ਤੌਰ …

Read More »

ਜਥੇਦਾਰ ਗਿਆਨੀ ਜੋਗਿੰਦਰ ਸਿੰਘ ਜੀ ‘ਵੇਦਾਂਤੀ’ ਦੇ ਅਕਾਲ ਚਲਾਣੇ ਨਾਲ ਸਿੱਖ ਪੰਥ ਇਕ ਪ੍ਰਬੁੱਧ ਵਿਦਵਾਨ ਤੋਂ ਵਿਰਵਾ ਹੋਇਆ

ਯੂਨੀਵਰਸਿਟੀ ਨਾਲ ਬਹੁਤ ਹੀ ਗਹਿਰਾ ਤੇ ਨੇੜੇ ਦਾ ਸੰਬੰਧ ਰਿਹਾ ਹੈ- ਪ੍ਰੋ. (ਡਾ.) ਅਮਰਜੀਤ ਸਿੰਘ ਅੰਮ੍ਰਿਤਸਰ, 18 ਮਈ (ਸੰਧੂ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ‘ਵੇਦਾਂਤੀ’ ਸਿੱਖ ਪੰਥ ਦੇ ਪ੍ਰਬੁੱਧ ਵਿਦਵਾਨ, ਗੁਰਬਾਣੀ ਨਿਯਾਮਵਲੀ ਦੇ ਗੂੜ ਗਿਆਨੀ, ਨਿਮਰ ਸੁਭਾਅ ਵਾਲੇ ਤੇ ਪਿਆਰ ਭਿੱਜੀ ਸ਼ਖਸ਼ੀਅਤ ਦੇ …

Read More »

ਜੀ.ਐਨ.ਡੀ.ਯੂ ਵਿਖੇ 18-44 ਸਾਲ ਉਮਰ ਵਰਗ ਵਾਲਿਆਂ ਲਈ ਲੱਗਾ ਵੈਕਸੀਨ ਕੈਂਪ

ਅੰਮ੍ਰਿਤਸਰ, 18 ਮਈ (ਸੰਧੂ) – ਕੋਵਿਡ-19/ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 18 ਸਾਲ ਤੋਂ ਲੈ ਕੇ 44 ਸਾਲ ਤੱਕ ਉਮਰ ਵਰਗ ਦੇ ਮਹਿਲਾ ਪੁਰਸ਼ਾਂ ਨੂੰ ਕੋਵਿਡਸ਼ੀਲ ਵੈਕਸੀਨ ਦਿੱਤੇ ਜਾਣ ਦੇ ਸਿਲਸਿਲੇ ਤਹਿਤ ਜੀ.ਐਨ.ਡੀ.ਯੂ ਦੇ ਵੀ.ਸੀ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਦੇ ਪ੍ਰਬੰਧਾਂ ਹੇਠ ਨਵਨਿਰਮਿਤ ਪੁਰਸ਼ ਹੋਸਟਲ ਵਿਖੇ ਇੱਕ ਵਿਸ਼ੇਸ਼ ਕੈਂਪ ਦਾ ਲਗਾਇਆ ਗਿਆ।   …

Read More »

ਜਸਕਰਨ ਸਿੰਘ ਨੇ ਇੰਟਰ ਯੂਨਿਟ ਰੈਸਲਿੰਗ ਮੁਕਾਬਲੇ ‘ਚ ਜਿੱਤਿਆ ਗੋਲਡ ਮੈਡਲ

ਦੇਸ਼ ਤੇ ਭਾਰਤੀ ਫੌਜ ਨੂੰ ਜਸਕਰਨ ਸਿੰਘ ਤੋਂ ਵੱਡੀਆਂ ਆਸਾਂ – ਪ੍ਰਿੰਸੀਪਲ ਛੀਨਾ ਅੰਮ੍ਰਿਤਸਰ, 18 ਮਈ (ਸੰਧੂ) – ਕੌਮਾਂਤਰੀ ਤੇ ਕੌਮੀ ਪੱਧਰ ਦੇ ਰੈਸਲਿੰਗ ਖਿਡਾਰੀ ਪੈਦਾ ਕਰਨ ਵਾਲੇ ਪਹਿਲਵਾਨ ਪਦਾਰਥ ਸਿੰਘ ਕੋਹਾਲੀ ਦੇ ਸ਼ਾਗਿਰਦ ਤੇ ਕੌਮੀ ਪੱਧਰ ਦੇ ਰੈਸਲਿੰਗ ਖਿਡਾਰੀ ਜਸਕਰਨ ਸਿੰਘ ਨੇ ਭਾਰਤੀ ਫੌਜ ਦੇ ਇੰਟਰ ਯੁੂਨਿਟ ਮੁਕਾਬਲਿਆਂ ‘ਚ 81 ਕਿਲੋਗ੍ਰਾਮ ਭਾਰ ਵਰਗ ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ।ਕੌਮੀ …

Read More »

Amid Covid-19 pandemic, SGPC to continue online Dharam Parchar Lehar

Bibi Jagir Kaur inaugurates four-day workshop for preachers Amritsar, May 18 (Punjab Post Bureau) – Amid the prevailing situation due to Covid-19 pandemic, the Shiromani Gurdwara Parbandhak Committee (SGPC) decided to carry forward its Dharam Prachar Lehar (Faith Preaching Movement) through online campaign, under which, a four-day online Gurmat (teachings of Sikh Gurus) workshop for the preachers (pracharaks) was inaugurated at the …

Read More »

ਕਰੋਨਾ ਦੇ ਮਰੀਜ਼ਾਂ ਲਈ ਸੂਬੇ ਵਿੱਚ ਲਗਾਏ ਜਾ ਰਹੇ ਹਨ 790 ਹੋਰ ਬੈਡ – ਸੋਨੀ

ਤਿੰਨ ਮੈਡੀਕਲ ਕਾਲਜਾਂ ਵਿਚੋਂ 13037 ਮਰੀਜ ਠੀਕ ਹੋ ਕੇ ਘਰਾਂ ਨੂੰ ਪੁੱਜੇ ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਸੂਬੇ ਵਿੱਚ ਕਰੋਨਾ ਦੇ ਮਰੀਜ਼ਾਂ ਲਈ 790 ਬੈਡ ਹੋਰ ਸਥਾਪਤ ਕੀਤੇ ਜਾ ਰਹੇ ਹਨ।ਜਿੰਨਾਂ ਵਿਚੋਂ ਪਟਿਆਲਾ ਮੈਡੀਕਲ ਕਾਲਜ ਵਿਖੇ 240, ਫਰੀਦਕੋਟ ਅਤੇ ਅੰਮ੍ਰਿਤਸਰ ਮੈਡੀਕਲ ਕਾਲਜ ਵਿਖੇ 100-100, ਜਲਾਲਾਬਾਦ ਅਤੇ ਬਠਿੰਡਾ ਵਿਖੇ 50-50 ਬੈਡ ਪੱਕੇ ਤੌਰ ‘ਤੇ ਸਥਾਪਿਤ ਕੀਤੇ ਜਾਣਗੇੇ ਹਨ।ਇਸ ਦੇ ਨਾਲ …

Read More »