ਨਿਰਮਾਣ ਠੇਕੇਦਾਰਾਂ ਨੂੰ ਕਾਮਿਆਂ ਸਬੰਧੀ ਵੇਰਵੇ ਭੇਜਣ ਦੇ ਹੁਕਮ ਕਪੂਰਥਲਾ, 17 ਮਈ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਅੰਦਰ ਉਸਾਰੀ ਕਾਮਿਆਂ ਦੇ ਤੇਜ਼ੀ ਨਾਲ ਟੀਕਾਕਰਨ ਨੂੰ ਮੁਕੰਮਲ ਕਰਕੇ ਕੰਸਟਰਕਸ਼ਨ ਉਦਯੋਗ ਨਾਲ ਜੁੜੇ ਕੰਮਾਂ ਦੀ ਰਫਤਾਰ ਨੂੰ ਤੇਜ ਕਰਨ ਦੇ ਮਕਸਦ ਨਾਲ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਇਕ ‘ਵਟਸਐਪ ਹੈਲਪਲਾਇਨ 88400-35192 ਨੰਬਰ ਜਾਰੀ ਕੀਤਾ ਗਿਆ ਹੈ। …
Read More »Monthly Archives: May 2021
ਉਸਾਰੀ ਕਾਮਿਆਂ ਦੇ ਟੀਕਾਕਰਨ ਦੀ ਮੁਹਿੰਮ ਜੋਰਾਂ ’ਤੇ
ਹੁਣ ਤੱਕ 2000 ਦੇ ਕਰੀਬ ਰਜਿਸਟਰਡ ਕਾਮਿਆਂ ਦਾ ਹੋਇਆ ਟੀਕਾਕਰਨ ਕਪੂਰਥਲਾ, 17 ਮਈ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਵਿੱਚ ਪੰਜਾਬ ਕੰਸਟਰਕਸ਼ਨ ਬੋਰਡ ਦੇ ਰਜਿਸਟਰਡ ਕਾਮਿਆਂ ਦੇ ਟੀਕਾਕਰਨ ਦਾ ਕੰਮ ਤੇਜ਼ੀ ਨਾਲ ਜਾਰੀ ਹੈ।ਬੀਤੇ ਕੱਲ੍ਹ ਤੱਕ 18 ਤੋਂ 44 ਸਾਲ ਤੱਕ ਦੇ 1937 ਉਸਾਰੀ ਕਾਮਿਆਂ ਦਾ ਟੀਕਾਕਰਨ ਹੋ ਚੁੱਕਾ ਹੈ।ਕੰਸਟਰਕਸ਼ਨ ਬੋਰਡ ਕੋਲ ਕਪੂਰਥਲਾ ਜਿਲ੍ਹੇ ਵਿੱਚ ਲਗਭਗ 6000 ਦੇ ਕਰੀਬ ਮਜ਼ਦੂਰ …
Read More »ਸਕੂਲ ਸਿੱਖਿਆ ਮੰਤਰੀ ਸਿੰਗਲਾ ਵਲੋਂ ‘ਜਿੰਮੇਵਾਰ ਸੰਗਰੂਰ’ ਮੁਹਿੰਮ ਤਹਿਤ 100 ਬੈਡਾਂ ਵਾਲੇ ਕੋਵਿਡ ਵਾਰ-ਰੂਮ ਦੀ ਸ਼ੁਰੂਆਤ
ਕਿਹਾ ਬੈਡਾਂ ਦੀ ਗਿਣਤੀ 135 ਕਰਨ ਲਈ ਵਧਾਏ ਜਾ ਰਹੇ ਹਨ 15 ਹੋਰ ਬੈਡ ਸੰਗਰੂਰ, 17 ਮਈ (ਜਗਸੀਰ ਲੌਂਗੋਵਾਲ) – ਜਿਥੇ ਦੇਸ਼ ਭਰ ਵਿੱਚ ਕੋਵਿਡ ਮਰੀਜ਼ ਵੈਂਟੀਲੇਟਰਾਂ ਅਤੇ ਬਣਾਉਟੀ ਆਕਸੀਜਨ ਦੀ ਮੁਸ਼ਕਿਲ ਲਗਾਤਾਰ ਸਾਹਮਣਾ ਕਰ ਰਹੇ ਹਨ, ਉਥੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਐਤਵਾਰ ਨੂੰ ਸੰਗਰੂਰ ਵਿਖੇ ਆਕਸੀਜਨ ਕੰਸਕਨੈਸਟਰਾਂ ਅਤੇ ਵਾਇਟਲ ਮੈਜ਼ਰਮੈਂਟ ਮੋਨੀਟਰ ਨਾਲ ਲੈਸ ਇੱਕ …
Read More »ਔਖੀ ਘੜੀ ’ਚ ਇਕ ਦੂਜੇ ਦੇ ਕੰਮ ਆਉਣਾ ਹਰੇਕ ਨਾਗਰਿਕ ਦਾ ਮੁੱਢਲਾ ਫਰਜ਼ -ਐਸ.ਡੀ.ਐਮ
ਕਿਹਾ, ਕਰੋਨਾ ਜੰਗ ਜਿੱਤੇ ਮਰੀਜ਼ ਪਲਸ ਆਕਸੀਮੀਟਰ ਵਾਪਸ ਕਰਕੇ ਸਹਿਯੋਗ ਕਰਨ ਸੰਗਰੂਰ, 17 ਮਈ (ਜਗਸੀਰ ਲੌਂਗੋਵਾਲ) – ਕਰੋਨਾ ਮਹਾਂਮਾਰੀ ਦੌਰਾਨ ਸਬ ਡਵੀਜ਼ਨ ਸੰਗਰੂਰ ’ਚ ਕੋਵਿਡ-19 ਦੀ ਜੰਗ ਜਿੱਤ ਕੇ ਸਿਹਤਯਾਬ ਹੋ ਚੁੱਕੇ ਮਰੀਜ਼ ਆਪਣੀ ਨੇੜਲੀ ਡਿਸਪੈਂਸਰੀ, ਹਸਪਤਾਲ ਵਿਚ ਪਲਸ ਆਕਸਮੀਟਰ ਜਮਾਂ ਕਰਵਾ ਕੇ ਸਿਹਤ ਵਿਭਾਗ ਨੂੰ ਸਹਿਯੋਗ ਕਰਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਡੀ.ਐਮ ਸੰਗਰੂਰ ਯਸ਼ਪਾਲ ਸਰਮਾ ਨੇ ਕੋਵਿਡ-19 ਦੇ ਮਾਮਲਿਆਂ ਵਿੱਚ …
Read More »ਕੋਵਿਡ -19 ਦੇ ਚੱਲਦਿਆਂ ਡੇਂਗੂ ਦੀ ਰੋਕਥਾਮ ਲਈ ਜਾਗਰੂਕਤਾ ਤੇ ਸਾਵਧਾਨੀਆਂ ਜ਼ਰੂਰੀ – ਡਾ. ਅੰਜ਼ਨਾ ਗੁਪਤਾ
ਸੰਗਰੂਰ, 17 ਮਈ (ਜਗਸੀਰ ਲੌਂਗੋਵਾਲ) – ਮਾਨਸੂਨ ਦੀ ਸ਼ੁਰੂਆਤ ਦੇ ਨਾਲ ਹੀ ਡੇਂਗੂ ਹੋਣ ਦਾ ਖ਼ਤਰਾ ਵੀ ਵਧਣਾ ਸ਼ੁਰੂ ਹੋ ਜਾਂਦਾ ਹੈ।ਇਸ ਲਈ ਡੇਂਗੂ ਬੁਖਾਰ ਦੇ ਲੱਛਣ ਸਾਹਮਣੇ ਆਉਣ ‘ਤੇ ਤੁਰੰਤ ਨੇੜੇ ਦੀ ਸਿਹਤ ਸੰਸਥਾ ਨਾਲ ਤਾਲਮੇਲ ਕਰਨਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਅੰਜ਼ਨਾ ਗੁਪਤਾ ਨੇ …
Read More »ਲੇਖ ਲਿਖਣ ਮੁਕਾਬਲੇ ‘ਚ ਸੈਕੰਡਰੀ ਵਰਗ ਦੀ ਸ਼ਤ ਪ੍ਰਤੀਸ਼ਤ ਸ਼ਮੂਲੀਅਤ
ਚੰਡੀਗੜ, 17 ਮਈ (ਪ੍ਰੀਤਮ ਲੁਧਿਆਣਵੀ) – ਬਲਾਕ ਧੂਰੀ ਵਲੋਂ ਕਰਵਾਏ ਗਏ ਲੇਖ ਲਿਖਣ ਮੁਕਾਬਲਿਆਂ ਵਿੱਚ ਬਲਾਕ ਦੇ ਸਾਰੇ ਹਾਈ ਅਤੇ ਸੈਕੰਡਰੀ ਸਕੂਲਾਂ ਨੇ ਸ਼ਤ ਪ੍ਰਤੀਸ਼ਤ ਸ਼ਮੂਲੀਅਤ ਕੀਤੀ।ਬਲਾਕ ਕੋਆਰਡੀਨੇਟਰ ਸ੍ਰੀਮਤੀ ਨਵਜੋਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮੁਕਾਬਲੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਨ।ਮਿਡਲ ਵਰਗ ਦੇ ਵਿੱਚ ਵੀ ਬਲਾਕ ਧੂਰੀ …
Read More »ਸਿੱਖਿਆਦਾਇਕ ਹਿੰਦੀ ਟੈਲੀ ਫਿਲਮ, ‘ਕਰੋਨਾ ਪੋਜੀਟਿਵ’ ਦੀ ਸ਼ੂਟਿੰਗ ਮੁਕੰਮਲ
ਚੰਡੀਗੜ, 17 ਮਈ (ਪ੍ਰੀਤਮ ਲੁਧਿਆਣਵੀ) – ਪ੍ਰੋਡਿਊਸਰ ਰਵੀ ਮਾਨ (ਕੈਨੇਡਾ) ਤੇ ਪ੍ਰੋਡਿਊਸਰ ਵਿਜੇ ਮੱਟੂ ਦੀ ਹਿੰਦੀ ਟੈਲੀ ਫਿਲਮ ‘ਕਰੋਨਾ ਪੋਜ਼ਟਿਵ’ ਦੀ ਸ਼ੂਟਿੰਗ ਪੰਜਾਬ ਵਿਚ ਮੁਕੰਮਲ ਕਰ ਲਈ ਗਈ ਹੈ।ਫਿਲਮ ਦੇ ਡਾਇਰੈਕਟਰ ਵਿਜੇ ਮੱਟੂ ਹਨ ਤੇ ਕੋ-ਪ੍ਰੋਡਿਊਸਰ ਨਿਰਮਲ ਸਿੰਘ ਭੋਮਾ ਤੇ ਕਰਨੈਲ ਸਿੰਘ ਗੱਗੜਭਾਣਾ ਹਨ।ਫਿਲਮ ਦੀ ਕਹਾਣੀ ਡਾਇਲਾਗ ਤੇ ਸਕਰੀਨ ਪਲੇਅ ਐਲਵਿਨ ਮੱਟੂ ਨੇ ਤਿਆਰ ਕੀਤੇ ਹਨ।ਫਿਲਮ ਦੇ ਕਾਸਟਿੰਗ ਡਾਇਰੈਕਟਰ ਸੋਰਆ …
Read More »ਲੇਖ ਮੁਕਾਬਲਿਆਂ ‘ਚ ਗੁਰਸ਼ਰਨ ਕੌਰ ਫਸਟ, ਮਨਤਸ਼ਾ ਸੈਕਿੰਡ ਅਤੇ ਜਸਪ੍ਰੀਤ ਕੌਰ ਥਰਡ
ਚੰਡੀਗੜ, 17 ਮਈ (ਪ੍ਰੀਤਮ ਲੁਧਿਆਣਵੀ) – ਬਲਾਕ ਧੂਰੀ ਦੇ ਕੁਆਰਡੀਨੇਟਰ ਬੀਬੀ ਨਵਜੋਤ ਕੌਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਆਨਲਾਈਨ ਲੇਖ ਮੁਕਾਬਲੇ ਕਰਵਾਏ ਗਏ।ਪ੍ਰਿੰ. ਵੀਨਾ ਭੱਲਾ ਦੀ ਦੇਖ ਰੇਖ ਹੇਠ ਕਰਵਾਏ ਇਨਾਂ ਮੁਕਾਬਲਿਆਂ ਦੇ ਨੋਡਲ ਅਫਸਰ ਮੈਡਮ …
Read More »ਪਰਕਸ ਤੇ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਜਥੇਦਾਰ ਵੇਦਾਂਤੀ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ
ਅੰਮ੍ਰਿਤਸਰ, 17 ਮਈ (ਜਗਦੀਪ ਸਿੰਘ) – ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮ. ਲੁਧਿਆਣਾ/ਅੰਮ੍ਰਿਤਸਰ (ਪਰਕਸ) ਤੇ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਕ ਸਾਂਝੇ ਬਿਆਨ ਵਿਚ ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਡਾ. ਬ੍ਰਹਮਜਗਦੀਸ਼ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. …
Read More »All Covid Curbs in Punjab Extended Till May 31
CM orders Strict Enforcement Chandigarh, May 16 (Punjab Post Bureau) – With the state continuing to report high Covid positivity and CFR, Punjab Chief Minister Captain Amarinder Singh on Sunday ordered extension of all the existing restrictions up to May 31, with directions for strict enforcement of all the curbs. …
Read More »
Punjab Post Daily Online Newspaper & Print Media